ਬੀਜੇਪੀ ਨਾਲ ਬਾਬਾ ਧੁੰਮਾ! ਮੰਜੀ ਠੋਕਤੀ ਬਾਦਲਾਂ! ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Baba Dhumma | BJP | Badal

Поділитися
Вставка
  • Опубліковано 27 лис 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Ranjit Singh Kuki Gill
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

КОМЕНТАРІ • 32

  • @takhatpanjab
    @takhatpanjab  3 дні тому +4

    ua-cam.com/video/HtoKRUr_iqo/v-deo.html
    ਸ਼ਰਮਨਾਕ ਕਾਂਡ... ਪਰਦਾਫ਼ਾਸ਼ ਕਰਤਾ ਡਾ. ਹਰਸ਼ਿੰਦਰ ਕੌਰ ਨੇ! Dr. Harshinder Kaur

  • @harkiratkang7395
    @harkiratkang7395 2 дні тому

    ਬਹੁਤ ਵਧੀਆ ਵਿਚਾਰ ਚਰਚਾ!ਧੰਨਵਾਦ!

  • @bhagwantsingh2037
    @bhagwantsingh2037 3 дні тому +1

    ਧੰਨਵਾਦ ਜੀ

  • @Ravi-vj6fm
    @Ravi-vj6fm 3 дні тому +2

    ਜੇ ਗਲਤੀ ਨਾਲ ਬੀਜੇਪੀ ਵਰਗੀ ਪਾਰਟੀ ਪੰਜਾਬ ਚ ਆ ਗਈ ਸਮਝ ਲਿਓ ਪੰਜਾਬ , ਪੰਜਾਬੀ ਤੇ ਪੰਜਾਬੀਅਤ ਖਤਮ?

  • @manjitsingh-lb2nb
    @manjitsingh-lb2nb 3 дні тому +1

    🎉🎉ਸਤਿ ਸ੍ੀ ਆਕਾਲ ਗਿੱਲ ਸਾਹਿਬ

  • @kulwantsingh9563
    @kulwantsingh9563 День тому

    Always Great Analysis
    Nice Topics Raised By Sukhwinder Ji
    Great Going Dear Kuki Gill Veer Ji
    🙏🙏🙏

  • @sandeepmasih5143
    @sandeepmasih5143 3 дні тому +1

    Keep it up kukee ji 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @vakilsingh4336
    @vakilsingh4336 3 дні тому +2

    ਹਰਨਾਮ ਸਿੰਘ ਧੁੰਮਾਂ ਦਾ ਬੀਜੇਪੀ ਨੂੰ ਹਮਾਇਤ ਕੋਈ ਹੈਰਾਨੀ ਵਾਲੀ ਗੱਲ ਨਹੀਂ ਜੇਕਰ ਤੁਸੀਂ ਇਸ ਦੇ ਪਿਛੋਕੜ ਨੂੰ ਸਮਝੋਂ ਤਾਂ

  • @daljitsingh-xb6bg
    @daljitsingh-xb6bg 3 дні тому +1

    ਪੰਜਾਬੋਂ ਬਾਹਰਲੇ ਸਿੱਖ ਕੀ ਕਰਨ? ਪੰਜਾਬ ਸਿੱਖ ਜਥੇਬੰਦੀਆ ਕਿੰਨਾ ਕੂ ਖਬਰਸਾਰ ਲੈਂਦੀਆ ਨੇ?
    ਤੁਸੀ ਪੁੱਛੋ ਨਾ ਕੋਈ ਹੋਰ ਅੱਗੇ ਆਵੇ ਨਾ, ਜਗੋ ਤੇਰਵੀਂ 😮

  • @Lal_singh1
    @Lal_singh1 3 дні тому +1

    ਉਹ ਸਾਰੇ ਅਕਾਲੀ ਦਲ ਜਿਨ੍ਹਾਂ ਦੇ ਨਾਂਅ ਪਿਛੇ ਕਿਸੇ ਖਾਸ ਬੰਦੇ ਦਾ ਨਾਮ ਲਗਦਾ ਹੈ ਉਹ ਲੋਕਾਂ ਨੇ ਰੱਦ ਕਰ ਦਿੱਤੇ ਹਨ। ਹੁਣ ਇਨ੍ਹਾਂ ਸਭਨਾਂ ਨੂੰ ਛੱਡ ਕੇ ਨਵਾਂ ਨਕੋਰ ਅਕਾਲੀ ਦਲ ਨਵੀਂ ਭਰਤੀ ਰਾਹੀਂ ਤਿਆਰ ਕਰਨਾ ਚਾਹੀਦਾ ਹੈ ਜੋ ਸਿੱਖ ਪੰਥ ਅਤੇ ਪੰਜਾਬ ਦੀ ਗੱਲ ਕਰੇ।

  • @nirmalsinghnarain1952
    @nirmalsinghnarain1952 3 дні тому

    ਗਿਲ ਸਾਹਿਬ ਕਾਂਗਰਸ ਲੀਡਰਸ਼ਿਪ ਠੀਕ ਕਹਿ ਰਹੀ ਹੈ ਅਸੀ ਆਪ ਵੇਖਿਆ ਧੰਨਵਾਦ

  • @SUKHDEVKang-f3p
    @SUKHDEVKang-f3p 3 дні тому +1

    ਬੰਦੀ ਸਿੰਘ, ਤਨਖਾਹਿਏ ਪਰਿਵਾਰ ਦੀ ਦੇਣ ਹਨ, ਤਨਖ਼ਾਹੀਇਆ ਪਰਿਵਾਰ ਕਦੇ ਵੀ ਨਹੀਂ ਚਾਹੁੰਦਾਂ ਬੰਦੀ ਸਿੰਘ ਦੀ ਰਿਹਾਈ ਹੋਵੇ, ਖ਼ਾਸ ਕਰਕੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਬਾਹਰ ਆਵੇ, ਜਿਸ ਕਰਕੇ ਪਹਿਲਾਂ ਹੀ ਕਰਮਾਂ ਦੇ ਮਾਰੇ ਤਨਖਾਹੀਆ ਪਰਿਵਾਰ ਦੀ ਹੋਂਦ ਨੂੰ ਖ਼ਤਰਾ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ,,
    ਤਨਖਾਹਿਏ ਪਰਿਵਾਰ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਚੰਗਾ ਲਗਦਾ ਹੈ,

  • @balvirsinghkuthala2515
    @balvirsinghkuthala2515 3 дні тому

    ਵੈਸਾ ਇੱਕ ਚੰਗਾ ਫੈਸਲਾ ਲਿਆ ਹੈ ਬਾਬਾ ਧੁੰਮਾਂ ਨੇ

  • @Kiranpal-Singh
    @Kiranpal-Singh 3 дні тому +1

    ਬਾਦਲ ਦਲ ਦੇ ਚੋਣਾਂ ਨਾ ਲੜਨ ਕਰਕੇ ਆਪ ਪਾਰਟੀ ਡੇਰਾ ਬਾਬਾ ਨਾਨਕ (ਲੰਗਾਹ ਨੇ ਆਪ ਪਾਰਟੀ ਦੇ ਹੱਕ ਵਿੱਚ ਪੂਰਾ ਜੋਰ ਲਾਇਆ) ਤੇ ਗਿੱਦੜਬਾਹਾ (ਡਿੰਪੀ ਬਾਦਲ ਦਲ ਵੱਲੋਂ ਲੜਦਾ ਰ, ਬਾਦਲ ਦਲ ਦਾ ਉਮੀਦਵਾਰ ਨਾ ਹੋਣ ਕਰਕੇ ਡਿੰਪੀ ਵੱਲ ਜਿਆਦਾ ਭਗਤਿਆ, ਭਾਜਪਾ ਨੂੰ ਲੋਕ ਪਸੰਦ ਨਹੀਂ ਕਰਦੇ) ਸੀਟਾਂ ਜਿੱਤ ਗਈ, ਬਾਦਲ ਦਲ ਵੱਲੋਂ ਸਿੱਧੇ ਅਸਿੱਧੇ ਤੌਰ ਤੇ ਆਪ ਉਮੀਦਵਾਰਾਂ ਦੀ ਮੱਦਦ ਕੀਤੀ ਗਈ !
    ਬਰਨਾਲਾ ਸੀਟ ਆਪ ਪਾਰਟੀ ਆਪਸੀ ਫੁੱਟ ਕਰਕੇ ਹਾਰੀ, ਚੱਬੇਵਾਲ ਦਾ ਪ੍ਰਭਾਵ ਆਪਣੇ ਇਲਾਕੇ ਵਿੱਚ ਬਹੁਤ ਹੈ !

  • @jaspalrai1378
    @jaspalrai1378 3 дні тому +4

    ਨਵੇਂ ਅਕਾਲੀ ਦਲ ਦੀ ਸਥਾਪਨਾ ਹੋਏ ਬਿਨਾਂ ਹੱਲ ਨਹੀਂ,, ਪੁਰਾਣਾ ਅਕਾਲੀ ਦਲ ਹੁਣ ਪ੍ਰਵਾਨਿਤ ਨਹੀਂ ਰਿਹੈ

    • @Kiranpal-Singh
      @Kiranpal-Singh 3 дні тому

      ਬਾਦਲ ਦਲ ਪ੍ਰਵਾਨ ਨਹੀਂ !

  • @KalaSerron
    @KalaSerron 3 дні тому +5

    ਉਏ ਲੋਕੋ ਜਾਗੋ ਬਾਦਲ ਗ਼ਦਾਰ ਪੰਥ ਵਿਚੋ ਛੇਕਿਆ ਜਾਵੇ ਪਰ ਅਕਾਲੀ ਦਲ ਨਵੀ ਪਾਲਟੀ ਬਣਾਉ ਸਮੇਂ ਦੀ ਲੋੜ ਹੈ

  • @ksdhaliwal3670
    @ksdhaliwal3670 3 дні тому +1

    ਬਾਹਰੀ ਸਿਖਾਂ ਦੇ ਆਪਣੇ ਮਸਲੇ ਹਨ।ਜੋ ਸਮਝੌਤਾ ਮਹਾਰਾਸ਼ਟਰ ਦੇ ਦੀਆਂ ਸਿੱਖ ਸੰਸਥਾਵਾਂ ਨੇ ਲਿਆ ਹੈ ਉਨ੍ਹਾਂ ਮੁਤਾਬਕ ਠੀਕ ਹੈ। ਧੁੰਮਾਂ ਵਿੱਚ ਹੋਣ ਕਰਕੇ ਅਲੋਚਨਾ ਹੋ ਰਹੀ ਹੈ।ਕਦੇ ਪੰਜਾਬ ਦੇ ਸਿਖਾਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਕਿਸੇ ਸਰਕਾਰ ਨਾਲ ਘਟ ਗਿਣਤੀ ਸਮਝੌਤਾ ਕਰ ਲਿਆ ਪੰਜਾਬ ਵਿੱਚ ਅਲੋਚਨਾ ਠੀਕ ਨਹੀਂ। ਉਨ੍ਹਾਂ ਦੀਆਂ ਆਪਣੀਆਂ ਸਮਿਸਆਵਾਂ ਹਨ।

  • @charanjtsinghcheema7674
    @charanjtsinghcheema7674 3 дні тому +1

    ਸੁਖਵਿੰਦਰ ਕੋਈ ਇਕ ਸਟੈਟਮੈਂਟ ਡੇਰਾ ਬਿਆਸ ਦੀ ਦੱਸੋ ਜਿਸ ਵਿਚ ਓਨਾ ਵੋਟਾ ਵਿਚ ਕਿਸੇ ਇਕ ਦੀ ਵੀ ਸਪੋਰਟ ਕੀਤੀ ਹੋਵੇ ਬਾਕੀ ਡੇਰੇ ਦੇ ਦਰਵਾਜ਼ੇ ਹਰਇਕ ਲਈ ਖੁਲ੍ਹੇ ਨੇ ਆਉਣ ਤੇ ਦਰਸ਼ਨ ਕਰਨ ਪਰ ਓਨਾ ਕਦੀ ਪੰਜਾਬ ਵਿਚ ਵੀ ਕਿਸੇ ਦੀ ਮਦਦ ਨਹੀਂ ਕੀਤੀ

    • @sukhi_3
      @sukhi_3 4 години тому

      Ranbaxy

  • @kanwarjeetsingh7425
    @kanwarjeetsingh7425 3 дні тому +1

    Dew 1974 ch lagaaeya si pehla academic year 13 Hindu DAV college PU naal hi rahe si court de Faisley baad hi inha ne GNU join keeti si

  • @ashokkumar-se5sl
    @ashokkumar-se5sl 3 дні тому +1

    DHUMMA KAL USA GYA T SARE KATTAR KHALISTANIAA N USA CH BHARBA SWAGAT KITA BAWE DHUMAA BJP DA TATTU H.HALE B ZO LOG KHALISTAN D MANGG KARRHE N PHIR SOCHANN

  • @kmnjeetsandhusandhu6699
    @kmnjeetsandhusandhu6699 3 дні тому +1

    Gadaran ne apne asli Chehrey dakha ditey

  • @gurpreetsingh-gz3kc
    @gurpreetsingh-gz3kc 3 дні тому

    Ghatjor nahin jitaunda candidate da aapna kirdar te janta di expectation jitaundi aa

  • @ninderkaurdhindsa8656
    @ninderkaurdhindsa8656 3 дні тому

    BJP di vote AAP nu pai, Congress nu harun lai.

  • @makhansingh3058
    @makhansingh3058 3 дні тому

    Hun Akalidal da morche nal koi sebend nhi eh sare Rich son hen

  • @DevinderSamra
    @DevinderSamra 3 дні тому

    Ina babae n Sikh Kaum da bhata badiona h.Sport Karan to pahlan koe Mang tae munva laene chief de c