ਫਰਕ||sanjha pariwar mansa|| New Punjabi short movie 2023 | Pendu virsa

Поділитися
Вставка
  • Опубліковано 30 жов 2024

КОМЕНТАРІ • 292

  • @RajdeepSingh7438
    @RajdeepSingh7438 11 місяців тому +14

    ਸ਼ੁਕਰੀਆਂ ਜੀ ਬੱਬੀ ਨੂੰ ਲਿਆਉਣ ਲੱਈ

  • @Maninder_brar
    @Maninder_brar 5 місяців тому +2

    ਸਹੀ ਗੱਲ ਆ ਇਹ ਮਾਂ ਵਾਲਾ ਫਰਕ ਤਾਂ 90 ਪਰਸੈਂਟ ਔਰਤਾਂ kardia ਹੀ ਆ ,,ਪਰ ਫਰਕ ਕਰਨਾ ਨਹੀਂ ਚਾਹੀਦਾ,,ਬਹੁਤ ਵਧੀਆ ਵੀਡਿਓ ਜੀ ❤❤❤

  • @amarjitsangha1107
    @amarjitsangha1107 11 місяців тому +2

    Very nice video

  • @HarmanBhangu-d4x
    @HarmanBhangu-d4x 11 місяців тому +3

    ਰਾਣੀ ਭੈਣ ਜੀ ਰੱਬੀ ਵੀਰ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਤਰੱਕੀਆਂ ਬਖਸ਼ਣਾ ਸਾਰੀ ਟੀਮ ਨੂੰ ਗਗਨਦੀਪ ਕੋਰ ਬਠਿੰਡੇ ਤੋਂ

  • @SukhwinderSingh-wq5ip
    @SukhwinderSingh-wq5ip 11 місяців тому +9

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @sukhdhalimanderdhaliwal3179
    @sukhdhalimanderdhaliwal3179 11 місяців тому +3

    ਬੱਬੀ ਪਹਿਲੀ ਵਾਰ ਦੇਖਿਆ ਬਹੁਤ ਵਧੀਆ ਸੁਖਵਿੰਦਰ ਧਾਲੀਵਾਲ ਤਖਤੂਪੁਰਾ ਮੋਗਾ

  • @balvirsingh-il3eb
    @balvirsingh-il3eb 11 місяців тому +25

    ਬਹੁਤ ਖੁਸ਼ੀ ਹੋਈ ਬੱਬੀ ਵੀਰ ਜੀ ਆਏ ਸਤ ਸੀ੍ ਅਕਾਲ ਜੀ ਅੱਜ ਰਾਣੀ ਨੇ ਵਧੀਆ ਸ਼ੂਟ ਪਾਇਆ ਰਾਣੀ ਕਹਿੰਦੀ ❤ ਬਾਕੀ ਫਰਕ ਨੱਬੇ ਫੀਸਦੀ ਔਰਤਾਂ ਰਖਦੀਆਂ ਨੇ ❤ ਅਕਲ ਦਿੱਤੀ ਧੰਨਵਾਦ ❤ ਬਲਵੀਰ ਦਹਿਲੀਜ਼

    • @sanjhapariwarmansa
      @sanjhapariwarmansa  11 місяців тому +4

      thank u so much

    • @Gaggu-p7l
      @Gaggu-p7l 8 місяців тому

      ​@@sanjhapariwarmansa❤❤❤❤❤❤❤❤❤❤❤😂😂😂😂😂🎉🎉🎉🎉🎉🎉😮😮😮😮😮😮😮

  • @jagdeeppandher0753
    @jagdeeppandher0753 11 місяців тому +2

    ਬਹੁਤ ਵਧੀਆ ਹੈ

  • @sunny_am3737
    @sunny_am3737 10 місяців тому +1

    Bohut vadiya video jee👍🙏🏻🙏🏻❤

  • @chahal2563
    @chahal2563 9 місяців тому +2

    bhut vadhiya g parminder aishveer pind kotala

  • @tarlochankalsi5019
    @tarlochankalsi5019 11 місяців тому +6

    ਸ਼ੁਕਰ ਐ ਬੱਬੀ ਦੇ ਦਰਸ਼ਨ ਤਾਂ ਹੋਏ

  • @SimranSingh-zx4wj
    @SimranSingh-zx4wj 10 місяців тому +1

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurdeepshokar9665
    @gurdeepshokar9665 11 місяців тому +1

    ਬਹੁਤ ਬਹੁਤ ਵਧਾਈ ਵੀਡੀਓ

  • @sukhwindersinghparmar8067
    @sukhwindersinghparmar8067 11 місяців тому +1

    ਬਹੁਤ ‌ਸੋਹਣੀ‌‌‌ ਵੀਡੀਓ ਹੈਜੀ

  • @rjndeepkalsi
    @rjndeepkalsi 11 місяців тому +1

    ਬਹੁਤ ਵਧੀਆ ਵੀਡੀਓ ਆ ਜੀ ਰਜਨਦੀਪ ਕੋਰ ਤਲਵੰਡੀ ਭਾਈ

  • @nirmal5809
    @nirmal5809 10 місяців тому +1

    ਵਾਹ ਸਚ

  • @pratimajolly8768
    @pratimajolly8768 5 місяців тому +1

    Masi ne himmat dilyo Bahut badhiya video hai

  • @PargatMaan-i2x
    @PargatMaan-i2x 10 місяців тому +2

    ❤🎉 bhot Sone. Video veer ji

  • @user-jasvirkaur677
    @user-jasvirkaur677 11 місяців тому +1

    ਬਹੁਤ ਹੀ ਜਿਆਦਾ ਵਧੀਆ ਵੀਡਿਓ ਜੀ

  • @reshamkaur3836
    @reshamkaur3836 11 місяців тому +2

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ ਰੇਸ਼ਮ ਕੌਰ USA

  • @sardarsingh4806
    @sardarsingh4806 11 місяців тому +2

    ਚੰਗਾ ਸੁਨੇਹਾ! ਸੱਸ ਨੂੰਹ ਨੂੰ ਵੀ ਮਾਂ ਧੀ ਵਾਂਗੂੰ ਰਹਿਣਾ ਚਾਹੀਦਾ ਜੇ ਮਾਂ ਦੇ ਝਿੜਕੇ ਦਾ ਗੁੱਸਾ ਨੀ ਆਉਂਦਾ ਤਾਂ ਸੱਸ ਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ।
    ਅੱਜ ਫਿਰ ਬੱਬੀ ਬਾਈ ਦੇ ਵੀ ਦਰਸ਼ਨ ਕਰਵਾ ਈ ਦਿੱਤੇ ਕਾਫੀ ਸਮਾਂ ਹੋ ਗਿਆ ਸੀ ਬਾਈ ਬਾਰੇ ਸੁਣਦਿਆਂ ਨੂੰ,ਦੇਖ ਕੇ ਬਹੁਤ ਚੰਗਾ ਲੱਗਿਆ 😊
    ਖੁਸ਼ ਰਹੋ ਤੰਦਰੁਸਤ ਰਹੋ 💝
    ਜਸਲੀਨ ਕੌਰ ਬਰਾੜ
    ਮਨਪ੍ਰੀਤ ਕੌਰ ਬਰਾੜ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ 🙏💝

  • @SandeepKaur-jw4cy
    @SandeepKaur-jw4cy 10 місяців тому +1

    very nice video bhut sohni acting babbi bai v dekh lya ajj

  • @jasveerkaur5460
    @jasveerkaur5460 11 місяців тому +15

    ਬੱਬੀ ਵੀਰ ਜੀ ਸਵਾਗਤ ਆ ਤੁਹਾਡਾ ਵੀ ਦਿਲੋਂ ❤🙏, ਜੀ ਆਇਆਂ ਨੂੰ 🤩,,, ਕਈਆਂ ਦੀਆਂ ਅੱਖਾਂ ਅੱਕੀਆਂ ਪਈਆਂ ਸੀ ਥੋਨੂੰ ਦੇਖਣ ਨੂੰ 😁,,,, ਬਾਕੀ ਦਿਲੋਂ ਸਤਿਕਾਰ ਤੇ ਪਿਆਰ ਤੁਹਾਡੀ ਸਾਰੀ ਟੀਮ ਨੂੰ ❤❤,,,, (ਜਸਵੀਰ ਕੌਰ ਲੁਧਿਆਣਾ)

  • @parminderkaur8069
    @parminderkaur8069 11 місяців тому +1

    ਬਹੁਤ ਵਧੀਆ ਜੀ

  • @darshankaur4761
    @darshankaur4761 Місяць тому

    ਵਧੀਆ ਵੀਰ ਜੀ ਵੀਡੀਓ ਧੰਨਵਾਦ

  • @SardarHussnainAsfar
    @SardarHussnainAsfar 11 місяців тому +1

    خیر ہووےہمیشہ مولا علی علیہ السلام سلامت رکھے

  • @BOTxLEON
    @BOTxLEON 11 місяців тому +2

    Bubby v dekh hi lia zabardast video bnayee from Pakistan

  • @sandhu-kp9qp
    @sandhu-kp9qp 10 місяців тому +1

    Good video a

  • @harbanschhina555
    @harbanschhina555 11 місяців тому +8

    bilkull natural viedos hundi hai ,rani te bebe da pyear v bhuett hai ,,shuker hai sukhpal te jasse ton judda ho gaye ,jasse te sukhpal vich hankarr bhuett ho geya se ,please everyday vlogs karro ,

  • @KulwinderKaur-kj9rx
    @KulwinderKaur-kj9rx 11 місяців тому +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹

  • @heavenrangi4911
    @heavenrangi4911 11 місяців тому +3

    👌👌👌

  • @rajkaur8729
    @rajkaur8729 11 місяців тому +5

    ਕੁਲਦੀਪ ਵੀਰ ਤੁਹਾਡੀ ਅਦਾਕਾਰੀ ਵਿੱਚ ਵੀ ਬਹੁਤ ਨਿਖਾਰ ਆਇਆ ਹੈ। ਕੁਲ ਮਿਲਾਕੇ ਬਹੁਤ ਵਧੀਆ ਪ੍ਰਦਰਸ਼ਨ ਸਾਰੀ ਟੀਮ ਦਾ ❤

    • @sardarsingh4806
      @sardarsingh4806 11 місяців тому

      ਬਿਲਕੁਲ ਸਹੀ ਕਿਹਾ ਜੀ 👌

  • @SimranKaur-xp8xy
    @SimranKaur-xp8xy 10 місяців тому +2

    Very nice god bless you 🙏🙏

  • @ParamjeetSingh-bh4ws
    @ParamjeetSingh-bh4ws 11 місяців тому +1

    ਰਾਣੀ ਦੀਦੀ ਦਾ ਸੂਟ ਬਹੁਤ ਸੋਹਣਾ ਲੱਗ ਰਿਹਾ soooooooo beutiful

  • @ekamdhaliwal6235
    @ekamdhaliwal6235 11 місяців тому +2

    Very nice video JASDEEP Singh and pavandeep wander Moga

  • @GagandeepGagandeepkour-ff1vo
    @GagandeepGagandeepkour-ff1vo 11 місяців тому +1

    Ssa veeer ji❤❤

  • @ranisidhu9760
    @ranisidhu9760 11 місяців тому +4

    ਬਹੁਤ ਵਧੀਆ ਸਟੋਰੀ ਲਗੀ ਜੀ

  • @GurmeetKaur-h4r
    @GurmeetKaur-h4r 10 місяців тому +1

    Good video❤❤🎉🎉🎉

  • @nisharani5967
    @nisharani5967 10 місяців тому +1

    Nice video

  • @ManinderSingh-me3zh
    @ManinderSingh-me3zh 11 місяців тому +2

    ਅੱਜ ਆਸੀ ਬੱਬੀ ਬਾਈ ਵੀ ਦੇਖ ਲਿਆ "

  • @kirankingra7510
    @kirankingra7510 6 місяців тому +1

    Very nice video ji ❤❤❤

  • @amanjudge8795
    @amanjudge8795 11 місяців тому +5

    ਰਾਣੀ ਇਹ ਆ ਬੱਬੀ ਆ ਸ਼ੁਕਰ ਆ ਬੱਬੀ ਦੇਖਿਆਂ ਇਹ ਬਾਹਰਲੇ ਦੇਸ਼ ਰਹਿੰਦਾਂ ਅੱਗ਼ੇ ਤਾਂ ਨਾਂ ਹੀ ਸੁਣੀਆਂ ਸੀ ਬੱਬੀ ਦਾ

  • @ਵਿਗੜਿਆਜੱਟ-ਥ2ਝ
    @ਵਿਗੜਿਆਜੱਟ-ਥ2ਝ 11 місяців тому +1

    ਵੀਡੀਓ ਬੁਹਤ ਹੀ ਸੋਣੀ

  • @GhulamRasool-ej1pt
    @GhulamRasool-ej1pt 8 місяців тому +1

    Ghulam Rasool Bhatti Pakistani Muscat Oman se❤❤❤❤❤❤❤

  • @prabhjotsinghgill1285
    @prabhjotsinghgill1285 9 місяців тому +1

    Bhoot vadia message di ta veer ji

  • @sandhu-kp9qp
    @sandhu-kp9qp 10 місяців тому +1

    Shukar a purni team de char member ikthe vekhan nu mile a rab kre jassa te sukhpal bhen v tuhadi purani team ikthe ho jan

  • @Dhillonharman1970
    @Dhillonharman1970 11 місяців тому +1

    Very nice video sarbjit kaur dhillon deep dhillon chandigarh

  • @sakinajavaid6051
    @sakinajavaid6051 11 місяців тому +1

    Bohat achi video ❤ or rani behan ka green surt Kamal jesi rani behan ke acting wesa nice surt👍❤

  • @sukpalkaur607
    @sukpalkaur607 9 місяців тому +1

    ♥️♥️♥️

  • @BhupinderKaur-ct9pz
    @BhupinderKaur-ct9pz 5 місяців тому +1

    ❤❤❤❤❤

  • @sukhvirsingh3362
    @sukhvirsingh3362 11 місяців тому +12

    ਬੇਬੇ ਜੀ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਹਨ, ਬੇਬੇ ਜੀ ਥੋਡਾ ਕੰਮ ਪਹਿਲਾਂ ਤੋਂ ਹੀ ਸ਼ਲਾਘਾਯੋਗ ਰਿਹਾ ਹੈ, ਸਾਰੀ ਟੀਮ ਦਾ ਧੰਨਵਾਦ, ਵਾਹਿਗੁਰੂ ਤਰੱਕੀਆਂ ਬਖਸ਼ੇ, ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤️🌹🌹🌹❤️

  • @TarnveerSingh-qh4xy
    @TarnveerSingh-qh4xy 11 місяців тому +2

    ❤❤❤❤ Moga

  • @ramansidhu2245
    @ramansidhu2245 10 місяців тому +1

    ਬੱਬੀ ਬਾਈ ਆ ਗਿਆ ਸ਼ੁਕਰ ਐ🎉😂❤

  • @artisetia6874
    @artisetia6874 11 місяців тому +2

    Bohot vadhia..keep it up..god bless 🙌 😊

  • @jimmykaurena3215
    @jimmykaurena3215 11 місяців тому +1

    ਬਹੁਤ ਵਧੀਆ ਵੀਡੀਓ ਹੋਰ ਵੀਡਿਓ ਬਣਾਓ ਅਸੀਂ ਸਮਰਥਨ ਕਰਦੇ ਹਾਂ

  • @bobyraja7870
    @bobyraja7870 11 місяців тому +1

    very very nice video Hong Kong

  • @sukhdhalimanderdhaliwal3179
    @sukhdhalimanderdhaliwal3179 11 місяців тому +1

    Bhut vdia sukhwinder Dhaliwal Takhtupura moga

  • @Ammu_Patiala
    @Ammu_Patiala 10 місяців тому +1

    👌👌👌👌👌👌🥰🥰🥰🥰

  • @mehakpreetkaur1209
    @mehakpreetkaur1209 10 місяців тому +2

    Thodi video bhut vadia hunde ji.rabb thonu khush rakhe ji🙏🙏

  • @baldevsidhu7719
    @baldevsidhu7719 11 місяців тому +3

    ਰਾਨੀ ਭੈਣ ਤੇ ਬੇਬੇ excellent acting . ਬਹੁਤ ਵਧੀਆ ਜੀ

  • @channiverma176
    @channiverma176 10 місяців тому +1

    Haay eh h bbi veer.... Msa dekhn nu milya... Bss naam hi sunnde c.. Wlcm bbi veere.... Hun na ldo Rani didi., msa taa bbi veera bahro aaye

  • @jotChouhan7
    @jotChouhan7 11 місяців тому +1

    Bahut ghaint video aa ❤❤❤❤❤❤❤❤❤❤❤😊❤😊❤😊❤😊❤😊❤😊❤😊😊❤😊❤😊❤😊❤😊❤😊❤😊❤😊❤😊❤😊❤😊😊❤😊❤❤😊😊❤😊❤😊❤😊😊😊❤😊❤😊😊❤😊❤😊❤😊❤😊❤😊❤😊❤😊❤😊❤😊❤😊❤😊❤😊

  • @rajvirkaur6674
    @rajvirkaur6674 11 місяців тому +1

    Very nice story g 👍👍👍👍👍

  • @rupinderjeetsingh9879
    @rupinderjeetsingh9879 9 місяців тому +1

    ❤❤❤❤❤🎉🎉🎉🎉🎉🎉❤

  • @Freshdesigns349
    @Freshdesigns349 11 місяців тому +2

    Bht sohni video c vire.pehli war vekhea bubby nu

  • @tejindersingh9676
    @tejindersingh9676 10 місяців тому +1

    Verry nice VIDIO good acting

  • @HarjinderBhullar6076
    @HarjinderBhullar6076 9 місяців тому +2

    ਜਿਹੜੀ ਤੀਵੀਂ ਆਪਣੇ ਖ਼ਸਮ ਨੂੰ ਆਖਦੀ ਆ ਮੈਨੂੰ ਬੁਲਾਇਆ ਨਾ ਕਰ,ਉਹਦੇ ਵਿੱਚ ਕੀ ਭਦਰਕਾਰਾ ਹੋਉ,100 ਚਤਰਿਆ ਜਿੰਨੀ ਆਕੜ ਆ ਰਾਣੀ ਵਿਚ

  • @khushpreetsingh3470
    @khushpreetsingh3470 9 місяців тому +1

    ❤❤🎉🎉🎉❤❤.

  • @happy_harman9725
    @happy_harman9725 11 місяців тому +4

    ਬਹੁਤ ਹੀ ਸੋਹਣੀ ਵੀਡੀਓ ਸੀ 👍👍👌👌

  • @ParamjeetKaur-xm9wq
    @ParamjeetKaur-xm9wq 11 місяців тому +1

    Bhot shoni vedio parmjit bedi sunam

  • @PujaRani-oh6xb
    @PujaRani-oh6xb 11 місяців тому +1

    Very nice video 👍god bless u all team karmjeet singh Lang patiala

  • @rachhpalsingh78466
    @rachhpalsingh78466 11 місяців тому +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @MandeepSidhu-v3n
    @MandeepSidhu-v3n 11 місяців тому +3

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @amanbrar273
    @amanbrar273 11 місяців тому +2

    ਕਾਸ਼ ਨੰਹੂਆ ਸਸ ਨੂੰ ਸਮਝ ਜਾਣ ਮਾਵਾ ਝਿੜਕਾ ਵੀ ਸਹਾਰਦੀਆ

    • @hardeepaulakh763
      @hardeepaulakh763 11 місяців тому

      ਨੂੰਹਾਂ ਕਦੇ ਧੀਆਂ ਨੀ ਬਣਦੀਆਂ
      ਸੱਸ ਜਿੰਨੀ ਮਰਜ਼ੀ ਚੰਗੀ ਬਣਜੇ

  • @neetugold6136
    @neetugold6136 11 місяців тому +1

    ਘਰੇ ਤਾਂ ਰਾਣੀ ਦੇ ਤਜਾਬ ਬਣਿਆ ਪਿਆ ਸੀ ਹੁਣ ਚਾਹ ਨੂੰ ਇਕ ਵਾਰ ਵੀ ਜਵਾਬ ਨਹੀ ਦਿੱਤਾ ।

  • @virendrasabharwal2180
    @virendrasabharwal2180 11 місяців тому +2

    Very nice program

  • @ramandeepsingh6007
    @ramandeepsingh6007 10 місяців тому +1

    Rani didi you are great your acting is superb

  • @Harbanskalsi
    @Harbanskalsi 11 місяців тому +6

    ਚਲੋ, ਆਖਿਰਕਾਰ ਜੋ ਬੱਬੀ ਬਾਈ ਦਾ ਕਰੈਕਟਰ ਜੋ ਸਾਡੀਆਂ ਯਾਦਾਂ ਵਿੱਚ ਸੀ, ਹੁਣ ਦੇਖਣ ਨੂੰ ਮਿਲ ਗਿਆ।
    ਸਾਡੇ ਵਲੋਂ ਬੱਬੀ ਬਾਈ ਨੂੰ ਜੀ ਆਇਆ ਨੂੰ।

  • @jyotigill4735
    @jyotigill4735 10 місяців тому +1

    Rani meri favourite a ❤

  • @ParamjitKaur-wc2ot
    @ParamjitKaur-wc2ot 11 місяців тому +2

    Very good ji.good msg by babi .very good waheguru bless you .pammi new York thanks ❤❤❤

  • @rajinderlashar3558
    @rajinderlashar3558 10 місяців тому +1

    Welcome to Babi Baha’i from long time waiting for him

  • @Singh13-tf3lr
    @Singh13-tf3lr 11 місяців тому +4

    Very beautiful story 🎉 excellent performance 🎉

  • @ManjindersinghMani-d5o
    @ManjindersinghMani-d5o 11 місяців тому +2

    Very nice video veer ji Waheguru ji Chadikalac ch raken ji 🙏🙏👌👌👍👍

  • @SajandeepSingh-hw6ly
    @SajandeepSingh-hw6ly 4 місяці тому

    Very nice film

  • @karamjitkaur2308
    @karamjitkaur2308 11 місяців тому +2

    Babbi Bai de entry vdia hoyi,👍

  • @Be.a.__men
    @Be.a.__men 11 місяців тому +2

    Very nice ❤

  • @satnamkaur9618
    @satnamkaur9618 11 місяців тому +1

    Waheguru Ji very nice video ji 🌹🙏🌹 waheguru ji chadikala ch raken Ji 🌹 Satnam Kaur rara sihb

  • @husanpreet9665
    @husanpreet9665 11 місяців тому +1

    Bohot vadia ji video

  • @amandeepkaur2635
    @amandeepkaur2635 11 місяців тому +1

    Very nice video ji 🙏🙏

  • @varindersharma2813
    @varindersharma2813 11 місяців тому +1

    Very nice video varinder sharma

  • @ManjuSharma-gk5fm
    @ManjuSharma-gk5fm 11 місяців тому +2

    Nicegood

  • @SoniSandhu-x2x
    @SoniSandhu-x2x 11 місяців тому +2

    Congratulations tusi tarakki kr rhe ho....😊bst of luck bai...

  • @gurdeepkaur3267
    @gurdeepkaur3267 11 місяців тому +1

    Bhht ee vdia video congratulations 🎊 ❤

  • @hardevsingh8913
    @hardevsingh8913 11 місяців тому +2

    Good message Hardev singh Doda ❤❤❤❤

  • @vijayghai7929
    @vijayghai7929 11 місяців тому +1

    Vijay Kuparthala nic moves

  • @malkiatsingh5823
    @malkiatsingh5823 11 місяців тому +3

    In family, keep some humorous moments also. Ladies should not preach hated .
    Acting is fine

  • @MaanKaur-sy2ku
    @MaanKaur-sy2ku 11 місяців тому +1

    Haha😊 babbi a gia

  • @sukhjeetkaur68
    @sukhjeetkaur68 11 місяців тому +1

    Bhot vdia g ❤❤❤❤❤

  • @JITENDERKUMAR-qx8zh
    @JITENDERKUMAR-qx8zh 11 місяців тому +1

    ❤❤❤❤ good luck

  • @gurjotgillsingh
    @gurjotgillsingh 11 місяців тому +1

    V nice video from uk