Deep | Veet Baljit | OPI Music | New Punjabi song 2022 | State Studio !

Поділитися
Вставка
  • Опубліковано 2 жов 2024
  • State Studio Presenting latest Punjabi Song "deep" Sung by Veet Baljit . The Music of new Song is given by "opimusic" while Lyrics are Penned by Veet Baljit. Enjoy and stay connected with us !!
    singer/composer/lyrics : Veet baljit
    music : OPI Music
    Design by : Gur Sezal
    label : State Studio
    online promotion : dog digital
    Digitally Managed and Distributed by : Dog Digital
    / dogdigitalo. .
    For Business Inquiries: 06280453245
    Kindly Subscribe to State Studio Official UA-cam Channel.
    Please Share it, Like it and support to our song & Channel.
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2022, punjab, desi, state studio, Punjabi Songs, All hit punjabi songs, New punjabi songs 2022, All new punjabi songs 2022, All new latest punjabi songs 2022, Hit punjabi song, download latest punjabi songs 2021, latest punjabi songs mp3 download,
    #Veetbaljit
    #statestudio

КОМЕНТАРІ • 1,1 тис.

  • @ManmeetSandhu-Music
    @ManmeetSandhu-Music 2 роки тому +245

    ਦੀਪ ਸਿੱਧੂ ਬਾਈ ਸੱਚ ਹੀ ਕਹਿ ਗਿਆ ਸੀ ਆਪਾ ਸਿਰਫ ਬਰਸੀਆ ਮਨਾਉਣ ਜੋਗੇ ਹੀ ਹਾ ❤😭
    ਹੱਕ ਸੱਚ ਲਈ ਖੜਨਾ ਨੀ ਆਉਦਾ ਆਪਾ ਨੂੰ 🙏
    ਕਾਰੇ ਤੈਥੋ ਮਾਂ ਪੁੱਛਦੀ ਕਿੱਥੇ ਛੱਡਿਆ ਈ ਪੁੱਤ ਨੀ ਤੂੰ ਮੇਰਾ 😭😭

  • @sarwansingh419
    @sarwansingh419 2 роки тому +7

    ਬਹੁਤ ਹੀ ਸੋਹਣੇ ਲਫਜ਼
    ਅਤੇ ਬਹੁਤ ਹੀ ਵੱਡਾ ਘਾਟਾ ਸਿੱਖ ਕੌਮ ਅਤੇ ਪੰਜਾਬ ਨੂੰ
    ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ
    😭😭😭😭😭😭😭😭🙏🙏

  • @harpreetsidhuaustralia
    @harpreetsidhuaustralia 2 роки тому +106

    ਸੂਰਮੈ ਰਹਿੰਦੀ ਦੁਨੀਆਂ ਤੱਕ ਜਿਉਦੇਂ ਰਹਿਣਗੇ ਜੀ | #RIP_DEEP_SIDHU 👏👏🌟🥺🌹

  • @dhaliwalanmol3087
    @dhaliwalanmol3087 2 роки тому +31

    ਹਮੇਸ਼ਾਂ ਦਿਲਾਂ ਵਿਚ ਵਸਦਾ ਰਿਹਾ ਤੇ ਵਸਦਾ ਰਹੇਗਾ ਵੀਰ ਦੀਪ ਸਿੱਧੂ ।miss you deep veere.

    • @deepuralla8469
      @deepuralla8469 2 роки тому +1

      😭😭😭😭

    • @jasminekaur1999
      @jasminekaur1999 2 роки тому +1

      😥😥😥😥😥😥😥

    • @dhaliwalanmol3087
      @dhaliwalanmol3087 2 роки тому +1

      @@jasminekaur1999 ਕੌਮ ਦਾ ਹੀਰਾ ਗੰਦੀ ਰਾਜਨੀਤੀ ਦੀ ਭੇਂਟ ਚੜ੍ਹ ਗਿਆ ਵੀਰ ਦੀਪ ਸਿੱਧੂ। ਵੀਰ ਦੀਪ ਸਿੱਧੂ ਦੀ ਜਦੋਂ ਕੋਈ ਵੀਡੀਓ ਦੇਖਦੇ ਆ ਅੱਖਾਂ ਵਿਚ ਹੰਝੂ ਆ ਜਾਂਦੇ ਆ ਯਕੀਨ ਨਹੀਂ ਹੋ ਰਿਹਾ ਹਾਲੇ ਵੀ।

  • @mehtabsnagi8738
    @mehtabsnagi8738 2 роки тому +58

    ਸੂਰਮਾ ਪੁੱਤ ਜੰਮਿਆਂ ਸੀ ਮਾਪਿਆਂ ਨੇ .. ਕੌਮ ਲਈ ਜੂਝ ਗਿਆ, ਲੰਮੀਆਂ ਪੈੜਾਂ ਪਾ ਗਿਆ...ਵਕਤ ਨੂੰ ਸਿਖਾ ਗਿਆ ...ਜਿਉਣਾਂ ਕੀ ਹੁੰਦੈ ਤੇ ਮਰਨਾ ਕੀ ਹੁੰਦੈ...! 🙏🥀🙏

  • @pargatsinghsarao
    @pargatsinghsarao 2 роки тому +73

    Miss you deep bai ਸਦਾ ਸਾਡੇ ਦਿਲਾਂ ਵਿੱਚ ਵਸਦਾ ਰਹੇਂਗਾ 😪❣️❣️❣️❣️❣️

  • @harpindersingh3214
    @harpindersingh3214 2 роки тому +18

    ਦੀਪ ਸਿੱਧੂ ਬਾਈ ਸਦਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ❤️

  • @TheProfessor302
    @TheProfessor302 2 роки тому +149

    ਬਾ ਕਮਾਲ ਬਾ ਕਮਾਲ।
    ਬਹੁਤ ਸੋਹਣਾ ਲਿਖਿਆ ਤੇ ਗਾਇਆ
    Opi music ne bahut ਰੂਹ ਦਾਰ ਸੰਗੀਤ ਦਿੱਤਾ।
    ਵੀਤ ਵੀਰ ਤੁਹਾਡੀ ਕਲਮ ਆਬਾਦ ਰਹੇ।
    RIP DEEP

  • @Gurveerpeet
    @Gurveerpeet 2 роки тому +27

    ਰੱਬ ਅਪਣੇ ਚਰਨਾ ਵਿੱਚ ਥਾਂ ਬਖਸ਼ੇ ਦੀਪ ਸਿੰਧੂ ਨੂੰ ਵੀਤ ਬਾਈ ਸਲਾਮ ਤੇਰੀ ਸੋਚ ਤੇ ਕਲਮ ਨੂੰ 🙏🙏🙏🙏🙏🙏🙏

  • @kahlonbaljeetsingh3720
    @kahlonbaljeetsingh3720 2 роки тому

    ਵੀਤ ਬਲਜੀਤ ਜੀ ਦੀ ਸੋਚ ਨੂੰ ਸਲਾਮ....=ਦੀਪ ਵੀਰ ਜੀ ਦਾ ਸਿੱਖ ਕੌਮ ਨੂੰ ਇਹ ਕਮੀ ਨਹੀਂ ਪੂਰੀ ਹੋਣੀ....

  • @harpreetgill4504
    @harpreetgill4504 2 роки тому +88

    ਮਨ ਗੇ ਲਿਖਾਰੀਆਂ ਤੇਰੀ ਕਲਮ ਨੂੰ 🙏

  • @that_rushpinder5649
    @that_rushpinder5649 2 роки тому +80

    ਰੱਬ ਹਮੇਸ਼ਾ ਖੁਸ਼ ਰੱਖੇ ਵੀਰ ਨੂੰ
    ਰੱਬ ਦੀਪ ਵੀਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ
    ਬਹੁਤ ਪਿਆਰ ਸੀ ਦੀਪ ਵੀਰੇ ਨਾਲ🙏🙏

  • @guriramgarhia8786
    @guriramgarhia8786 2 роки тому +24

    ਬਹੂਤ ਸੌਣਾ ਲਿਖਿਆ ਵੀਰੇ 🤘🥰👌🤲😓😓miss u deep vera

  • @Sharanjit420
    @Sharanjit420 2 роки тому +12

    ਰੋਣਾ ਆ ਗਿਆ ਸੁਣਕੇ ਬਹੁਤ ਵਧੀਆ 🙏🙏🙏

  • @fanksmakhanda3290
    @fanksmakhanda3290 2 роки тому +44

    Love you veet bai ਜਿਉਂਦਾ ਵੱਸਦਾ ਰਹਿ ਵੀਰਾਂ
    Deep sidhu Jindawaad

  • @deepjalan2937
    @deepjalan2937 2 роки тому

    ਵਾਹ ਓਏ ਬਾਈ। ਦੀਪ ਸਾਡਾ ਸੂਰਮਾ ਸੀ ਕਿਸੇ ਦਾ ਕੋਈ ਡਰ ਨਹੀਂ ਸੀ ਦੀਪ ਬਾਈ ਨੂੰ

  • @dhaliwal4236
    @dhaliwal4236 2 роки тому +11

    Yodhiya di Bloodline!!!!!RIP Deep Sidhu Veer🙏

  • @singfrompanjab2192
    @singfrompanjab2192 2 роки тому +16

    Deep ਸਦਾ ਲਈ ਸਾਡੇ ਦਿਲਾਂ ਚ ਆਪਣੇ ਨਾਮ ਦਾ ਦੀਪ ਜਗ੍ਹਾ ਗਿਆ 🌸#deepsidhu

  • @ravkaur2440
    @ravkaur2440 2 роки тому +93

    Sikhi nal juro and fight for azadi. That was his message. May Mahraj have kirpa on us and show is the path. 🙏

    • @sonymaan4456
      @sonymaan4456 2 роки тому +2

      Bhut badia soch

    • @rockingrock2656
      @rockingrock2656 2 роки тому +2

      🤣🤣🇮🇳🇮🇳

    • @jaswinderkaurdhillon
      @jaswinderkaurdhillon 2 роки тому +2

      Bilkul g.sikhi,ithihas te bani bane naal jur k hi Raj di prapti sambhav hai.nai ta asi eda hi deep Sidhu gwonde rahage.guru sahib ne keha c k jado khalsa ekta vich hove odo khalsa khud khuda hai.

    • @ramuwaliaofficial853
      @ramuwaliaofficial853 2 роки тому +2

      ਮਰਾ ਗਏ ਤਾਂ deep ਸਿੱਧੂ ਤਰਾ

    • @SatnamDhindsa7
      @SatnamDhindsa7 2 роки тому

      100 sakhiya te dasam granth Sahib pdhke dekho bhut dseya wa e guru sahib ne

  • @HardevSingh-ub3wh
    @HardevSingh-ub3wh 2 роки тому

    Y g Deep sidhu ta apna faraz nibha giya hun ta gal Punjab di jawani te khadi h🙏🙏🙏🙏

  • @manpreetbrar453
    @manpreetbrar453 2 роки тому +40

    miss u deep bai tere bhol bhot ਰੜਕਦੇ de ਜਾਲਮ govt nu 😭😭😭😭

  • @harshcreation9650
    @harshcreation9650 2 роки тому +9

    ਦੀਪ ਬਾਈ ਮਿਸ ਯੂ ਯਾਰਾਂ 😣🥺
    ੲਿਕ ਬਾੲੀ ਗੱਲ ਸੱਚੀ ਇਸ ਦੁਨੀਆਂ ਤੇ ਕੋੲੀ ਆਪਣਾ ਨਹੀਂ ੲਿਹ ਦੁਨੀਆਂ ਤੇ ੳੁਹਨੂੰ ਜੀਣ ਨਹੀਂ ਦਿੰਦੇ ਜੋ ਅਣੱਖ ਨਾ ਜਿੰਓਦਾ LOVE U BAI RIP☹️😣😣

  • @harchahal3460
    @harchahal3460 2 роки тому +26

    Love you Baljit bai ❤️🙏

  • @SukhwinderSingh-jg8lb
    @SukhwinderSingh-jg8lb 2 роки тому

    Bhut nice song veet Bai......... Deep Bai ਯੋਧਾ ਸੀ।

  • @singhjeet2213
    @singhjeet2213 2 роки тому +14

    ਬਹੁਤ ਹੀ ਵਧੀਆ ਗੀਤ #___ਵੀਤ ਬਲਜੀਤ 🔝🙏🙏

  • @jagdeepsinghsingh9696
    @jagdeepsinghsingh9696 2 роки тому +4

    Veet bai Chardikla ch raho ji
    Waheguru Deep bai nu apne charna ch niwaas den

  • @alirazaliaqatali5362
    @alirazaliaqatali5362 2 роки тому +2

    He is a great leader and fighter miss you deep bhai ap ka fan Pakistan 🇵🇰🇵🇰🇵🇰 Punjab 💔😭😭

  • @shukhnoor4742
    @shukhnoor4742 2 роки тому

    Miss you deep very badly. Pta nhi kon dega kma gya.rabb janda ja deep veer tu

  • @user-tk9vp5sk4p
    @user-tk9vp5sk4p 2 роки тому +5

    ਵੀਤ ਬਲਜੀਤ ਬੇਖੌਫ ਅਤੇ legend ਲਿਖਾਰੀ
    ਬਹੁਤ ਸਾਰਾ ਪਿਆਰ ਵੀਤ ਬਾਈ ਅਤੇ ਮਿਸ ਯੂ ਦੀਪ ਬਾਈ ਤੂੰ ਹਮੇਸ਼ਾ ਅਮਰ ❤️

  • @punjabitv4331
    @punjabitv4331 2 роки тому +1

    Bai himmat rakhio bai de kattla da jaroor pardafash houga g

  • @jannudhaliwal7979
    @jannudhaliwal7979 2 роки тому +18

    ਕੌਮ ਦਾ ਹੀਰਾ 💎 ਦੀਪ ਵੀਰਾਂ 🙏🏻💔😭😭

  • @RoopGill-xq5mb
    @RoopGill-xq5mb 2 роки тому

    Miss u veer g , bhut dukh hoya k Sade panjab di ik Soni shaan te soch nu Sade to kho lya gya e,

  • @balkaranpawar1650
    @balkaranpawar1650 2 роки тому +8

    ਅਫ਼ਸੋਸ
    ਪਰ ਇਸ ਬੰਦੇ ਨੇ ਆਪਣੇ ਕੰਨਾ ਨਾਲ ਖ਼ੁਦ ਨੂੰ ਗ਼ਦਾਰ ਵੀ ਸੁਣਿਆ ਉਸ ਦਿਨ ਕੀ ਸੋਚਦੀ ਹੋਣੀ ਮਾਂ ਦੀਪ ਦੀ

  • @ADR-1116
    @ADR-1116 2 роки тому +4

    😭😭 ਵੇ ਲੋਕੋ ਇਹ ਕਿਵੇਂ ਜੀ ਰੀਤ ?
    ਜਿਉਦੇ ਨੂੰ ਗੱਦਾਰ ਆਖਦੇ ?
    ਮੌਤ ਤੋ ਬਾਅਦ ਸ਼ਹੀਦ ?
    ਵੇ ਲੋਕੋ ਇਹ ਕਿਵੇਂ ਜੀ ਰੀਤ ?
    ਲਿਖਤ : ਸੁਰਿੰਦਰ ਸਿੰਘ ਸਿਆਣਾ😭😭

  • @dharmgill946
    @dharmgill946 2 роки тому +6

    ਅੱਜ ਚੜ੍ਹਦਾ ਸੂਰਜ ਡੁੱਬਿਆ
    ਸਾਡੇ ਦਿਨ ਨੂੰ ਖਾ ਗਈ ਰਾਤ 🙏🙏 Deep Sidhu

  • @harpindersingh3214
    @harpindersingh3214 2 роки тому +1

    R.I.P Deep Sidhu Bhai 🥺😭

  • @mafiaman5491
    @mafiaman5491 2 роки тому +76

    Once A legend always a legend ⭐🌟🌪️🌩️🌀

  • @harpindersingh3214
    @harpindersingh3214 2 роки тому +1

    Miss You Deep Sidhu Bhai 🥺🥺😭😭

  • @amritaulakh6562
    @amritaulakh6562 2 роки тому +4

    ਭਿੰਡਰਾਂਵਾਲੇ ਸੰਤਾਂ ਵਾਗੂੰ ਦਿਲ ਚਾ ਰਵੈ ਗਾ ਦੀਪ ਵੀਰੇ

  • @naseebsingh2767
    @naseebsingh2767 2 роки тому

    Veet baljit de koi rees nhi Waheguru ji

  • @vishaldhiman1751
    @vishaldhiman1751 2 роки тому +41

    Wah usttaaaad g

  • @harjotsinghbrar5372
    @harjotsinghbrar5372 Рік тому +2

    ਜੋਰੇ ਬਾਈ ਚੰਗੀ ਨਹੀਂ ਕੀਤੀ ਯਾਰ ਤੂੰ । ਛੱਡ ਕੇ ਚਲਿਆ ਗਿਆ।😥😥😞😞

  • @naturebeauty1997
    @naturebeauty1997 2 роки тому +22

    Legends Never Die

  • @Gundeep_Brar
    @Gundeep_Brar 2 роки тому +1

    Miss u Deep Sidhu 22😭😭

  • @jorawarsingh3799
    @jorawarsingh3799 2 роки тому +9

    Maann gye veet vre Teri kalm nu ❤️rip deep Vera 🙏🙏

  • @hamanpreetsingh1610
    @hamanpreetsingh1610 2 роки тому +1

    Deep sidhu vr zindabaad

  • @Singh_sardar
    @Singh_sardar 2 роки тому +5

    😭😭😭ਦੀਪ ਸਿੱਧੂ ਬਾਈ ਅਮਰ ਰਹੇ 😭🙏

  • @harpindersingh3214
    @harpindersingh3214 2 роки тому +1

    Waheguru Ji 🙏

  • @VillagersMusicProduction
    @VillagersMusicProduction 2 роки тому +12

    🙏🙌Miss u deep veer tera ghata kde v pura ni hona punjab ch hakka leyi ladne wale phla hi bnde ghat ne te hun rabb tenu v le gya eh ghata kde v pura ni hona punjab ch😥
    rabb tenu apne charna ch than deve🙏

  • @arshdeepkaur70
    @arshdeepkaur70 2 роки тому

    Deep bai amar hai deep veer jindabad 😭😭😭🙏🏻deep vire tu sanu shad k kithe chlagya

  • @sunnydhaliwal1984
    @sunnydhaliwal1984 2 роки тому +4

    Miss You Jatta 😭
    Rehandi Duniya tak eh Ithaas Likh Ho Gya Ki Ik Babbar Sher Aya C Jidi Soch Te Chal Ke Deep Sidhu Veer Varge Yodhe Sanu Mile
    Hun Lagya C Ki Koi Sadi Gall Karda Sadi Kaum Di ENi Maadi Kismat Ki Sardar Simranjeet Singh Maan Varge Yodhia Nu Ni Jandi c But Deep Karke Ajj Amargarh Sardar Simranjeet Singh Maan nal Daa Khada 🙏🏻

  • @JATINDERSingh-lt5po
    @JATINDERSingh-lt5po 2 роки тому +1

    ਵਾਹਿਗੁਰੂ ਜੀ ਚਰਨਾ ਚ ਨਿਵਾਸ ਦਿਓ 22 ਦੀ ਰੂਹ ਨੂੰ 😭😭

  • @princebhullar6684
    @princebhullar6684 2 роки тому +13

    Bhut vdia likhia deep 22 di yaad ch waheguru rooh nu chrna naal lai rakhn🙏

  • @SanjivKumar-sv2wo
    @SanjivKumar-sv2wo 2 роки тому +1

    Akha vicho paano aa giya veet veere bht vadiya song lgaya dil nu shooh liya deep veere nu yaad kr ke mann bhar aunda

  • @navjotkaur3531
    @navjotkaur3531 2 роки тому +10

    ਯਾਦਾਂ 💔

  • @babbusingh3683
    @babbusingh3683 2 роки тому +1

    Miss u deep y ji 😭😭😭😭😭

  • @dhillonwriter29
    @dhillonwriter29 2 роки тому +4

    ਸਿਰਫ ਇੱਕ ਹੀ ਸ਼ਬਦ ਆ ਦੀਪ ਵੀਰ ਲਈ ਖਰਾ ਹੀਰਾ ਸੀ 🙏🙏

  • @sukhchainsingh636
    @sukhchainsingh636 2 роки тому

    Waheguru ji waheguru ji 😭😭😭😭😭😭

  • @prembuttar1115
    @prembuttar1115 2 роки тому +6

    Deep jindabad in our hearts always

  • @gurnam6318
    @gurnam6318 2 роки тому +1

    Salute aa veere tainu Veet di kalam da koi Tod ni aa

  • @unicornsquad1037
    @unicornsquad1037 2 роки тому +57

    Legends never die 💫❣️

  • @manpreet_singh_bajwa
    @manpreet_singh_bajwa 2 роки тому +2

    RIP BAI DEEP SIDHU .. ..

  • @aadiikhan1531
    @aadiikhan1531 2 роки тому +2

    Miss u veere...stand with famers ..love from Kashmir

  • @rajwarraich7916
    @rajwarraich7916 2 роки тому

    Os time koi khra nhi veer naal hun gaane kd lo

  • @gerams
    @gerams 2 роки тому +10

    Legends never die😔

  • @gaggu845
    @gaggu845 2 роки тому +1

    😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥😥ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ😥😥😥😥😥

  • @gursehajpal6225
    @gursehajpal6225 2 роки тому +5

    Miss you deep veer😭😭😭😭 Waheguru mehar kare deep veer te🙏🙏🙏🙏

  • @jagjeetsingh591
    @jagjeetsingh591 2 роки тому

    ਹਰ ਭਿੱਜੀ ਅੱਖ ਦੇਖੇ ਓਹਦੇ ਚਿਹਰਾ

  • @itsjazz3136
    @itsjazz3136 2 роки тому +6

    Bhut vadia song ustad Ji akhann CH pani aa gya sun K 😭😭

  • @pandeyshashank9839
    @pandeyshashank9839 2 роки тому +1

    Wah yrr Veet Bai ⭐⭐⭐⭐ miss u deep Bai legend

  • @Mnisharma7193
    @Mnisharma7193 2 роки тому +4

    Legend never die deep zindbad

  • @GG-fx5xm
    @GG-fx5xm 2 роки тому +1

    Heart touching song....so emotional....Sach vich reena Rai kha gai sada veer....miss you vere...

  • @ahmedjan5813
    @ahmedjan5813 2 роки тому +3

    Poster is so legendary soulful & perfect gift for Deep sb.

  • @race755
    @race755 2 роки тому

    🙏🙏🙏🙏ਵਾਹਿਗੁਰੂ🙏🙏🙏🙏ਵਾਹਿਗੁਰੂ ਵਾਹਿਗੁਰੂ

  • @manpreetverma2760
    @manpreetverma2760 2 роки тому +7

    No words to say 🙌 speachless 💯

  • @singhsabb7855
    @singhsabb7855 2 роки тому +2

    ਦੀਪ ਜਿੰਦਾਬਾਦ ਸੀ,ਜਿੰਦਾਬਾਦ ਰਹੋ👍🏻🙏🏻

  • @gurjindersingh2352
    @gurjindersingh2352 2 роки тому +3

    Miss you deep 22 ik ik word yaad aunda veer da 😭😭

  • @panjabijunction6114
    @panjabijunction6114 2 роки тому

    ਬੇਨਤੀ ਆ ਵੀ ਦੀਪ ਵੀਰੇ ਦੀਆਂ videos ਦੇਖੋ ਤੇ ਓਹਨਾਂ ਦੀਆਂ ਗੱਲਾਂ ਸਮਝੋ ਤੇ ਅਸਰ ਕਰੋ, ਗੁਲਾਮੀ ਲਾਹੁਣ ਦੀ ਗਲ ਕਰੋ ਤੇ ਹਕੂਮਤ ਦੀਆਂ ਚਾਲ੍ਹਾਂ ਸਮਝੋ, ਓਹ ਸਖਸ਼ੀਅਤ ਤੋਂ ਸਿੱਖੋ, ਦਿਮਾਗ ਖੁੱਲਾ ਤ ਮਨ ਨੀਵਾਂ ਰੱਖੋ, ਦੀਪ ਸਿੱਧੂ ਜਗਾਓ ਆਪਣੇ ਤੇ ਆਪਣੇ ਬੱਚਿਆਂ ਅੰਦਰ, ਵੀਰ ਦੀ ਸ਼ਹੀਦੀ ਮੁੱਲ੍ਹ ਪਾਓ

  • @mannabouncer25
    @mannabouncer25 2 роки тому +4

    Miss u jatta 😭😭😢

  • @BaljeetKaur-kd6pw
    @BaljeetKaur-kd6pw 2 роки тому +1

    Miss u deep veere

  • @parminderkaur9959
    @parminderkaur9959 2 роки тому +4

    God bless you veere

  • @KaranSingh-rl3fe
    @KaranSingh-rl3fe 2 роки тому

    Deep sidhu Bai 😢😢

  • @pawandeeppangli117
    @pawandeeppangli117 2 роки тому +6

    Miss you deep veere 😔

  • @SandeepSingh-up3lb
    @SandeepSingh-up3lb 2 роки тому +1

    ਰੱਬਾ ਕਿਸੇ ਬੱਚੇ ਦਾ ਮਾ ਬਾਪ ਨਾ ਮਰੇ ਤੇ ਮਾਂ ਬਾਪ ਦਾ ਜਵਾਨ ਪੁੱਤ ਮਾਵਾਂ ਨੂੰ ਬੜੀ ਉਡੀਕ ਹੁੰਦੀਆਂ ਪੁੱਤਰਾਂ ਦੀ ਬਾਈ ਇੰਨਾ ਸਕੇ ਭਾਈ ਦੇ ਚਲੇ ਜਾਣ ਦਾ ਦੁੱਖ ਨਹੀ ਸੀ ਹੋਇਆ ਜਿੰਨਾ ਦੀਪ ਦਾ ਹੋਇਆ

  • @AjaySingh-fr1kx
    @AjaySingh-fr1kx 2 роки тому +5

    Love you deep Bai ❤️❤️❤️

  • @jasvindersingh7617
    @jasvindersingh7617 2 роки тому

    Waheguru ji waheguru ji

  • @khinda9211
    @khinda9211 2 роки тому +6

    MISS YOU DEEP VEER❤️😭

  • @singhisking2175
    @singhisking2175 2 роки тому

    Miss you bigg bro 😢😢🙏god bless you

  • @ParamjitSingh-nn2jt
    @ParamjitSingh-nn2jt 2 роки тому +4

    Waheguru ji🙏🙏🙏🙏

  • @maansingh3182
    @maansingh3182 2 роки тому

    miss you deep sidhu bai 🙏🏿🙏🏿😣😣

  • @khushmaan9084
    @khushmaan9084 2 роки тому +7

    Respect for both 💌

  • @Rajdeepsandhu
    @Rajdeepsandhu 2 роки тому +1

    Ki pta vichare nu Sanyukt Smaj morche aleyan ne hi Bai nu ....... Krta howe......
    Votan vaste..... 🤷‍♂️
    For sympathy.....

  • @jobansandhu9723
    @jobansandhu9723 2 роки тому +12

    Miss u deep bai waheguru bai di atma nu apne charna ch nivas bakshe

  • @Rang_Punjab_de_1071
    @Rang_Punjab_de_1071 2 роки тому

    Deep sidhu nu pyar karan wala like jror karyo

  • @kamalkaur2027
    @kamalkaur2027 2 роки тому +10

    RIP DEEP SIDHU👏🙏 😪 💔

  • @HarpreetSingh-zo4fr
    @HarpreetSingh-zo4fr 2 роки тому

    Mera Sidhu Bhara Jodha 🔥🙏🫂

  • @GurpreetSinghh
    @GurpreetSinghh 2 роки тому +1

    ਕਾਸ਼ ਦੀਪ ਸਿੰਘ ਗਦਾਰ ਹੁੰਦਾ
    ਤਾਂ ਸਾਡੇ ਵਿਚਕਾਰ ਹੋਣਾ ਸੀ

  • @pb05wala05
    @pb05wala05 2 роки тому

    Waheguru ji 🙏

  • @sandeepkooner8965
    @sandeepkooner8965 2 роки тому

    Waheguru ji 🙏

  • @MEHTABGROVERMehtabGrover
    @MEHTABGROVERMehtabGrover 2 роки тому

    Waheguru ji🙏