ਖੋਖਲੇ ਰਿਸ਼ਤੇ (ਭਾਗ-7) खोखले रिश्ते (भाग-7) Khokhle rishte NewPunjabi Series

Поділитися
Вставка
  • Опубліковано 14 жов 2024

КОМЕНТАРІ • 54

  • @ArjandevSharma
    @ArjandevSharma 3 місяці тому +8

    ਕਰਜਾ ਚੁੱਕ ਕੇ ਕਦੇ ਵੀ ਘਰ ਤੇ ਨਾ ਲਾਉ
    ਵਿਆਜ ਤੇ ਤਾਂ ਬਿਲਕੁਲ ਵੀ ਨਾ ਲਾਉ
    ਬਰਬਾਦ ਹੋਣ ਵਾਲੀ ਗੱਲ ਹੈ

  • @GurjeetSingh-md1oc
    @GurjeetSingh-md1oc 3 місяці тому +1

    Lavely ada kila wech lke kothi paa lai chang rahe ga❤❤

  • @JassDhanoa-pu5gg
    @JassDhanoa-pu5gg 3 місяці тому

    Very nice 💯💯 video God bless you all family members ❤❤❤❤❤❤❤❤❤❤❤❤❤❤❤❤❤❤❤❤❤❤

  • @hardeepkaur2900
    @hardeepkaur2900 3 місяці тому +2

    Jaisi karni vaisi bharni Raman yaad rakhi ok sare hi ralle hoye ho lovely vechara bhola

  • @harmeetkaur6123
    @harmeetkaur6123 3 місяці тому +3

    ਰਮਨ ਤੂੰ ਸਾਰੇ ਪੰਜਾਬ ਨੂੰ ਬਗਾੜਨ ਲੱਗੀ ਏ

  • @amarjitkaur7704
    @amarjitkaur7704 3 місяці тому +6

    ਜਦੋ ਕਿਸੇਦਾ ਬੁਰਾ ਕਰੋਗੇ ਤਾਂ ਆਪਦਾ ਵੀ ਬੁਰਾ ਹੀ ਹੋਵੇਗਾ

  • @Diljitkourjosan6170
    @Diljitkourjosan6170 3 місяці тому +1

    ❤❤

  • @kanwalkaur9045
    @kanwalkaur9045 3 місяці тому +11

    ਨੀ ਰਮਨ ਮਾੜਾਂ ਨਾਂ ਕਰ ਰਬ ਤੋ ਡਰ ਸਕੀਮਾਂ ਨਾਂ ਲਾ ਰੱਬ ਬੜਾਂ ਬੇਅੰਤ ਹੈ ਦੋ ਕਿਲ਼ੇ ਦੇ ਲਾਲਚ ਨਾਲ ਅਪਣੇ ਵੀ ਨਾ ਗਵਾ ਲੇਈ

  • @kanwalkaur9045
    @kanwalkaur9045 3 місяці тому +5

    ਪੱਕੀ ਸਮੇਂਕ ਪੀਨੇ ਜਾਵੇਂ ਗਾ ਏਦੇ ਲੱਛਨ ਬਹੂਤ ਮਾੜੇ ਨੇ ਕਿਲ੍ਹੇ ਨਾ ਜੋੜੋ ਏਨੇ ਆਪਨੇ ਵੀ ਵੇਚ ਦੇਨੇ ਨੇ

  • @davinderkaur953
    @davinderkaur953 3 місяці тому

    Jai Guruji Shukrana Guruji

  • @gillbrother7786
    @gillbrother7786 3 місяці тому

    Pata ni lok is tara kava kar da very nice video god bless you family members ❤❤❤❤

  • @sandyaarora8485
    @sandyaarora8485 3 місяці тому

    Nice story jasa kro ga basa bhro ga

  • @DaljitSingh-pv3to
    @DaljitSingh-pv3to 3 місяці тому

    Very Very nice video ji ❤❤❤🎉🎉

  • @Hazel1-j7p
    @Hazel1-j7p 3 місяці тому

    Very Very nice Story 🎉🎉🎉🎉🎉❤❤❤❤❤

  • @GurpreetKaur-yx7uv
    @GurpreetKaur-yx7uv 3 місяці тому +1

    Very nice story God bless ❤😊

  • @shwetapavnesh7879
    @shwetapavnesh7879 3 місяці тому

    Nice 👍

  • @satinderkaurshah4096
    @satinderkaurshah4096 3 місяці тому

    ਕਰ ਭਲਾ ਹੋ ਭਲਾ ਅੰਤ ਭਲਾ ਦਾ ਭਲਾ

  • @GurmukhSinghPadda-gd6zi
    @GurmukhSinghPadda-gd6zi 3 місяці тому

    Very good.Bhayaj.is.Best.

  • @Kamaljitkaurwm5hg5sg4e
    @Kamaljitkaurwm5hg5sg4e 3 місяці тому +3

    ਤਾਇਆ ਵੀ ਕੰਜਰ ਹੀ ਆ

  • @gurminderdhaliwal9700
    @gurminderdhaliwal9700 3 місяці тому

    ਲਵਲੀ ਰੱਬ ਤੋ ਡਰ ਜੋਤ ਤੇ ਲਵਲੀ ਨੂੰ ਤੱਗ ਨਾ ਕਰ ਤੂੰ ਆਵਦੇ ਮੁੰਡੇ ਨੂੰ ਸਾਭ ਕੇ ਰੱਖ ਉਹ ਨਾ ਆਵਦੇ ਹੱਥੋ ਗਵਾਲੀ

  • @MandeepKaur-xs2yz
    @MandeepKaur-xs2yz 3 місяці тому

    V nyc video

  • @jagjitsandhu562
    @jagjitsandhu562 3 місяці тому +1

    ❤❤❤❤❤❤❤❤❤❤❤❤❤❤❤

  • @satnamsinghpurba9584
    @satnamsinghpurba9584 3 місяці тому

    Nice story keep it up 👍

  • @baljinderbadhan5680
    @baljinderbadhan5680 3 місяці тому

    👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️ਲਵਲੀ ਭਾਜੀ ਕਰਜਾ ਨਾ ਲਵੋ ਇਹ ਲਾਉਣਾ ਬਹੁਤ ਔਖਾ ਹੁੰਦਾ ਹੈ ਵਿਆਜ ਮੁੱਕਦਾ ਨਹੀ ਰਕਮ ਫਿਰ ਉਨੀ ਦੀ ਉਨੀ ਰਹਿੰਦੀ ਹੈ

  • @renukaursaini8715
    @renukaursaini8715 3 місяці тому

    रमन तेरा दिल बड़ा नहीं है लालच से भरपूर जरूर है

  • @jujharsingh9451
    @jujharsingh9451 3 місяці тому

    Rab ta daro Rab de soti de avvaj ni aundi

  • @harjitgill940
    @harjitgill940 3 місяці тому

    ਮਨਜਿੰਦਰ ਇਨ੍ਹਾਂ ਲਾਲਚ ਚੰਗਾ ਨਹੀਂ ਹੁੰਦਾ ਭੈਣ ਜ਼ਰਾ ਰੱਬ ਕੋਲੋਂ ਡਰ ਸੱਜਣਾਂ

  • @parvinderkaur-yz6st
    @parvinderkaur-yz6st 3 місяці тому +3

    Rol ta rupinder v unmarried kuri da krdi c, karma wali serial vich pr lag viav wali to v uper c, good rol jot da sachi unmarried lag rhi hai

    • @deepgill636
      @deepgill636 3 місяці тому

      Oh kapde te bun bna k rakhdi make up v kr laindi a

    • @parvinderkaur-yz6st
      @parvinderkaur-yz6st 3 місяці тому

      Ha ji, rol de mutabak hi rehan sehan chida😊​@@deepgill636

  • @SureshSingh-f1u7l
    @SureshSingh-f1u7l 3 місяці тому

    Sukhjinder vee glt km kr rha e.

  • @SushmaMehta-ro8th
    @SushmaMehta-ro8th 3 місяці тому

    Nice story

  • @robandhillon307
    @robandhillon307 3 місяці тому

    Nice video ❤

  • @amritpalkaur9408
    @amritpalkaur9408 3 місяці тому

    Nice video

  • @DharmpalArora-co8yz
    @DharmpalArora-co8yz 3 місяці тому

    Sardar. Ji. Jivo. Aur. Jine. Do. Rub. To. Duro. Lovely. Huna. Nu. Tung. Na. Kuro.

  • @pritpalkaur69
    @pritpalkaur69 3 місяці тому

    Lovely bAyaj te paise na uthaoo😢😢😢😢 utarana muskil ho janda hai 😢😢😢😢😢

  • @gurminderdhaliwal9700
    @gurminderdhaliwal9700 3 місяці тому

    ਤਾਇਆ ਵੀ ਲਾਲਚ ਲਵਲੀ ਤੇਰਾ ਤਾਇਆ ਦੇ ਕੋਲੇ ਪੈਸੇ ਨੇ ਝੂਠ ਬੋਲ ਦਾ ਆਵਦੇ ਕੋਲੋ ਪੈਸੇ ਦਿੱਤੇ ਨੇ ਲਵਲੀ ਤੂੰ ਬਹੁਤ ਚੰਗਾ ਲਾਲਚ ਬੁੜੀ ਬਲਾ ਹੈ

  • @harjitgill940
    @harjitgill940 3 місяці тому

    ਮਨਜਿੰਦਰ ਤੇ ਰਮਨ ਬਹੁਤ ਲਾਲਚੀ ਨੇ ਇਨ੍ਹਾਂ ਲਾਲਚ ਚੰਗਾ ਨਹੀਂ ਹੁੰਦਾ ਉਪਰ ਵਾਲਾ ਜਦੋਂ ਮਾਰਦਾ ਲੱਤ ਨੀ ਮਾਰਦਾ ਉਹ ਬੰਦੇ ਦੀ ਮੱਤ ਮਾਰਦਾ

  • @savitarani9191
    @savitarani9191 3 місяці тому +1

    Raman scemaa na lga rub to darna chahida hai.sara priwar lalchi baneaa hoeya hai

  • @manjeetbrar6805
    @manjeetbrar6805 3 місяці тому

    ਵਿਗੜ ਹੀ ਜਾਣਾ ਜਿਹੜੇ ਤੇਰੇ ਕੰਮ ਆ।

  • @SukhpalSingh-g3s
    @SukhpalSingh-g3s 3 місяці тому

    ❤❤❤❤❤😂😂😂😂😂🌺🌺🌺🌺🌺🌹🌹🌹🌹🌹

  • @pritpalkaur69
    @pritpalkaur69 3 місяці тому +1

    Raman bahut laalchi hai

  • @jsap1717
    @jsap1717 3 місяці тому

    Raman ani lalchi na kar tenu chitter hi vajne

  • @kamaljeetgrewal2479
    @kamaljeetgrewal2479 3 місяці тому

    A kidda de ristey han taya tai dono gande han

  • @sweetybhinder5309
    @sweetybhinder5309 3 місяці тому

    Koe gall nahi ghat bolya kro irritation hundi a

  • @savitachand2760
    @savitachand2760 3 місяці тому +1

    Lavli nu har ek natak ch manhus kio bananeo

  • @P.s6379
    @P.s6379 3 місяці тому

    Tai ta begani h tae nu v bachia te tars nhi anda bhteje bhtiji da hq khan d sochda h pta nhi rab ne apna v khan nhi dena ise de hise te akh na rakho bas ek hi ardas karde bache nek hon gribi ta kati jandi par madi olad sab kuj guva dindi h