ਤਖ਼ਤ ਸਾਹਿਬ ਦੇ ਸਾਹਮਣੇ ਸ਼ਰੇਆਮ ਵਿਕ ਰਿਹਾ ਨਸ਼ਾ, ਜਥੇਦਾਰ ਦੀ ਮਾਨ ਸਰਕਾਰ ਨੂੰ ਚਿੱਠੀ

Поділитися
Вставка
  • Опубліковано 13 жов 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvnetwork
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 47

  • @jagmagjotsingh3477
    @jagmagjotsingh3477 8 годин тому +20

    ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਥੇਦਾਰ ਸਾਹਿਬ ਜੀ ਇਹ ਨਸ਼ੇ ਗੱਲੀ ਬਾਤੀ ਬੰਦ ਨਹੀਂ ਹੋਣੇ ਨਾ ਹੀ ਕਿਸੇ ਗੌਰਮਿੰਟ ਅੱਗੋਂ ਲੇਲੜ੍ਹੀਆਂ ਕੱਢਿਆ ਸਾਨੂੰ ਸਾਰੀ ਕੌਮ ਨੂੰ ਇੱਕ ਮੁੱਠ ਹੋਣ ਦੀ ਲੋੜ ਹੈ

    • @nand3219
      @nand3219 7 годин тому +3

      ਪੰਜਾਬ ਗੁਰੂਆਂ ਦੀ ਧਰਤੀ ਹੈ ਇਸ ਲਈ ਸਿਗਰਟ , ਬੀੜੀ, ਚਿੱਟਾ ਆਦਿ ਸਾਰੇ ਨਸ਼ੇ ਬੰਦ ਹੋਣੇ ਚਾਹੀਦੇ ਹਨ ਸਾਰੇ ਪੰਜਾਬ ਚ

  • @JaswinderMadahar
    @JaswinderMadahar 8 годин тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepsingh-cy8jt
    @kuldeepsingh-cy8jt 8 годин тому +10

    ਸਾਹਿਬ ਸ਼੍ਰੀ, ਤਖ਼ਤ ਸਾਹਿਬ,,ਪੰਜੇ,, ਤਖ਼ਤ ਸਾਹਿਬ, ਦੇ,ਸਹਰਾ,ਬਿਚ,, ਤਮਾਖੂ,,ਬੰਦ,, ਹੋਂਣਾ,, ਚਾਹੀਦਾ, ਹੈ ਜੀ

  • @kuldeepsingh-cy8jt
    @kuldeepsingh-cy8jt 8 годин тому +2

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @MANJITKAUR-r5i
    @MANJITKAUR-r5i 3 години тому +1

    ਕਿਸੇ ਵੀ ਗੁਰੂ ਘਰ ਦੇ ਨੇੜੇ ਨਹੀਂ ਹੋਣਾ ਚਾਹੀਦਾ 🙏🙏🙏

  • @SatnamSingh-bo5hg
    @SatnamSingh-bo5hg 8 годин тому +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Kuldeepsingh-j7m1v
    @Kuldeepsingh-j7m1v 2 хвилини тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpalsingh7351
    @harpalsingh7351 5 годин тому +1

    ਬਿਲਕੁਲ ਜੀ ਬੰਦ ਹੋਣੇ ਚਾਹੀਦੇ ਨੇ ਨਸ਼ੇ

  • @jasbirsingh9149
    @jasbirsingh9149 4 години тому +1

    ਕਬੂਤਰ ਵਾਂਗ ਸਰਕਾਰ ਅੱਖਾ ਮੀਚ ਬੈਠੀ ਹੈ।

  • @harpreetsin3535
    @harpreetsin3535 Годину тому

    ਸ਼ੁਕਰ ਆ ਕੋਈ ਤਾਂ ਬੋਲਿਆ। ਇਹ ਕੰਮ ਕਿੰਨੇ ਚਿਰਾਂ ਤੋਂ ਚੱਲ ਰਿਹਾ ਹਰ ਗੁਰੂਘਰ ਦੇ ਨੇੜੇ। ਹੱਥ ਜੋੜ ਕੇ ਬੇਨਤੀ ਆ ਵੀਰੋ। ਇਸ ਨਸ਼ੇ ਨੂੰ ਦੂਰ ਕਰਨ ਲਈ ਹਰ ਇੱਕ ਪੰਜਾਬੀ ਨੂੰ ਇੱਕ ਹੋਣਾ ਪਵੇਗਾ।

  • @ranikalra4239
    @ranikalra4239 6 годин тому +1

    ਚਿੱਟਾ ਵੀ ਸ਼ਰੇਆਮ ਵਿਕਦਾ ਹੈ।
    ਸਰਕਾਰ ਨੇ ਤਾਂ ਵੋਟਾਂ ਲਈ ਵਾਅਦੇ ਕੀਤੇ ਸੀ।
    ਅਮਰੀਕਾ ਕਨੇਡਾ ਵਰਗੇ ਉੱਨਤ ਮੁਲਕ ਵੀ ਨਸ਼ੇ ਨੀ ਖਤਮ ਕਰ ਪਾਏ।
    😢😢😢😢
    ਬਾਦਲ ਵਰਗੇ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ ਕ ਵੀ ਨਸ਼ੇ ਵੇਚਦੇ ਤੇ ਖਾਂਦੇ ਰਹੇ। ਕਿਸੇ ਨੇ ਹਿੰਮਤ ਨੀ ਕਰੀ ਬੋਲਣ ਦੀ😢😢😢

  • @surjitkaur1895
    @surjitkaur1895 6 годин тому

    ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਹੈ

  • @sidhurureke
    @sidhurureke 8 годин тому +3

    Waheguru ji

  • @lovepreetsandhu761
    @lovepreetsandhu761 6 годин тому +1

    ਵਾਹਿਗੁਰੂ ਜੀ ਭਾਲਾ ਕਰੀਂ ਪੰਜਾਬ ਦਾ

  • @manjitsingh2752
    @manjitsingh2752 7 годин тому +1

    👏👏👍

  • @ShamsherSingh-pi6qd
    @ShamsherSingh-pi6qd 6 годин тому +1

    Waheguru ji❤❤❤❤❤

  • @KuldeepSingh-rt4rk
    @KuldeepSingh-rt4rk 8 годин тому +2

    ❤❤❤❤❤chij bdee hai mast

  • @simerjeetsingh8923
    @simerjeetsingh8923 8 годин тому +2

    Jathedar Sahib Ji tuhadi Gl bilkul shi aa Ji

  • @sukhchainsinghkhalsa5738
    @sukhchainsinghkhalsa5738 3 години тому

    ❤ waheguru ji waheguru ji waheguru ji

  • @GurcharanDhillon
    @GurcharanDhillon 47 хвилин тому

    ਅਜ਼ਾਦ ਹੋਣਾ ਜਰੂਰੀ, ਜਥੇਦਾਰ ਸਾਬ ਜੀ ਅਸਲੀ ਜਥੇਦਾਰ ਬਣੋ I ਜਿਹੜੇ ਵੇਚਦੇ ਨੇ ਫੜੵ ਕੇ ਗਡੵੀ ਚਾੜੋ I

  • @gurbajsingh6609
    @gurbajsingh6609 2 години тому

    ਬਾਦਲਾਂ ਨੇ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਿਉਂ ਨਹੀਂ ਦਿੱਤਾ

  • @GurbachanSinghSidhu-tt3wh
    @GurbachanSinghSidhu-tt3wh 7 годин тому +1

    👍🙏

  • @diljeetkaur5858
    @diljeetkaur5858 Годину тому

    ਮਾਨ ਸਰਕਾਰ ਨੂੰ ਜਲਦੀ ਧਿਆਨ ਦੇਣਾ ਚਾਹੀਦਾ

  • @nirmalsinghbrar4819
    @nirmalsinghbrar4819 8 годин тому +1

    ਵਾਹਿਗੁਰੂ ਹੀ ਰਾਖਾ ਕੁਝ ਨਹੀ ਹੋਵੇਗਾ

  • @GurnamSingh-hc6hx
    @GurnamSingh-hc6hx 7 годин тому +1

    waheguru.ji

  • @jaswindersingh74
    @jaswindersingh74 4 години тому

    ਪਰਵਾਸੀ ਨਹੀਂ ਜੀ ਭਈਏ ਕਹੋ ਭਈਏ ਪਰਵਾਸੀ ਤੇ ਜਿਹੜੇ ਇੰਗਲੈਂਡ ਅਮਰੀਕਾ ਕਨੇਡਾ ਚੋਂ ਉਹਦੀ ਵੀ ਹੁੰਦੇ ਆ ਇਹ ਭਈਏ ਸਿੱਧੀ ਭਾਸ਼ਾ ਵਿੱਚ ਗੱਲ ਕਰਿਆ ਕਰੋ ਭਈਏ ਇਹ ਭਈਆ ਨੇ ਗੰਦ ਪਾਇਆ ਹੋਇਆ ਹੈ ਔਰ ਕਮੇਟੀ ਵਾਲਿਆਂ ਦੀਆਂ ਕਰਤੂਤਾਂ ਸੁਣੋ ਇਹ ਵੀ ਭਈਆ ਨੂੰ ਹੀ ਉਥੇ ਦੁਕਾਨ ਦਿੰਦੇ ਨੇ ਕੋਈ ਸਰਦਾਰ ਮੰਗ ਲਵੇ ਤੇ ਨਹੀਂ ਦਿੰਦੇ

  • @GurnamSingh-l6z2r
    @GurnamSingh-l6z2r Годину тому

    Waheguru Waheguru ji

  • @LakhwinderSingh-p5k
    @LakhwinderSingh-p5k 2 години тому

    🙏

  • @JaswinderSingh-bt9st
    @JaswinderSingh-bt9st 8 годин тому +1

    JATHEDAR Sab JI Our Akal Takhat Jathedar has been dead

  • @rajsidhu7169
    @rajsidhu7169 7 годин тому +1

    Mann sarkar sutti pae va

  • @baljindersingh2043
    @baljindersingh2043 39 хвилин тому

    ਸਿਰਫ ਇੱਕ ਹੀ ਹੱਲ ਖਾਲਿਸਤਾਨ ਜਿੰਦਾਬਾਦ

  • @punjabi007jamesbond7
    @punjabi007jamesbond7 Годину тому

    Band hona chahida

  • @SatpalSandhu-i4f
    @SatpalSandhu-i4f 6 годин тому

    Very shameful for pashashan

  • @Raman1xx
    @Raman1xx 8 годин тому

    Sade muh ch aj tk kise n nhi paya meri umar 30 di hai
    Sarkara nu dosh den di tha
    Apne bchea nu sanskar deo
    Chnga mada smjhao
    Gurbaani sikhao te amal ch leke aao
    Nahi koi nsha khride ga te bechn wale vi bNd kr den ge kyuki koi khridn wala hi nhi howega

  • @JaswinderSingh-bt9st
    @JaswinderSingh-bt9st 8 годин тому

    We are no need say to govt this work in hand of Akal Takhat Jathedar has been dead but Jathedar are doing Fllatery Sukhvir Badal.

  • @harpreetkhaira3942
    @harpreetkhaira3942 7 годин тому

    Cool lip australia ch nahe mildi paar khan walia othe 2 number ch vikan laa diti, sarkar chahe sab kuj band kr v dawe khan walia rasta labh e laina te 2 number ch wechan walea hor profit kadhna mehnga wech k

  • @KaurSingh-q2z
    @KaurSingh-q2z 8 годин тому

    Aap krao band

  • @palwindersingh-q9m
    @palwindersingh-q9m 7 годин тому

    Jathedar sahib ehna nu hatoun vaste dang da thada thad istemal kro .apni power rakho. Chithian da koi faida ni hona .ohh te app sabh kush galt karke sikhan nu ki sedh dewega. Ja sudhar krega.

  • @HarpalRandhawa-e3u
    @HarpalRandhawa-e3u 7 годин тому

    Baba ji eh sale baheyia nu juttyia maroo

  • @KaurSingh-q2z
    @KaurSingh-q2z 8 годин тому

    Aap krao band

    • @santsingh8513
      @santsingh8513 7 годин тому

      AAP kerde hai ta ulta Aapne te hi karvahi ho jandi hai