ਜੱਗੀ ਸਰਪੰਚ।। PART 113 ।। JAGGI SARPANCH PUNJABI SHORT MOVIE 2024 .25

Поділитися
Вставка
  • Опубліковано 9 лют 2025
  • ਜੱਗੀ ਸਰਪੰਚ।। PART 113 JAGGI SARPANCH PUNJABI SHORT MOVIE 2024 ‎@RajuPumar
    #comedymovie #punjabshortmovie
    ਇਹ ਵੀਡੀਓ ਸਿਰਫ ਇੰਟਰਟੈਨਮਿੰਟ ਲਈ ਹੈ ਇਸ ਵਿਚ ਸਾਰੇ ਪਾਤਰ ਕਾਲਪਨਿਕ ਹਨ ਕਿਸੇ ਵੀ ਜਾਤ ਧਰਮ ਅਤੇ ਵਿਗਿਆਨ ਨੂੰ ਗ਼ਲਤ ਨਹੀਂ ਕਿਹਾ ਗਿਆ
    Instagram I'd Raju Mansa wala 👇www.instagram....
    Watsapp no 88727 22943
    This content is subject to copyright of Raju Mansa wala
    Director. paduser. writer ( Raju mansa wala )

КОМЕНТАРІ • 271

  • @MaanRaj-i9u
    @MaanRaj-i9u 4 дні тому +3

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਸਾਰੀ ਟੀਮ ਨੇ

  • @jaspalchangal8274
    @jaspalchangal8274 5 днів тому +12

    ਬਹੁਤ ਵਧੀਆ ਬੲੀ ਵੀਡੀਓ ਰਾਜੂ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤

  • @bindersingh1679
    @bindersingh1679 5 днів тому +10

    ❤ ਬਹੁਤ ਹੀ ਵਧੀਆ ਵੀਡਿਓ ਜੱਗੀ ਸਰਪੰਚ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਮੈਨੂੰ ਬਹੁਤ ਹੀ ਇੰਤਜਾਰ ਰਹਿੰਦਾ ਜੀ ਆਪ ਜੀ ਦੀ ਵੀਡਿਓ ਦਾ❤❤

  • @ShinderpalMaan-c2p
    @ShinderpalMaan-c2p 4 дні тому +1

    Member sahib ji sirra acting
    Parmatma tohanu hamesha tendrusttia deve

  • @Tarijhabbar
    @Tarijhabbar 5 днів тому +12

    ❤❤ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਟੀਮ ਨੇ ਬਹੁਤ ਸੋਹਣਾ ਕੰਮਕਰ ਬਹੁਤ ਹੀ ਸੋਹਣੀ ਵੀਡੀਓ ਹ ਸਾਰੀ ਟੀਮ ਦਾ ਉਹ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਰੇ ਸਾਰੀ ਹੀ ਟੀਮ ਦੀ ਉਹ ਲੰਮੀ ਹੋਵੇ ਤੇ ਟੀਮ ਤਰੱਕੀ ਕਰੇ❤❤❤❤

  • @SukhmanderSingh-uy3xc
    @SukhmanderSingh-uy3xc 3 дні тому +2

    ਸਰਪੰਚਾ ਚਾਹ ਪੀਲਿਆ ਕਰ ਸਰਪੰਚਣੀ ਬੜੇ ਪਿਆਰ ਨਾਲ ਚਾਹ ਪਿਊਦੀ ਬਹੁਤ ਵਧੀਆ ਵੀਡੀਉ ਸੁਖਮੰਦਰ ਸਿੰਘ ਬਾਠਿੰਡੇ ਵਾਲੇ ❤❤❤

  • @bhupinderkaur4024
    @bhupinderkaur4024 4 дні тому +5

    ਬਹੁਤ ਵਧੀਆ ਲੱਗਿਆ

  • @SukhwinderSingh-wq5ip
    @SukhwinderSingh-wq5ip 3 дні тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @SatnamSingh-px1gg
    @SatnamSingh-px1gg 5 днів тому +7

    Oh my God 28:18 dekhio jra 🙈🙈🙈😍😍Shinder da ਮੁੰਡਿਆ ਦੇ ਦਿਲਾਂ ਵਿਚ ਅੱਗ ਲਾਉਣਾ 🔥 launa style❤❤❤❤haye m mrja ❤❤

  • @SukhdeepAmar
    @SukhdeepAmar 5 днів тому +4

    ਸਰਪੰਚਾਂ ਤਾਂ ਐਨਡੀ ਕਰਾਤੀ ਬਹੁਤ ਵਧੀਆ ਵੀਡੀਓ ਸਰਪੰਚ ਸਾਹਿਬ ਜੀ ਹੋਰ ਸੁਣਾਓ ਕਿੱਦਾਂ ਠੀਕ-ਠਾਕ ਭਰਾ ਜੀ ਰਾਜੂ ਮਾਨਸਾ ਜੀ

  • @PawanT-kv4ls
    @PawanT-kv4ls 4 дні тому +2

    ਸਰਪੰਚਾਂ ਮਜ਼ਾ ਹੀ ਆ ਗਿਆ

  • @PalaAULAKH
    @PalaAULAKH 5 днів тому +20

    ਸਰਪੰਚਾਂ ਮੈਂਬਰ ਨੂੰ ਕੋਈ ਗੱਲ ਨਾ ਦੱਸਿਆ ਕਰ ਮੈਂਬਰ ਗਦਾਰੀ ਕਰ ਜਾਂਦਾ ਕੁਲਵੰਤ ਤੇ ਮੱਘਰ ਮਸਾ ਲੋਟ ਆਏ ਆ ਮੈਂਬਰ ਕਿਤੇ ਇਹਨਾਂ ਨੂੰ ਦੱਸ ਨਾ ਦੇਵੇ ਮਸਾ ਤਾਂ ਛਿੰਦਰ ਨੂੰ ਹੁਣ ਤੇਰੇ ਕੋਲ ਆਪ ਭੇਜਦੇ ਆ ਤੇਰੀਆਂ ਤਾਂ ਪੰਜੇ ਉਂਗਲਾਂ ਘਿਉ ਚ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ ❤❤❤❤

  • @SukhPreet-tb5ku
    @SukhPreet-tb5ku 5 днів тому +13

    ਜੱਗੀ ਸਰਪੰਚ ਜ਼ਿੰਦਾਬਾਦ ਨਾਈਸ ਵੀਡੀਓ ਜੀ 👏👏👍👍👏👍👍👍👍👍👍👍👏👏👏👍👍👍💖💖💖💖

  • @KaluSingh-o9w
    @KaluSingh-o9w 4 дні тому +4

    ਵੀਰੇ ਬਹੁਤ ਵਧੀਆ ਵੀਡੀਓ 😂😂😂😂😂

  • @amriksaini6541
    @amriksaini6541 4 дні тому +8

    ਰਾਜੂ ਕੁਲਵੰਤ ਮੱਘਰ ਮੈਂਬਰ ਸਿਦਰ ਚਰਨੋ ਦੀਪੀ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ ਮਾਨਸਾ ਤੋਂ ਦੇਖ ਰਹੇ ਹਾਂ

  • @PardeepSingh-m4f
    @PardeepSingh-m4f 4 дні тому +2

    ਵਧੀਆ ਐਕਟਰ ਐ ਜੱਗੀ ਵੀਰ ❤❤

  • @PervaizShah-ok5qx
    @PervaizShah-ok5qx 4 дні тому +2

    Bohat ziada sohny video. Sari team da kum bohat wadiya. Mishri, Charno. Shinder, Member and Sarpunch di acting super Sonic 👌 number one. Kalwant becharay ko bukhaar ho ghiya À. Pakistan,

  • @kuljindersingh8282
    @kuljindersingh8282 4 дні тому +3

    ਰਾਜੂ ਮਾਨਸਾ ਬਹੁਤ ਵਧੀਆ ਕਹਾਣੀ। ਬਾਈ ਦੀਪੀ ਨੀ ਦਿਖੀ ਟੀਮ ਨਾ ਖਰਾਬ ਕਰ ਲਈ ਪਹਿਲਾਂ ਵਾਲੀ ਸਾਰੀ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਅਦਾਕਾਰੀ ਕਰ ਰਹੀ ਹੈ।। ਧਿਆਨ ਦੇਣ ਯੋਗ।।।।❤❤❤❤

  • @gurnekdhillon504
    @gurnekdhillon504 4 дні тому +21

    ਯੂ ਟਿਊਬ ਦਾ ਸ਼ੈਨਸ਼ਾਹ ਇਕੋ ਆ ਓਹ ਆ ਸਾਡਾ ਬਾਈ #ਰਾਜੂ_ਮਾਨਸਾ_ਵਾਲਾ
    ਸਾਰੀ ਟੀਮ ਦਾ ਰੋਲ ਐਨਾ ਵਧੀਆ ਲਗਦਾ ਹੀ ਨਹੀਂ ਕਿ ਐਕਟਿੰਗ ਐ ਇਕ ਦਮ ਰੀਅਲ ਲਗਦਾ ਬਾਈ ਦੀ ਸਾਰੀ ਟੀਮ ਬੰਬ ਐ ਐਸੇ ਕਰਕੇ ਹੁਣ ਲਗਾਤਾਰ ਹੋਣ ਗੇ ਧਮਾਕੇ 💣❤❤❤❤

  • @JgseerSingh-vj4zz
    @JgseerSingh-vj4zz 4 дні тому +1

    ਸਰਪੰਚਾ ਜਨਾਨੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਇਹ ਬੇਜਤੀ ਕਰਾਉਣੋ

  • @sarabjeetsingh8574
    @sarabjeetsingh8574 4 дні тому +2

    Bahut vadiya video ha Jaggi Sarpanch diya nice video Jaggi 22 ji 👌🎉🎉🎉🎉🎉🎉👌

  • @jaswinderkaur-xy4nm
    @jaswinderkaur-xy4nm 4 дні тому +4

    Very nice good family ❤❤ Jaggi super acting ❤️❤️

  • @movieshub9491
    @movieshub9491 5 днів тому +3

    ਸਿਰਾ ਜੱਗੀ ਬਾਈ

  • @ArshdeepSingh-do6qj
    @ArshdeepSingh-do6qj 5 днів тому +4

    ਬੰਚ। ਬਹੁਤ ਤੰਗ ਕਰਦ।

  • @jaspalsharmasharma7740
    @jaspalsharmasharma7740 4 дні тому +1

    Bahot vadia si ah episode

  • @SurinderSingh-p6t
    @SurinderSingh-p6t 5 днів тому +3

    ਬਹੁਤ ਵਧੀਆ

  • @SofiyaMaan
    @SofiyaMaan 5 днів тому +1

    ਨਵੀਂ sarpanchni vadiya ਬੁਹਤ vadiya ਗੱਲਾਂ ਕਰਦੀ ਅਤ ਕਾਰਵਈ ਪਈ ਆ

  • @AngrejSingh-mp2tu
    @AngrejSingh-mp2tu 4 дні тому +6

    ਮੈਂਬਰ ਦਾ ਬਹੁਤ ਹੀ ਘੈਟ ਰੋਲ ਹੈ

  • @talwandiwalejatt0560
    @talwandiwalejatt0560 4 дні тому

    ਰਾਜੂ ਸਰਪੰਚ ਬਾਈ ਤੇਰੀ ਤੇ ਸਿੰਦਰ ਦੀ ਜੋੜੀ ਬਹੁਤ ਵਧੀਆ ਸਰੰਪਣੀ ਜਮਾ ਸਿਰਾ ਰੋਲ ਕਰਦੀ ਹੈ ਰੱਬ ਲੱਮੀ ਉਮਰ ਦੇਵੇ

  • @FaisalAhmadshahzadWahla
    @FaisalAhmadshahzadWahla 4 дні тому

    ❤❤❤❤❤❤love you from Punjab Pakistan 🇵🇰 ❤❤❤❤❤

  • @BudhSingh-tu8vt
    @BudhSingh-tu8vt 5 днів тому +6

    ਬਹੁਤ ਵਧੀਆ ਵੀਡੀਓ ਹੈ ਜੀ ਚਰਨੋਂ ਸਰਪੰਚ ਕੁੱਝ ਭਾਲ਼ਦਾ ਹੈ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @Karanbhangu30sepBhangu
    @Karanbhangu30sepBhangu 5 днів тому +5

    Raju bai video bhut shoni lagdi aa waheguru thude ser te mehar da hatth rakde sari team te

  • @surindersharma9935
    @surindersharma9935 4 дні тому +2

    Sat shri akal veer ji video dekh ke bahut dil khush ho gaya all team members good work fast video tu hun teek. Series video's Very nice sarpanch veer ji tuhadi koi rees.ne wait for next part 🙏🙏👌👌👌👌👌❤️❤️❤️❤️❤️❤️❤️

  • @Faujibrand900
    @Faujibrand900 4 дні тому

    Kendriya superstar Hero

  • @jasveersinghgill23023
    @jasveersinghgill23023 3 дні тому

    Very very nice ji video

  • @SukhmanderSingh-uy3xc
    @SukhmanderSingh-uy3xc 3 дні тому

    ਸਰਪੰਚਾ ਘੱਟ ਪੀਵੀਂ ਕਿਤੇ ਸਰਪੰਚਣੀ ਨਾ ਆ ਜਾਵੇ ਮੈਂਬਰਾਂ ਥੋੜੀ ਥੋੜੀ ਪੀਊ ਕਰੋ ਸੁਖਮੰਦਰ ਸਿੰਘ ਬਾਠਿੰਡੇ ਵਾਲੇ ❤

  • @HarjinderSingh-ce2be
    @HarjinderSingh-ce2be 5 днів тому +4

    Sarpanchni d acting aat aa❤❤❤

  • @atlasglobalsystems4988
    @atlasglobalsystems4988 4 дні тому

    Raju saaab bindri nu leao vapis bahut vadia role cccc

  • @shahbajsinghvirk
    @shahbajsinghvirk 5 днів тому +3

    Bahut vadhiya Raju

  • @bittuchahal6398
    @bittuchahal6398 3 дні тому

    Nice video ji 👍

  • @GurpreetSinghGurpreet-c7e
    @GurpreetSinghGurpreet-c7e 2 дні тому

    Very nice video Raju 22g

  • @Harpreetpreet-or2em
    @Harpreetpreet-or2em 3 дні тому

    Member gaint❤❤❤❤

  • @X_preet_307
    @X_preet_307 4 дні тому

    Nice ji ❤❤❤❤

  • @S.BalwinderSinghSandhu
    @S.BalwinderSinghSandhu 5 днів тому +1

    ਸਰਪੰਚਾਂ ਦਾ ਗਿਆ ਸਕੀਮ ਸਾਰੀ ਟੀਮ ਵਧੀਆ ਹੈ

  • @amarjitsingh1946
    @amarjitsingh1946 5 днів тому +1

    ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @jaspalsharmasharma7740
    @jaspalsharmasharma7740 4 дні тому

    Pehla nalo hun kafi vadia lgda sari team da kum.

  • @GillSaab-e4r
    @GillSaab-e4r 4 дні тому

    Bhut vadiya vidio ha jaggi sarpanch diya nice

  • @PawanT-kv4ls
    @PawanT-kv4ls 4 дні тому

    ਸਰਪੰਚ ਤੇ ਮੈਂਬਰ ਦੀ ਜੌੜੀ ਜੱਚਦੀ ਬਹੁਤ ਹੈ

  • @gurnamnamdhari2095
    @gurnamnamdhari2095 4 дні тому

    Good Raju bai ji❤❤❤🎉

  • @surinderkaur4202
    @surinderkaur4202 2 дні тому

    Nice video 👌👌👌👌👌👌🙏🙏🙏🙏🙏🙏👌🙏👌🙏👌

  • @khushdeep7172
    @khushdeep7172 5 днів тому +3

    ਸਿਰਾ ਜੱਗੀ ਬਾਈ ❤❤❤❤❤❤

  • @TejvinderSingh-y5e
    @TejvinderSingh-y5e 5 днів тому +5

    Nice video 👍👍👍👍👍👍

  • @ssdਸੁਨਾਮ
    @ssdਸੁਨਾਮ 4 дні тому +2

    ਤੇਰੀ ਤਾਂ ਸੁਈ ਨਿਕੀ ਜਿਹੀ ਆ ,,,,ਚਰਨੋਂ 😂😂😂😂ਸਰਪੰਚ ਨੂੰ ਕਹਿੰਦੀ

  • @javidanjum486
    @javidanjum486 4 дні тому

    Beautiful

  • @PannaLal-fo9ed
    @PannaLal-fo9ed 5 днів тому +2

    Very nice video bro and family members thank you bro ❤❤❤❤

  • @ManjeetDr-x2j
    @ManjeetDr-x2j 5 днів тому +2

    Good video sarpanch sahib g

  • @GurmeetSinghWriter
    @GurmeetSinghWriter 4 дні тому +1

    Bohot vadia vedio ji

  • @SunilSharma-d1z
    @SunilSharma-d1z 4 дні тому

    Beautiful video

  • @Kanwer1
    @Kanwer1 4 дні тому +1

    🙏🙏🙏🙏👌👌👌

  • @Jaspalsingh-l4b
    @Jaspalsingh-l4b 5 днів тому +2

    Good job bro 👍
    Zindabad

  • @lakhvirkaur6566
    @lakhvirkaur6566 4 дні тому

    Bahut vadia 😂😂❤❤bai 👏 g

  • @rambansal2090
    @rambansal2090 5 днів тому +3

    इस पार्ट में दीपि नहीं आई। उस का रोल भी बहुत wadia हुँदा है।

  • @charanjitkaurcheema2136
    @charanjitkaurcheema2136 5 днів тому +3

    Very very nice video putt ❤️❤️❤️❤️❤️

  • @jaspalsharmasharma7740
    @jaspalsharmasharma7740 4 дні тому +1

    Member banda bahot vadia lgda. Pr peg la ke gul ja ho janda.

  • @HarjitKaur-n7i
    @HarjitKaur-n7i 5 днів тому

    Video dekh ke man kosh ho janda he sari team da Sira acting 😊

  • @devgundeep4646
    @devgundeep4646 4 дні тому

    Aapki har ek video mein ful dekhta hun

  • @dharmindersingh6056
    @dharmindersingh6056 4 дні тому +1

    ਸ਼ਰਾਬੀ ਆਲੀ ਐਕਟਿੰਗ ਸਿਰਾ ਹੀ ਹੁੰਦੀ ਆ😅😅😅

  • @jagvirsinghbenipal5182
    @jagvirsinghbenipal5182 5 днів тому +1

    ਸਿਰਾ ਬਾਈ ਜੀ 👌👌🔥🔥

  • @DavinderpalSingh-f9r
    @DavinderpalSingh-f9r 5 днів тому +5

    Jaggi sarpanch zindabad ❤😂🎉

  • @HarjinderSingh-ce2be
    @HarjinderSingh-ce2be 5 днів тому +2

    V nice video❤❤❤

  • @Bangashiv
    @Bangashiv 5 днів тому +2

    Jaggi Sarpanch jindabad
    ❤❤❤❤❤❤❤❤❤

  • @nirmalsingh-ex3hj
    @nirmalsingh-ex3hj 5 днів тому +2

    Nyc video

  • @TarlochansinghPalia1234
    @TarlochansinghPalia1234 5 днів тому +2

    Very nice bro

  • @devgundeep4646
    @devgundeep4646 4 дні тому

    Aapke video nyc

  • @rupinderdhillon2374
    @rupinderdhillon2374 5 днів тому +2

    ਬਹੁਤ ਹੀ ਵਧੀਆ

  • @NikkiDugal
    @NikkiDugal 4 дні тому

    Iove you love you love you love you so much very very very very nice video

  • @KarmJeet-pj3mf
    @KarmJeet-pj3mf 5 днів тому +3

    😂😂😂😂🤪🤪🤪❤️❤️❤️❤️❤️

  • @ramandeepkaur7526
    @ramandeepkaur7526 5 днів тому +2

    Veri nice video

  • @sukhchainbrar9802
    @sukhchainbrar9802 2 дні тому

    Nyc🎉😂❤

  • @veerpalsingh4592
    @veerpalsingh4592 5 днів тому +1

    ❤very nice

  • @Msgaming12672
    @Msgaming12672 4 дні тому

    Sinder da vaalan nu fook marn da style hai 😊😊😊😊

  • @balkarsingh-nn5le
    @balkarsingh-nn5le 4 дні тому

    ਸਿੰਦਰੇ ਜੀ ਕੱਚਾ ਜਿਹਾ ਨਾਲੇ ਕੇਲੇ ਨੂੰ ਜੀ ਤੇ ਨਹੀਂ ਕਰਦਾ😂😂😂😂❤

  • @Sehaj_3630
    @Sehaj_3630 4 дні тому +1

    Nice bro Video 📷

  • @baghelsingh9735
    @baghelsingh9735 4 дні тому +1

    Veryverynicevideoji❤❤❤🎉🎉🎉

  • @Tarijhabbar
    @Tarijhabbar 5 днів тому +1

    ❤🎉❤🎉❤🎉❤🎉

  • @SamuelTeena
    @SamuelTeena 4 дні тому

    Very nice video ji ❤❤❤

  • @seemabansal1671
    @seemabansal1671 5 днів тому +2

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹🌹

  • @JasvirSingh-b8l
    @JasvirSingh-b8l 4 дні тому

    Paji bhout vadiya video hundiya e thodiya ❤❤❤ jassi anandpur sahib disstk ropar punjab India ❤❤

  • @Virpalsidhu-t3x
    @Virpalsidhu-t3x 5 днів тому +3

    Very nice video ❤❤

  • @KlearKlear-m2y
    @KlearKlear-m2y 5 днів тому +2

    Nice to❤❤❤❤

  • @soniuppal161
    @soniuppal161 5 днів тому +1

    Sira video

  • @TejvinderSingh-y5e
    @TejvinderSingh-y5e 5 днів тому +2

    GOOD 🌹🌹🌹🌹🌹🌹

  • @TejvinderSingh-y5e
    @TejvinderSingh-y5e 5 днів тому +2

    Good video 😂😂😂😂😂😂

  • @HarpalSingh-il9om
    @HarpalSingh-il9om 5 днів тому +1

    Nincji😂😂😂❤💯👌👌

  • @SatpalSingh-dy1vz
    @SatpalSingh-dy1vz 5 днів тому +3

    😂 eh end kronda

  • @parminderbhullar998
    @parminderbhullar998 5 днів тому +2

    Nice 👌 👌 👌 👌 🎉🎉❤❤😮😮😊😊

  • @KaramjeetKaur-u8o
    @KaramjeetKaur-u8o 5 днів тому

    Vari gd vedio ❤❤❤❤nic ekting 🙏💐💐💐🌹🎂

  • @sukhasingh8624
    @sukhasingh8624 4 дні тому

    🔥🔥💐💐💐💐👍👍👍👍👍

  • @ramsawroop8589
    @ramsawroop8589 3 дні тому

    ❤ बहुत बढ़िया जी नमस्कार,जगी सरपंच बहुत बढ़िया ठर्की,नई नई औरतों को विडियो में डालता, बढ़िया रोल करतीं हैं

  • @JgseerSingh-vj4zz
    @JgseerSingh-vj4zz 4 дні тому

    ਜਦੋਂ ਉਹਨਾਂ ਨੂੰ ਕੰਮ ਨੂੰ ਕਹਿ ਦਈਏ ਸਰਪੰਚ ਫਿਰ ਇਦਾਂ ਹੀ ਕਰਦੀਆਂ