BREAKING NEWS : ਜਥੇਦਾਰ ਨੇ ਸੁਖਬੀਰ ਬਾਦਲ ਨੂੰ ਫੜਾਤਾ ਮਾਇਕ ਸੁਖਬੀਰ ਬਾਦਲ ਥਰ ਥਰ ਲੱਗਿਆ ਕਬਣ

Поділитися
Вставка
  • Опубліковано 1 гру 2024

КОМЕНТАРІ • 27

  • @buntypannu5737
    @buntypannu5737 2 години тому +11

    ਕੋਈ ਮਾਫੀ ਨਹੀਂ ਹੋਣੀ ਚਾਹੀਦੀ ਇਹਨਾਂ ਦੀ ਸਿੰਘ ਸਾਹਿਬ ਜੀ

  • @jarnailaulakh1070
    @jarnailaulakh1070 59 хвилин тому +1

    ਹਾਂ ਦਾ ਜਵਾਬ ਮਿਲ ਰਿਹਾ ਹੈ ਸ਼ਰਮ ਆਉਣੀ ਚਾਹੀਦੀ ਹੈ ਇਕ ਵੀ ਜਵਾਬ ਚ ਨਾ ਨਹੀਂ ਹੋਈ ਜੋ ਹਿੱਕ ਠੋਕ ਕੇ ਕਹਿ ਸਕੇ

  • @GolaSingh-q3n
    @GolaSingh-q3n 2 години тому +5

    ਗੁਰੂ ਰਾਮਦਾਸ ਜੀ ਪਾਪੀ ਨੂੰ ਡੰਡ ਦਿਉ😢

  • @shamshersinghwarring7927
    @shamshersinghwarring7927 Годину тому +2

    ਜਥੇਦਾਰ ਕਾਉਂਕੇ ਸਾਹਿਬ ਨੂੰ ਕੋਈ ਇੰਨਸਾਫ ਨੀ ਮਿਲਿਆ ਇਹਨਾਂ ਦੀ ਸਰਕਾਰ ਵਿੱਚ

  • @JaswinderSingh-b3q
    @JaswinderSingh-b3q 2 години тому +2

    ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਫੈਸਲੇ ਨਾਲ ਸਹਿਮਤ ਹਾਂ

  • @GurdeepJatana
    @GurdeepJatana 2 години тому +4

    ਇਹੋ,ਜਿਹੀ, ਸ਼ਰਮ, ਏਨਾਂ,ਦੇ, ਨੇੜੇ,ਵੀ, ਨਹੀਂ,ਲੱਗਦੀ

  • @AmarjitSingh.manakpur
    @AmarjitSingh.manakpur 33 хвилини тому

    Singh ਸਹਿਬਾਨਾਂ ਵਲੋ ਬਹੁਤ delernama ਕੰਮ ਕੀਤਾ ਹੈ.

  • @nirmalghuman6077
    @nirmalghuman6077 2 години тому +5

    ਇਹ ਡੋਗਰਿਆਂ ਦੀਆਂ ਨਸਲਾਂ ਨੇ ਸਿੰਘ ਸਾਹਿਬ ਜੀ
    ਇਹ ਕਦੇ ਵੀ ਸੁਧਰ ਨਹੀਂ ਸਕਦੇ
    ਇਹ ਸਿਰਫ ਤੇ ਸਿਰਫ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਨ ਲਈ ਲੂੰਬੜਚਾਲਾਂ ਖੇਡ ਰਹੇ ਨੇ

  • @harbhajansingh9967
    @harbhajansingh9967 2 години тому +1

    ਪਰਮਾਤਮਾ ਹੀ ਮੰਗੂਗਾ ਜੁਆਬ। ਫਿਰ ਲੱਗੂ ਪਤਾ।

  • @singhgurjit2210
    @singhgurjit2210 Годину тому

    ਕੌਮ ਦੇ ਗਦਾਰ ਅਕਾਲ ਤਖਤ ਸਾਹਿਬ ਤੇ ਜੋ ਪੇਸ਼ ਨਹੀਂ ਹੋਏ ਉਸ ਤੇ ਕੋਈ ਪ੍ਰੋਗਰਾਮ ਵੀ ਪੇਸ਼ ਕਰੋ।

  • @upkarkaurjhooti7488
    @upkarkaurjhooti7488 52 хвилини тому

    ਇਹਨਾ ਗੁਨਾਹਾ ਦੀ ਮੁਆਫ਼ੀ ਵਿੱਚ ਮੁੜਕੇ ਐ ਜੀ ਪੀ ਸੀ ਦੇ ਪ੍ਰਧਾਨ ਨਹੀਂ ਬਣਨੇ ਚਾਹੀਦੇ ਇਤਨੇ ਸੰਗੀਨ ਦੇਸ਼ ਹਨ ਗੁਰੂ ਸਾਹਿਬ ਜੀ ਨੂੰ ਰੋਲਿਆਂ ਰੂੜੀਆਂ ਤੇ😢😢😢😢

  • @NarvailSingh-qr3dg
    @NarvailSingh-qr3dg Годину тому

    ਜਥੇਦਾਰ ਸਾਹਿਬ ਬਾਦਲਾਂ ਨੇ ਕਦੀ ਸੱਚ ਨਹੀਂ ਬੋਲਿਆ

  • @shamshersinghwarring7927
    @shamshersinghwarring7927 Годину тому +1

    ਅਕਾਲੀ ਪਾਰਟੀ ਮਾੜੀ ਨੀ ਸੀ ਪਰ ਇਹਨਾਂ ਗਦਾਰਾਂ ਨੇ ਪੰਜਾਬ ਦੇ ਲੋਕਾਂ ਨਾਲ ਹਮੇਸ਼ਾ ਗੱਦਾਰੀ ਕੀਤੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੂੜੀਆਂ ਤੇ ਰੁਲੇ ਨੇ ਉਵੇਂ ਹੀ ਬਾਦਲਾਂ ਦਾ ਟੱਬਰ ਪਾਗ਼ਲ ਹੋ ਰੂੜੀਆਂ ਤੇ ਰੁਲੇਗਾ

  • @SatnamSingh-h6e
    @SatnamSingh-h6e 44 хвилини тому

    ਲੋਕੋ ਜਾਗੋ ਸੋਚੋ ਧਿਆਨ ਨਾਲ ਅਕਾਲੀ ਪੰਜਾਬ ਦੀ ਆਪਣੀ ਪਾਰਟੀ ਹੈ ਤੇ ਕੋਈ ਵੀ ਰਾਜ ਕਰਦੀ ਪਾਰਟੀ ਅਪਣੇ ਸਮੇਂ ਵਿੱਚ ਬਦਨਾਮੀ ਕਰਵਾਉਣ ਵਾਲਾ ਕੰਮ ਨਹੀਂ ਕਰੇਗਾ ਜਿਵੇਂ ਕਿ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ। ਗਲਤੀਆਂ ਹੋਈਆਂ ਨੇ ਪਰ ਉਸ ਟਾਈਮ ਸਾਰੇ ਇਕੱਠੇ ਸੀ ਹੁਣ ਇਕੱਲਾ ਸੁਖਬੀਰ ਭੁਗਤ ਰਿਹਾ ਹੈ। ਸੋਚੋ ਸਾਜ਼ਿਸ਼ ਤਹਿਤ ਸਭ ਕੁਝ ਹੋਇਆ ਪਰ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਨਹੀਂ ਬੇਗਾਨੇਆ ਨੂੰ ਪੰਜਾਬ ਨਾਲ ਕੋਈ ਪਿਆਰ ਨਹੀ ਉਹ ਸਿਰਫ ਹਕੂਮਤ ਕਰਨਾ ਚਹੁੰਦੇ ਨੇ

  • @ManjitSingh-lh7lk
    @ManjitSingh-lh7lk 3 години тому +3

    Sukhbir singh and his father also his jundli is not eligible for pardon

  • @JagroopSingh-no7xy
    @JagroopSingh-no7xy 2 години тому +1

    ਜਸਪਾਲ ਸਿੰਘ ਚੌੜ ਸਿੱਧਵਾ ਦਾ ਕਾਤਲ ਵੀ ਸੁੱਖਵੀਰ ਬਾਦਲ ਹੈ

  • @ashamanektala9149
    @ashamanektala9149 2 години тому +2

    Bhaisahab Bhai Baldev Singh ji no Jo hajuri ragi son unna no bhi duty to kad dena baadla da hi kam si

  • @ankhilasahibsahibankhila1329
    @ankhilasahibsahibankhila1329 Годину тому

    Koyi maf nai krna

  • @cityflex5022
    @cityflex5022 Годину тому

    Sarain gala han vich hi juab dey rhy ne sukhbir singh
    Ehda matlab sikh kom da sb to vadda dushman

  • @jarnailaulakh1070
    @jarnailaulakh1070 Годину тому

    Waheguru ji

  • @SaiTelecom-y6q
    @SaiTelecom-y6q 2 години тому

    Lantan hi lantan