ਅੰਮਾ ਜਾਏ AMMA JAE EPI 73 PUNJABI WEB SERIES 2024 Dharant Jhinjer Haryau wale

Поділитися
Вставка
  • Опубліковано 26 вер 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur, Bahal Mansa
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

КОМЕНТАРІ • 648

  • @AvtarSingh-i9y
    @AvtarSingh-i9y 3 місяці тому +80

    ਧਰਨਾਟ ਵੀਰੇ ਜੇ ਕਿਤੇ ਨਿੱਕੇ ਦੀ ਘਰਵਾਲੀ ਨਿੱਕੇ ਦਾ ਜਵਾਕ ਲੈਕੇ ਵਾਪਸ ਘਰ ਆ ਜਾਦੀ ਇਹ ਸੀਨ ਨਾਲ ਨਜਾਰੇ ਹੋਰ ਆਉਣੇ ਸੀ ਚੱਕ ਦੋ ਫੱਟੇ ਰੂਹ ਖੁਸ ਹੋ ਗਈ ਅੰਮਾ ਜਾਏ ਦੇਖਕੇ

  • @gurtejdhaliwal4087
    @gurtejdhaliwal4087 3 місяці тому +25

    ਼ਕਹਣੀ ਬਹੁਤ ਹੀ ਵਧੀਆ ਸੀ ਪਰਮਾਤਮਾ ਤੁਹਾਡੀ ਸਾਰੀ ਹੀ ਟੀਮ ਨੂੰ ਤਰੱਕੀਆਂ ਬਖ਼ਸੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੋ ਪਰ ਦੋ ਸਵਾਲ ਖੜ੍ਹੇ ਹੁੰਦੇ ਨੇ ਹਰਜਸ ਦਾ ਨਿੱਕੇ ਦੀ ਮੌਤ ਤੇ ਨਾ ਆਉਣਾ ਅਤੇ ਲਵਪ੍ਰੀਤ ਦਾ ਕੋਈ ਸੁਰਾਗ਼ ਨਾ ਮਿਲਣਾ ਇਹਨਾਂ ਗੱਲਾਂ ਨੂੰ ਬਾਈ ਜੀ ਸਪੱਸ਼ਟ ਜ਼ਰੂਰ ਕਰੀਓ

  • @toorfamilyvlog617
    @toorfamilyvlog617 3 місяці тому +13

    ਵੀਰੇ ਨਿੱਕੇ ਦੀ ਮੌਤ ਤੋਂ ਬਾਅਦ ਵਾਲੇ ਭਾਗ ਤਾ ਰੌਂਦੇ ਹੀ ਲੰਘਦੇ ਸੀ ਦਿਲ ਨੂੰ ਛੂਹ ਗਏ

  • @sukhdeepsidhu2342
    @sukhdeepsidhu2342 3 місяці тому +22

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸

  • @gurjindersingh3638
    @gurjindersingh3638 3 місяці тому +6

    ਬਹੁਤ ਵਧੀਆ ਵੀਡੀਓ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾੱਖੇ ਜੀ 🙏🥀💛🥀👌 ਯਮੂਨਾ ਨਗਰ

  • @rachhpalsingh78466
    @rachhpalsingh78466 3 місяці тому +6

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @HasanKhan-kw6of
    @HasanKhan-kw6of 3 місяці тому +12

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @SinghGill7878
    @SinghGill7878 3 місяці тому +3

    ਬਹੁਤ ਹੀ ਵਧੀਆ ਸੀਰੀਜ਼ ਸੀ ਬਹੁਤ ਇੰਤਜ਼ਾਰ ਰਹਿੰਦਾ ਸੀ ਹਰ ਐਪੀਸੋਡ ਦਾ ਸਭ ਦੀ ਐਕਟਿੰਗ ਪੂਰੀ ਘੈਂਟ ਰਹੀ ਬਾਕੀ ਨਿੱਕੇ ਦੇ ਘਰ ਵਾਲੀ ਮਤਲਬ ਲਵਪ੍ਰੀਤ ਦੀ ਵਾਪਸੀ ਜਰੂਰ ਦਿਖਾ ਦਿੰਦੇ ਨਾਲੇ ਵਿਚਾਰੀ ਚਾਚੀ ਦਾ 10 ਲੱਖ ਵਾਪਿਸ ਮਿਲ ਜਾਂਦਾ
    ਅੱਜ ਵਾਲੇ ਐਪੀਸੋਡ ਚ ਮਨਪ੍ਰੀਤ ਨੇ ਬਹੁਤ ਵਧੀਆ ਗੱਲ ਕਹੀ ਕੇ ਝੰਬ ਦਿਓ ਜਾਕੇ 😊

  • @luckymaan9928
    @luckymaan9928 3 місяці тому +5

    ਬਹੁਤ ਵਧੀਆਂ ਸਟੋਰੀ ਸੀ ਹੁਣ ਛੇਤੀਂ ਛੇਤੀਂ ਭੂਆਂ ਵਿਚੋਲਣ ਲੈ ਕੇ ਆਉ

  • @GurbuxSidhu
    @GurbuxSidhu 2 місяці тому

    ਤਾਰੀ ਵੀਰੇ ਵੀਡੀਓ ਬਹੁਤ ਵਧੀਆ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @manjitKaur-t7s
    @manjitKaur-t7s 3 місяці тому +5

    ਬਹੁਤ ਵਧੀਆ ਵੀਰ ਜੀ ਸਿੱਖਿਆ ਦੇਣ ਲਈ।

  • @FfDd-gz1yg
    @FfDd-gz1yg Місяць тому +1

    Bhot vdia dharnat ji

  • @ManjitKaur-lu7oy
    @ManjitKaur-lu7oy 3 місяці тому

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਐਡ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ❤❤❤❤❤❤❤

  • @DhandeepSingh-en2vl
    @DhandeepSingh-en2vl 3 місяці тому +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਧਰਨਾਟ ਅਤੇ ਤਾਰੀ ਬਾਈ ਇਸ ਕਹਾਣੀ ਦੇ ਸਾਰੇ ਹੀ ਭਾਗ ਚੰਗੀ ਤਰ੍ਹਾਂ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ, ਸਾਰੀ ਹੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।
    ਇਸ ਲਈ ਪੂਰੀ ਟੀਮ ਨੂੰ ਵਧਾਈ ਦਿੰਦੇ ਹਾਂ ।
    ਵਾਹਿਗੁਰੂ ਜੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏🙏

  • @jasveersingh-5750
    @jasveersingh-5750 3 місяці тому +2

    ਧਰਨਾਟ ਵੀਰੇ ਸੋਡੀ ਵੀਡਿਓ ਬਹੁਤ ਵਧੀਆ ਹੁੰਦੀ ਹੈ ਪਰਮਾਤਮਾ ਕਰੇ ਤੁਹਾਡੀ ਟੀਮ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਪਰ ਅੰਮਾ ਜਾਏ ਦੇand ਵਿੱਚ ਨਿੱਕੇ ਦੀ ਭੈਣ ਹਰਜਸ ਅਤੇ ਲਵਪ੍ਰੀਤ ਵੀ ਦਿਖਾਉਣੀ ਸੀ ਵੀ ਲਵਪ੍ਰੀਤ ਕਿੱਥੇ ਗਈ 😊😊😊😊😊😊

  • @sukhveerkaur6982
    @sukhveerkaur6982 3 місяці тому +6

    ਲਵਪ੍ਰੀਤ ਨੂੰ ਵੀ ਵਾਪਸ ਲਿਆਉਣਾ ਸੀ ਤੇ ਹਰਜਸ ਭੈਣ ਨੂੰ ਵੀ,
    ਲੱਗਦਾ ਸੀ ਕਿ ਹਰਜਸ ਆਪਣੀ ਭਾਬੀ ਨਾਲ ਵਾਪਸ ਆਵੇਗੀ

  • @manjitkaur-wy1tg
    @manjitkaur-wy1tg 3 місяці тому +2

    ਹਾਏ end ਕਿਓੰ ਕਰਤਾ ਇੱਕ ਵਾਰ ਲਵਪ੍ਰੀਤ ਨੂੰ ਤਾਂ ਬੁਲਾ ਦਿੰਦੇ ਬਹੁਤ ਬਹੁਤ ਬਹੁਤ ਹੀ emotional and heart touching story ਸੀ ਬਹੁਤ ਵੇਟ ਰਹਿੰਦੀ ਸੀ 👌👌👌👍👍👍ਬਹੁਤ ਬਹੁਤ ਬਹੁਤ ਧੰਨਵਾਦ ਜੀ 🙏🙏🙏ਪਰਮਾਤਮਾ ਕਰੇ ਤੁਸੀਂ ਬਹੁਤ ਉਚਾਈਆਂ ਛੁਹੋ ❤️❤️❤️❤️❤️❤️❤️

  • @HarmanDeep-lu9im
    @HarmanDeep-lu9im 3 місяці тому +6

    Very nice video ji caci nu dekh ke bahut rona aa gya ❤❤❤❤❤❤❤❤❤🎉🎉🎉🎉🎉🎉

  • @MandeepKaur-nc5dm
    @MandeepKaur-nc5dm 3 місяці тому +1

    Bahut Vidya story aa g all family members are good acting God bless you parmatma Tarki bakshe Mandeep Kaur Gill Patiala ❤❤❤❤❤

  • @gurnayabsingh5856
    @gurnayabsingh5856 3 місяці тому

    Bahut sunder story thi thanks

  • @jatinderbassi4163
    @jatinderbassi4163 2 місяці тому +1

    Sat Sri akal ji Manpreet tari bahut bahut vadiya story video 👍

  • @GurinderSingh-ow5wl
    @GurinderSingh-ow5wl 3 місяці тому +1

    JAI MATA DI..

  • @rajnibala2918
    @rajnibala2918 3 місяці тому +3

    Bahut sohni video h ji season 2 jaldi leke aao ji te us vich lovepreet te harjas nu vi leke aao ji pls

  • @harwinderkaur6468
    @harwinderkaur6468 3 місяці тому +2

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਲਹਿਰਾ ਤੋਂ ਬੇਬੇ ਭੰਗੂ

  • @bhagwantkaur9528
    @bhagwantkaur9528 3 місяці тому

    Very very very very very rrrrrrrrrr nice very very good story ❤❤❤❤❤❤❤❤❤ thanku beta 🙏🏻🙏🏻

  • @GulabSingh-lg9vw
    @GulabSingh-lg9vw 3 місяці тому +1

    ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤

  • @GurinderSingh-ow5wl
    @GurinderSingh-ow5wl 3 місяці тому +1

    WAHEGURU JI..

  • @HarjinderKaur-x9f
    @HarjinderKaur-x9f 3 місяці тому

    ਸਾਨੂੰ ਬਹੁਤ ਵਧੀਆ ਕਹਾਣੀ ਲੱਗੀ

  • @preetarmaansingh5812
    @preetarmaansingh5812 3 місяці тому +1

    Sanu te end bhut vadiya lga

  • @babladhindsa8408
    @babladhindsa8408 3 місяці тому

    ਬਹੁਤ ਵਧੀਆ ਬਹੁਤ ਵਧੀਆ 👍

  • @husanpreetdhillon9515
    @husanpreetdhillon9515 3 місяці тому +1

    Bohut bohut bohut bohut hi vadia video oo Bhai ji bhout vdia MSG mileya dilo sukriya Bhai ji sare team da rabb trikyan bahksa 🙏🌸💯

    • @husanpreetdhillon9515
      @husanpreetdhillon9515 3 місяці тому +1

      Tari Veera ta mere dadi ji dy pind to aa🥰 bhout vdia video aa veera waheguru ji🙏Khush rekhn sare team nu

  • @gurminderdhaliwal9700
    @gurminderdhaliwal9700 3 місяці тому +6

    ਬੋਹਤਵਧੀਆ ਲੱਗੀ ਧਰਨਾਠ ਨਮੀ ਵੀਡੀਓ ਹੋਰ ਲੈ ਕੇ ਆਓ ਮਨਪ੍ਰੀਤ ਦੀ ਨੌਕਰੀ ਤਾ ਵਿੱਚੇ ਰੇਗੀ ਇਕ ਕਿਸਤ ਹੋਰ ਦਿਖਾ ਦਿੱਦੇ ਨਾਲੇ ਕਿਰਤ ਬਿੱਲੇ ਨੂੰ ਜੇਲ ਵਿੱਚ ਦਿਖਾਉਣਾ ਸੀ

  • @beantrenatus4291
    @beantrenatus4291 3 місяці тому

    ਬਾਈ ਜੀ ਸਤਿ ਸ਼੍ਰੀ ਆਕਾਲ ਜੀ ਸਾਰੀ ਸੀਰੀਅਜ ਬਹੁਤ ਹੀ ਵਧੀਆ ਸੀ ਸਾਰਿਆ ਦੀ ਐਕਟਿੰਗ ਬਹੁਤ ਹੀ ਸੋਹਣੀ ਸੀ। ਬਹੁਤ ਹੀ ਵਧੀਆ ਐਂਡਇੰਗ ਹੋਈ ਆ

  • @RanjitSingh-vl2mc
    @RanjitSingh-vl2mc 3 місяці тому

    ਬਹੁਤ ਵਧੀਆ

  • @Reetkhokhar
    @Reetkhokhar 3 місяці тому

    Botttt kainttt video dharnat verre ❣️👌🏻👌🏻👌🏻👌🏻👌🏻👌🏻jeyonde vasde raho sare team members 👌🏻👌🏻👌🏻👌🏻👌🏻👌🏻

  • @sarabjeetkaur-rd8kd
    @sarabjeetkaur-rd8kd 3 місяці тому +1

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji. ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉 ਸਵਾਲ ਆ ਗਿਆ ਵੀਡੀਓ। ਵੇਖ ਕੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਦੀ ਲੰਬੀ ਉਮਰ ਕਰੇ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਰੱਖਣ

  • @hardevsingh366
    @hardevsingh366 3 місяці тому +1

    ਧਰਨਾਟ ਜੀ ਨਿੱਕੇ ਦਾ ਤੇ ਦਾਰੂ ਦਾ ਸਾਰਾ ਸੱਚ ਸਾਹਮਣੇ ਲਿਆਉਣਾ ਜਰੂਰੀ

  • @ekamgill314-v
    @ekamgill314-v 3 місяці тому +17

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @SukhpalDhaliwal-j1g
      @SukhpalDhaliwal-j1g 3 місяці тому

      ❤❤ਬਾਈ ਜੀ ਬਹੁਤ ਘੈਟ ਜੱਟ ਪੰਜਾਬੀ ਚਾਚੀ ਸੀਦਰ ਢਨਾਟ ਤਾਰੀ ਬੀਲਾ ਸਰਪੰਚ ❤❤🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹👍👍👍👌👌👌👏👏👏🙏🏻🙏🏻🙏🏻🚗🚗🚗🌹🌹🌹🌹🌹

  • @gurditsingh5479
    @gurditsingh5479 3 місяці тому

    Ehe v bhut vadiya story c vr me ik v mis ni kita hega te bhua vicholn v sira jldi leke awo

  • @KuldeepSingh-ci9yw
    @KuldeepSingh-ci9yw 3 місяці тому +1

    तारी भाई बहुत अच्छा वीडियो बनायाआप लोगों नेआपको पूरी टीम को मेरी तरफ धन्यवाद ❤❤❤❤❤❤❤

  • @AnshumanBajaj-b2u
    @AnshumanBajaj-b2u 3 місяці тому

    Dharnat Bai ji Amma jae bahut vadhia bani ji bahut bahut wadhaian ji sari team nu love u

  • @Balwindersingh-nm7fb
    @Balwindersingh-nm7fb 3 місяці тому

    ਬਹੁਤ ਵਧੀਆ ਜੀ

  • @sonubaniwal9545
    @sonubaniwal9545 3 місяці тому +4

    ਧਰਨਾਟ ਵੀਰ ਵੀਡੀਓ ਵਹੁਤ ਸੋਹਣੀ ਸੀ.❤❤

  • @jassdeepdhaliwal5571
    @jassdeepdhaliwal5571 3 місяці тому +1

    ਬਹੁਤ ਵਧੀਆ ਵੀਡੀਓ ਸੀ ਧਰਨਾਟ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਪਰਮਾਤਮਾ ਹਮੇਸ਼ਾ ਹੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ 🙏

  • @KamaljeetkaurMander
    @KamaljeetkaurMander 3 місяці тому +1

    ਐਕਟਿੰਗ ਸਾਰਿਆ ਦੀ ਬਹੁਤ ਵਧੀਆ ਐ ਵੀਰੇ ਪਰ ਕੁਲਦੀਪ ਆਂਟੀ ਜੀ ਦੀ ਐਕਟਿੰਗ ਐਡ ਸਿਰਾ ❤❤

  • @GurtejKaurGondara
    @GurtejKaurGondara 3 місяці тому

    ਧਰਨਾਟ ਤੁਹਾਡੀ ਵੀਡੀੳ ਬਹੁਤ ਵਧੀਅ ਲਂਗੀ

  • @jaskiretsinghgill6554
    @jaskiretsinghgill6554 3 місяці тому +1

    Parmatma tadi sari team the lambi umra Karen tusi aise tarah Sade lai kuchh interesting karte raho

  • @sukhwantsingh8937
    @sukhwantsingh8937 3 місяці тому +1

    ਬਹੁਤ ਬਹੁਤ ਵਧੀਆ ਸੀ ਬਹੁਤ ਕੁੱਝ ਸਿਖਣ ਨੂੰ ਵੀ ਮਿਲੀਆਂ ਹੁੱਣ ਭੁਆ ਬਚੋਲਣ ਵਾਲੇ ਬਹੁਤ ਉਡੀਕ ਕਰ ਰਹੇ ਹਾਂ ❤🎉

  • @charnjeetdhaliwal8160
    @charnjeetdhaliwal8160 3 місяці тому

    ਬਹੁਤ ਵਧੀਆ ਲੱਗਿਆ

  • @JaspalKaur-jy6el
    @JaspalKaur-jy6el Місяць тому

    ਅਸੀਂ ਬਹੁਤ ਖੁਸ਼ ਹੋਏ❤❤❤

  • @KulwinderKaur-lz1eb
    @KulwinderKaur-lz1eb 3 місяці тому +1

    Bhut sohni video aa ji manpreet di acting bhut sohni aa

  • @pardeepchahal6387
    @pardeepchahal6387 3 місяці тому

    ਬਹੁਤ ਵਧੀਆ ਹੈ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 місяці тому

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @harmansandhu2134
    @harmansandhu2134 3 місяці тому

    ਬਹੁਤ ਹੀ ਵਧੀਆ ਲਗੀ ਵੀਡੀਓ ਐਡ ਤੱਕ ਦੇਖੀ

  • @Surindersingh-jt9px
    @Surindersingh-jt9px 3 місяці тому

    Bahut badhiya video Laga bahut achcha and bahut badhiya karvaya vah kannad bhai bahut achcha bahut thank u veri Mach

  • @nindinawab1168
    @nindinawab1168 3 місяці тому +1

    Nyc job all team kuldeep dosanjh Mam ji 😊

  • @SukhwinderSingh-wq5ip
    @SukhwinderSingh-wq5ip 3 місяці тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GurpreetMalta
    @GurpreetMalta 3 місяці тому

    ਬਹੁਤ ਵਧੀਆ ਸੀ ❤ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ

  • @kamaljeetmarahar9632
    @kamaljeetmarahar9632 3 місяці тому

    Bahut vadia story c

  • @Haryash611
    @Haryash611 2 місяці тому

    ਵਾਲੀ। ਸੋਹਣੀ। ਵੀਡਿਓ। ਆ। ਭਾਈ

  • @Rajveer_brar1
    @Rajveer_brar1 3 місяці тому

    Buht vadeaa story bai very very nice ❤❤❤❤

  • @deepkang4136
    @deepkang4136 3 місяці тому +2

    ਬਹੁਤ ਵਧੀਆ ਹੈ ਜੀ

  • @JugwinderPal-d3v
    @JugwinderPal-d3v 3 місяці тому +1

    ਬਹੁਤ ਵਧੀਆ ਵੀਡਿਓ ਬਣਾਈ ਵੀਰ ਜੀ ਪਰਮਾਤਮਾ ਤੈਨੂੰ ਤਰੱਕੀ ਦੇਵੇ 👍👍👏👏

  • @rachhpalsingh78466
    @rachhpalsingh78466 3 місяці тому +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @balkarsinggbalkarsingg3047
    @balkarsinggbalkarsingg3047 3 місяці тому +1

    ❤❤❤❤❤🎉🎉🎉🎉🎉🎉🎉🎉🎉🎉🎉

  • @rajwindersingh5364
    @rajwindersingh5364 3 місяці тому +1

    ਬਹੁਤ ਵਦੀਆ ਵੀਡੀਓ ਸੀ ਬਾਈ ਜੀ ਧੰਨਵਾਦ ਸਾਰੀ ਟੀਮ ਦਾ 🌹❤️ 🌹 👌👌👌👍👍

  • @nachhattarkaur7600
    @nachhattarkaur7600 3 місяці тому

    ਬਹੁਤ ਵਧੀਆ ਕਹਾਣੀ। ਸਚਾਈ ਦੇ ਬਹੁਤ ਨੇੜੇ ਹੈ। ਹਰੇਕ ਪਾਰਟ ਦੀ ਉਡੀਕ ਰਹਿੰਦੀ ਸੀ।

  • @jaskiretsinghgill6554
    @jaskiretsinghgill6554 3 місяці тому +1

    Bahut Soni story sea tarnaat veere thari veere Manpreet Di and aunty ji main Apne subah subah kam mein baith gaye the story the vate kar di Hindi story the agla serious kab aaoge UN mein baithkar veli hogi per kisi 100 episode pure kar denge Aaj amavasya serial the last episode see Maine dekhi bahut dukh hua ki mera serial khatm Ho Gaya

  • @patialablogs293
    @patialablogs293 3 місяці тому

    Bhut sohni video shi yar thodi video dekhe bina roty ni khai jandi veer

  • @harjitsinghdhaliwal9507
    @harjitsinghdhaliwal9507 3 місяці тому +1

    ਬਹੁਤ ਵਧੀਆ ਤਰੀਕੇ ਨਾਲ ਮੈਸਜ ਦੀਤਾਹੈ ਵੀਰ ਜੀ

  • @minturoomigill2997
    @minturoomigill2997 3 місяці тому

    ਬਹੁਤ wait Rehdi c ਧਰਨਾਟ hona di ,

  • @AnkitRathor9786
    @AnkitRathor9786 3 місяці тому

    DARNAT BHAI JI TE TARI BHAI JI AAGLA NEW PUNJABI SERAIL JALD HI 🙏

  • @sukhwinderkaur7145
    @sukhwinderkaur7145 3 місяці тому +1

    ਧੰਨਵਾਦ ਧਰਨਾਟ ਬਾਈ ਜੀ🙏🙏🙏🎉🎉🎉🎉❤❤❤❤

  • @SatnamSingh-zi8kj
    @SatnamSingh-zi8kj 3 місяці тому

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤❤

  • @drgamer3493
    @drgamer3493 3 місяці тому

    ਬਹੁਤ ਵਧੀਆ ਸਟੋਰੀ ਸੀ ਵੀਰ 🎉🎉

  • @fraukapoor5217
    @fraukapoor5217 3 місяці тому

    Bhoot achi lagi, aaj kl kissi pe bhrosa nhi rha ye dekh kr bhoot kuch sikha

  • @NK-rd4wo
    @NK-rd4wo 3 місяці тому

    Very good end Doshi pher gaye congratulations to all of u

  • @satwinderkaur2171
    @satwinderkaur2171 3 місяці тому +2

    🎉❤🎉😊

  • @FfDd-gz1yg
    @FfDd-gz1yg Місяць тому

    Bhot majja aaya dharnat g

  • @MeenuRani-ld5js
    @MeenuRani-ld5js 3 місяці тому

    ਸਾਰਿਆਂ ਦੀ ਐਕਟਿੰਗ ਤੇ ਸਾਰੀ ਕਹਾਣੀ ਬਹੁਤ ਵਧੀਆ

  • @sikandermann6979
    @sikandermann6979 3 місяці тому

    ਬਹੁਤ ਵਧੀਆ ਸੀਰੀਜ਼ ਸੀ ਬਹੁਤ ਮਜ਼ਾ ਆਇਆ
    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
    ਭੁਆ ਵਿਚੋਲਣ ਦਾ ਬਹੁਤ ਇੰਤਜ਼ਾਰ ਆ
    ਆਉਣ ਦਿਉ ਜ਼ਲਦੀ
    From ਸਿਕੰਦਰ ਮਾਨ ਗੁੜਥੜੀ,(ਭਿੱਖੀ,)

  • @Teji_Bhangu_Farmer
    @Teji_Bhangu_Farmer 3 місяці тому

    ਘੈਂਟ ਹੈ ਬਾਈ ❤❤❤❤

  • @kiranjitkaurgandhara2784
    @kiranjitkaurgandhara2784 3 місяці тому

    Sare apisod bhut vadia c ❤❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 3 місяці тому

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉🎉

  • @BalrajSingh-uy4um
    @BalrajSingh-uy4um 3 місяці тому

    Nic story preet ji good 👍 acting of all team members 👍 👌 ❤❤❤

  • @SandeepBhangu-ll9ig
    @SandeepBhangu-ll9ig 3 місяці тому

    Bahut vdia story c god bless you all team👍🏻

  • @MandeepKaur-nc5dm
    @MandeepKaur-nc5dm 3 місяці тому +2

    Bahut Bahut Bahut Bahut Vidya lagi video cc g all family members are good acting God bless you parmatma Tarki bakshe Mandeep Kaur Gill Vidya End aa g ❤️ 💖 💙

  • @balbirkaurbalbir166
    @balbirkaurbalbir166 3 місяці тому

    ਵਿਡੀਓ ਬਹੁਤ ਵਦਿਆ ਸੀ ਪਰ ਲਵਪ੍ਰੀਤ ਮਿਲਨੀਂ ਚਾਹਿਦੀ ਸੀ

  • @ShivKumar-hw9ho
    @ShivKumar-hw9ho 3 місяці тому

    Buhat Buhat badiya

  • @jonykambo812
    @jonykambo812 3 місяці тому +2

    Very very nice video g God bless you all team members 🙏🙏♥️❤❤❤❤❤❤❤❤❤❤❤❤

  • @swaransingh2663
    @swaransingh2663 3 місяці тому +1

    ਬਹੁਤ ਬਹੁਤ ਵਧਾਈ 72🎉🎉🎉🎉

  • @RashminderKaur-z8f
    @RashminderKaur-z8f 3 місяці тому +1

    ਬਹੁ ਵਧੀਆ ਸਟੋਰੀ ਸੀ ਥੈਕਯੂ। ਜੀ। ਐਂਡ ਵੀ ਬਹੁਤ ਵਧੀਆ

  • @GurmeetSingh-cy4um
    @GurmeetSingh-cy4um 3 місяці тому

    Sat shri kal tornado veer ji bahut badhiya si

  • @parmindersingh6072
    @parmindersingh6072 3 місяці тому

    Best of luck 👍🏿👍🏿👍🏿👍🏿 ਬਹੁਤ ਵਧੀਆ ਜੀ 🙏🙏🙏❤️❤️❤️❤️❤️ ਪਰਮਿੰਦਰ ਸਿੰਘ ਬਾਹੋ ਮਾਜਰਾ (ਖੰਨਾ) ਤੋਂ ❤❤

  • @nachtersingh2077
    @nachtersingh2077 2 місяці тому

    Very emotional story darnat y 🙏

  • @harsimratbhullar3470
    @harsimratbhullar3470 3 місяці тому

    ਜਿਆਦਾ ਦੁੱਖ ਸੁਣਨਾ ਜਿਉਦਾ ਪੁੱਤ ਨੂੰ ਜਿਵੇ ਨਿੱਕਾ ਵਾਲੀ ਗਲ ਇਹ ਨੀ ਦੇਖ ਹੁੰਦਾ ਇਹ ਸੁਣਨਾ ਨਾ ਕਰਿਆ ਕਰੋ ਬਾਕੀ ਬਹੁਤ ਵਧੀਆ

  • @amarjeetsingh4374
    @amarjeetsingh4374 3 місяці тому

    Bahut vadhiya lagge manjeet amrisar to

  • @HArjinderSingh-dd8zi
    @HArjinderSingh-dd8zi 3 місяці тому

    ਬਹੁਤ ਵਧੀਆਂ ਧਰਨਾਟ ਵੀਰੇ ਸਾਰੀ ਟੀਮ
    ਬਹੁਤ ਧੰਨਵਾਦ ਜੀ

  • @ManrajdeepManraj
    @ManrajdeepManraj 3 місяці тому +1

    ਉਧਰ ਨੀ ਲੈਣਾ ਮੈਂ ਇਸਟਾਗਰਾਮ ਤੇ

  • @simirainu7240
    @simirainu7240 3 місяці тому

    Bhut wadiya c