Chandumajra ਨੇ ਦੱਸਿਆ Sukhbir Badal ਦੇ ਤਨਖ਼ਾਹੀਆ ਕਰਾਰ ਹੋਣ ਮਤਲਬ, ਸੁਣੋ | Akali Dal | News18 Punjab

Поділитися
Вставка
  • Опубліковано 13 вер 2024
  • Chandumajra ਨੇ ਦੱਸਿਆ Sukhbir Badal ਦੇ ਤਨਖ਼ਾਹੀਆ ਕਰਾਰ ਹੋਣ ਮਤਲਬ, ਸੁਣੋ | News18 punjab
    #premsinghchandumajra #sukhbirbadal #news18punjab #BibiJagirKaur #khimayachna #apologyletter #sad #akalidal #akaltakhtsahib #jathedarraghbirsingh #gianiraghbirsingh
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 100

  • @jagjitsingh7543
    @jagjitsingh7543 14 днів тому +6

    ਇਹ ਸਭ ਗ਼ਦਾਰ ਹਨ ਡਰਾਮੇ ਬਾਜੀ ਕਰ ਰਹੇ ਹਨ
    । ਅਕਾਲ ਤਖ਼ਤ ਸਾਹਿਬ ਦਾ ਜਥੇਦਾਰ , ਜਥੇਦਾਰ ਫੁੱਲਾਂ ਸਿੰਘ ਵਰਗਾਂ ਹੁੰਦਾ ਤਾ ਸੁੱਖੇ ਦੀ ਟ... ਨਿਕਲ ਜਾਣੀਂ ਸੀ।

  • @dpsmoga
    @dpsmoga 15 днів тому +8

    ਇੱਕ ਤਨਖ਼ਾਹੀਆ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ/ਰਹਿ ਸਕਦਾ!

  • @GurmeetSingh-vu4fv
    @GurmeetSingh-vu4fv 15 днів тому +8

    ਇਹ ਸਾਰੇ ਮੰਸੇ ਰੱਗੜ ਦੇ ਵੰਸ਼ਜ ਹਨ ਤਾਂ ਹੀ ਵਾਰ ਵਾਰ ਸੵੀ ਅਕਾਲ ਤਖਤ ਸਾਹਿਬ ਦੀ ਵਾਰ ਵਾਰ ਤੌਹੀਨ ਕਰ ਰਹੇ ਹਨ 🤬🤬

  • @HakamSingh-hx7hx
    @HakamSingh-hx7hx 15 днів тому +3

    ਪ੍ਧਾਨੀ ਦਾ ਰੋਲਾ ਹੋਰ ਕੇਈ ਰੋਲਾ ਨਹੀਂ

  • @makhansidhu1693
    @makhansidhu1693 11 днів тому +10

    ਨਾਲੇ ਕਹਿੰਦੇ ਸੌਦਾ ਸਾਧ ਨੂੰ ਚੰਦੂ ਪੁਸ਼ਾਕ ਪਹਿਨਾਉਣ ਲਈ ਸੌਦਾ ਸਾਧ ਕੋਲ ਗਿਆ ਸੀ,, ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ,,, ਚੰਦੂ,,

  • @bahadursingh9718
    @bahadursingh9718 11 днів тому +4

    ਚੰਦੂਮਾਜਰੇ ਨੇ ਤਾਂ ਸੌਦਾ ਸਾਧ ਦੀ ਪੌਸ਼ਾਕ ਬਣਵਾਈਂ ਸੀ ਉਹ ਵੀ ਦਿੱਲੀ ਤੋਂ ਚੰਦੂਮਾਜਰਾ ਵੀ ਦੋਸ਼ੀ ਹੈਂ ਹਨ ਜਦੋਂ ਸੁਖਬੀਰ ਬਾਦਲ ਨੇ ਪ੍ਰੇਮੀਆਂ ਦੀਆਂ ਵੋਟਾਂ ਮੰਗੀਆਂ ਸਨ ਉਹ ਵੋਟਾਂ ਸਰਿਆਂ ਨੂੰ ਪੈਂਦੀਆਂ ਸਨ। ਸੁਖਬੀਰ ਬਾਦਲ ਨੇ ਜੋਂ ਕੀਤਾ ਉਹ ਗ਼ਲਤ ਕੀਤਾ।

  • @gurbhejsingh5703
    @gurbhejsingh5703 14 днів тому +4

    ਸੌਦਾ ਸਾਧ ਖਾਲੀ ਦਲ ਬਾਦਲ ਨੂੰ ਖਾਲਸਾ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ

  • @HelloOppo-mz2br
    @HelloOppo-mz2br 15 днів тому +14

    ਚੰਦੂਮਾਜਰਾ ਤਾਂ ਆਪ ਪੁਸਾਕ ਲੈਕੇ ਗਿਆ ਹੈ ਸੌਦੇ ਸਾਧ ਕੋਲ ਇਹਨਾਂ ਨੂੰ ਵੀ ਸਜਾ ਦਿਊ ਤਨਖਾਇਏ ਕਰਾਰ ਦਿਓ

  • @trad_sikh
    @trad_sikh 14 днів тому +6

    ਅਕਾਲ ਤਖ਼ਤ ਸਾਹਿਬ ਜੀ ਦਾ LINK ਅਕਾਲ ਨਾਲ ਕਾਫ਼ੀ ਢਿੱਲਾ ਹੈ| ਕਾਫੀ LAG ਹੈ| 3-4 ਸਾਲ ਲੱਗ ਗਏ ਇਹ ਹੁਕਮ ਸੁਨਾਉਣ ਚ?
    ਓਦਰ ਹਜ਼ੂਰ ਸਾਹਿਬ ਚ ਬੇਅੰਤ ਸਿੰਘ ਬੁੱਚਣ ਦੇ ਪੋਤਰੇ ਨੂੰ ਸਰੋਪੇ ਦਿੱਤੇ ਜਾ ਰਹੇ ਨੇ। ਫਿੱਟੇ ਮੂੰਹ। ਕਾਦਾ ਹਜ਼ੂਰ ਸਾਹਿਬ? ਇਹ ਤਾਂ ਜੀ ਹਜ਼ੂਰੀ ਸਾਹਿਬ ਬਣ ਗਿਆ।
    ਸਿੱਖਾਂ ਦਾ ਤਖ਼ਤਾਂ ਚ ਭਰੋਸਾ ਗਿਰਦਾ ਜਾ ਰਿਆ ਹੈ । ਇਹ ਸੁਖਬੀਰ ਵਾਲਾ ਡ੍ਰਾਮਾ ਵੀ ਡ੍ਰਾਮਾ ਹੀ ਹੈ । ਇਕ ਹੋਰ ਵਾਰ ਫਿੱਟੇ ਮੂੰਹ ਦੋਵੇ ਕਾਂਗਰਸੀ ਤੇ ਅਕਾਲੀਆਂ ਤੇ ।

  • @jaspalsingh-qr6dz
    @jaspalsingh-qr6dz 13 днів тому +6

    ਬੇਕੁਫ਼ ਬਣਾ ਰਹੇ ਜਨਤਾ ਨੂੰ ਸਭ ਰਲੇ ਹੋਏ ਹਨ

  • @PritamSingh-om5bq
    @PritamSingh-om5bq 15 днів тому +5

    ਜਦੋਂ ਹੁਣ ਸਿੰਘ ਸਾਹਿਬ ਨੇ ਤਨਖਾਹੀਆ ਕਰਾਰ ਦੇ ਦਿੱਤਾ ਹੈ ਤਾਂ ਫਿਰ ਹਜੇ ਵੀ ਸੁਖਬੀਰ ਦੇ ਨਾਮ ਮੂਹਰੇ ਸਰਦਾਰ ਸ਼ਬਦ ਕਿਉਂ ਬੋਲਿਆ ਜਾਂਦਾ ਹੈ ? ਇਹ ਸਰਦਾਰ ਸ਼ਬਦ ਦੀ ਤੌਹੀਨ ਹੈ । ਉਸ ਨੇ ਗੁਨਾਹ ਕੀਤੇ ਹਨ ।

  • @ramasherdasa5619
    @ramasherdasa5619 11 днів тому +1

    Robero ਵੇਲ਼ੇ ਪੁਲੀਸ ਨੇ ਜਦੋਂ ਪਜਾਮੇ ਵਿੱਚ ਚੂਹੇ ਛੱਡੇ ਤਾਂ ਹੇਠਲੇ ਵਾਲ ਚੂਹੇ ਹੀ kha ਗਏ..chaarminar ਸਿਗਰਟ ਕਾਲਜ ਵੇਲ਼ੇ favourate ਸੀ.
    😊

  • @gurvinderpalsingh679
    @gurvinderpalsingh679 15 днів тому +2

    DRAMA HO REHA JATHEDAR SUKHE DA MULAZIM

  • @gurnoorpadda7304
    @gurnoorpadda7304 15 днів тому +1

    Akal takht sahib jindabad

  • @gurindersidhu1625
    @gurindersidhu1625 11 днів тому

    Chandu bibi jagero manpreet ialli malouka dheendsa party nu garak karn wale

  • @SurinderSingh-og4us
    @SurinderSingh-og4us 15 днів тому

    Waheguru Ji ka Khalsa waheguru Ji ki Fateh

  • @SanjeevKumar-e6f
    @SanjeevKumar-e6f 8 днів тому

    ਇਸ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਸਰਾਬੀਆ ਵਾਂਗੂੰ ਬੋਲਦਾ

  • @jagjeevsingh991
    @jagjeevsingh991 15 днів тому

    ਸ੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹਨ

    • @GurmeetSingh-vu4fv
      @GurmeetSingh-vu4fv 15 днів тому

      ਪਰ ਵਿੱਚ ਮਸੰਦਾਂ ਦੀ ਵੇਹਲੜ ਮੂਡੀਰ ਕਰਕੇ ਸੵੀ ਅਕਾਲ ਤਖਤ ਸਾਹਿਬ ਦੀ ਇਹ ਮਸੰਦ ਵਾਰ ਵਾਰ ਤੌਹੀਨ ਕਰ ਰਹੇ ਹਨ

  • @Harjinderkaur-o2u
    @Harjinderkaur-o2u 11 днів тому

    ਤੁੰਵੀਨਾਲ, ਹੀ, ਤੰਨਖਾਈਆ, ਏ, ਚੰਦੁ, ਜੀ

    • @chamkaursingh6614
      @chamkaursingh6614 11 днів тому

      ਜਿਨੇ ਮੂੰਹ ਓਨੀਆਂ ਗੱਲਾਂ,,,। ਪਾਣੀ ਚ ਮਧਾਣੀ

  • @majorsingh8647
    @majorsingh8647 9 днів тому

    ਕਕਹਿ

  • @lakhvirsingh5675
    @lakhvirsingh5675 11 днів тому

    Es nu puchoo jis din police ne pakhdee si is da Ki haal si

  • @user-be2gn3jw1z
    @user-be2gn3jw1z 8 днів тому

    Thag Ne Sare

  • @HakamSingh-hx7hx
    @HakamSingh-hx7hx 15 днів тому

    ਦੇ ਪ੍ਰਧਾਨੀ ਛਡ‌ ਦੇਵੇ ਫਿਰ ਕੁਛ ਠੀਕ ਹੈ

  • @ParvinderSingh-lr9jy
    @ParvinderSingh-lr9jy 15 днів тому +1

    Chandumajra Sahib es fesle ne nall tuhanu bhee dosi manea jana hai. Tusi akali sarkar da hisa rahe ho. Akal takhat ne Sare dosi karar dene ham.

  • @mukhtarsingh7847
    @mukhtarsingh7847 8 днів тому

    Chandu majra nu v sukhbir nalu v jada saja chahede he

  • @AmarjitSingh-wi5zh
    @AmarjitSingh-wi5zh 9 днів тому

    Sgpc member v nall hi

  • @LalababaSingh
    @LalababaSingh 11 днів тому

    Sab. Ikko. Thalli. De. Vatte. Hann

  • @moharpandher3574
    @moharpandher3574 11 днів тому +4

    ਚੰਦੂਮਾਜਰਾ ਤੂੰ ਵੀ ਨਾਲ ਹੀ ਸੀ ਪਹਿਲਾ

  • @gurindersidhu1625
    @gurindersidhu1625 11 днів тому

    Badal sahib nu benti k jis tara chandu khenda kar lavo nahi te chandu ne rail gadi thale aa jana chawal .ne

  • @ariangill2010
    @ariangill2010 10 днів тому

    Eh banda Sodhe saadh vaste poshaak Le ke giya c. DHAN DHAN guru GOBIND singh jee

  • @HardeepSinghCheema-p1n
    @HardeepSinghCheema-p1n 14 днів тому

    S s s man nu panthak leder mane kom

  • @sukhchainmaan9507
    @sukhchainmaan9507 9 днів тому

    Sab badal de Gole ne sikh sidant nal ki lage ena nu

  • @rajdeepsinghdhanju9824
    @rajdeepsinghdhanju9824 10 днів тому

    ਤੁਸੀਂ ਸਾਰੇ ਵੀ ਬਰਾਬਰ ਦੇ ਭਾਈਵਾਲ ਹੋ। ਜਿੰਨਾ ਚਿਰ ਅਕਾਲੀ ਦਲ ਨਾਲ। ਭੂੰਦੜ, ਚੀਮੇ,ਚੰਦੂਮਾਜਰੇ,ਵਲਟੋਹੇ,ਮਲੂਕੇ,ਲੰਗਾਹ ਵਰਗੇ ਨਾਲ ਜੁੜੇ ਰਹਿਣਗੇ। ਉਨਾਂ ਚਿਰ ਅਕਾਲੀ ਦਲ ਦੁਬਾਰਾ ਨਹੀਂ ਉਠ ਸਕਦਾ। ਹੁਣ ਸੁਖਬੀਰ ਅਤੇ ਉਸ ਦੀ ਸਾਰੀ ਟੀਮ ਦਾ ਬਾਈਕਾਟ ਪੰਜਾਬੀਆਂ ਨੂੰ ਜਰੂਰ ਕਰਨਾ ਚਾਹੀਦਾ ਹੈ।

  • @majorsingh8647
    @majorsingh8647 9 днів тому

    ਕਹਾਵਤ ਹੈ ਛੱਜ ਬੋਲੇ ਛਾਣਨੀ ਕਿੳੀ ਬੋਲੇ ਸੱਤਾ ਦੀਆ ਮੋਜਾਂ ਮਾਨਣ ਵਾਲੇ ਤੁਸੀ ਗੁਰੂ ਘਰ ਦੇ ਦੋਖੀ ਹੋ ਪੁਸਾਕ ਤੁਸੀ ਦੇਕੇ ਆਏ ਹੋ ਸਰਸਾ ਸਾਧ ਨੂੰ ਜੇ ਨਹੀ ਦੇ ਕੇ ਆਏ ਤਾ ਸੱਪਸਟੀ ਕਰਨ ਦਿਊ

  • @SUKHWINDERSINGH-sp3cf
    @SUKHWINDERSINGH-sp3cf 12 днів тому

    Hun pta lagga guru naal sharika krn da
    Baki ekk gall dasda tuhaanu
    Eh jathedaar da faisla v sukhbir de kehn te hi aya hai, kioki loki osnu dekhna psand nahi krde. Loka ne sare badal lana kabar khod k thalle dabta hai

  • @mallmann8309
    @mallmann8309 8 днів тому

    ਇਹ ਤਾ ਘਟੀਆ ਬੰਦਾ ਹੈ ਝੂਠਾ। ਮੁਖ ਮੰਤਰੀ ਜਾ ਪਰਧਾਨ ਬਣਾ ਦੇਵੋ ਚੰਦੂ ਨੂੰ ਫਿਰ ਬੜਾ ਖੁਸ ਹੈ।

  • @GaganDeep-xi7xu
    @GaganDeep-xi7xu 9 днів тому

    Chandu bahman

  • @mukhtarsingh7847
    @mukhtarsingh7847 8 днів тому

    Sukhbir de khandani te mukamal pabande huni chahede sarumni akalidal tesisat vich pake ruk chahede he

  • @BhupinderSinghmangtBhupi-mn7zb
    @BhupinderSinghmangtBhupi-mn7zb 14 днів тому

    ਕਿਹਾ ਅਰਦਾਸ ਵਿਚ ਕਿਹਾ ਜਾਂਦਾ ਹੈ ਇ😊 ਇਹ ਨਿਮਾਣਿਆਂ ਦੇ ਮਾਣ ਉਹਦੇ ਵਿੱਚ ਸਾਰਿਆਂ ਨੂੰ ਬਣ ਗਿਆ

  • @DilawarSingh-z8f
    @DilawarSingh-z8f 11 днів тому

    Tusi singh sehban nu tranlation karke apna gall karni chaude ho nal hi singhsehban nu salah de reheho

  • @karamsingh5855
    @karamsingh5855 15 днів тому +2

    ਪ੍ਰੇਮ ਸਿੰਘ ਚੰਦੂ ਮਾਜਰੇ ਨੂੰ ਸਿੱਖ ਧਰਮ ਵਿੱਚੋ ਬਾਹਰ ਕੱਢਿਆ ਜਾਣਾ ਚਾਹੀਦਾ ਹੈਂ ਕਿਉ ਕਿ ਇਹ ਆਪਣੇ ਡਰਾਈਵਰਾ ਦੀਆ ਤਨਖਾਹਾ ਗੁਰੂ ਦੁਆਰਾ ਅੰਬ ਸਾਹਿਬ ਜੀ ਮੁਹਾਲੀ ਤੋ ਲੈਦਾ ਰਿਹਾ ਹੈ ਇਸ ਨੇ ਗੁਰੂ ਜੀ ਦੀ ਗੋਲਕ ਦਾ ਗਲਤ ਇਸਤੇਮਾਲ ਕੀਤਾ ਹੈ ਹਰੇਕ ਸਿੱਖ ਆਪਣਾ ਦਸਵੰਧ ਕਢਦਾ ਹੈ ਗੁਰੂ ਦੀ ਗੋਲਕ ਗਰੀਬ ਲਈ ਹੁੰਦੀ ਹੈ ਨਾ ਕਿ ਚੰਦੂ ਮਾਜਰੇ ਦੇ ਡਰਾਈਵਰਾ ਲਈ ਇਸ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਜਾਣਾ ਚਾਹੀਦਾ ਹੈ

  • @GaganDeep-xi7xu
    @GaganDeep-xi7xu 9 днів тому

    Chandu tu samjhda reh

  • @jdvideos8417
    @jdvideos8417 15 днів тому

    Sikh kom da berra gark hona tehh ya waheguru ji tusi aap shayi hovo

  • @ajaibsingh4365
    @ajaibsingh4365 15 днів тому +2

    Chandu ji tusi hun ਭਵਿੱਖ ਵਿਚ ਜੀਰੋ

  • @balkarsingh4416
    @balkarsingh4416 15 днів тому

    Sardar Not Sukhbir Tankhaya

  • @SukhdevSingh-jf6us
    @SukhdevSingh-jf6us 13 днів тому

    Pehla ina time galti nai mani hore vi leadra ne defend keeta oh vi gunehgar ne 84 de dangia de guru ghar te attack congress sarkar gandhi pariwar punjab de sikh jo congress nu vota pa rahe ne gandhi pariwar congress de gulam ne ih vi sikh nai ne sangat ji sache sikh te 10/percent hi ne badal pariwar guru ghar vich hamesha lai leaderi to bahar hona chaida ji guru ji sab vekh rahe ne sazza milni je narka vich jana je daro guru ji di sangat da satkar karo sgpc walio vip leadra da satkar karde je sarap sangat da lagda je guru ji nai baksh de ji jo sangat da satkar nai karda koi vi hove sewa Karan wala self employe vi nimrta nal sangat di sewa karo ji 🙏🙏🙏🙏🙏

  • @harmalsingh6091
    @harmalsingh6091 10 днів тому

    Malai khan wale mazre

  • @sukhchainmaan9507
    @sukhchainmaan9507 9 днів тому

    Badal parwar da peshokd dekho shuru tu he guru nal dhoka karda aia jaitu de morche wele to

  • @payalstudiotanda
    @payalstudiotanda 15 днів тому

    Darama Ho Riha Hae Phila hee sub kuch Taee hae

  • @GurjantSingh-pl6ld
    @GurjantSingh-pl6ld 15 днів тому +2

    Sukhbeer badal jindabad

  • @gurindersidhu1625
    @gurindersidhu1625 11 днів тому

    Chandu tu v cabnet da hisa c bakwas kar da

  • @gurindersidhu1625
    @gurindersidhu1625 11 днів тому

    Chandu apne nakk da illaj karwA

  • @palwindersingh526
    @palwindersingh526 14 днів тому

    ਭੂੰਦੜ 😂

  • @HarjitSingh-hm3cb
    @HarjitSingh-hm3cb 10 днів тому

    sangat g akkali baba foola singh ne maha raja ranjit singh noo ik nacahar noo paise den karke hi una de nam di kadha parsad di ardas bandh kiti c korde mare c eh gandh ude pairan warga v nahi kadho enoo dakhe mar k

  • @TSingh-m9g
    @TSingh-m9g 10 днів тому

    ਚੰਦੂਮਾਜਰਾ ਸਾਹਿਬ ਕਿਉਂਂ ਗੋਲਮੋਲ ਗੱਲਾਂ ਕਰਕੇ ਆਪਣੀ ਬੁਜ਼ਦਿਲੀ ਜ਼ਾਹਰ ਕਰ ਰਹੇ ਹੋ ਜੋ ਪੰਥਕ ਵਿਧੀ ਵਿਧਾਨ ਹੈ ਉਸ ਨੂੰ ਨਿਡੱਰ ਹੋ ਕੇ ਜਨਤਾ ਨੂੰ ਨਸ਼ਰ ਕਰੋ, ਮਗਰ ਭਸੂੜੀ ਇਹ ਹੈ ਕਿ ਤੁਸੀਂ ਵੀ ਸੁਖਬੀਰ ਬਾਦਲ ਜਿੰਨੇ ਹੀ ਪੰਥਕ ਮੁਜਰਿਮ ਹੋ, ਉਸ ਵੇਲੇ ਕੁਰਸੀ ਥੱਲੇ ਸੀ ਪੂਰੀ ਠੁੱਕ ਸੀ ਤੇ ਸੋਚ ਰਹੇ ਸੀ ਕਿ ਗੱਲ ਆਈ ਗਈ ਹੋ ਜਾਂਣੀ ਹੈ,ਤੇ ਤੁਸੀਂ ਸਾਰੇ ਉਸ ਵੇਲੇ ਕੁਸਕੇ ਨਹੀਂ ਓਹ ਤਾਂ ਅਨੰਦਪੁਰ ਸਾਹਿਬ ਤੋਂ ਚੋਂਣ ਹਾਰਨ ਕਰਕੇ ਝੱਟਕਾ ਲੱਗਿਆ ਤੇ
    ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਲੱਗੇ ਰਹਿੰਦੇ ਨਾਲ, ਜਿਵੇਂ ਬਾਕੀ ਹਨ ਕਮ ਸੇ ਕਮ ਨਮਕ ਹਰਾਂਮ ਤਾਂ ਨਾ ਕਰਦੇ !ਕੀ ਹੋ ਜਾਂਣਾਂ ਹੈ ਤੇ ਕੀ ਹੋਏਗਾ ਇਹ ਤੁਸੀਂ ਵੀ ਜਾਂਣਦੇ ਹੋ ਸਾਰਾ ਟੋਲਾ ਹੀ ਮਗਰਮੱਛਾਂ ਦਾ ਝੁੰਡ ਹੈ ਕੁਛ ਨਹੀਂ ਹੋਣ ਵਾਲਾ ਜਥੇਦਾਰ ਕਿਸਦੇ ਹਨ ਕਿਸ ਲੱਈ ਕੰਮ ਕਰਦੇ ਹਨ ਇਹ ਸਭ ਜਨਤਾ ਵੀ ਜਾਂਣਦੀ ਹੈ ਤੇ ਤੁਸੀ ਵੀ, ਕੀ ਨਿਮਾਂਣਾ ਸਿੱਖ ਲਾਓ ਲਸ਼ਕਰ ਲੈ ਕੇ ਬੰਦ ਲਿਫ਼ਾਫ਼ੇ ਵਿੱਚ ਸਪੱਸ਼ਟੀਕਰਨ ਦੇ ਸਕਦਾ ਹੈਂ?ਉਸ ਵੇਲੇ ਕਿਉਂ ਨਹੀਂ ਜਥੇਦਾਰ ਨੂੰ ਬੇਨਤੀ ਕੀਤੀ ਕਿ ਇਸ ਬੰਦ ਲਿਫ਼ਾਫ਼ੇ ਨੂੰ ਖੋਲ ਕੇ ਸਾਰੀ ਇਬਾਰਤ ਸੰਗਤ ਨੂੰ ਪੜ੍ਹ ਕੇ ਸੁਨਾਈ ਜਾਵੇ, ਜੇ ਹੋਸਲਾ ਕਰਕੇ ਕਹਿੰਦੇ ਤਾਂ ਉਦੋਂ ਹੀ ਸੁਖਬੀਰ ਬਾਦਲ ਦੀ ਔਕਾਤ ਜ਼ਾਹਰ ਹੋ ਜਾਂਣੀ ਸੀ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਂਣੀ ਹੋ ਜਾਂਣਾਂ ਸੀ ਕਿਉਂਕਿ ਓਹ ਸਪੱਸ਼ਟੀਕਰਨ ਹੈ ਈ ਨਹੀਂ ਸੀ ਕੋਈ ਸਲਾਹ ਮਸ਼ਵਰਾ ਸੀ,ਉਸਤੋਂ ਬਾਅਦ ਵੀ ਜੋ ਘਟਨਾਂ ਚੱਕਰ ਹੋਇਆ ਹੈ ਜਾਂ ਅੱਗੋਂ ਹੋਏਗਾ ਓਹ ਵੀ ਸੁਖਬੀਰ ਪੱਖੀ ਹੀ ਹੋਇਆ ਹੈ ਤੇ ਹੋਏਗਾ ਸੋ ਡਰਾਮੇ ਕਰਨ ਨਾਲ ਪੰਥਕ ਹਮਦਰਦ ਨਹੀਂ ਬਣ ਸਕਦੇ, ਤੁਹਾਨੂੰ ਵੀ ਜਥੇਦਾਰਾਂ ਨੇ ਵਾਰਨਿੰਗ ਦਿੱਤੀ ਹੈ ਕਿ ਫ਼ਾਲਤੂ ਬਿਆਨਬਾਜ਼ੀ ਨਾ ਕਰੋ ਨਹੀਂ ਤਾਂ ਸਖ਼ਤੀ ਕੀਤੀ ਜਾਏਗੀ, ਕੀ ਤੁਹਾਡੇ ਕੋਲ ਕੋਈ ਪੰਥਕ ਅਗਵਾਈ ਕਰਨ ਵਾਲੀ ਸ਼ਖਸ਼ੀਅਤ ਹੈ? ਕਿਸਨੂੰ ਪ੍ਰਧਾਨ ਬਣਾਓਗੇ? ਫ਼ਿਰ ਕੀ ਮਾਫ਼ੀ ਮੰਗ ਕੇ ਘਰ ਵਾਪਸੀ ਕਰ ਲਵੋਗੇ?ਪਰ ਜਨਤਾ ਨੇ ਤੁਹਾਨੂੰ ਕਿਸੇ ਨੂੰ ਵੀ ਨਹੀਂ ਬਖ਼ਸ਼ਣਾਂ ਸਿਰਫ਼ ਇੱਕੋ ਰਸਤਾ ਹੈ ਕਿ ਹੁਣ ਜੋ ਕਦਮ ਚੁੱਕਿਆ ਹੈ ਉਸ ਉੱਤੇ ਪੱਕੇ ਕਾਇਮ ਰਹਿਓ ਨਤੀਜਾ ਭਾਂਵੇ ਕੁਛ ਵੀ ਆਏ

  • @JagtarSingh-ck9qj
    @JagtarSingh-ck9qj 11 днів тому

    ਤੁਸੀਂ ਸਾਰੇ ਵੀ‌ਬਰਾਬਰ ਸਜ਼ਾ ਦੇ ਹੱਕਦਾਰ ਹੋ

  • @sukhchainmaan9507
    @sukhchainmaan9507 9 днів тому

    Ape matha teke ape bud suhgan

  • @karamsingh5855
    @karamsingh5855 15 днів тому +2

    😂😂😂😂😂😂 ਇਸ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਸਿੱਖ ਧਰਮ ਵਿੱਚ ਵਿਚੋ ਬਾਹਰ ਕੱਢਣਾ ਚਾਹੀਦਾ ਹੈ ਕਿਉ ਇਸ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਲਕ ( ਖਜਾਨਾ) ਦਾ ਗਲਤ ਇਸਤੇਮਾਲ ਕੀਤਾ ਇਸ ਦੇ ਡਰਾਈਵਰਾ ਦੀ ਤਨਖਾਹ ਗੁਰੂ ਦੁਆਰਾ ਅਬ ਸਾਹਿਬ ਜੀ ( ਮੋਹਾਲੀ ) ਤੋ ਜਾਦੀ ਸੀ ਇਸ ਕਰਕੇ ਗੁਰੂ ਦੀ ਗੋਲਕ ਦਾ ਨੁਕਸਾਨ ਕੀਤਾ ਹੈ ਹਰੇਕ ਗੁਰੂ ਦੇ ਸਿੱਖ ਨੇ ਆਪਣੀ ਸ਼ਰਧਾ ਮੁਤਾਬਕ ਦਸ਼ਵਧ ਦਿੱਤਾ ਹੁੰਦਾ ਹੈ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੁਲਾ ਕੇ ਸਿੱਖ ਕੌਮ ਵਿੱਚੋ ਬਾਹਰ ਕੱਢਿਆ ਜਾਵੇ

  • @rana-oz3rn
    @rana-oz3rn 11 днів тому

    Tusi vsamil c os samay kion nibole

  • @jdvideos8417
    @jdvideos8417 15 днів тому

    Kuj nh hona 2 3 din drama jeha krna ehna sab ne Akal takhat da ve majak bna ta

  • @palwindersingh526
    @palwindersingh526 14 днів тому

    ਨਿਮਾਣਾ ਸਿੱਖ 😂

  • @HakamSingh-hx7hx
    @HakamSingh-hx7hx 15 днів тому +1

    ਦੇ ਤੈਨੂੰ ਪਧਾਨ ਬਣਾ ਦੇਣ ਫਿਰ ਕੲਈ ਰੋਲਾ

  • @jaswinderbrar38
    @jaswinderbrar38 15 днів тому

    Godavari

  • @GurjantSingh-pl6ld
    @GurjantSingh-pl6ld 15 днів тому +1

    Chandumajra syasat karda pya jero ho gye ne a

  • @harbantsingh1522
    @harbantsingh1522 15 днів тому

    ਹੈਂ ਜੀ ਚੰਦੂ ਮਾਜਰਾ ਸਾਹਿਬ ਜੀ ਬਿਲਕੁਲ ਸੱਚ ਕਹਿ ਰਹੇ ਨੇ ਜੀ

  • @GulabSingh-jv1qy
    @GulabSingh-jv1qy 15 днів тому +1

    Bakvas car raha

  • @Amar_singh95
    @Amar_singh95 15 днів тому +1

    chandu sahib tuc bi sarakr vich sige tuc hun zero hoge

  • @jdvideos8417
    @jdvideos8417 15 днів тому

    Badla nu te panchoda nu sulli te tang dena chahida se fir sikh kom de ser te betha dena jutti chat jathaydar ne Pancho 😂😂😂😂 eh ya jathaydar de okkat

  • @gamdoorsingh7975
    @gamdoorsingh7975 15 днів тому +1

    ਇਕੱਠੇ ਹੋਣਗੇ ਸਾਰੇ

  • @JaswantCheema-k8y
    @JaswantCheema-k8y 15 днів тому

    sAD jindabad sukhbir singh badal jindabad

  • @BhupinderSinghmangtBhupi-mn7zb
    @BhupinderSinghmangtBhupi-mn7zb 15 днів тому +2

    ਤੂੰ ਬੜਾ ਨਿਮਾਣਾ ਸਿੱਖ ਹਾਂ ਬਰਨਾਲੇ ਦੀ ਸਰਕਾਰ 'ਚ ਸਹਿਕਾਰਤਾ ਮੰਤਰੀ ਸੀ ਉਸ ਟਾਈਮ ਚਾਰ ਸੂਗਰ ਮੇਲਾ ਨਵੀਆਂ ਚਲੀਆਂ😊 ਇਹ ਨਾ ਇਨਾ ਮਿਲਾ ਵਿਚ ਸਰਵੇਅਰ ਰੱਖਣ ਬਦਲੇ ਤ ਦੋ ਦੋ ਲੱਖ ਰੁਪਏ ਲੈਹੇ ਸਨ ਤੋ ਵੱਡਾ ਹੁਣ ਸਿੱਖ ਪੰਥ ਤਾਂ ਉਮਰ ਹੀ ਹੋਇਆ ਫਿਰਦਾ

  • @GurjantSingh-pl6ld
    @GurjantSingh-pl6ld 15 днів тому +2

    Sukhbeer badal jindabad

  • @GurjantSingh-pl6ld
    @GurjantSingh-pl6ld 15 днів тому

    Sukhbeer badal jindabad