Amritsar Ch Kirtan Karde Raagi Singh Nal Vaapri Anokhi Ghatna | Raagi Ne Vi Karta Eh Kam

Поділитися
Вставка
  • Опубліковано 2 лис 2024

КОМЕНТАРІ • 1 тис.

  • @sarabjitsingh3452
    @sarabjitsingh3452 Рік тому +32

    ਇਹ ਅਟੱਲ ਸਚਾਈ ਹੈ ਗੁਰੂ ਸਾਹਿਬ ਆਪਣੇ ਪਿਆਰਿਆਂ ਦਾ ਅਪਮਾਨ ਸਹਿਣ ਨਹੀਂ ਕਰਦੇ ਭਾਵੇਂ ਉਹ ਪਰਚਾਰਕ ਹੋਣ ਜਾ ਆਮ ਗੁਰੂ ਕਾ ਪਿਆਰਾ। ਸੱਭ ਨੂੰ ਮਿੱਠਾ ਬੋਲ ਬੋਲੋ ਸਭਨਾ ਚ ਓਸ ਮਾਲਿਕ ਦੀ ਹੋਂਦ ਮੁਜੂਦ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ।।

  • @Gurjeetsinghh71
    @Gurjeetsinghh71 Рік тому +89

    ਵਾਹਿਗੁਰੂ ਜੀ ਸਾਨੂੰ ਆਪਣੇ ਰਾਗੀ, ਢਾਡੀ ਅਤੇ ਗ੍ਰੰਥੀ ਸਿੰਘਾ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ

  • @JagdishSingh-ys2gz
    @JagdishSingh-ys2gz Рік тому +107

    ਸਾਨੂੰ ਆਪਣੇ ਗ੍ਰਥੀ ਸਾਹਿਬ ਜੀ ਦਾ ਅਤੇ ਕੀਰਤਨ ਜਥੇ ਦਾ ਦਿਲ ਦੇ ਅੰਦਰ ਤੋਂ ਸਤਿਕਾਰ ਕਰਨਾ ਚਾਹੀਦਾ ਹੈ ਜੀ ❤❤❤

  • @Balveersingh-ep4fq
    @Balveersingh-ep4fq Рік тому +14

    ਕਲਜੁਗ ਮਹਿ ਕਿਰਤਨ ਪ੍ਰਧਾਨਾ ਗੁਰਮੁਖ ਜਪੀਇ ਲਾਇ ਧਿਆਨਾ ਸਾਨੂੰ ਕੀਰਤਨ ਦਾ ਸਬ ਤੋਂ ਵਦ ਸਤਿਕਾਰ ਕਰਨਾ ਬਣਦਾ ਜੀ

  • @pulkitsureka6938
    @pulkitsureka6938 Рік тому +46

    गुरु तेग बहादुर ,गुरु नानक देव ,गुरु गोविंद सिंह भारत के महान सिख गुरुओ ने हिन्दू धर्म की रक्षा हेतु अपना सर्वशःअर्पण कर दिया और क्रूर आततायियों से युद्ध किया ,इन महान गुरुओ को हमरा कोटि कोटि नमन ,जो बोले सो निहाल शत श्री अकाल वाहे गुरु ज़ी का खालसा वाहे गुरु ज़ी की फतह जय श्री राम

    • @ThatsMahCheeseburger
      @ThatsMahCheeseburger Рік тому +3

      मानवाधिकारों की रक्षा के लिए न कि सिर्फ़ हिन्दू धर्म के लिए... गुरु साहिब की कुर्बानी को छोटा मत कीजिये

    • @Manindersingh-yc2xw
      @Manindersingh-yc2xw Рік тому +2

      Not only Hindu Dharm k liye -- Har Dharm k liye the Agar us time hamare GURU TEG BAHUDUR MAHARAJ ji k pass koi aur Dharm wale bhi aate tb bhi wohi krte jo unhone hindu Dharm k liye kia ----- nhi toh koi SIKH GURU SAHIBAN ja koi Sikh kisi hindu ka naukar nhi tha ja hai jaisa k aj HINDUSTANI ANTKWADI RSS k paltoo gunde bol rahe hai ---- SIKH DHARM k liye sb Dharm braber hai
      Waheguru Ji Ka Khalsa Waheguru Ji Ki Fateh
      Raam Raam

  • @harjeetdhiman2137
    @harjeetdhiman2137 Рік тому +12

    ਵਾਹਿਗੁਰੂ ਜੀ ਸਾਨੂੰ ਰਾਗੀ ਸਿੰਘਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਪ੍ਰਮਾਤਮਾ ਨਾਲ ਜੋੜ ਦੇ ਹਨ🙏🙏🙏🙏🙏

  • @jagrajsandhu8421
    @jagrajsandhu8421 Рік тому +1

    ਬਹੁਤ ਵਧੀਆ ਗੱਲ ਹੈ ਜੀ,
    ਪ੍ਰਚਾਰਕਾਂ ਨੇ ਲੋਕਾਂ ਨੂੰ ਭੁਲੇਖੇ ਵਿੱਚ ਰੱਖਣ ਲਈ ਪ੍ਰਚਾਰ ਕੀਤਾ ਜਾਂਦਾ ਹੈ,
    ਗੁਰਸਿੱਖ,
    ਗੁਰਮੁਖਿ,
    ਮਨਮੁੱਖ,
    , ਇਹਨਾਂ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਰੋਹ ਦੌਰਾਨ ਬੜੇ ਪਹਾੜਾਂ ਤੇ ਚੜਾਇਆ ਜਾਂਦਾ ਹੈ,,
    ਸਾਰੀ ਜਿੰਦਗੀ ਭਾਵੇਂ ਉਸ ਬੰਦੇ ਕੋਈ ਚੱਜਦਾ ਕੰਮ ਨਹੀਂ ਕੀਤਾ ਪਰ ਅਰਦਾਸ ਕਰਦੇ ਗ੍ਰੰਥੀ ਸਿੰਘ,
    ਉਸ ਨੂੰ ਗੁਰਮੁਖ, ਗੁਰਸਿੱਖ ਪਰਿਵਾਰ,ਦੀ ਸੇਵਾ ਫਿਰ ਜੱਥੇਦਾਰ ਸ਼ਬਦ ਵੀ, ਵਰਤੇ ਜਾਂਦੇ ਹਨ,
    ਜਦ ਕੇ ਘੋਣ-ਮੋਣ ਹੁੰਦੇ ਹਨ ਉਹ, ਲੋਕ,
    ,ਪਰ ਇਹ ਗੱਲਾਂ ਆਪਣੇ ਸੁਆਰਥ ਨੂੰ ਮੁੱਖ ਰੱਖ ਕੇ, ਆਖਦੇ ਹਨ, ਭਾਈ ਸਾਹਿਬ ਜੀ,🙏🙏
    ਗੱਲਾਂ ਸੱਚੀਆਂ ਤੱਤੀਆਂ ਹਨ ,
    ਕਿਸੇ ਨੂੰ ਗ਼ਲਤ ਲੱਗਣ ਤੇ
    ਮਹਿਸੂਸ ਨਾਂ ਕਰਿਓ ਜੀ 🙏🙏🙏🙏🙏

  • @gurmeetsinghgurbani6272
    @gurmeetsinghgurbani6272 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏 🙏 ਬਾਣੀ ਅਤੇ ਬਾਣੀ ਪੜਨ ਵਾਲਿਆਂ ਦਾ ਸਤਿਕਾਰ ਦਿਲ ਦੀਆਂ ਗਹਿਰਾਈਆਂ ਤੋਂ ਹੋਨਾ ਚਾਹੀਦਾ ਹੈ। ਕਿਉਂਕਿ ਇਹ ਰਬ ਨਾਲ ਜੁੜਨ ਦਾ ਰਸਤਾ ਹੈ। ਸਤਿਗੁਰੂ ਮੇਹਰ ਕਰਨ। ਸਾਨੂੰ ਕਲਜੁਗੀ ਜੀਵਾਂ ਨੂੰ ਸੁਮੱਤ ਬਖਸ਼ਨ 🙏🙏🌹💐

  • @ManojKumar-hr2wd
    @ManojKumar-hr2wd Рік тому +2

    साध संगत जी वाहेगुरु जी खालसा वाहेगुरु जी की फतेह आप जीते इस विचार नाल बहुत कुछ सीखा नमिलिया

  • @balbinderkaurmann6780
    @balbinderkaurmann6780 Рік тому +44

    ਸਾਡੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਸਾਹਿਬਾਨ ਗੁਰੂ ਘਰ ਦੇ ਵਜ਼ੀਰ ਹਨ ।ਉਹਨਾਂ ਦਾ ਸਤਿਕਾਰ ਮਾਣ ਕਰਨਾ ਸਾਡਾ ਫ਼ਰਜ਼ ਹੈ । ਵਾਹਿਗੁਰੂ ਜੀ ਸਾਨੂੰ ਬਲ ਬੁੱਧੀ ਬਖ਼ਸ਼ਣ ਜੀ । 👏👏ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਜੀ 👏👏ਧੰਨੁ ਧੰਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।💐💐🙏🙏

    • @JARNAILGURSAHIBJASPREET
      @JARNAILGURSAHIBJASPREET Рік тому +1

      ਵਾਹਿਗੁਰੂ ਜੀ🙏🙏🙏🙏🙏🙏🙏

    • @mrsinghsingh4685
      @mrsinghsingh4685 Рік тому

      Waheguru ji 👃👃👃👃👃satnam waheguru ji 🌷🌷🌷🌷🌷

  • @vishwamittarsharma4284
    @vishwamittarsharma4284 Рік тому

    ਬਹੁਤ ਵਧੀਆ ਅਤੇ ਸਿੱਖਿਆਦਾਇਕ ❤

  • @BhupinderSinghBhupinderSinghSi

    ਬਹੁਤ ਵਧੀਆ ਵਿਚਾਰ ਚਰਚਾ ਵੀਰ ਜੀ ਧੰਨਵਾਦ ਵਾਹਿਗੁਰੂ ਮੇਹਰ ਕਰੇ ਖੁਸ਼ੀਆਂ ਬਖ਼ਸ਼ੇ ਜੀ

  • @hideareas
    @hideareas Рік тому

    Love you brother from Kashmir❤❤❤❤❤❤

  • @missdiamondrose
    @missdiamondrose Рік тому +11

    This is absolutely true. We all do this even in UK. We must learn to respect Granthis. Dhan Guru Ramdas, Rakh Garib di Laaj, Kari Na kise Da Mohataaj🙏🏻🙏🏻🙏🏻

  • @butasingh9319
    @butasingh9319 Рік тому +1

    ਬਿਲਕੁਲ ਸਹੀ ਗੱਲ ਐਂ ਬਾਈ ਜੀ ਅੱਜ ਦੇ ਸਮੇਂ ਵਿੱਚ ਲੋਕ ਗ੍ਰੰਥੀ ਸਿੰਘਾਂ ਦਾ ਸਤਿਕਾਰ ਨਹੀਂ ਕਰਦੇ ਪਰ ਇਹ ਬਹੁਤ ਮਾੜੀ ਗੱਲ ਐਂ।ਜੋ ਧੁਰ ਕੀ ਬਾਣੀ ਦਾ ਪਾਠ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਅਸੀਂ ਉਨ੍ਹਾਂ ਦੀ ਇੱਜ਼ਤ ਨੀਂ ਕਰ ਸਕਦੇ ਤਾਂ ਸਾਨੂੰ ਸੁੱਖ ਕਿਥੋਂ ਮਿਲਣਗੇ

  • @karamjeetkaur6307
    @karamjeetkaur6307 Рік тому +72

    ਸਾਨੂੰ ਆਪਣੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਰਾਗੀ ਸਿੰਘਾਂ ਢਾਡੀ ਜਥੇ ਤੇ ਸੇਵਾਦਾਰ ਸਾਹਿਬਾਨ ਦਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਤਿਕਾਰ ਤੇ ਸਨਮਾਨ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏 ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਸਤਿਕਾਰ ਕਰਨ ਦੀ ਬਲ ਬੁੱਧੀ ਬਖਸ਼ਣ 🙏🙏

  • @karamjitsingh6949
    @karamjitsingh6949 Рік тому

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @upkarkaurjhooti7488
    @upkarkaurjhooti7488 Рік тому +5

    ਵਾਹਿਗੁਰੂ ਜੀ ਸਾਨੂੰ ਆਪਣਾ ਮੂਲ ਪਛਾਣਨ ਦੀ ਸਮਰੱਥਾ ਬਖਸ਼ ਕੇ ਕਿਰਪਾ ਕਰੋ ਸਾਡੇ ਤੇ ਕਲ ਜੁੱਗੀ ਜੀਵਾ ਤੇ ॥ਜੇਵਡੁ ਆਪਿ ਤੇਵਡ ਤੇਰੀ ਦਾਤਿ॥

  • @raghbirsingh568
    @raghbirsingh568 Рік тому +1

    Too much true real information about Gurbani Truthness।

  • @MandeepSingh-sw3te
    @MandeepSingh-sw3te Рік тому +28

    ਵਾਹਿਗੁਰੂ ਭਲੀ ਕਰੇ ਸਭ ਤੇ ਧਨ ਧੂ਼ਨ, ਗੁਰੂ ਰਾਮਦਾਸ

  • @devinderkaur1001
    @devinderkaur1001 Рік тому +1

    Waheguru

  • @amarjitsinghmavi5084
    @amarjitsinghmavi5084 Рік тому +6

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @rashidmasih1051
    @rashidmasih1051 Рік тому

    ਬਹੁਤ ਹੀ ਵਧੀਆ ਵੀਡੀਓ ਸਾਨੂੰ ਪਰਮੇਸ਼ਵਰ ਨਾਲ ਜੋੜਨ ਵਾਲੇ ਕੀਰਤਨੀਏ ਸਿੰਘਾਂ ਦੀ ਕਦਰ ਕਰਨੀ ਚਾਹੀਦੀ ਹੈ

    • @sharnjitsaini8128
      @sharnjitsaini8128 Рік тому

      Bohat vdia c dill noo chho gai
      Bura v bohat lagia sari video dekh ke .
      Je koi es noo jnoothi kehe oh aap jhootha hai .lahnat hai us upper

  • @hspuneet3959
    @hspuneet3959 Рік тому +34

    ਦੁਖ ਤਾਂ ਇੱਕੋ ਹੀ ਹੈ, ਅਸੀਂ ਆਪਣੇ ਵਿਰਸੇ ਨੂੰ ਭੁੱਲਾ ਦਿਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @JARNAILGURSAHIBJASPREET
      @JARNAILGURSAHIBJASPREET Рік тому

      ਵਾਹਿਗੁਰੂ ਜੀ🙏🙏🙏🙏🙏

    • @kulwantkaur9965
      @kulwantkaur9965 Рік тому +2

      waheguru ji waheguru ji👏🏼👏🏼👏🏼👏🏼👏🏼👏🏼👏🏼👏🏼

    • @paeaminderparam1898
      @paeaminderparam1898 Рік тому +1

      Dhan Guru Randas ji

    • @gurdipkaur6931
      @gurdipkaur6931 Рік тому

      ​@@kulwantkaur9965 hu hu ni hu ni
      Oi

    • @Gurjitsingh-r9y
      @Gurjitsingh-r9y Рік тому

      Sadey anmuley virsey da kaan asi punjabi lok apney hathi aap kar rahein aa pashmi sabiyta de pishey lag k asi loka ne na kar de rehna na kaat de parmaatma punjabiyan nu mat bakshey te punjabi apney virsey di kadar karan te pashmi sabyta de aney pagat na banan

  • @sukhbirkaur9811
    @sukhbirkaur9811 Рік тому +2

    ਗੁਰਬਾਣੀ ਨਾਲ ਜੋੜਨ ਵਾਲੇ,ਰੱਬ ਦੀ ਉਂਸਤਤਿ ਕਰਨ ਵਾਲਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ Iਧੰਨ ਗੁਰੂ ਰਾਮਦਾਸ ਜੀ

  • @partapsingh5285
    @partapsingh5285 Рік тому +6

    ਵਾਹਿਗੁਰੂ ਜੀ ਸਬ ਦਾ ਭਲਾ ਕਰਨਾ ਜੀ

  • @gurdevkaur1209
    @gurdevkaur1209 Рік тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਚੰਗੀ ਮੱਤ ਬਖਸ਼ੋ ਜੀ ਨਾਮ ਜਪਣ ਤੇ ਸੇਵਾ ਕਰਨ ਦਾ ਬਲ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ

  • @kulwinderknagra3640
    @kulwinderknagra3640 Рік тому +17

    ਵਾਹਿਗੁਰੂ ਜੀ ਸਭ ਦਾ ਭਲਾ ਕਰਨਾ 🙏❤🙏

  • @gurdarshantatla9767
    @gurdarshantatla9767 Рік тому

    100%TRUE. Guru ji Sumat dane.Sikh Sikh ni reha aaj assi bhekhi Sikh ha te golak kabja manorat te manjil hai.Assi aap Gurbani te sikhi sidanta da khilwar ker rahe ha.

  • @punjabimoda742
    @punjabimoda742 Рік тому +2

    ਵਹਿਗੁਰੂ ਜੀ ਸਭ ਤੇ ਮੇਹਰ ਕਰੀ ਭੁਲਾ ਚੁੱਕਾ ਦੀ ਗਲਤੀ ਮਾਫ਼ ਕਰਨਾ ਵਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @jaskarnsingh5624
    @jaskarnsingh5624 Рік тому +51

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @sherepunjabsandhu5656
    @sherepunjabsandhu5656 Рік тому +1

    ਬਿਲਕੂਲ ਸੰਚ ਆਖੈਆ ਵੀਰ ਜੀ ਵਾਹਿਗੂਰੂ ਜੀ ਕੂਛੰ ਵੀ ਕਰ ਸਕਦੈ ਹਨ

  • @phulelsingh5642
    @phulelsingh5642 Рік тому +20

    ਜੀ ਹਾਂ।ਸਿੱਖ ਕੌਮ ਦਾ ਵਡਾ ਦੁਖਾਂਤ ਹੈ ਕਿ ਗੁਰੂ ਸਹਿਥ ਦੇ ਵਜੀਰਾ ਦਾ ਦਿਲੋਂ ਸਤਿਕਾਰ ਕਰਣਾ ਚਾਹੀਦਾ ਹੈ। ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ

  • @GurmeetSingh-rl2nz
    @GurmeetSingh-rl2nz Рік тому

    ਵਾਹਿਗੁਰੂ ਭਲਾ ਕਰੇ ਜੀ

  • @jasbirkaur3860
    @jasbirkaur3860 Рік тому +5

    ❤ ਵਾਹਿਗੁਰੂ ਜੀ ਸਾਨੂੰ ਸਭ ਦਾਂ ਸੱਤਿਕਾਰ ਕਰਨਾ ਚਾਹੀਦਾ ਹੈ

  • @amandeepsingh9133
    @amandeepsingh9133 Рік тому

    ਵਾਹਿਗੁਰੂ ਜੀ ਮੇਹਰ ਕਰਿਉ 🙏🛐🤲🌸

  • @JaswinderKaur-wx6xp
    @JaswinderKaur-wx6xp Рік тому +26

    May Waheguru bless all the Raagi Singh.They sing praises of Guru Sahib and Waheguru.

  • @ਪ੍ਮੇਸ਼ਰਦੁਆਰਵਾਲੇ

    ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ।
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amarjeetkaur2927
    @amarjeetkaur2927 Рік тому +3

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਆਪ ਹੀ ਸੁਮੱਤ ਬਖਸ਼ੇ ਅਤੇ ਸਭ ਦਾ ਭਲਾ ਕਰਨ❤

  • @jaswinderkainth5191
    @jaswinderkainth5191 Рік тому

    Waheguruji ਦੇ,ਕੀਰਤਨੀ,ਦ de ,respektkaroo

  • @manjinderchahal349
    @manjinderchahal349 Рік тому +16

    ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।

  • @drsurinderpalsinghbems.mde4726

    Bilkul theek hae aap ji da vichaar

  • @ShivKumar-fc6dw
    @ShivKumar-fc6dw Рік тому

    ABSOLUTELY.RIGHT. SINGH.LOT.OF.THANKS.FOR.GREAT.INFORMATION.DHAN.GURU.RAM.DAS.JI.DHAN.WAHEGURU.JIO

  • @parminderpanesar600
    @parminderpanesar600 Рік тому +23

    Waheguru Ji Ka Khalsa Waheguru Ji Ki Fateh ji. Very sad, Everyone can learn from unfortunate time with this family. (Ego). God bless all rich, poor. Waheguru g sarian tay mehar karan ji.

  • @lakhwinderkaur3765
    @lakhwinderkaur3765 Рік тому

    ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ

  • @KK-op8ev
    @KK-op8ev Рік тому +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajKumar-co5gh
    @RajKumar-co5gh Рік тому +2

    ਵਾਹਿਗੁਰੂ ਅਾਪ ਸਭ ਕੁਝ ਦੇਂਦੇ ਹਨ ਸਾਨੂੰ ਰੱਬ ਤੇ ਭਰੋਸਾ ਹੋਣਾ ਚਾਹੀਦਾ ਹੈ

  • @ManjeetkaurBal-hf2ws
    @ManjeetkaurBal-hf2ws Рік тому +4

    Waheguru ji
    Rahi singhan Wich rabb wasda h
    Gurumukhi
    Guru ghar da satkar sbto pehlan
    Waheguru ji ka khalsa
    Waheguru ji ki fateh .

  • @Jijuhindistory01
    @Jijuhindistory01 Рік тому +10

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏

  • @DishaKaur1
    @DishaKaur1 Рік тому +1

    ਸੱਚੇ ਪਿਤਾ ਹਰ ਇਨਸਾਨ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੱਣ ਦੀ ਬੁੱਧੀ ਬਕਸ਼ੀ ਚਾਹੇ ਉਹ ਅਮੀਰ ਹੋਵੇਗਾ ਜਾਂ ਗਰੀਬ ਬਾਕੀ ਸ਼ਿੰਗਾਰ ਲੋਕਾਂ ਨੂੰ ਕੁਝ ਮਰਿਆਦਾ ਵਿੱਚ ਰਹਿ ਕਿ ਹੀ ਗਾਣੇ ਗਾਉਣੇ ਚਾਹੀਦੇ ਹਨ ਗਾਣੇ ਉਹ ਗਾਣੇ ਚਾਹੀਦੇ ਜੋ ਸਮਾਜ ਨੂੰ ਕੋਈ ਚੰਗੀ ਸ਼ੇਦ ਦੇ ਸਕਣ 🙏🙏🙏🙏🙏🙏

  • @ramankaur2640
    @ramankaur2640 Рік тому +10

    Sanu apne guru de granthi sahiban raggi singha daddi sevadar sahiban da jinna ho skhe vadd to vadd seva krne chaede hai 🙏🙏 waheguru g Mehr krn chaddeyan khla vich rkn ❤❤️🙏

  • @paramjeetsingharoda8584
    @paramjeetsingharoda8584 Рік тому +1

    Waheguruji. Mehar. Krna. Sbna. Te

  • @r.psinghdhindsa1685
    @r.psinghdhindsa1685 Рік тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @saliram7943
    @saliram7943 Рік тому

    सतनाम श्री वाहेगुरु जी 🙏

  • @jagdishkaur1887
    @jagdishkaur1887 Рік тому +3

    Waheguru waheguru ji waheguru ji waheguru ji maher. Karna sumat bhudi bakhshi 🙏🙏🙏🙏🙏🙏🙏🙏🙏🙏🙏🌹🌹🌹🙏

  • @simrankaur8946
    @simrankaur8946 Рік тому

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @charankour
    @charankour Рік тому +19

    ਵਾਹਿਗੁਰੂ ਮੇਹਰ ਕਰਨ ਰਾਗੀ ਸਿੰਘਾਂ ਤੇ ❤

  • @BhupinderSingh-ub4ph
    @BhupinderSingh-ub4ph Рік тому

    Bahut hi sikhia wali vedio hai Dhan Guru Ramdass ji❤

  • @BalbirSingh-ed8fj
    @BalbirSingh-ed8fj Рік тому +3

    ਇਹ ਸਾਰੀਆਂ ਗੱਲਾਂ ਮਨਘੜਤ ਹਨ
    ਇਹ ਲੋਕ ਵਿਊ ਲੈਣ ਲਈ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਾ ਕੇ ਪੇਸ਼ ਕਰਦੇ ਹਨ

    • @nand3219
      @nand3219 Рік тому +1

      ਹੰਕਾਰ ਨੂੰ ਮਾਰਦਾ ਹੈ ਰੱਬ ਇਕ ਦਿਨ ਜ਼ਰੂਰ ਕਿਸੇ ਗਰੀਬ ਨਾਲ ਮਾੜਾ ਨਹੀਂ ਕਰਨਾ ਚਾਹੀਦਾ

  • @ParminderSingh-lr4rf
    @ParminderSingh-lr4rf Рік тому +24

    Waheguru ji 🙏🙏

  • @veermanjitsinghnangaldam6580

    ਜਿੰਨਾਂ ਮਰਜੀ ਸਮਝਾਉਣ ਵਾਲੀਆਂ ਕੋਸ਼ਿਸ਼ਾਂ ਕਰ ਲਉ ਪਰ ਏਹ ਕੁਝ ਹੰਕਾਰੀ ਬਿਰਤੀ ਵਾਲੇ ਲੋਕਾਂ ਕਦੇ ਨਹੀਂ ਸਮਝਣਾ.... ਬਹੁਤਾਤ ਦਿਖਾਵਾ ਕਰਦੇ ਨੇ ਭੇਟਾ ਦੇਣ ਦਾ ਵੀ..ਕੋਈ ਹੈ ਭਾਗਾਂ ਵਾਲਾ ਜੋ ਦਿਲੋਂ ਸਤਿਕਾਰ ਕਰਦੇ ਹੋਣ ਪ੍ਰਚਾਰਕਾਂ ਦਾ..ਧੰਨਵਾਦ

  • @surjitgill662
    @surjitgill662 Рік тому +3

    ਧੰਨ ਧੰਨ ਗੁਰੂ ਰਾਮਦਾਸ ਜੀ ਕਦੇ ਵੀ ਸਾਨੂੰ ਗੁਰੂ ਜੀ ਦੇ ਗੁਣਗਾਣ ਵਾਲਿਆਂ ਨੂਬ ਕਦੇ ਵੀ ਗਲਤ ਨਹੀ ਬੋਲਣਾ ਚਾਹੀਦਾ

  • @kamaljitkaur5771
    @kamaljitkaur5771 Рік тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ ਸਾਨੂੰ ਆਪਣੇ ਰਾਗੀ ਸਿੰਘਾਂ ਗ੍ਰੰਥੀ ਸਿੰਘਾ ਸਾਰਿਆਂ ਦਾ ਬਹੁਤ ਹੀ ਸਤਿਕਾਰ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਸਾਨੂੰ ਸਾਰਿਆਂ ਨੂੰ ਸੁਮਤ ਬਖਸ਼ਣਾ ਜੀ

  • @kuldip0501
    @kuldip0501 Рік тому +5

    It is very unfortunate that many Sikhs do not extend due regards to Granthis and Ragis now-a-days. We must respect these preachers who educate us about Gurbani from our sacred Guru Granth Sahib ji.
    WAHEGURU WAHEGURU

  • @hsbhatia4738
    @hsbhatia4738 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @jarnailsingh-g8d
    @jarnailsingh-g8d Рік тому +5

    🙏🙏🙏🌹🌹ਧੰਨ ਧੰਨ ਸਤਿਗੁਰੂ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਹਿਬ 🌹🌹🙏🙏🙏

  • @mohansingh4312
    @mohansingh4312 Рік тому

    🙏🙏🌸🙏🌹🙏🌷🙏💐🙏🌼🙏🌺🙏🙏Satnam Sri Waheguru Sahib Jio 🙏🙏🌺🙏🌼🙏💐🙏🌷🙏🌹🙏🌸🙏🙏

  • @paramdhillon-bk5de
    @paramdhillon-bk5de Рік тому +4

    Dhan dhan Siri Guru ram das g Waheguru g mehr kran sab te g 🙏ragi dhadi Singh a nu granthi sab nu man satikar vadh to vadh dena chahida te jini vadh mayia devo ge Waheguru g oana tahanu vadh denge so benti prvan krani g 🙏

  • @gillsurinderpalkaur1306
    @gillsurinderpalkaur1306 Рік тому

    Sangat ji Ragi singhs di dil ਖੋਲ੍ਹ ਕੇ ਸੇਵਾ ਕਰੋ ਜੀ

  • @gsantokhsinghgill8657
    @gsantokhsinghgill8657 Рік тому +6

    Waheguru ji🙏🙏Mera sat guru Bahut Dhahda hai sada dar ke rahna chahida a waheguru ji🙏🙏

  • @simrankaur1597
    @simrankaur1597 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSingh-rl3zu
    @HarpreetSingh-rl3zu Рік тому +3

    Waheguru waheguru waheguru waheguru waheguru waheguru waheguru ji kirpa kro ji 💕💕💕💕💕💕💕

  • @sukhjeet6646
    @sukhjeet6646 Рік тому +4

    Bilkul sch e g eh

  • @hardeepsingh1720
    @hardeepsingh1720 Рік тому

    ਧੰਨ ਗੁਰੂ ਰਾਮਦਾਸ ਜੀ

  • @lovesingh8730
    @lovesingh8730 Рік тому +2

    ਵਾਹ ਠੀਕ ਹੈ ੴ ਹੈ ੴ ਹੈ ੴ ਹੈ ੴ ਹੈ ੴ ਹੈ ਸਚਹੈ🙏🙏🙏🙏👍👍👍👌👌👌👌👌

  • @SheraSingh-nd4re
    @SheraSingh-nd4re Рік тому +3

    Waheguru ji waheguru ji 🤝❤️

  • @ranjeetkaur6746
    @ranjeetkaur6746 Рік тому

    ਰਾਗੀ ਸਿੰਘਾਂ ਵਾਰੀ ਲੋਕਾਂ ਨੂੰ ਬਹੁਤ ਦਲੀਲਾਂ ਆਉਂਦੀਆਂ ਪਰ ਗੁਰੂ ਘਰ ਦੇ ਸੇਵਕਾਂ ਲਈ ਇਹਨਾਂ ਨੂੰ ਸੱਪ ਸੁੰਘ ਜਾਂਦਾ ਹੈ।

  • @sudeshlamba1386
    @sudeshlamba1386 Рік тому +4

    Ragi singhs di respect jiaga to jiada karni chahi di h, dil jan to sewa karni chahi di h, waheguru ji sabte mehar karange

  • @gurmeetkaur3818
    @gurmeetkaur3818 Рік тому

    ਬਿਲਕੁਲ ਸਹੀ ਵੀਰ ਜੀ 🙏🙏

  • @BaldevSingh-dy4lt
    @BaldevSingh-dy4lt Рік тому +5

    🌹🙏सचियार सिख बनना , बहुत मुश्किल नहीं है।गुरुबाणी ही सानू,राह दिखान्दी है।सो गुरु जी दी रोशनी चे रहो।मनमत न करो जी।🙏🌹

  • @_sharn__vloger_
    @_sharn__vloger_ Рік тому +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਤੇਰੇ ਕੀਰਤਨੀਏ ਸਿੰਘ ਜੀ 🙏🏽🙏🏽🙏🏽🙏🏽🙏🏽

  • @narinderkaur107
    @narinderkaur107 Рік тому +6

    Waheguru waheguru waheguru waheguru waheguru waheguru waheguru ji❤🙏

  • @rajwinderkaur5122
    @rajwinderkaur5122 Рік тому

    ਵਾਹਿਗੁਰੂ ਵਾਹਿਗੁਰੂ ਜੀ🙏🙏

  • @haridevsingh4534
    @haridevsingh4534 Рік тому +3

    Waheguru ji waheguru ji waheguru ji waheguru ji waheguru ji waheguru ji

  • @palbains174
    @palbains174 Рік тому +3

    Waheguru ji Waheguru ji Waheguru ji Waheguru ji Waheguru ji

  • @iqbalsinghthind9709
    @iqbalsinghthind9709 Рік тому

    ਲੱਚਰ ਪੁਣਾ ਵੱਧ ਗਿਆ ਅੱਜ ਦੇ ਦੋਰ ਵਿੱਚ ਲੋਕ ਗੁਰੂ ਨਾਲੋ ਟੁੱਟ ਗਏ

  • @gulzarsingh3136
    @gulzarsingh3136 Рік тому +3

    waheguru ji waheguru ji

  • @hsdhhzndnjfjf9355
    @hsdhhzndnjfjf9355 Рік тому

    ਵਾਹਿਗੁਰੂ ਜੀ।

  • @parminderthakur4488
    @parminderthakur4488 Рік тому +3

    Waheguru waheguru ji

  • @KashmirSingh-f7u
    @KashmirSingh-f7u Рік тому

    ਵਾਹਿ ਗੁਰੂ ਜੀ

  • @navinderkaur1198
    @navinderkaur1198 Рік тому +3

    Dhan dhan Sri guru Ramdas ji 🙏🙏

  • @durlabhsingh260singh
    @durlabhsingh260singh Рік тому +3

    Sat nam shri waheguru ji🙏🙏🙏🙏🙏

  • @satnamsidhu8672
    @satnamsidhu8672 Рік тому

    ਗੁਰੂ ਦੀ ਗਲ ਸੁਣਨ ਦਾ ਅੱਜ ਕਿਸ ਕੋਲ ਸਮਾਂ ਆ।ਸਭ ਆਪੋ ਧਾਪ ਚ ਲਗੇ

  • @harnoorsingh8433
    @harnoorsingh8433 Рік тому +6

    ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ❤❤❤❤❤

  • @sukhdeepsinghclass-7broll-442
    @sukhdeepsinghclass-7broll-442 Рік тому +1

    V v nice ji

  • @jasbirwahi1091
    @jasbirwahi1091 Рік тому +10

    Waheguruji appni Maher Karo ji 🙏 🎉

  • @JaspreetKaur-gs7gh
    @JaspreetKaur-gs7gh Рік тому

    ਸਾਨੂੰ ਇਹ ਗੱਲ ਜ਼ਰੂਰ ਸਮਜਣੀ ਚਾਹੀਦੀ ਹੈ ਕਿ ਸਾਨੂੰ ਗੁਰੂ ਦਾ ਕੀਰਤਨ ਸੁਣਾ ਕੇ ਗੁਰੂ ਚਰਨਾਂ ਨਾਲ ਜੋੜਨ ਵਾਲੇ ਕੀਰਤਨੀਆਂ ਦਾ ਅਸੀ ਕਿ ਮੂਲ ਪਾਂਦੇ ਹਾਂ।

  • @damanpreetkaur13
    @damanpreetkaur13 Рік тому +1

    Waheguru ji aap ne bilkul shi keha h❤

  • @baljindertatla7677
    @baljindertatla7677 Рік тому +2

    Waheguru. Ji. 🙏🙏🙏🙏🙏🙏❤️❤️❤️❤️❤️❤️🙏🙏🙏

  • @jogindersingh9248
    @jogindersingh9248 Рік тому +3

    Dhan Guru Ramdas Sahib ji