ਦਸਮ ਗ੍ਰੰਥ ਠੱਗੀ ਜਾਂ ਗੁਰਬਾਣੀ? ਕੀ ਰੱਬ ਸ਼ਰਾਬ ਪੀਂਦਾ ਹੈ? ਸਿੱਖ ਵਿਚਾਰ ਕਰੇ ਜਾਂ ਵਿਵਾਦ? brain on tv

Поділитися
Вставка
  • Опубліковано 23 жов 2024

КОМЕНТАРІ • 26

  • @NiKa-wh2xn
    @NiKa-wh2xn Годину тому +1

    ਬਹੁਤ, ਬਹੁਤ ਧੰਨਵਾਦ ਆਪਜੀ ਦੋਹਾਂ ਹੀ ਵੀਰਾਂ ਦਾ, ਖੋਜ ਭਰਪੂਰ ਸੱਚ ਸਬੂਤਾਂ ਸਮੇਤ ਅਖੋਤੀ ਦਸਮ ਗ੍ਰੰਥ ਨੂੰ ਜਬਰੀਂ ਦਸ਼ਮੇਸ਼ ਪਿਤਾ ਦੀ ਬਾਣੀ ਐਲਾਨਕੇ ਪ੍ਰਚਾਰ ਕਰਨ ਵਾਲੇ ਅਤਿ ਕੁਕਰਮੀਆਂ ਦੇ ਅੱਗੇ ਰੱਖਣ ਲਈ। ਇਕੋ ਹੀ ਗ੍ਰੰਥ ਹੈ ਸਿਖਾਂ ਲਈ ਤੇ ਉਹ ਹੈ ਸ੍ਰੀ ਗੁਰੂ ਗ੍ਰੰਥ ਸਹਿਬ ਜੀ। ਇਸ ਦੇ ਬਰਾਬਰ ਕੋਈ ਸਰੀਕ ਗ੍ਰੰਥ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਦੇ ਖੜ੍ਹਾ ਕਰ ਹੀ ਨਹੀਂ ਸਕਦੇ ਸਨ।

    • @HarpreetSingh-yp8zq
      @HarpreetSingh-yp8zq 55 хвилин тому

      ਵੀਰ ਜੀ ਤੁਹਾਨੂੰ ਅੱਜ ਤੱਕ ਇਹ ਪਤਾ ਨਹੀਂ ਲੱਗਾ ਭਾਰਤ ਦੇ ਬ੍ਰਾਹਮਣ ਅਸਲ ਵਿੱਚ ਇਰਾਨ ਦੇ ਪਾਰਸੀ ਲੋਕ ਨੇ ਜੋ ਯਹੂਦੀ ਤੋਂ ਪਾਰਸੀ ਬਣੇ ਸੀ ਮਰਨ ਤੋਂ ਡਰਦੇ ਕਿਓਂਕਿ ਰੋਮਨ ਤੇ ਅਸੀਰੀਅਨ ਏਹਨਾਂ ਨੂੰ ਮਾਰਦੇ ਸੀ,ਹੁਣ ਤੁਹਾਨੂੰ ਦਸਮ ਗ੍ਰੰਥ ਦਾ ਪਤਾ ਲੱਗਾ ਗੀਆ, ਬਾਂਦਰ ਬਣਾਕੇ ਨਚਾ ਰਹੇ ਆਰ ਐਸ ਐਸ ਦੇ ਪਾਰਸੀ ਬ੍ਰਾਹਮਣ ਭਾਰਤ ਦੇ ਸਾਰੇ ਲੋਕਾਂ ਨੂੰ, ਸਾਰਾ ਇਤਹਾਸ ਬਦਲਿਆ ਪਿਆ ਇਹਨਾਂ ਬ੍ਰਾਹਮਣਾਂ ਨੇ ਸਿਫਰ ਆਪਣੇ ਆਪ ਨੂੰ ਫਿੱਟ ਕਰਨ ਲਈ ਭਾਰਤ ਦੇ ਇਤਹਾਸ ਵਿੱਚ, ਪੜੋ ਵੀਰ ਜੀ! ਇਹ ਸਾਰੀ ਜਾਣਕਾਰੀ ਮੋਬਾਈਲ ਤੇ ਵੀ ਮਿਲ ਰਹੀ, ਭਾਰਤ ਅੱਜ ਵੀ ਗ਼ੁਲਾਮ ਹੈ ਯਹੂਦ ਦੇ ਪਾਰਸੀ ਦਾ ਜੋ ਬ੍ਰਾਹਮਣ ਬਣਕੇ ਬੈਠੇ ਨੇ, ਨਫਰਤ ਕਰਦੇ ਇਹ ਪਾਰਸੀ ਲੋਕ ਭਾਰਤ ਦੀ ਜੰਤਾ ਤੋਂ, ਤੁਹਾਨੂੰ ਕਦੀ ਇਹ ਮਹਿਸੂਸ ਨਹੀਂ ਹੁੰਦਾ, ਦਿਮਾਗ ਹੋਵੇ ਤਾਂ ਸਮਝ ਲੱਗੇ।

  • @endeavour1349
    @endeavour1349 2 години тому +5

    This should not be imposed on sikhs. We have one guru that is Guru Granth. Period. Most of it is puraan maarkandeya and bhagvad and charitro pakhyan. Guru Gobind Singh ne hi Guru Granth nu Guru banaya. Dasam granth bahut anti sikh hai.

  • @YourDreamVideo
    @YourDreamVideo 42 хвилини тому +1

    Veer Ji 90% sikh thode nal Agree han, per bjp rss da propoganda inaa jada a k te ona de ਪਾਲੇ taksali te faraka walia to darde lok bolde ni.
    Waheguru thonu te te thode channel nu chardikla bakse.
    Apna khial rakhio, jinni jada samazdari daleel te liakat nal tusi ina sab nu expose kar rihe ho, eh ਤੁਹਾਡੇ piche v jaroor ਪੈਣਗੇ 👍🙏

  • @m.goodengumman3941
    @m.goodengumman3941 2 години тому +2

    Wahaguru ji Chardikala Rekha ji 🙏🪯🚩💫

  • @sikanderjitdhaliwal2078
    @sikanderjitdhaliwal2078 29 хвилин тому +1

    ਦਸ਼ਵ ਗ੍ਰੰਥ ਗੁਰੂ ਸਾਹਿਬ ਦੀ ਲਿਖਤ ਨਹੀ ਜਾਪਦੀ ਬਹੁਤ ਵਾਰ ਇਸ ਤੇ ਵਿਚਾਰ ਹੋਈ ਹੈ।ਦਸ਼ਵ ਗ੍ਰੰਥ ਦੇ ਹਮਾਇਤੀ ਅਖੀਰ ਅੰਮ੍ਰਿਤ ਦੀਆਂ ਬਾਣੀਆਂ ਦੇ ਕੁੰਡੀ ਫਸਾ ਲੈਦੇ ਹਨ। ਜਦ ਕਿ ਉਹ ਬਾਣੀਆਂ ਵੀ ਪਰਾਤਨ ਲਿਖਾਰੀਆਂ ਇੱਕ ਨਹੀ ਲਿਖੀਆਂ ਹਨ।

  • @m.goodengumman3941
    @m.goodengumman3941 2 години тому +1

    I request that all Gurdwaras and Thakats Head granthis should get together and discuss the matter of the Dasam Granth and give a clear message to all world SIKH Sangat what to follow for once and all time. There is also differences in Nanaksar Gurdwaras in doing the Ardas and Reading the Gurbani. Every Sikh temple should read from the same Hymn sheet as they say. 🙏

  • @YadwinderSingh-yy4rn
    @YadwinderSingh-yy4rn 2 години тому +1

    Bhaji koi dasam da vidvan de ve interview kero eh Kal de professoran nu e saddi janay o ehna dee samaj to bahar Di gal aa tusi na papaian de bhagi bano eh Sant jarnail singh to vadday gayani ne ho sakday

  • @KaranSingh-g8g5m
    @KaranSingh-g8g5m Годину тому

    Nijjar sahib the great Thanks

  • @YadwinderSingh-yy4rn
    @YadwinderSingh-yy4rn 2 години тому +1

    Je 4 other vakaraan de gal gurbani ker sakdi aa kaam te ki problem aa Sant maskeen ji to ve eh jeyada seyanay aa

    • @gettingrich4719
      @gettingrich4719 2 години тому

      ਹੈਲੋ ਬਾਈ ਬਾਈ ਜੀ ਆਪਣੀ ਜਾਣਕਾਰੀ ਵਿੱਚ ਸੁਧਾਰ ਕਰੋ ਇਹ ਗੱਪੀ ਸੰਤ ਮਸਕੀਨ ਨਹੀਂ ਹੈ, ਇਸ ਸਨਾਤਨੀ ਦਾ ਨਾਮ ਸੰਤ ਸਿੰਘ ਮਸਕੀਨ ਹੈ। ਦੂਜੀ ਗੱਲ ਕੀ ਮਸਕੀਨ ਗਪੌੜਾ ਸਿੱਖਾਂ ਦਾ ਗਿਆਰਵਾਂ ਗੁਰੂ ਹੈ ਵੀ ਜੋ ਉਸ ਨੇ ਕਿਹਾ ਉਹੀ ਸੱਚ ਹੈ?
      ਸਨਾਤਨੀ ਮਸਕੀਨ ਗਪੌੜ ਨੂੰ ਮਰਨ ਤੋਂ ਬਾਅਦ ਪੁੱਛ ਲਿਓ ਕਿ ਘਰਵਾਲੀ ਦੇ ਨਾਲ ਸੈਕਸ ਕਰਕੇ ਬੱਚੇ ਪੈਦਾ ਕਰਨ ਅਤੇ ਬੱਚਿਆਂ ਦੇ ਸਾਹਮਣੇ ਘਰਵਾਲੀ ਨਾਲ ਸੈਕਸ ਕਰਨ ਵਿੱਚ ਕੀ ਫ਼ਰਕ ਹੈ? ਕੀ ਮਸਕੀਨ ਆਪਣੇ ਧੀ ਜਵਾਈ ਦੀ ਸੁਹਾਗਰਾਤ ਮੌਕੇ ਧੀ ਤੇ ਜਵਾਈ ਨੂੰ ਸੈਕਸ ਦੀ ਪੜ੍ਹਾਈ ਕਰਵਾ ਸਕਦਾ ਹੈ? ਦਰਗਾਹ ਵਿੱਚ ਜਾ ਕੇ ਪੁੱਛ ਲਿਓ

  • @RaniGondwal
    @RaniGondwal 2 години тому +2

    So called dasam granth not written by guru gobind singh ji dasam granth written 1897 by Hindus

    • @HarpreetSingh-yp8zq
      @HarpreetSingh-yp8zq 38 хвилин тому

      800 ad me parshian empire pe arab ka kabza hone par bahut se parsi log bharat ke gujrat me aa base thay, jinme modi shah adani ambani tata birla aryan Irani adwani gandhy nehru attri agnhotri tiwari naam ke log thay, bharat budh dharm ka desh tha ye parsi log budh se or bharat ki janta se nafrat karte thay, budh dharm ke teacher ko baman kehte thay bharat ke sare baman maar kar ye parsi khud brahman banke beth gaye, fir sare budh mandiron pe kabza kar liya, jo aaj tak kayam hai, ab sister ye socho aaj hum bharat ko azad kahen ke gulam, duniya ke kisi desh me bhagwan ne jati pati, brahman shatri vesh shudar nahi banaye, bharat hi mila tha ? ye sab parsi se brahman bane huye chor kar rahe thay, ved puran gita ramayan sab 1400 ad ke baad likhe gaye, ye angrez bta gaye thay par janta ke samne nahi la rahi parsi RSS brahman ki sarkar, log bhukhe mar rahe or parsi modi 10-10 lakh ke suit pehan raha, hindu hai hi nich jaat, ye manu samriti me likha hai.saare hindu aayenge hindu rashtra banayenge or parsi free me khayenge,

  • @RaniGondwal
    @RaniGondwal 2 години тому

    Please bring Prabdeep Singh UK on so called dasam granth

  • @KaranSingh-g8g5m
    @KaranSingh-g8g5m Годину тому

    Agge aap Balaji bare v jikar jaroor veakhia karana ji

  • @ApinderSingh-b2c
    @ApinderSingh-b2c 2 години тому

    My God its special prayer holy scripture written by 10 guru means profit gobind singh sahaib ji Maharajh, for example (chani de war) special prayer most powerful prayer win over ghost and ireland is full of ghosts its my own personal experience we cant be perfect like great god akal purkh waheguru

  • @gettingrich4719
    @gettingrich4719 Годину тому +1

    ਹੈਲੋ ਬਾਈ ਬਾਈ ਜੀ ਆਪਣੀ ਜਾਣਕਾਰੀ ਵਿੱਚ ਸੁਧਾਰ ਕਰੋ ਇਹ ਗੱਪੀ ਸੰਤ ਮਸਕੀਨ ਨਹੀਂ ਹੈ, ਇਸ ਸਨਾਤਨੀ ਦਾ ਨਾਮ ਸੰਤ ਸਿੰਘ ਮਸਕੀਨ ਹੈ। ਦੂਜੀ ਗੱਲ ਕੀ ਮਸਕੀਨ ਗਪੌੜਾ ਸਿੱਖਾਂ ਦਾ ਗਿਆਰਵਾਂ ਗੁਰੂ ਹੈ ਵੀ ਜੋ ਉਸ ਨੇ ਕਿਹਾ ਉਹੀ ਸੱਚ ਹੈ?
    ਸਨਾਤਨੀ ਮਸਕੀਨ ਗਪੌੜ ਨੂੰ ਮਰਨ ਤੋਂ ਬਾਅਦ ਪੁੱਛ ਲਿਓ ਕਿ ਘਰਵਾਲੀ ਦੇ ਨਾਲ ਸੈਕਸ ਕਰਕੇ ਬੱਚੇ ਪੈਦਾ ਕਰਨ ਅਤੇ ਬੱਚਿਆਂ ਦੇ ਸਾਹਮਣੇ ਘਰਵਾਲੀ ਨਾਲ ਸੈਕਸ ਕਰਨ ਵਿੱਚ ਕੀ ਫ਼ਰਕ ਹੈ? ਕੀ ਮਸਕੀਨ ਆਪਣੇ ਧੀ ਜਵਾਈ ਦੀ ਸੁਹਾਗਰਾਤ ਮੌਕੇ ਧੀ ਤੇ ਜਵਾਈ ਨੂੰ ਸੈਕਸ ਦੀ ਪੜ੍ਹਾਈ ਕਰਵਾ ਸਕਦਾ ਹੈ? ਦਰਗਾਹ ਵਿੱਚ ਜਾ ਕੇ ਪੁੱਛ ਲਿਓ

    • @BaiBai-j7p
      @BaiBai-j7p 53 хвилини тому

      Very true

    • @combatx3373
      @combatx3373 26 хвилин тому

      Bss ahi kujj likhan jogge ho saleyo bhamano tu c mobile piche beh ke chlakiyan marn jogge ho ,,salleyo 1000 salla toh ghulam si tu c mughala de

  • @palwindersingh7435
    @palwindersingh7435 Годину тому

    ua-cam.com/video/4OR4UVOs1Jg/v-deo.htmlsi=sAMIlV3n0935GBRB veer g tusi ek pasa suin rahe ho, koi vidwaan ess naal bithao fer pata lagda, ess tara ikala jo marzi boli javey

    • @BrainOnTv
      @BrainOnTv  Годину тому +1

      ਸਬਰ ਕਰੋ ਜੀ! ਅਸੀਂ ਵਾਰ ਵਾਰ ਅਪੀਲ ਕਰ ਰਹੇ ਹਾਂ ਕੇ ਸਾਰੇ ਸਵਾਲ ਲਏ ਜਾਣਗੇ