(ਚਮਕੀਲੇ) ਦੀ ਮੌ*ਤ ਦਾ ਅਸਲੀ ਸੱਚ ਕੀ ਹੈ ਚਮਕੀਲੇ ਨੂੰ ਕਿੰਨਾ ਨੇ ਮਾਰਿਆ ਤੇ ਕਿਉਂ ਮਾਰਿਆ ਵੀਡੀਓ ਵਿੱਚ ਦੇਖੋ

Поділитися
Вставка
  • Опубліковано 30 кві 2024
  • (ਚਮਕੀਲੇ) ਦੀ ਮੌ*ਤ ਦਾ ਅਸਲੀ ਸੱਚ ਕੀ ਹੈ ਚਮਕੀਲੇ ਨੂੰ ਕਿੰਨਾ ਨੇ ਮਾਰਿਆ ਤੇ ਕਿਉਂ ਮਾਰਿਆ ਵੀਡੀਓ ਵਿੱਚ ਦੇਖੋ #amarsinghchamkila #chamkilamovie #punjab #chamkila #viral #sachdipadtal #T-Series #movies #movienews #trending #amarjyoti

КОМЕНТАРІ • 37

  • @dilbagsandhu-bc1he
    @dilbagsandhu-bc1he Місяць тому +11

    ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻
    ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!

  • @armaanranga6932
    @armaanranga6932 Місяць тому +18

    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ

  • @BharpoorSingh-ds6ef
    @BharpoorSingh-ds6ef Місяць тому +12

    ਚਮਕੀਲਾ ਅਮਰਜੋਤ ਜ਼ਿੰਦਾਬਾਦ

  • @paramjitsingh6295
    @paramjitsingh6295 Місяць тому +15

    ਚਮਕੀਲਾ ਤੇ ਸਿੰਧੂ ਮੂਸੇਵਾਲਾ ਬਾਈ ਜਿੰਨਾ ਚਿੰਰ ਪੰਜਾਬ ਰਹੂ ਇਹ ਵੀ ਰਹੈਨ ਗੇ ❤❤❤❤❤ ਦੌਨਾ ਨੌ

    • @JavedKhan-he5sp
      @JavedKhan-he5sp 29 днів тому

      Chamkile jina time sidhu ni chalna bhai ,

  • @hardeepbhullar5289
    @hardeepbhullar5289 Місяць тому +7

    ਚਮਕੀਲਾ ਤਾ ਸਾਡੀ ਜਾਨ ਸੀ ਸਾਡੇ ਦਿਲਾਂ ਦੀ ਧੜਕਨ ਜਿਨ੍ਹਾਂ ਨੇ ਮਾਰੀਆਂ ਓਨਾਂ ਦਾ ਕੱਖ ਨਾ ਰਹੇ

  • @diljitboss156
    @diljitboss156 Місяць тому +12

    ਜਦ ਤਕ ਦੁਨੀਆ ਰਹੋ ਗਈ ਓਦੋ ਤਕ ਨਾਮ ਰਹੋ ਗਾ ♥️🌹ਲੇਜੇਂਡ ਕਿੰਗ ♥️🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ ♥️🌹

    • @dilbagsandhu-bc1he
      @dilbagsandhu-bc1he Місяць тому +2

      ਇੱਕ ਸਾਲ 365 ਦਿਨਾਂ ਵਿੱਚ 430 ਅਖਾੜਿਆ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻
      ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ,ਗੁਰਚਰਨ ਪੋਲੀ, ਮੁਹੰਮਦ ਸਦੀਕ, ਅਤੇ ਜਿਹਨਾਂ ਮਾਰਿਆ ਦੀਪੇ ਹੇਰਾ ਵਰਗੇ ਦੱਲਿਆਂ ਦਾ...!!

  • @randhirs1256
    @randhirs1256 Місяць тому +17

    ਕੋਈ ਗਲਤ ਨਹੀ ਗਾਇਆ. ਸਁਚ ਗਾਇਆ. ੳਹ ਜੋ ਦੁਨੀਆ ਞਿਚ ਞਾਪਰਦਾ ਸੀ. ਜਿਞੇ ਲਾਲ ਮਾਰੂਤੀ ਆਈ ਸੀ. ੳਸ ਨੇ ਲਾਲ ਮਾਰਤੀ ਤੇ ਗਾਣਾ ਲਿਖ ਦਿਤਾ ਸੀ. ੳਹ ਸਁਚ ਬੋਲਦਾ ਸੀ. . ਥੋੜਾ ਮੋਟਾ ਤਾ ਮਸਾਲਾ ਤਾ ਚਾਹੀਦਾ ਹੀ ਹੈ. .ਲੁਟਿਰੇਆ ਨੇ ਮਾਰਿਆ. ੳਹੀ ਲੁਟਿਰੇਆ ਨੇ ਞਿਆਹ ਞਾਲੇ ਘਰ ਤੋ ਪੰਜਾਹ ਹਜਾਰ ਰੁਪਏ ਲੈ ਗਏ ਸੀ. ਇਹ ਕਹਿ ਕੇ ਕਿ ਚਮਕੀਲਾ ਕਿਊ ਬਲਿੲਆ. ਕਿ ਜੁਰਮਾਨਾ ਦੇਣਾ ਪਵੇਗਾ . ਸਿੰਘਾ ਦੀ ਲੜਾਈ ਸਰਕਾਰ ਨਾਲ ਸੀ .ਪਰ ਨਕਲੀ ਸਿੰਘ ਲੁਟੇਰੇ ਅਆਮ ਲੋਕਾ ਨੂ ਹੀ ਮਾਮੂਲੀ ਗਁਲ ਤੋ ਮਾਰ ਦਿਦੇ ਸੀ. ਇੰਨਾ ਨੇ ਬਹੁਤ ਪਰਵਾਰ ਮਾਰੇ. ਬੱਚੇ ਯਤੀਮ ਕੀਤੇ. ਆਪ ਇਹ ਚਮਕੀਲੇ ਦੇ ਗਾਣੇ ਸੁਣਦੇ ਸੀ. ਸਰਾਬ ਪੀਦੇ ਸੀ .ਪੈਸੈ ਲੁਟਦੇ ਸੀ. ਇਨਾ ਦੀ ਆਮਦਨ ਦਾ ਸਾਧਨ ਪੈਸੈ ਲੋਕਾ ਨੂ ਡਰਾ ਕਿ ਜਾ ਮਾਰ ਕਿ ਲੁਟਦੇ ਸੀ. ਫਿਰ ਤੰਗ ਆ ਕੇ ਲੋਕਾ ਨੇ ਹੀ ਇਨਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਗੋਰਿਆਂ ਤੋ ਅਜ਼ਾਦੀ ਮਸਾ ਮਿਲੀ ਹੈ. ਇਹ ਦੋਬਾਰਾ ਗੁਲਾਮ ਬਨਾੳਣ ਦੀ ਕੋਸ਼ਿਸ਼ ਕਰ ਸੀ. ਕਿ ਕੀ ਸੁਣਨਾ ਹੈ ਕੀ ਖਾਣਾ ਹੈ. ਕੀ ਪਹਿਨਣਾ ਹੈ. ਤਾਲਿਬਾਨ ਰਾਜ ਕਾਇਮ ਕਰਨਾ ਚਹੁੰਦੇ ਸੀ. ਗਿਲ ਨੇ ਇਹਨਾ ਲੁਟਿਰੇਆ ਦੇ ਪਿਛਵਾੜੇ ਮਿਰਚਾ ਪਾ ਕਿ ਖਾਤਮਾ ਕੀਤਾ. ਅਸਲੀ ਸਿਘ ਆਮ ਲੋਕਾ ਦੀ ਰਁਖਿਅਆ ਕਰਦੇ ਸੀ. ਅਖਾੜਿਆ ਞਿਚ ਕਈ ਞਾਰੀ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਜਾਦੇ ਸੀ. ੳਹਨਾ ਦੀ ਲੜਾਈ ਸਰਕਾਰ ਨਾਲ ਸੀ ਨਾ ਕਿ ਅਆਮ ਲੋਕਾ ਤੇ ਤਾਨਾਸ਼ਾਹੀ ਕਰਦੇ ਸੀ

  • @randhirs1256
    @randhirs1256 Місяць тому +19

    ਲੁਟਿਰੇਆ ਨੇ ਮਾਰਿਆ. ਪੈਸੲ ਲਈ

  • @diljitboss156
    @diljitboss156 Місяць тому +10

    ਅੱਜ de ਸਮੇ ਵਿਚ ਦੇਖ ਲੋ ਕਿੰਨਾ ਗੰਦ ਪਿਆ ਹੋਇਆ ਹੁਣ ਕਿਉਂ ਨੀ ਮਾਰਦਾ ਕੋਈ ਹੁਣ ਵੀ ਗੰਦ ਸਾਫ ਕਰ ਲੋ 🙏

  • @baljitjaguuvarpal9105
    @baljitjaguuvarpal9105 Місяць тому +7

    Love you Amar Singh chamkila biba amar jot ji

  • @baljitwahegurujisingh2021
    @baljitwahegurujisingh2021 Місяць тому +9

    Nice

  • @JagtarsinghKhalsa-zl9ct
    @JagtarsinghKhalsa-zl9ct Місяць тому +6

    Chamkila well done 👍

  • @user-vw1fe1wo7i
    @user-vw1fe1wo7i Місяць тому +5

    Chamkila jindabad saheed

  • @BharpoorSingh-ds6ef
    @BharpoorSingh-ds6ef Місяць тому +8

    ਲਵਸ਼ਿੰਦਰ ਡੱਲੇਵਾਲ ਦੀਪਾ ਹੇਰਾਂ ਕੁਤੀੜ ਚਮਕੀਲਾ ਅਮਰਜੋਤ ਤੋ ਫਿਰੋਤੀ ਲੈਂਦੇ ਸੀ

  • @HarbhajnSingh-pv4lc
    @HarbhajnSingh-pv4lc Місяць тому +5

    Amar Singh Chamkila 😭😭💔💔⭐⭐🦁🦁🎵🎵❣️❣️

  • @user-sk3uk3vo7h
    @user-sk3uk3vo7h Місяць тому +2

    Ek delehr director of Bollywood Muslim Ali bhai ko thanks, Chamkila banai
    Sant of Art Chamkila ❤❤jindabad tha aur rahega

  • @diljitboss156
    @diljitboss156 Місяць тому +10

    ਚੋਰਾਂ ਨੇ ਮਾਰਿਆ ਪੈਸਿਆ lai 🙏ਮਨੇ ਕੋਈ ਨਾ ਮਨੇ 🙏

  • @madharKumar-mm7ud
    @madharKumar-mm7ud Місяць тому +1

    Nice song Chamkila ❤❤❤❤❤

  • @madharKumar-mm7ud
    @madharKumar-mm7ud Місяць тому +1

    Very nice movie chamkila ❤❤❤❤

  • @user-sk3uk3vo7h
    @user-sk3uk3vo7h Місяць тому +2

    Thanks Ali ji tussi chamkila film banakar
    Chamkila nu jinda Karr diya, duniya ko khush karda sie ❤kharkoo ne nahi marya, badmaschah ne marya

  • @majorverygoodbhatti4101
    @majorverygoodbhatti4101 22 дні тому

    Very good 👍amar singh chamkeela ate biba amarjot jindabad jindabad

  • @kuldeepsingh3875
    @kuldeepsingh3875 Місяць тому +2

    Yada Reh jaania

  • @madharKumar-mm7ud
    @madharKumar-mm7ud Місяць тому +1

    Very nice bro ❤❤❤❤

  • @kishansinghsabarwall2860
    @kishansinghsabarwall2860 27 днів тому

    Chamkeela legend

  • @gurmelram5171
    @gurmelram5171 27 днів тому

    ❤❤❤❤❤❤❤❤❤❤❤

  • @mandiratenews1811
    @mandiratenews1811 Місяць тому +4

    chamkila diler c babar sher c

  • @kulvirsingh1742
    @kulvirsingh1742 Місяць тому +3

    Sdeek una kon puchda c

  • @JavedKhan-he5sp
    @JavedKhan-he5sp 29 днів тому

    Chamkile to uppar koi kalakar ni

  • @UP-si4fx
    @UP-si4fx 22 дні тому

    गंदे गानें गयोन वाला ता जंगा सफरी है

  • @BharpoorSingh-ds6ef
    @BharpoorSingh-ds6ef Місяць тому +4

    ਚਮਕੀਲਾ ਅਮਰਜੋਤ ਜ਼ਿੰਦਾਬਾਦ