ਟੂਰਨਾਮੈਂਟ ਤੇ ਗੋਲੀਆਂ ਚਲਾਉਣ ਵਾਲੇ ਕੋਲ ਪਹੁੰਚੀ ਟੂਰਨਾਮੈਂਟ ਕਮੇਟੀ ਦੇਖੋ ਕੀ ਫੈਸਲਾ ਲਿਆ ?

Поділитися
Вставка
  • Опубліковано 31 гру 2024

КОМЕНТАРІ • 61

  • @gurcharnsingh6959
    @gurcharnsingh6959 10 місяців тому +6

    ਸਾਰੇ ਖਿਡਾਰੀਆ ਨੂੰ ਬੇਨਤੀ ਹੈ ਕਿ ਆਪਣੇ ਖਿਆਲ ਰੱਖੋ ਕਿਸੇ ਦਾ ਕੁਝ ਨਹੀਂ ਜਾਣਾਂ ਬਾਦ ਵਿੱਚ ਕੋਈ ਨਹੀਂ ਪੁੱਛਦਾ

  • @sikhsingh2418
    @sikhsingh2418 10 місяців тому +20

    ਕਈ ਬੰਦਿਆ ਨੂੰ ਥੁੱਕ ਕੇ ਚੱਟਣ ਦੀ ਆਦਤ ਹੁੰਦੀ ਹੈ

  • @prabhjotkhalsa5318
    @prabhjotkhalsa5318 10 місяців тому +12

    ਪਹਿਲਾ ਭੈਣ ਕਿਉੰ ਦਿੱਤੀ ਸੀ ਇਸ ਮਿੱਡੇ ਨੇ ਪਹਿਲਾ ਕਿਉੰ ਬੋਲਿਆ ਸੀ ਜਿਸ ਨਾਲ ਵੈਰ ਸੀ ਸਿੱਧਾ ਦੇਖਦਾ ਉਸਨੂੰ

  • @NavdeepLavpreet
    @NavdeepLavpreet 9 місяців тому +2

    ਰਿਕਾਰਡ ਨਾ ਪਾਈ ਨਾ ਕਰੋ ਯਾਰ ਮੁੜ ਕੇ ਬਾਅਦ ਚ ਮਾਫੀ ਮੰਗਣੀ ਹੋਵੇ

  • @ManpreetSingh-wk4jk
    @ManpreetSingh-wk4jk 10 місяців тому +21

    ਵੱਧ ਤੋਂ ਵੱਧ ਆਓ ਜੀ ਗੋਲੀਆਂ naal ਸਨਮਾਨ ਕੀਤਾ ਜਾਉਗਾ ਪਲੇਅਰਾ ਦਾ

    • @NindaMalhi
      @NindaMalhi 10 місяців тому +1

      ਬਾਈ ਮੇਰਾ ਪਿੰਡ ਵੀ ਰੌਂਤਾ ਹੀ ਆ ਉਹ ਬੰਦੇ ਦਾ ਗੁੱਸਾ ਸੀਗਾ ਇੱਕ ਅੱਧੇ ਕਮੇਟੀ ਵਾਲੇ ਬੰਦੇ ਨਾਲ ਬਾਈ ਪਲੇਅਰਾਂ ਨਾਲ ਕੋਈ ਰੌਲਾ ਨਹੀਂ

  • @jagajatt630
    @jagajatt630 10 місяців тому +9

    ਵੀਰ g ਮੇਰੀ ਵੀ ਕੱਬਡੀ ਖਿਡਾਰੀਆਂ ਨੂੰ ਬੇਨਤੀ ਵਾ ਕਿਸੇ ਤੇ ਜਕੀਨ ਨਾ ਕਰਨਾ ਆ ਸਾਰੇ ਰਲੇ ਵਾ ਆਵਦਾ ਤਿਆਨ ਨਾਲ ਖੇਡਣ ਆਇਓ ਜੇ ਪਹਿਲਾ ਧਮਕੀ ਦਿਤੀ ਹੁਣ ਨਿਬੜ ਵੀ ਗਿਆ ਆ ਕਿੱਧਰ ਦੀ ਗਲ ਵਾ

  • @takhigeeta8798
    @takhigeeta8798 10 місяців тому +1

    ਅਵਾਜ ਵਿੱਚ ਫਰਕ ਹੈ ਸੱਚ ਕੁਝ ਹੋਰ ਜਾਪਦਾ

    • @NindaMalhi
      @NindaMalhi 10 місяців тому

      ਬਾਈ ਮੇਰਾ ਵੀ ਪਿੰਡ ਰੌਤਾ ਹੀ ਆ ਇਹੀ ਬੰਦਾ ਮਿੱਡਾ ਇਹਨੇ ਧਮਕੀ ਦਿੱਤੀ ਸੀ ਪਹਿਲਾਂ ਕੋਈ ਬਾਹਲਾ ਨਹੀਂ ਫੋਟੋ ਫਾਟਾਂ ਨੂੰ ਲੈ ਕੇ ਚੱਕਰ ਸੀ ਕੋਈ ਯਾਰ ਤੈਨੂੰ ਪਤਾ ਕਈ ਬੰਦੇ ਚੌਧਰ ਭਾਲਦੇ ਹੁੰਦੇ ਆ

  • @navjotmaan8087
    @navjotmaan8087 10 місяців тому +1

    ਮਾਣ ਤੂੰ ਵਧਾ ਤਾਂ ਦਿੱਤਾ ਪਿੰਡ ਦਾ 😂😂

  • @avtargill9073
    @avtargill9073 9 місяців тому +1

    ਪਹਿਲਾਂ ਭੌਂਕਿਆ ਕਾਹਤੋਂ ਸੀ 😂😂😂😂

  • @Sarabjitsingh-n4r
    @Sarabjitsingh-n4r 10 місяців тому

    Oookkkk veeer ji❤

  • @AmanSingh-v5p3n
    @AmanSingh-v5p3n 10 місяців тому +2

    Yr aa ki ho reha y kabidde nu plz kabbide Rehan do plz

  • @sukhchainsingh6749
    @sukhchainsingh6749 10 місяців тому

    ਬਹੁਤ ਵਧੀਆ ਵੀਰ ਇਸੇ ਤਰਾਂ ਰਲ ਮਿਲ ਕੇ ਰਿਹਾ ਕਰੋ।

  • @parabjotlaur8647
    @parabjotlaur8647 10 місяців тому +1

    ਪਹਿਲਾਂ ਤੂੰ ਨਾ ਰੋਸਣ ਪਿੰਡ ਦਾ ਲੱਗਾ ਸੀ ਕਰਨ

  • @makhanmakhansinghkhela-pm1hk
    @makhanmakhansinghkhela-pm1hk 9 місяців тому

    Kabaddi bLSarkar nu dekhna chahida hai

  • @i_love_kabaddi_4176
    @i_love_kabaddi_4176 10 місяців тому

    ❤❤❤

  • @noormannpb31vala98
    @noormannpb31vala98 10 місяців тому +4

    ਖੱਚ ਲੱਗਦਾ ਸਿਰੇ ਦਾ

  • @Sarabjitsingh-n4r
    @Sarabjitsingh-n4r 10 місяців тому

    ❤kabaddi ❤

  • @Sarabjitsingh-n4r
    @Sarabjitsingh-n4r 10 місяців тому

    Kabaddi❤❤❤❤❤❤

  • @preetkohar2905
    @preetkohar2905 9 місяців тому

    Ehne sareaam threat kita social media te ,jan to maran di gal kiti ehde te koi police action kyu ni hoya???

  • @parwindersingh2838
    @parwindersingh2838 10 місяців тому +1

    ਬਾਈ ਯਾਰ ਨਾ ਲੜਿਆ ਕਰੋ

  • @nathidosanjh9218
    @nathidosanjh9218 10 місяців тому

    😇😇😇😇😇😇😇

  • @Happysingh-nf1ie
    @Happysingh-nf1ie 10 місяців тому

    Ahh jine recoding pyi si pehla aodi shiter pred kro kateerh sire di ehda diya kateera rahik pind ch hundia ne kehnde mai golia marnia ne jine golia marnia ohh dasda ne hunda

  • @surjeetmalik3972
    @surjeetmalik3972 10 місяців тому

    Price bhi kam h kha se aayegi team

  • @pammasandhu5768
    @pammasandhu5768 10 місяців тому +1

    ਪਹਿਲਾ ਵਾਲੀ ਆਵਾਜ ਹੋਰ ਸੀ ਹੁਣ ਵਾਲੇ ਮਿੱਡੇ ਦੀ ਆਵਾਜ ਹੋਰ ਲਗਦੀ ਆ

    • @NindaMalhi
      @NindaMalhi 10 місяців тому

      ਨਹੀਂ ਬਾਈ ਉਹੀ ਬੰਦਾ ਉਹਨੇ ਉਦੇ ਰਾਤ ਨੂੰ ਵੀਡੀਓ ਪਾਈ ਸੀ ਬਣਾ ਕੇ ਉਹ ਫਿਰ ਤੈਨੂੰ ਪਤਾ ਬੰਦਾ ਉੱਚੀ ਬੋਲਦਾ ਗੁੱਸੇ ਚ ਨਾ ਹੁਣ ਹੋਲੀ ਬੋਲਿਆ ਬੰਦਾ ਤਾਂ ਉਹੀ ਆ ਕੋਈ ਫੋਟੋ ਫੱਟ ਹੋਣੀ ਲੈ ਕੇ ਚੱਕਰ ਸੀ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ

    • @NindaMalhi
      @NindaMalhi 10 місяців тому +1

      ਮੇਰਾ ਪਿੰਡ ਵੀ ਰੌਂਤਾ ਹੀ ਆ ਬੰਦਾ ਤਾਂ ਉਹੀ ਆ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਬਾਈ ਯਾਰ ਪਹਿਲਾ ਇੱਕ ਕਮੇਟੀ ਹੋਰ ਟੂਰਨਾਮੈਂਟ ਕਰਾਉਂਦੀ ਹੁੰਦੀ ਸੀ ਉਹਨਾਂ ਨੇ ਵੀ ਚੱਕ ਚਕਾ ਕੇ ਰਿਕਾਰਡਿਗ ਪਾ ਤੀ ਵੀ ਪਲੇਅਰ ਡਰ ਜਾਣ

  • @7veer
    @7veer 10 місяців тому

    Bai koi na jyo koi ni pta ehna da eve nuksan kra lo ge

  • @BhupinderSingh-bh6fd
    @BhupinderSingh-bh6fd 10 місяців тому +1

    ਮਿੱਡੇ ਵੀਰ ਕੁਸ ਨਾ ਕਹੀ ਯਾਰ ਮੁੰਡਿਆ ਨੂੰ ਖੇਡਣ ਦੇ

    • @NindaMalhi
      @NindaMalhi 10 місяців тому

      ਨਹੀਂ ਬਾਈ ਕੁਝ ਨਹੀਂ ਕਹਿੰਦਾ ਹੋ ਗਈ ਗੱਲ ਕਮੇਟੀ ਵਾਲਿਆਂ ਦੀ ਮਿੱਡਾ ਵੀ ਉਥੇ ਟੂਰਨਾਮੈਂਟ ਤੇ ਹੀ ਹੋਊਗਾ ਉਹਨੇ ਆਖਿਆ ਵੀ ਸਾਰੇ ਪਲੇਅਰ ਪਹੁੰਚੋ

  • @virusingh7247
    @virusingh7247 10 місяців тому +2

    Mida 😂😂 man Gea thanks midda

  • @Sheepasharma-i4h
    @Sheepasharma-i4h 9 місяців тому

    Maan ta vda ta tu bht golia dujia de marnia Te role thode awde a eh galla chngia ne begne putta da kee ksoor Khidria pta kive bnda sara ghar lagg jnda fer khidari bnda

  • @harjotbhullar3682
    @harjotbhullar3682 10 місяців тому

    na jayeo koi vir pachtao gai baad ch 😢

  • @himchalkullumanalitour7945
    @himchalkullumanalitour7945 10 місяців тому

    Midha da v cometi nu Maan samaan kr chadiya

  • @jagtargill3479
    @jagtargill3479 9 місяців тому

    ਅਜਿਹੇ ਬੰਦੇ ਹੀ ਪਿੰਡ ਦਾ ਨਾਮ ਖ਼ਰਾਬ ਕਰ ਦਿੰਦੇ ਆ।

  • @ramsham6910
    @ramsham6910 10 місяців тому

    Lander party

  • @jassabrar1632
    @jassabrar1632 10 місяців тому

    😂😂😂😂

  • @GurpreetSingh-mn4eh
    @GurpreetSingh-mn4eh 10 місяців тому

    Hun ki hoya gya

  • @sarbysangha6073
    @sarbysangha6073 10 місяців тому

    Othe hovage te golia marage hna.? Hun nai auna kise ne

  • @AsdOhd
    @AsdOhd 10 місяців тому

    O. Bhai. Kon. Oga. Prize. No

  • @bhawandeep-z2i
    @bhawandeep-z2i 10 місяців тому

    Phla kaide aona ni goliya chalniya hun drwara kaide aona tusi rola soda aabda goliya loka nu ja khedan waleya nu marn diya dhamkiya deyi jane o

  • @AsdOhd
    @AsdOhd 10 місяців тому

    Prize. No. JaDa

  • @GillSaab-ou5lh
    @GillSaab-ou5lh 10 місяців тому

    Kio dashit filune hune yar

  • @JaipalSingh-kx8wr
    @JaipalSingh-kx8wr 10 місяців тому +2

    ਵੇਲੜ ਜਾ

  • @toniverma9686
    @toniverma9686 10 місяців тому

    Eska pkka illaj kro ni aage fir aisi glt hrkt krega 😡

  • @KulwinderSingh-ki9lj
    @KulwinderSingh-ki9lj 10 місяців тому

    Hogya thanda

  • @AsdOhd
    @AsdOhd 10 місяців тому

    JaDa

  • @virusingh7247
    @virusingh7247 10 місяців тому

    Mida 😂😂

  • @bootasingh5311
    @bootasingh5311 10 місяців тому +1

    Fudu 😂😂

  • @kharoudk5869
    @kharoudk5869 9 місяців тому

    Koi v na jaeo kabadi khednnn veer ena loka ne fudu bhanya hai

  • @VickyCheeda-j9p
    @VickyCheeda-j9p 10 місяців тому +1

    Dur fete muh tara aa

  • @HarpreetSingh-el4ts
    @HarpreetSingh-el4ts 10 місяців тому

    Assi ni aunde

    • @NindaMalhi
      @NindaMalhi 10 місяців тому

      ਬਾਈ ਕੋਈ ਚੱਕਰ ਨਹੀਂ ਪਹੁੰਚੇ ਜਰੂਰ ਡਰੋ ਨਾ ਯਾਰ ਚੱਕਰ ਹੀ ਕੋਈ ਨਹੀਂ ਆਪਣੀ ਸਾਰੀ ਜਿੰਮੇਵਾਰੀ ਆ ਕਮੇਟੀ ਦੀ ਬਾਕੀ ਉਹ ਬੰਦੇ ਨਾਲ ਵੀ ਹੋ ਗਈ ਗੱਲਬਾਤ ਉਹ ਵੀ ਉਥੇ ਟੂਰਨਾਮੈਂਟ ਤੇ ਹੀ ਹੋਊਗਾ ਉਹਨੂੰ ਫੋਟੋ ਨੂੰ ਲੈ ਕੇ ਗੁੱਸਾ ਸੀ ਥੋੜਾ ਜਿਹਾ ਵੀ ਮੇਰੀ ਫੋਟੋ ਨਹੀਂ ਲਾਈ

  • @MakhanGrewal-t3s
    @MakhanGrewal-t3s 10 місяців тому +5

    ਹੁਣ ਕੀ ਹੋ ਗਿਆ ਫੇਮ ਦੇ ਭੁੱਖੇ ਗੰਦ ਪਾ ਰੱਖਿਆ

  • @Amansingh-ey5iv
    @Amansingh-ey5iv 9 місяців тому

    😂😂😂