32 bor de pistola angrej ali || dhokha na dekhi de jayi || Shaheed Udham Singh

Поділитися
Вставка
  • Опубліковано 1 гру 2024

КОМЕНТАРІ • 2,5 тис.

  • @ਮਾਝੇਆਲੇਭਾਊ-ਡ3ਦ
    @ਮਾਝੇਆਲੇਭਾਊ-ਡ3ਦ 4 роки тому +389

    ਲੱਖ ਲਾਹਨਤ ਸਾਡੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਇਹਨਾਂ ਮਹਾਨ ਯੋਧਿਆਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਦਰ ਨਹੀਂ ਕੀਤੀ ...

    • @mannusingh3849
      @mannusingh3849 3 роки тому +9

      ਸਹੀ ਗੱਲ ਆ ਵੀਰੇ

    • @rjxl0989
      @rjxl0989 2 роки тому +14

      Sarkaran aundiyan jandiyan rehngiyan.........bss awaam nu yaad rahena chahida, Naale ehne wadde soorme nu sarkar ne ki de Dena🙏🙏🙏🙏🙏

    • @Hashandeepsingh-md8tf
      @Hashandeepsingh-md8tf Рік тому +4

      veer g ajj parivar but muskil NAL Gujra Kar rya

    • @veerdaman
      @veerdaman Рік тому +12

      Paaji sirf Sarkaaran nahi Sikh-Panth ne v kujh ni kita shaheeda de parivaara lyi.

    • @Hashandeepsingh-md8tf
      @Hashandeepsingh-md8tf Рік тому +4

      @@rjxl0989 j help karda na ta sarkarran jhotha case kardia ta income tax daily Oda na

  • @kulwinderaujla6090
    @kulwinderaujla6090 5 років тому +670

    ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ salute

    • @AvtarSingh-oe6nv
      @AvtarSingh-oe6nv 4 роки тому +9

      ਦਿਲੋਂ ਸਲੂਟ ਆ ਮਹਾਨ ਯੋਧੇ ਸਰਦਾਰ ਊਧਮ ਸਿੰਘ ਜੀ ਨੂੰ

    • @manojdhami9110
      @manojdhami9110 4 роки тому +7

      Real King

    • @Gurmeetsingh-xx8tt
      @Gurmeetsingh-xx8tt 4 роки тому +4

      Bai.ana.da.beta.bera. socho.sarkar.n.koy.madat.neai.kite

  • @lovelylahoria8645
    @lovelylahoria8645 8 місяців тому +130

    2024 ਵਿਚ ਕੌਣ ਕੌਣ ਸੁਣ ਰਿਹਾ

  • @navdeepkaurdeepa9039
    @navdeepkaurdeepa9039 Рік тому +102

    21 ਸਾਲਾਂ ਪਿੱਛੋਂ ਚੱਕ ਲਈ ਏ ਵੈਰੀ
    ਜਿਹੜੇ ਡੱਬਾਂ ਦੇ ਵਿੱਚ ਲੱਗੇ ਅਸਲੇ ਕਿਤਾਬਾਂ ਦੇ ਵਿੱਚ ਰੱਖ ਲਈਏ

  • @jspannu681
    @jspannu681 11 місяців тому +630

    ਕੌਣ ਕੌਣ 2024 ਸੁਣਦਾ

  • @gurdeepkhaira9665
    @gurdeepkhaira9665 4 роки тому +292

    ਇਹ ਗਾਣਾ ਰਹਿੰਦੀ ਦੁਨੀਆ ਤੱਕ ਅਮਰ ਰਹੇਗਾ, ਸਾਡੀਆ ਸਰਕਾਰਾ ਨੇ ਇਹਨਾਂ ਯੋਧਿਆ ਦੀ ਕਦਰ ਨੀ ਕੀਤੀ/ fan like kro💪💪💪💪

    • @davindersingh1432
      @davindersingh1432 3 роки тому +2

      💪🏻💪🏻💪🏻💪🏻💪🏻

    • @devkamal7705
      @devkamal7705 Рік тому +1

      sarkaran ch ohi 5000 gore punarjanm le ke aa gae ne. 5000 mantree. shaheed mud ke nee aunde oh amar ho gae. Jad punjabi noo mot da dar na rehe te fir mulk/qom/teeche laee lad-penda. Maximum of us have seen death already.

  • @lakhasingh647
    @lakhasingh647 3 роки тому +38

    ਅੱਜ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਨੂੰ ਉਹਨਾਂ ਨੂੰ ਸਿਜਦਾ ਕਰਦੇ ਹਾਂ 🙏

  • @NirmalSingh-iu3zf
    @NirmalSingh-iu3zf 5 років тому +504

    ਨਹੀਂ ਦੇਣਾ ਦੈ ਸ਼ਕਦੇ ਆਪਾਂ ਇੰਨਾ ਮਹਾਨ ਸ਼ਹੀਦਾਂ ਦਾ ਲੂੰ ਕੰਡਾ ਖੜਾ ਹੋ ਜਾਂਦਾ ਜਦੋ ਮੈ ਇਹ ਗੀਤ ਸ਼ੁਣਦਾ ਇਹ ਮਹਾਨ ਯੋਧਾ ਸਾਡੇ ਸੁਨਾਮ ਸ਼ਹਿਰ ਦਾ ਹੈ ਪਰ ਗੰਦੀਆਂ ਸ਼ਰਕਾਰਾ ਨੈ ਇੰਡੀਆ ਨੂੰ ਬਰਬਾਦ ਕਰਤਾ

    • @SatnamSingh-iw3je
      @SatnamSingh-iw3je 5 років тому

      Nice

    • @JamesBond-cv3tt
      @JamesBond-cv3tt 5 років тому +1

      Nirmal Singh you are right sir aa log c asli shaheed hun ta har koi landa shaheed kahai janda aa

    • @bahadursinghlali9139
      @bahadursinghlali9139 5 років тому

      🇮🇳🇮🇳🇮🇳🕴🙏🙏🙏

    • @sanjaychauhan-mu2es
      @sanjaychauhan-mu2es 4 роки тому +1

      @Patialvi Jatt tainu sharam auni chahide guru sahib ne kade kisne nu alag nhi smjheya te tusi gallan karde khalistan di sache patshah nu ki jawab dega tu sharam kar

    • @tinkasbanwait
      @tinkasbanwait 4 роки тому +1

      Dena deta 1984 wich

  • @manusamra7439
    @manusamra7439 Рік тому +17

    Shaeed sardar UDHAM SINGH JI set an example of ਨਿਸ਼ਚੈ ਕਰ ਅਪਨੀ ਜੀਤ ਕਰੌ ⛳️🪯 Salute aa uchi te suchi soch wale soorme nu 🙏🏻

  • @mmanjotkalsitvkalsisingh
    @mmanjotkalsitvkalsisingh 5 років тому +248

    ਮਨ ਦੀ ਗਹਿਰਾਈ ਤੋਂ ਸਲਾਮ ਸ਼ਹੀਦ ਉੱਧਮ ਸਿੰਘ ਜੀ ਨੂੰ

  • @ਪ੍ਰੀਤਗਿੱਲ਼-ਗ9ਫ

    ਪਰਨਾਮ ਸ਼ਹੀਦਾ ਨੂ 🙏ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏

  • @kalakadiana1448
    @kalakadiana1448 Рік тому +56

    ਸ਼ਹੀਦ ਉਧਮ ਸਿੰਘ ਜੀ ਵਾਂਗੂ ਇਹ ਗੀਤ ਵੀ ਅਮਰ ਹੋ ਗਿਆ
    2023 ਵਿੱਚ ਕੋਣ ਕੋਣ ਸੁਣਦਾ ਇਹ ਗੀਤ

  • @Ravindersinghgrewal9800
    @Ravindersinghgrewal9800 9 місяців тому +196

    2024 ਚ ਕੌਣ ਕੌਣ ਸਨ ਰਿਹਾ

  • @jusssingh5499
    @jusssingh5499 6 місяців тому +7

    Sikh people are incredible warriors, Udham Singh came all the way from a small village in Punjab to the most powerful capital at that time and punished the culprits of the jallanwala bagh massacre. Respect ✊

  • @problemsolver2240
    @problemsolver2240 4 роки тому +40

    ਦਿਲੋਂ ਬਹੁਤ ਬਹੁਤ ਪਿਆਰ ਉਸ ਸੱਚੀ ਰੂਹ ਨੂੰ ।। ਸਰਦਾਰ ਸ਼ਹੀਦ ਊਧਮ ਸਿੰਘ ਜੀ ।।

  • @hargunjyot8283
    @hargunjyot8283 4 роки тому +63

    ਲੰਡਨ ਅੱਜ ਵੀ ਕੰਬਦਾ ਨਾ ਸੁਣਕੇ ਉਧਮ ਸਿੰਘ ਕੰਬੋਜ ਦਾ ✌💯 ਸ਼ਹੀਦ ਸਰਦਾਰ ਉਧਮ ਸਿੰਘ ਕੰਬੋਜ 💖❤

    • @ILovepreetSGillg
      @ILovepreetSGillg Рік тому +5

      😂 salyo wand do jaat ch shaheed v hun

    • @newstop2656
      @newstop2656 Рік тому

      ​@@ILovepreetSGillgਘੁਸੇ ਜੰਮਣ ਕੰਦਾਂ ਕੰਬਣ ਏ ਲੋਲ ਲੋਕ ਆ ਜਿਹੜੇ ਓਹਨੂੰ ਜਾਤਾ ਪਾਤਾ ਵਿੱਚ ਬੰਡੀ ਜਾਂਦਾ

    • @sarvjeetsingh1777
      @sarvjeetsingh1777 Рік тому +1

      Ram Mohamad Singh Azad naam aa Ona ne jo likhwaya apne byan vich

    • @ravindersingh9648
      @ravindersingh9648 11 місяців тому

      ਜਾਤਾਂ ਚ ਵੰਡੀ ਜਾਓ

    • @gopii7517
      @gopii7517 8 місяців тому

      Jaat hi dekheyo hrek di

  • @avtarlohat
    @avtarlohat 3 роки тому +10

    ਸਰਦਾਰ ਉਧਮ ਫਿਲਮ ਦੇਖਣ ਤੋ ਬਾਅਦ ਇਹ ਗਾਣਾ ਸੁਣਿਆ ਅੱਖਾਂ ਵਿੱਚੋ ਅੰਝੂ ਨੀ ਸੁੱਕ ਰਹੇ

  • @HarpreetSingh-hq1wn
    @HarpreetSingh-hq1wn Рік тому +1

    Salute a sahidan nu jina krkky ajj asi bharle mulka vich gum rhe a ❤❤ 🇦🇪

  • @mr.amarjitsingh8714
    @mr.amarjitsingh8714 3 роки тому +57

    2021 ch V ਸੁਣਦੇ ਆ ਕਿਉਂਕਿ eh ਉਹ ਸੂਰਮੇ ਨੇ ਜਿਨ੍ਹਾਂ ਦੇ ਅਣਖ ਕਰਕੇ ਸਿਰ ਸਦਾ ਉਚਾ ਆ ਪੂਰੇ ਪੰਜਾਬ da

  • @Lotus-jf9fk
    @Lotus-jf9fk 3 роки тому +16

    ਅੱਜ ਵੀ ਧਰਤ ਲੰਦਨ ਦੀ ਕੰਬਦੀ ਏ, ਜਦੋਂ ਜ਼ਿਕਰ ਊਧਮ ਦਾ ਹੁੰਦਾ ਏ

  • @SSS-tv3nx
    @SSS-tv3nx 3 роки тому +27

    ਅੱਜ 13 ਮਾਰਚ 2021 ਸਮਾਂ 9.47 ਸਵੇਰੇ ਯੋਧੇ ਨੂੰ ਯਾਦ ਕੀਤਾ ਤੇ ਗੀਤ ਯਾਦ ਆ ਗਿਆ 🙏🏼

  • @GurwinderSingh-hz6pi
    @GurwinderSingh-hz6pi 2 роки тому +10

    ਨਹੀਂ ਰੀਸਾਂ ਬੱਬਰ ਸ਼ੇਰ ਸ਼ਹੀਦ ਊਧਮ ਸਿੰਘ ਜੀ ਦੀਆਂ
    ਨਹੀਂ ਮਿਲਣਾ ਅਨਮੋਲ ਹੀਰਾ 🙏🙏🙏🙏🙏

    • @MaanSingh-l9o
      @MaanSingh-l9o 3 місяці тому

      ❤❤❤❤❤❤❤❤❤❤❤❤❤❤❤❤❤❤❤❤❤

  • @deepindersingh3560
    @deepindersingh3560 2 роки тому +7

    Proud to be from sunam ਊਧਮ ਸਿੰਘ ਵਾਲਾ. Legend

  • @sobartv_01
    @sobartv_01 5 років тому +80

    ਪ੍ਰਣਾਮ ਸ਼ਹੀਦਾਂ ਨੂੰ...!🙏
    Parnam Saheeda Nu..!🙏

  • @thereal_markymark
    @thereal_markymark 3 роки тому +139

    I am proud to be Punjabi every time I hear this song, and am proud to be from the same soil which has been reddened by the blood of shaheeds, inkalab zindabad

  • @prabhdayalsingh7381
    @prabhdayalsingh7381 5 років тому +266

    Dhan Sheed Bhai Udham Singh Jee jina ne pure India da badla lita England ja ke

    • @KuldeepSingh-vp3wl
      @KuldeepSingh-vp3wl 5 років тому +2

      Badla liya begunaha de khoon da

    • @narindersainisingh3550
      @narindersainisingh3550 5 років тому +6

      @issa jattt good Mera veer da ihh sale Indian kom fuddu kom a ihh ta kmm 2% wale he krr sakde ta2% wale Sikh kom he a

    • @apto5361
      @apto5361 5 років тому +7

      @@narindersainisingh3550 india fuddu desh sada khalisthan zindabaad

    • @apto5361
      @apto5361 4 роки тому

      @@veerkumar8755 lan te vajje insaniyat ta india che nahi gasti de maran to behd 1984 che 5000 sikh marta

    • @raghavmalhotra3482
      @raghavmalhotra3482 4 роки тому

      @@apto5361 JAD VADHA DRAKTH GIRDA TA PHIER DHARTI TA HILLU HI

  • @TinkuBilla-k5o
    @TinkuBilla-k5o Рік тому +2

    Salute aise veer nu jine sadde dil vich ajj bi hai hames ha rauga

  • @honeykamboz1190
    @honeykamboz1190 4 роки тому +20

    ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਸ਼ਹੀਦਾਂ ਨੂੰ 🌹
    💐💐💐💐💐 🙏🏻🙏🏻💐💐💐💐💐💐

  • @dawindersandhu4302
    @dawindersandhu4302 5 років тому +126

    ਸਹੀਦ ਉਧਮ ਸਿੰਘ ਜੀ ਨੂੰ ਕੋਟਿ ਕੋਟਿ ਪਰਨਾਮ ।।। ਦਸਮੇਸ਼ ਪਿਤਾ ਜੀ ਕਿਰਪਾ ਕਰੇ ਸਭ ਅਣਖੀ ਯੋਧੇ ਵੀਰਾ ਤੇ । ਖਾਲਿਸਤਾਨ ਜ਼ਿੰਦਾਬਾਦ ।।। ਅਮਰ ਸਹੀਦ ਉਧਮ ਸਿੰਘ ਕੰਬੋਜ਼

    • @skullgamer5516
      @skullgamer5516 5 років тому +1

      J udham singh nu pata hunda k oss di kaum na aa kuch hona ohna kadi nhi sheed hona c

    • @binderzaildaar1587
      @binderzaildaar1587 4 роки тому +1

      Y nal lago apa kardia jena ho sakda

    • @binderzaildaar1587
      @binderzaildaar1587 4 роки тому

      J bani slah ta dash dio

    • @binderzaildaar1587
      @binderzaildaar1587 4 роки тому

      7986573780 only sms ja pehla sms karke dah de kon a fer call me karlu ga from patiala

    • @oxydeepyt8964
      @oxydeepyt8964 Рік тому +1

      ​@@skullgamer5516j pta hunda jina sikha ne india lie shaheedia ditia usi namak hram hindua t India walea ne darbaar sahab t 2 vaar attack Krna ........nahi ta pahele bhagat singh vrge tuhanu khatam krde t apna alag raz kaim krde 💯

  • @amitsinghsoam5654
    @amitsinghsoam5654 3 роки тому +56

    💓 Salute to Sardar Udham Singh Ji 🚩🚩🚩🔥💪💪💪
    Shaheed always alive in our heart 😭😭😭😭😭😭

  • @dudegaming9148
    @dudegaming9148 2 місяці тому +11

    2024 ਵਾਲੇ ਕਿਹੜੀ ਕਿਹੜੀ ਵਿਰ ਆ ❤️

  • @gurpartapsingh4365
    @gurpartapsingh4365 2 роки тому +3

    ❤️ ਬਹੁਤ ਵਧੀਆ ਖਾਣਾ
    ਸ਼ਹੀਦ ਜੋਧਿਆਂ ਸ਼ਰਧਾਂਜਲੀ

  • @simarvarnala2396
    @simarvarnala2396 5 років тому +178

    Dil tu saloute saheed sardar udam singh ji nu

  • @gursimran84
    @gursimran84 5 років тому +37

    Bda sohna gana yar.. by chance e sun ho gya.. superlike.. Parnaam Sheedan Nu 🙏

  • @godisone5932
    @godisone5932 5 років тому +18

    Shaheed da drja bht ucha sucha hubda hai. Kise karma vale nu he mildi hai eh shahadt. Asi kdi v ena shaheeda da mull nahi pa skde..

  • @GuruchelakhadstoreGuruchelakha

    ਪਰਨਾਮ ਸ਼ਹੀਦਾ ਨੂ ਖੂਨ ਡੌਲ ਨੇ ਪੈਂਦੇ ਫੇਰ ਇਤਿਹਾਸ ਬਣ ਦੇ ਆ ਸਲਾਮ ਉਧਮ ਸਿੰਘ ਸ਼ੇਰ ਨੂੰ 🙏

  • @dawindersandhu4302
    @dawindersandhu4302 5 років тому +254

    ਸਹੀਦ ਉਧਮ ਸਿੰਘ ਕੰਬੋਜ਼ ਜੀ ਦੇ ਵਾਰਿਸ ਬਹੁਤ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੈ ਆ । ਤੇ ਗਾਧੀ ਪਰਿਵਾਰ ਐਸ ਪ੍ਰਸਤੀ ਕਰਦਾਂ ਆ । ਇਸ ਲਈ ਖਾਲਿਸਤਾਨ ਬਣੇਗ

    • @DharmendraKumar-br3tw
      @DharmendraKumar-br3tw 5 років тому +7

      Sahi keha veeree kuchh karna chahida sab nu milke

    • @singhcctvcameras9321
      @singhcctvcameras9321 4 роки тому +6

      Ehna yodhya da dena koi nhi de sakda veer jina na us time which badla lya jado na koi phn hunde c na koi hor chara , bahout wadi kurbani a sade bajurga di , kot kot parnam

    • @pushvinderjawandha9462
      @pushvinderjawandha9462 4 роки тому +2

      Only one 2020

    • @RR-oy2wm
      @RR-oy2wm 4 роки тому

      J kise da bhla krna ta apa nu aap krna paina veere gndiaa sarkaar te bss mrwa hi skdia ne

    • @panjab2956
      @panjab2956 4 роки тому

      Dawinder Sandhu saheed sardar udham singh c kamboj kambuj nii

  • @punjab2598
    @punjab2598 5 років тому +141

    Sardar udham singh nu dil to slaam

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 5 років тому +36

    🙏🌹Aaj ve kaun kaun fain song da mard surma Ankhe yodha Udham singh Salam yodhe nu.

  • @Comedydada56
    @Comedydada56 8 місяців тому +2

    Eh song me apne papa de first phone vich sunya si bahut vdia lgaa si udo mein 6 saal da si te ajj tak sunda a riha aa in 14 yr age

  • @jassaimmortal..6772
    @jassaimmortal..6772 4 місяці тому +5

    ਅੱਜ ਕੋਣ ਕੋਣ ਆਯਾ 3 ਅਗਸਤ ਨੂ
    ਸ਼ੇਰ ਤੈ ਸ਼ੇਰ ਕੋਮ ਦਾ ਸਾਥ ਦੇਣ ਆਯਾ
    ।।। 32 ਯਾਰਾ ❤ 2024
    ।। ਇਹ ਕੋਈ ਕੋਈ ਸਮਜ ਸਕਦਾ ।।

    • @pb08Love
      @pb08Love 3 місяці тому +1

      3 sap nu bai❤

  • @ashwanichaudhary6739
    @ashwanichaudhary6739 5 років тому +78

    Balle o shera tera warga v kine ban jana🙏🙏🙏

  • @pawanpreetsingh2355
    @pawanpreetsingh2355 5 років тому +86

    Salute to this 🌹🌹 "Mahan Sheed"🌹🌹🙏🙏🙏

  • @prabhdiyalsingh5744
    @prabhdiyalsingh5744 4 роки тому +23

    I love sheeds udam Singh Jo 1919to 1942 tak 21year dusman de wait Karda riha g dear.

  • @AbhishekSharma-rg3gv
    @AbhishekSharma-rg3gv Рік тому +1

    ❤❤ ਸਲਾਮ ਊਧਮ ਸਿੰਘ ਜੀ ਨੂੰ❤❤
    ਰਾਮ ਮੁਹੰਮਦ ਸਿੰਘ ਆਜ਼ਾਦ

  • @sonunagi4208
    @sonunagi4208 3 місяці тому +1

    3/9/24..ਸੁਣ ਰਿਹਾ ਜੀ 🙏🙏🙏ਸਵੇਰੇ ਸਵੇਰੇ ਸੁਣ ਕੇ energy a gai...

  • @MandeepSingh-lp3hc
    @MandeepSingh-lp3hc 5 років тому +85

    Oh jo sikha k gye ne,ona de raaste utte chlo,anakh nal jio

    • @dawindersandhu4302
      @dawindersandhu4302 5 років тому +4

      ਬਿਲਕੁੱਲ ਸੰਤ ਭਿੰਡਰਾਂਵਾਲਿਆਂ ਵੀ ਸਹੀਦ ਹੋਏ ਆ । ਜੇ ਖਾਲਸੇ ਦਾ ਰਾਜ ਆਇਆ ਸਭ ਸਾਸਤਰ ਧਾਰੀ ਹੋਣਗੇ

  • @VarinderSingh-jl9wx
    @VarinderSingh-jl9wx 5 років тому +50

    ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ
    ਜ਼ਿੰਦਾਬਾਦ

  • @Webhike_by_harnav
    @Webhike_by_harnav 3 роки тому +12

    Every time I listen this song and cry from childhood 😥😥😥..I can’t see the eyes of udham Singh don’t know why..😭😭

    • @vishalbhanot1021
      @vishalbhanot1021 3 роки тому

      Cause u know he is about to pull the trigger hahahah

  • @amarbains4794
    @amarbains4794 Рік тому

    ❤to salute hai ❤shaheed sardar udam singh ji nu.......❤❤❤❤❤❤❤❤❤❤❤❤❤❤❤❤❤❤

  • @babbujassar800
    @babbujassar800 4 місяці тому +3

    31 ਜੁਲਾਈ 1940 ਸ਼ਹੀਦ ਊਧਮ ਸਿੰਘ ਨੂੰ ਕੋਟਿ ਕੋਟਿ ਪ੍ਰਣਾਮ 🙏

  • @rajabrar9803
    @rajabrar9803 Рік тому +16

    Im proud to be punjabi I salute to all punjabi legends 🙏

  • @gagandeep6164
    @gagandeep6164 4 роки тому +7

    The biggest freedom fighter of india. Shaheed-e-Azam Sardar Udham Singh ji 🙏🏼

  • @rashwindersinghmaan1522
    @rashwindersinghmaan1522 Рік тому +12

    ਪ੍ਰਣਾਮ ਸ਼ਹੀਦਾਂ ਨੂੰ 🙏🏽

  • @SukhdeepSingh-xf2vc
    @SukhdeepSingh-xf2vc Рік тому +5

    ਮੈਂ ਅੱਜ ਵੀ ਇਹ ਸੁਣਦਾ ਹਾਂ
    ਸ਼ਹੀਦ ਊਧਮ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @ਗੁਰਦੀਪਸਰਾਂ
    @ਗੁਰਦੀਪਸਰਾਂ 5 років тому +11

    ਦਿਲੋਂ salute ਮਹਾਨ ਸ਼ਹੀਦ ਉਧਮ ਸਿੰਘ ਜੀ ਨੂੰ

  • @gagangurpreet3102
    @gagangurpreet3102 4 роки тому +65

    Ultimate song... Whenever listen this song, heart filled with pride, eyes filled tears... Josh up... Waheguru mehar kri sade te v.. Bal bakhshi sanu v Esa Jindgi wich.. 🙏🙏

  • @priyaarora2191
    @priyaarora2191 4 роки тому +5

    Sharam nhi Andi loka nu Jo is mahan hasti di video nu dislike kr rhe ne jina de Karan ajaad ho ona di hi insult sheeee shheeeee

  • @JASMAN_...
    @JASMAN_... 7 місяців тому +1

    Angrez Ali Sir lots of love..2024 listening 🎶❤

  • @bestmoviesjh8135
    @bestmoviesjh8135 2 роки тому

    Sanu proud a asi Sheed Udham Singh vala Sunam halke cho aw

  • @beinformative02
    @beinformative02 5 років тому +26

    Parnaam Shadeed Udham Singh.The key of inspiration of my life.

  • @signlanguage6421
    @signlanguage6421 3 роки тому +7

    Aaj SHAHID UDHAM SINGH ka shahidi diwas hai. Unhe koti koti naman 🙏🙏🙏

  • @vivekxgameing6599
    @vivekxgameing6599 2 роки тому +10

    Waheguru ji najar na lge ini sohni kalam nu ❤❤❤🙏🙏

  • @varunvats0025
    @varunvats0025 2 роки тому +6

    Respect UDHAM Singh...He is Our Hero...Jai Shree Ram 🙏🙏

  • @cemextown542
    @cemextown542 3 роки тому +5

    2021 vich kaun sunda..saheed udhham singh zindabaad😍😍😍😍😍😍😍😍😘😘😘😘🤩🤩🤩🤩🤩😘🤩😍😍🤩

  • @SUNILKUMAR-eu6zt
    @SUNILKUMAR-eu6zt 5 років тому +9

    Eve chaki Asla Mandeer firdi
    Hik vich Goli Udham singh jeha
    Soorma he Marda..
    Salute 🙏🏻🙏🏻🙏🏻

  • @HarpreetKaur-ub6xq
    @HarpreetKaur-ub6xq 5 років тому +135

    sheed udham singh 👌👌

    • @GagandeepSingh-ps8hy
      @GagandeepSingh-ps8hy 5 років тому

      Far R. S. S ki a

    • @HarpreetKaur-ub6xq
      @HarpreetKaur-ub6xq 5 років тому +11

      main jisdi marji lava thainu koi problam

    • @jasskaurjass6633
      @jasskaurjass6633 5 років тому +6

      Jagtar Singh g god bless u Sikh kom da hera 💪💪

    • @karamjeetsandhu4630
      @karamjeetsandhu4630 5 років тому +5

      Jaskirat Singh sikh kaum nu maan brha jagtar haware te💪🏼
      Handcuffed ch e jarh k chped sitti c singh ne tere varge de Thoda dhyaan nal comment krya kro

    • @SandeepSingh-oz8bt
      @SandeepSingh-oz8bt 4 роки тому

      Harpreet Kaur 💖💖

  • @GulshanKumar-m6p
    @GulshanKumar-m6p 6 місяців тому

    Hats off to Angrej Ali jisne aise Shaheed ke liye gana gaya jinhone khud se upar desh ko rakha. Shaheed -E-Azam Udham Singh ji ko koi bhi kabhi nahi bhul sakta.

  • @kamal99141
    @kamal99141 7 місяців тому +1

    Very nice voice angrej ali... Nice wordings

  • @DarkKnight-ree
    @DarkKnight-ree 4 роки тому +20

    U don't know how long has i been looking for this song.

  • @gurnamsingh8661
    @gurnamsingh8661 5 років тому +43

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @aishleensharma820
    @aishleensharma820 4 роки тому +39

    SALUTE E US MAA NU JIS NE UDHAM SINGH NU JANM DITA.

  • @manjitbhandal595
    @manjitbhandal595 2 місяці тому +2

    ਮਰੀਆ ਸਰਕਾਰਾ ਪੰਜਾਬ ਦੀਆ 70 ਸਾਲਾ ਤੋ ਯੋਦਿਆ ਦੀਆ ਕੁਰਬਾਨੀ ਦਾ ਮੁੱਲ ਨਹੀ ਪਾਇਆ ਅਜੇ ਤਕ

  • @tarvindersingh6735
    @tarvindersingh6735 9 місяців тому +1

    24 ਚ ਸੁਣ ਰਿਹਾ ❤️

  • @vishalgautam7966
    @vishalgautam7966 2 роки тому +7

    Sardar udham singh Jatav nu sat sat naman🙏

  • @rupinder_singh_hr24
    @rupinder_singh_hr24 Рік тому +8

    Proud to be punjabi , we always remember your sacrifices which you made for us

  • @sharryakhtar4094
    @sharryakhtar4094 Рік тому +21

    Legend are never die parnam shaheda nu 🙏🙏🙏🙏🙏🙏🙏🙏

  • @preetpalwanpalwan2361
    @preetpalwanpalwan2361 Рік тому +1

    Lagta dobra fir auna pau ❤ legend niver die

  • @DeepPeshi
    @DeepPeshi 4 місяці тому +4

    ਹੁਣੇ ਕੌਣ ਕੌਣ ਸੁਨ ਰਿਹਾ

  • @sahilsharma2461
    @sahilsharma2461 2 роки тому +7

    The real legend shaheed udam Singh ji.proud to be punjabi.

  • @davindersingh3828
    @davindersingh3828 4 місяці тому +1

    Sadda ma'am sada pio .sada surma . ਪਾਈ ਊਧਮ ਸਿੰਘ ਜੀ ਜੰਮੂ

  • @deepgill8925
    @deepgill8925 Рік тому +3

    Ajj ਸਰਦਾਰ ਉੱਦਮ ਸਿੰਘ ਜੀ ਦਾ ਜਨਮ ਦਿਨ a ਕਿੰਨਾ ਕਿੰਨਾ ਸੁਣਿਆ Ajj ਗੀਤ ea 🎉

  • @dilpreetsingh7684
    @dilpreetsingh7684 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @bhaigurditsingh5206
    @bhaigurditsingh5206 Рік тому +2

    ਪ੍ਰਣਾਮ ਸ਼ਹਾਦਤ ਨੂੰ ,,ਪਹਿਲੀ ਵਾਰ ਇਹ ਗੀਤ ਮੈਂ ਅੱਠਵੀਂ ਜਮਾਤ ਵਿੱਚ ਸੁਣਿਆ ਸੀ ਵੀਰ #jabby Gill ਕੋਲੋ

  • @jasvirbrar6620
    @jasvirbrar6620 Рік тому +4

    ਵਾਹਿਗੁਰੂ ਮੇਹਰ ਰੱਖੇ ਪੰਜਾਬ ਤੇ🙏

  • @vijaykamboj3057
    @vijaykamboj3057 3 роки тому +20

    Salute to great legend Sardar Udham Singh 🌹🌹🙏🙏🙏🙏

  • @babbujassar800
    @babbujassar800 Рік тому +5

    🙏ਪ੍ਰਣਾਮ ⛳ਸ਼ਹੀਦਾਂ ਨੂੰ 💯

  • @RAJEEVKUMAR-hj3vm
    @RAJEEVKUMAR-hj3vm Рік тому

    Sardar udham singh ji ko naman from rajasthan veero ki dharti se

  • @LovepreetSingh-xq6fd
    @LovepreetSingh-xq6fd 8 місяців тому +1

    2024 ਵਿੱਚ ਵੀ ਜਮਾ ਨਵਾਂ ਲੱਗਦਾ ਗੀਤ ❤

  • @jatindergill7329
    @jatindergill7329 3 роки тому +4

    ਤੈਅ ਦਿਲੋ ਸੈਲਿਉਟ ਸ਼ਹੀਦ ਉੱਧਮ ਸਿੰਘ ਜੀ ਨੂੰ

  • @avinashchauhan5005
    @avinashchauhan5005 3 роки тому +4

    Dhan Dhan Shri Guru Gobind Singh ji Sarbans daniya, Jinha ne Khalsa Panth di neev Rakhi,Sikha da ehsaan Hindustan kadi nahi utar sakda,What happened in 1984 as a hindu I apologize to my Sikh brothers & Sisters it would hv been avoided but politics & Politicians..Nahi mande

  • @nishantsingh7988
    @nishantsingh7988 3 роки тому +30

    Most of the inspiration for my whole day comes from listening this song

  • @jaggijaggi8558
    @jaggijaggi8558 2 місяці тому +1

    very good song 👍
    ਸਰਦਾਰ ਉੱਦਮ ਸਿੰਘ ਜੀ 🙏🙏🙏🙏

  • @sukhwantdhillon7753
    @sukhwantdhillon7753 Рік тому +2

    Aaj 2023 de wich bhi sun rhe aa eh song
    Sadabahar song hai

  • @kunaltripathi9816
    @kunaltripathi9816 3 роки тому +6

    Kaash yeh gaane ke lyrics main samajh paata pr gaane ke lyrics nh smjhne paane ke bawjood bhi iss gaane se ek connection sa h afsos hota hai ki aise gaane ke views itne Kam h
    Shaheed sardar Udham Singh ji Amar rahe ❣️

  • @AmritSingh-lc8vf
    @AmritSingh-lc8vf 4 роки тому +6

    ਸ਼ਹੀਦ ਊਧਮ ਸਿੰਘ ਕੰਬੋਜ 👌🙏

    • @gurpreetgedu
      @gurpreetgedu 4 роки тому

      Ye naam piche kamboj lona fr singh hataa la .. morkhaa

    • @AkashVarma-se6ni
      @AkashVarma-se6ni 4 місяці тому

      Kamboj ❌ sikh chamar ✔️

  • @user-vikramsingh1313
    @user-vikramsingh1313 4 роки тому +22

    ਕਮਾਲ ਹੈ ੲਿਕ ਸਚੇ ਗੀਤ ਨੂ ੲਿਕ ਮਿਲਯਨ ਵਿੳ ਤੇ ਨਕਲੀ ਗਾਣਿਅਾਂ ਨੂ ਤੀਹ ਤੀਹ ਚਾਲੀ ਚਾਲੀ ਮਿਲਯਨ

  • @harsimrat44454
    @harsimrat44454 8 місяців тому +2

    Ram Muhammad Singh Azad.....🇮🇳🇮🇳🇮🇳🙏

  • @Uniearthiiiansocial.lbeing
    @Uniearthiiiansocial.lbeing 2 місяці тому +2

    🙏Shaheed Sardar Udham Singh Kamboj ,Sunam>Sangroor>🙏 Punjab

  • @rajeevthakur1971
    @rajeevthakur1971 3 роки тому +28

    Today after 81 years of death of great man shri udham Singh I m listening this song 31 July 2021