ਪਿਉ ਦਾਦੇ ਦੀ ਦੇਹਲੀ • Punjabi Video 2024 Dharnat Jhinjer,Haryau Wale

Поділитися
Вставка
  • Опубліковано 29 лис 2024

КОМЕНТАРІ • 102

  • @pindergill8985
    @pindergill8985 3 дні тому +23

    ਸਾਡੀਆਂ ਭੂਆ ਵੀ ਜ਼ਮੀਨ ਲੈਣ ਗੀਆ ਧਰਨਾਟ ਨੂੰ ਰੋਂਦਾ ਦੇਖ ਮੈਨੂੰ ਸਾਡਾ ਵੇਲਾ ਚੇਤੇ ਆ ਗਿਆ ਅਸੀਂ ਵੀ ਬਹੁਤ ਰੋਂਦੇ ਸੀ

    • @pritpalsingh7996
      @pritpalsingh7996 3 дні тому +1

      Bouth mada hoya

    • @HarjotSomal-w9l
      @HarjotSomal-w9l 3 дні тому +1

      ਮੇਰੀ ਭੂਆ ਵੀ ਜ਼ਮੀਨ ਲੈ ਗੲ

    • @inderjeetdhaliwal4396
      @inderjeetdhaliwal4396 2 дні тому

      ਜਦੋ ਆਏ ਹੋਵੇ ਕਿਸੇ ਨਾਲ.ਔਖਾ ਬਹੁਤ ਆ ਵੀਰ ਬਹੁਤ ਔਖਾ ਹੋ ਜਾਦਾ

  • @hardevsingh366
    @hardevsingh366 День тому +2

    ਧਰਨਾਟ ਦੀ ਘਰਵਾਲੀ ਬਹੁਤ ਸੋਹਣੀ ਤੇ ਸਿਆਣੀਆਂ ਗੱਲਾਂ ਕਰਦੀ ਹੈ ਜੀ 🙏

  • @SukhwinderSingh-wq5ip
    @SukhwinderSingh-wq5ip 3 дні тому +10

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurjindersingh3638
    @gurjindersingh3638 3 дні тому +7

    ਬਹੁਤ ਵਧੀਆ ਸਟੋਰੀ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @SimranSingh-zx4wj
    @SimranSingh-zx4wj 3 дні тому +9

    ਪ੍ਰੀਤ ਦੀਦੀ ਤੁਹਾਡੀ ਆਵਾਜ਼ ਬਹੁਤ ਪਿਆਰੀ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😊😊😊😊

  • @pritpalsingh7996
    @pritpalsingh7996 3 дні тому +8

    ਵੀਰੇ ਸੋਡੀ ਤਰੱਕੀ ਦੇਖਣੀ ਹੈ ਤੇ ਭੂਆ ਨੂੰ ਗਰੀਬੀ ਵਿੱਚ ਦੇਖਣਾ ਚਾਹੁੰਦੇ ਹਾਂ ਵੀਰ ਜਰੂਰ ਵੀਡੀਓ ਵਿੱਚ ਵਿਖਾਉ

  • @SimranSingh-zx4wj
    @SimranSingh-zx4wj 3 дні тому +5

    ਰਾਣੀ ਭੂਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤

  • @Kaur-m4j
    @Kaur-m4j 3 дні тому +6

    ਧਰਨਾਟ ਦੀ ਘਰਵਾਲੀ ਸੋਹਣੀ ਐ , ਬੋਲਦੀ ਵੀ ਬਹੁਤ ਵਧੀਆ , ਬਹਿਨ ਖਲੋਣ ਵੀ ਬਹੁਤ ਵਧੀਆ ❤❤

  • @WinderGill-2
    @WinderGill-2 3 дні тому +10

    ਭੂਆ ਬਹੁਤ ਮਾੜੀ ਗੱਲ ਕੀਤੀ ਐ ਤੂ 😊

  • @harjitkaur3959
    @harjitkaur3959 3 дні тому +8

    ਸਾਰੀਆਂ ਭੂਆ ਇਸ ਤਰ੍ਹਾਂ ਨਹੀਂ ਕਰਦੀਆਂ ਕੋਈ ਕੋਈ ਇਸ ਤਰ੍ਹਾਂ ਕਰ ਜਾਂਦੀਆਂ ਹਨ

  • @ManiKalyan-fx2iw
    @ManiKalyan-fx2iw 3 дні тому +5

    ਧਰਨਾਟ ‌ਬਾਈ ਧੀਆਂ ਦੇ ਦਲਾਲ ਦਾ ਅਗਲਾ ਭਾਗ cਵੀ ਲੈ ਕੇ ਆਵੋ

  • @AvtarSingh-xp4tk
    @AvtarSingh-xp4tk 9 годин тому

    Bhut vadiya video Dharnat bai g
    ਗੁਰੂ ਸਾਹਿਬ ਚੜਦੀਕਲਾ ਤੰਦਰੁਸਤੀ ਬਖਸ਼ਣ ਜੀ

  • @pritpalsingh7996
    @pritpalsingh7996 3 дні тому +9

    Koi gal nhi veere ਜਮੀਨ ਤਾ ਹੋਰ ਵੀ ਬਣ ਜਾਉ ਪਰ ਬਾਬਲ ਦੇ ਵਿਹੜੇ ਵਿੱਚ ਤਾ ਨੀ ਵੜ ਸਕਦੀ

    • @HarjotSomal-w9l
      @HarjotSomal-w9l День тому

      @@pritpalsingh7996 ha eh ha hun pind nahi a sakdi

  • @gagandeepKour-h9w
    @gagandeepKour-h9w 3 дні тому +2

    ਧਰਨਾਟ ਵੀਰ ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ ਤੁਸੀਂ ਬਹੁਤ ਵਧੀਆ ਮੇਸੀਜ ਦਿੱਤਾ ਹੈ ਵੀਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤👏👏👍👍👌👌❤❤❤❤

  • @PORANHARNOOR
    @PORANHARNOOR 3 дні тому +2

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ

  • @simarjitkaur3098
    @simarjitkaur3098 3 дні тому +2

    ਵੀਡੀਓ ਬੁਹਤ ਵਧੀਆ ਆ ਧਰਨਾਟ ਦੀ ਐਕਟਿੰਗ ਵੀ ਬਹੁਤ ਵਧੀਆ ਆ ਕਪੂਰਥਲਾ ਤੋਂ

  • @sukhdeepsidhu2342
    @sukhdeepsidhu2342 3 дні тому +5

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐🌻

    • @kiranpreet3028
      @kiranpreet3028 3 дні тому +1

      Hye sachi roan aagya veer

    • @sukhdeepsidhu2342
      @sukhdeepsidhu2342 3 дні тому +1

      @kiranpreet3028 ਮੇਰੀ ਸਕੀ ਭੈਣ ਆ ਮਨਪ੍ਰੀਤ ਭੈਣ

    • @BaljitKaur-p1b
      @BaljitKaur-p1b 3 дні тому +2

      Very nice video 👍 🎉🎉

  • @SimranSingh-zx4wj
    @SimranSingh-zx4wj 3 дні тому +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤

  • @kanwalchawla88
    @kanwalchawla88 3 дні тому +2

    Bhut vadea msg Tusi fiker na karo ghar 2 de khani ena Itbar kharab karda sache bande de jit hone h Gobless u all team Kawal chawala Austria❤❤❤❤️

  • @ਸਤਵੀਰਸਿੰਘ-ਫ3ਸ

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @Deepbhullar-g3o
    @Deepbhullar-g3o 3 дні тому +2

    ਬਹੁਤ ਵਧੀਆ ਵੀਡੀਓ ਹ ਧਰਨਾਟ ਵੀਰੇ🎉🎉🎉🎉❤❤❤

  • @WinderGill-2
    @WinderGill-2 3 дні тому +5

    ਨਾਈਸ ਸਟੋਰੀ ਧਰਨਾਟ ਚਾਚੂ ਲਵ ਯੂ ❤❤🎉🎉🎉

    • @SimranSingh-zx4wj
      @SimranSingh-zx4wj 3 дні тому +1

      ਚਾਚੂ ਦੇ ਭਤੀਜੇ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤

    • @WinderGill-2
      @WinderGill-2 3 дні тому

      @SimranSingh-zx4wj Thanks brother 🎁🌸

  • @sukhdeepsidhu2342
    @sukhdeepsidhu2342 3 дні тому +5

    ਧੀਆਂ ਦਾ ਦਲਾਲ ਦਾ ਅਗਲਾ ਭਾਗ ਕਦੋ ਆ ਗਿਆ

  • @GurmeetKaur-bi9el
    @GurmeetKaur-bi9el День тому +1

    ਸਾਡੀ ਵੀ ਭੁਆ 15 ਲੱਖ ਦੀ ਜਮੀਨ
    ਸਿਰਫ ਦੋ ਲੱਖ ਰੁਪਏ ਵਾਸਤੇ ਆਪਣੇ ਪੇਕੇ ਘਰ ਨਾਲ ਜੋੜਿਆ ਹੋਇਆ ਰਿਸਤਾ ਤੋੜ ਗਈ 😢😢

  • @AmandeepSingh-bu4wn
    @AmandeepSingh-bu4wn 3 дні тому +2

    ਧਰਨਾਟ ਘਰ-ਪਰਿਵਾਰ ਬਹੁਤ ਵਧੀਆ ਜੀ

  • @BoharDhillon-hw3uc
    @BoharDhillon-hw3uc 3 дні тому +3

    Very Very nice video ji 👍👍👍👍👍
    👌👌👌👌👌

  • @inderjeetdhaliwal4396
    @inderjeetdhaliwal4396 2 дні тому

    ਬਹੁਤ ਹੀ ਵਧੀਆ ਸਟੋਰੀ ਵੀਰ,,ਧਰਨਾਟ ਵੀਰ .... ਅਗਲਾ ਪਾਰਟ ਵੀਰ 👍

  • @gagiaulakh4538
    @gagiaulakh4538 3 дні тому +2

    ਸਾਡੀ ਵੀ ਭੂਆ ਜਮੀਨ ਵੇਚ ਗਈ ❤❤ਗਾਗੀ ਔਲਖ ❤❤

  • @inderjeetdhaliwal4396
    @inderjeetdhaliwal4396 2 дні тому

    ਬਹੁਤ ਹੀ ਵਧੀਆ ਸਟੋਰੀ ਆ ਧਰਨਾਟ ਵੀਰ 👌👌👌

  • @gulbaharsinghshahpuria3682
    @gulbaharsinghshahpuria3682 День тому +1

    Very nice video ❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @AmandeepSingh-bu4wn
    @AmandeepSingh-bu4wn 3 дні тому +2

    ਬਹੁਤ ਵਧੀਆ ਵੀਡੀਓ ਏ

  • @kewalgill2943
    @kewalgill2943 3 дні тому +1

    bhuat vdiya video bai ji good work all team members

  • @SimranSingh-zx4wj
    @SimranSingh-zx4wj 3 дні тому

    ਭੂਆ ਅੱਜ ਤਾਂ ਤੁਸੀਂ ਜਮੀਨ ਲੈ ਜਾ ਰਹੇ ਹੋ ਪਰ ਸਾਰੀ ਉਮਰ ਲਈ ਆਪਣੇ ਪੇਕਿਆਂ ਤੋਂ ਟੁੱਟ ਰਹੇ ਹੋ ਏਦਾਂ ਨਾ ਕਰੋ ਭੂਆ ਜੀ

  • @LakhwinderSingh-rt4mo
    @LakhwinderSingh-rt4mo 3 дні тому +1

    ਨਾਇਸ ਵੀਡੀਓ ਬਾਈ ਜੀ

  • @HarmeetKaur-yr3zt
    @HarmeetKaur-yr3zt 3 дні тому +1

    Very nice msg and video ❤❤❤❤

  • @harmandhaliwal2842
    @harmandhaliwal2842 22 години тому

    Very nice Video Bhai ji

  • @SatpalSharma-y5q
    @SatpalSharma-y5q 3 дні тому

    VERY VERY NICE VIDEO JI🌞🌞 SATPAL SHARMA ALISHER LEHRAGAGA (SANGRUR) PB-13 ❤🎉❤🎉❤🎉❤🎉

  • @sunnybajaj3417
    @sunnybajaj3417 3 дні тому +1

    Sito bhua tan farad di jad hai ji. Waheguru Khair kare

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉

  • @sunnybajaj3417
    @sunnybajaj3417 3 дні тому +1

    Dharna Bai ji. Hello love you all

  • @jasmeetkaur4051
    @jasmeetkaur4051 2 дні тому

    Heart touching story ❤️❤

  • @dilpreetsingh3508
    @dilpreetsingh3508 3 дні тому

    ਬਹੁਤ ਵਧੀਆ ਵੀਡੀਓ ਜੀ ❤❤

  • @LovepreetSingh-mg9xv
    @LovepreetSingh-mg9xv 3 дні тому

    ਬਹੁਤ ਵਧੀਆ ਵੀਰ ਜੀ ❤❤

  • @gagan-Kaur.S93
    @gagan-Kaur.S93 3 дні тому

    Baut sohni vedio thank u part 2 lai 🙏🙏👍😊

  • @tanukaur10
    @tanukaur10 2 дні тому

    ❤❤ very very nice video ji😊😊

  • @sunnybajaj3417
    @sunnybajaj3417 3 дні тому +1

    Preeti Badi sohni sunakhi h

  • @dhanwantsingh9111
    @dhanwantsingh9111 3 дні тому +1

    Very nice video mann usa

  • @gauravarora4680
    @gauravarora4680 3 дні тому

    Very nice video good story all team members Manpreet tarri best acting

  • @pritpalsingh7996
    @pritpalsingh7996 3 дні тому +1

    Good story veere❤❤

  • @Harmeet7842
    @Harmeet7842 2 дні тому

    Dharnat brother 🙏🥲🥲

  • @manindermaninder3117
    @manindermaninder3117 9 годин тому

    Nice video ❤🎉

  • @soniuppal161
    @soniuppal161 3 дні тому

    Great video

  • @SimranSingh-zx4wj
    @SimranSingh-zx4wj 3 дні тому +2

    ਜਦੋਂ ਧੀ ਮਰਦੀ ਹੈ ਬੁਢਾਪੇ ਵਿੱਚ ਉਦੋਂ ਵੀ ਪੇਕਿਆਂ ਦਾ ਕੱਫਣ ਉਡੀਕਦੀ ਹੈ 😢😢

  • @sukhveerkaur559
    @sukhveerkaur559 2 дні тому

    Nice video❤❤

  • @JasdeepSingh-nv1rk
    @JasdeepSingh-nv1rk 3 дні тому

    Very very nice video ji 👌👌👌👌👌👍👍👍👍👍👍😊😊😊😊😊

  • @Pooja-g3u3y
    @Pooja-g3u3y День тому

    New video pejo dhiya de dalal jldi plzzzzzzz

  • @RamandeepDhillon-p7c
    @RamandeepDhillon-p7c 3 дні тому +1

    Very beautiful ji iam waiting for you ❤️

  • @AliRaza-dl9zw
    @AliRaza-dl9zw 3 дні тому

    Bhai g very nice episode

  • @jashanpreet691
    @jashanpreet691 3 дні тому

    Very nice video 👍👍👍

  • @AmanjotKaur-s2h
    @AmanjotKaur-s2h 3 дні тому +2

    👌👌👌👌👌👍👍👍👍👍

  • @amansidhu7086
    @amansidhu7086 День тому

    Bhut soni ji

  • @simarjitkaur3098
    @simarjitkaur3098 3 дні тому +3

    ਧਰਨਾਟ ਵੀਡੀਓ ਦੇਖ ਕੇ ਤੈਨੂੰ ਰੋਂਦਾ ਵੇਖ ਕੇ ਸਾਨੂੰ ਆਪਦਾ ਚੇਤਾਂ ਆਗਿਆ ਸਾਨੂੰ ਵੀ ਕੁਝ ਨਹੀਂ ਮਿਲਿਆ ਕਪੂਰਥਲਾ ਤੋਂ

  • @kiranjeetsidhu7681
    @kiranjeetsidhu7681 3 дні тому

    Nice vedo 🎉🎉🎉🎉🎉❤❤❤❤❤

  • @Gursewak-or3dp
    @Gursewak-or3dp 3 дні тому

    Very nice

  • @shaminderkaursandhu9747
    @shaminderkaursandhu9747 День тому

    Very nice video good story aa ji very bad thinking bhuaji

  • @lkaur4992
    @lkaur4992 3 дні тому

    Wow bht vadia video

  • @mandeepgosalmandeepgosal4839
    @mandeepgosalmandeepgosal4839 3 дні тому

    Nice vdo a dharnat bai

  • @chanpreetshergill6875
    @chanpreetshergill6875 3 дні тому +1

    Good

  • @user-kj2bu4ri6ogg22
    @user-kj2bu4ri6ogg22 3 дні тому +1

    😊😊😊❤❤❤

  • @BaldevSingh-d2n
    @BaldevSingh-d2n 3 дні тому

    Very. Very. Good

  • @manormagarg8197
    @manormagarg8197 3 дні тому

    Very very nice video

  • @kuldeepsinghbabbu2835
    @kuldeepsinghbabbu2835 3 дні тому

    Good video

  • @sunnybajaj3417
    @sunnybajaj3417 3 дні тому +2

    Dharna Bai ji Taari di thodi ji personality banana karo ji. Har tame chappallan hi pai rakhda h ji

  • @baghelsingh9735
    @baghelsingh9735 3 дні тому

    Verygoodactingpreetanddharint

  • @harwindersmagh9478
    @harwindersmagh9478 2 дні тому

    🙏🏾👍❤️🌷🌺

  • @ManpreetKaur-o3d6u
    @ManpreetKaur-o3d6u 3 дні тому

    ❤❤❤

  • @baljitsingh4854
    @baljitsingh4854 2 дні тому

    Dharnat ek janae nu ta kurbani karni pandhi a bhua dy munda thokna paina ek jana jail ch baitha rahu koi gal ne jail ch mil aiaa kario ( from USA

  • @RameshKumar-hp8ej
    @RameshKumar-hp8ej День тому

    Sade
    Ghar
    V
    Aji
    Gal
    Aa

  • @kamaljeetkaur6066
    @kamaljeetkaur6066 3 дні тому

    Sadi Sara kuch hi le gi àmar bharowal kalan

  • @baljitsingh4854
    @baljitsingh4854 2 дні тому

    Sadi jameen be. Bhua be lai gai c sadae chaha hora nu dy ge c hun chaca dy puta hai apni be adhi jamen bach te( from USA

  • @Grewal_2024
    @Grewal_2024 2 дні тому

    😢😢😢😢

  • @sardajijagmohan3191
    @sardajijagmohan3191 3 дні тому

    ਸਟੋਰੀ ਬਹੁਤ ਹੀ ਵਧੀਆ ਲੱਗੀ,,, ਅੱਗੇ ਹੋਰ ਵੀ ਭਾਗ ਆਵੇਗਾ ਜਾ ਧੀਆ ਦੇ ਦਲਾਲ ਵਾਂਗ ਦਾ,, ਖਤਮ😂

  • @Arjungarg406
    @Arjungarg406 2 дні тому

    bhua di bht jyada glt gl ae
    vr ghar ghar di kahani ae
    ki dsiye
    sade v karja 25-30 lakh loka da dena c
    oh ta dady de name bolde
    oh bhua de name bolda ni
    baaki jo thora bht hissa c
    sara 65-70 lakh da total c
    abda laigi
    ikala ghar rehgya
    ohte 15 lakh da loan karwaya
    te. 15 market da hje hor dene
    nahi jo baggal bech ke sare pesse utarde c
    jo bhua legyi
    5-7 lakh cash mere kol bach janda
    kithe aaj 27-28 lakh karje ch aw
    karja vaddi vaddi jnde
    kyoki 28 lakh da vyaaj hi 40-45 hjar rs mhina
    bnda 5-6 lakh vyaaj more saal da k pesse utaare
    nornal kmayian ne
    baaki gharda kharcha+ dwayi buti+ vyaaj. =. haar saal. 2-2.5. lakh tutti jnde
    6 lakh vyaa. +++ 4 lakh saal de gharde kharche sare. dwayi kapra khana peena bill. sara kuch kahildaari
    6 lakh++ 4 lakh=. 10 lakh. ta ehi hogya
    10 lakh hogya
    kmayi saal di. 7-7.5 lakh hai. haad. 8 lakh ho jndi aw
    1-2 lakh saal da ghatan di jagah
    haar saal vaddi jnde
    hun tuc sare bhra dasso
    mere 2 sister unmarried aw
    m ikala bhra aw
    ik mere naal mere mother aw
    ik old age grand mother aw
    dady mere expire hogye c ji 5 saal phla 😢😢😢😢😭😭😭
    meri age 22 saal hai
    metho EMI's nahi bhariya ja rahia. Vyaaj nhi mudd reha
    lok tang krde aa
    pesse agge piche hoyi jnde aa
    deen wale
    bhua de viah te isto vaad ohna de jwaka te
    karja chuk ke viah kita
    fer meri dadi bimar hogyi. uste pesse lagge te fir sade sir karja hogya
    meri bhua ke. 5-6 crore de malik ne
    ohna nu raab ne pesse dete
    par niyaat java khraab diti ae
    jo etho jo hissa pya c baggal le gyi
    oh ta bhua nu dikheya ni
    ki mere bhra ne
    padaya likhaya viah kita. pesse farke
    fer meri bhua ne eh sochna c
    ki eh meri v maa hai
    jihde bimar hon te mere bhra ne far ke paise lagaye c
    hun bas m tuhade sareya nu ekk benti karda
    M tym is layi kad reha haa
    ki kde koi haal hoju
    M tyyn kad rehq aukha saukha
    v bhena nu viah da
    ye meri koi kidney liver sale hoke karja le gya ta thikk hai
    nahi ta jina tym aukha saukha niklde me Kadluu.
    fer suicide hi haal hai mere kol ta
    50 k lakh da bima karva lu me
    fer koi truck thalle aaju
    is hisab nal ayu thalle
    ki accident show hove
    ta jo mera bima
    meri maa da budapa kad skeee
    hor gareeb bnde kol koi haal nhi
    ya koi veer bhra hai
    oh meri ehni k madad krde
    mnu msg krdio. reply iste
    je kisse ne. kidney ya liver chahinda hove
    bht sare vadde ameer bande ne
    jina da liver proper khraab ho jnde
    te ohna nu end te transplant hi karwona painda hai
    is lyi m liver sale krdu
    bas menu agla. sahi rate dede
    Mtlv jisnal m apna karja laa skaa ji
    te sucide to ta vdiya hi hai
    kidney liver sale karna
    nhi end hathiyaar aw mere kol sucide
    jina tym jiwe chalde
    aukha saukha tym kdne
    din katiya karniya ne
    kari jne aa

  • @Harmeet7842
    @Harmeet7842 2 дні тому

    Rani aunti😡😡

  • @DalvirLal-jv4dd
    @DalvirLal-jv4dd 3 дні тому

    Djarnatji dhee. De dalall vidieo

  • @ਨਿਰਮਲਬਰਾੜ
    @ਨਿਰਮਲਬਰਾੜ 18 годин тому

    Very nice

  • @ramandandiwal4352
    @ramandandiwal4352 3 дні тому

    ❤❤❤❤

  • @HARWINDERSINGH-ic4iw
    @HARWINDERSINGH-ic4iw День тому

    ❤❤❤❤