ਜੋਤਿਸ਼ ਇਕ ਵਿਦਯਾ ਹੈ ਕੋਈ ਵਹਿਮ ਨਹੀਂ | Giani Jaswant Singh Katha Manji sahib |
Вставка
- Опубліковано 18 чер 2023
- #singhsahibgianijaswantsinghjimanjisahibwale
#amritsarlive
giani jaswant singh
jaswant singh ji katha
katha jaswant singh
katha
Singh Sahib Giani Jaswant Singh Manji Sahib Wale
Bhai Jaswant Singh Ji manji sahib wale
Bhai Jaswant Singh Katha vachak
Bhai Jaswant Singh Ji
Giani Jaswant Singh Manji Sahib Wale New Katha
Waheguru ji waheguru ji waheguru ji waheguru ji waheguru ji waheguru ji waheguru ji waheguru
Satnam waheguru
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
❤ਵਾਹਿਗੁਰੂ ਜੀ 🙏
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻
Dhan dhan Guru Amardas ji Maharaj
ਵਾਹਿਗੁਰੂ ਜੀ
Dhan Dhan Shri Guru Amardass Sahib ji 🙏 🌺❤️🌹💓🥀💜⚘️🙏❤️🌺🌹💓🥀💜⚘️🙏❤️🌺🌹💓🥀💜⚘️🙏❤️🌺🌹💓🥀💜⚘️🙏🌺🌹💓🥀💜⚘️❤️🙏❤️🌺🌹💓🥀💜⚘️🙏❤️🌺🌹💓🥀💜⚘️🙏🌺❤️🌹💓🥀💜⚘️🙏❤️🌺🌹💓🥀💜⚘️🙏🌺❤️🌹💓🥀💜⚘️🙏🌺❤️🌹💓🥀💜⚘️🙏🌺❤️🌹💓🥀💜⚘️🙏🌺❤️🌹💓🥀💜⚘️🙏🌺❤️🌹💓🥀💜⚘️🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
Waheguru ji waheguru ji waheguru ji
Waheguru J
Waheguru ji waheguru ji 🙏
Waheguru ji
Waheguruji ka khalsa waheguru ji ki fateh❤❤
ਵਹਿਗੁਰੂ
🙏🙏🙏🙏🙏
❤️❤️❤️🙏🙏🙏🙏🙏🙏❤️❤️❤️
❤😮
ਜੋਤਿਸ਼ ਵਿਦਿਆ ਬਹੂਤ ਚੰਗੀ ਵਿਦਿਆ ਹੈ ਮੇ ਬੀ ਪੜਦਾ ਹਾ ਤੇ ਬਹੂਤ ਕੁਝ ਪਤਾ ਲਗਦਾ
beautiful indian sikh g ki tusi mere musibata bare kuch dasoge meri help kr deo plz tshanu je jyotish aunda h
@@parmindervirk7836 jyotish musibta das sakda khatam nhi kr sakda. Khatam gurbani simran daswand sewa hi kr sakde. Weda ch vi eho likheya...
ਕਰਮਾਂ ਦਾ ਫਲ ਏ ਤੇ ਗੱਲ ਨਿੱਬੜ ਗਈ ਜੋ ਇਹ ਵੀ ਨਹੀਂ ਬਦਲ ਸਕਦੇ ਬਿਲਕੁਲ ਸਾਫ ਆ
ਤੇ ਜੇ ਕੋਈ ਤੰਤਰ ਮੰਤਰ ਕੁਝ ਕਰ ਸਕਦਾ ਤੇ ਵੱਡੇ ਵੱਡੇ ਵਿਦਵਾਨ ਕਸ਼ਮੀਰੀ ਪੰਡਿਤ ਫਰਿਆਦ ਲੈਕੇ ਧੰਨ ਗੁਰੂ ਤੇਗ ਬਹਾਦਰ ਜੀ ਸਾਹਿਬ ਕੋਲ ਨਾਂ ਆਉਂਦੇ
ਬਾਕੀ ਜਿਨ੍ਹਾਂ ਦਾ ਵਿਸ਼ਵਾਸ਼ ਅਪਣੇ ਗੁਰੂ ਤੇ ਨਹੀਂ ਗੁਰੂ ਨੂੰ ਵੀ ਉਹਨਾਂ ਦੀ ਲੋੜ ਨਹੀਂ
ਲੋੜ ਉਸਨੂੰ ਏ ਜੋ ਮੁਕਤੀ ਚਾਉਂਦਾ ਤੇ ਮੁਕਤੀ ਲੱਖਾਂ ਜੂਨਾਂ ਭੁਗਤਕੇ ਲੈਣੀ ਜਾਂ ਇਸੇ ਵਾਰ ਬਾਣੀ ਚ ਸਭ ਦੱਸਿਆ ਜੋ ਪੜੇਗਾ ਉਹ ਅਡੋਲ ਰਹੇਗਾ ਕੋਈ ਨਹੀਂ ਡੋਲਾ ਸਕਦਾ ਬਾਕੀ ਲਿਫ਼ਾਫ਼ੇ ਤਾਂ ਹਵਾ ਨਾਲ ਕਿਧਰੇ ਵੀ ਉਡ ਜਾਂਦੇ ਓਹਨਾ ਨੂੰ ਸਿੱਖ ਨਹੀਂ ਮੰਨਦੀ ਬਾਣੀ
ਜਿਹੜਾ ਅਸਲੀ ਸਿੱਖ ਆ ਉਹ ਬੰਦ ਬੰਦ ਕਟਵਾਸਕਦਾ ਖੋਪੜ ਲੁਹਾ ਸਕਦਾ ਪੁੱਤ ਦਾ ਕਲੇਜਾ ਮੂੰਹ ਚ ਪਵਾ ਸਕਦਾ
ਆਰੇ ਨਾਲ ਤਨ ਚਿਰਵਾ ਸਕਦਾ ਰੂੰ ਚ ਲਿਪਟਕੇ ਸ਼ਹੀਦ ਹੋ ਸਕਦਾ
ਪਰ ਕਿਸੇ ਦੂਜੇ ਤੇ ਜ਼ਿੰਦਗੀ ਦੀ ਖੈਰ ਨਹੀਂ ਮੰਗਦਾ ਕਿਸੇ ਹੋਰ ਅੱਗੇ ਨੱਕ ਨਹੀਂ ਰਗੜਦਾ
ਜੇ ਤੂ ਤੁਠਾ ਕਿ੍ਰਪਾ ਨਿਧਾਨ ਨਾ ਦੂਜਾ ਵੇਖਾਲਿ ॥
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
@@waheguruwahegurutuheetu546 vr g ਇਸ ਦੀ ਵਿਆਖਿਆ ਵੀ ਜ਼ਰੂਰ ਦੱਸ ਉ
@@ComedyKing-ch5piਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥
ਹੇ ਫਰੀਦ! (ਆਖ-) ਹੇ ਸਾਂਈਂ! ਮੈਨੂੰ ਪਰਾਏ ਬੂਹੇ ਤੇ ਬੈਠਣ ਨਾਹ ਦੇਈਂ ।
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥੪੨॥
ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਜੇ ਤੂੰ ਮੈਨੂੰ ਦੂਜਿਆਂ ਦਾ ਮੁਥਾਜ ਬਣਾਣਾ ਹੈ) ਤਾਂ ਮੇਰੇ ਸਰੀਰ ਵਿਚੋਂ ਜਿੰਦ ਕੱਢ ਲੈ ।੪੨।
Bhagat Sheikh Fareed Ji in Salok Fareed Jee - 1380
Kya jyotish kisse aurat ya bacchi nu alert ni karsakdi ki ajj tere naal galat hosakda ajj dhyaan rakhna apna
ਚਲੋ ਕੋਈ ਤਾ ਸੱਚ ਬੋਲਿਆ ਜੋਤਸ਼ੀਆਂ ਨੂੰ ਲੋਕ ਅਵੇ ਗਲਤ ਬੋਲਦੇ ਹਨ
ਫ਼ੇਰ ਇਹ ਵੀ ਦੱਸਿਆ ਏ ਵੀ ਸਭ ਤੋਂ ਵੱਧ ਵਹਿਮ ਏਹੋ ਫੈਲਾਉਂਦੇ ਨੇਂ ਪਖੰਡ ਕਰਕੇ ਲਾਲਚ ਕਰਕੇ
ehda matlab eh nahi ki aaj tak vich aun wale dukki de madaari sachche ne
@@waheguruwahegurutuheetu546oh jyotish nhi thag hai ...asli jyotish nu pese naal mooh nhi hunda
Kise di koi gal mano ya na mano but kise nu v galt na bolo
waheguru ji🙏
Waheguru ji waheguru ji waheguru ji
Waheguru ji