ਮੈਂ ਘਰਵਾਲੀ ਤੋਂ ਨਹੀਂ ਡਰਦਾ | Dhadi Bhai Gurpartap Singh Padam | Waheguru Record
Вставка
- Опубліковано 5 лют 2025
- 400K Views • 2 Hours Ago
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਇਸ ਚੈਨਲ Waheguru Record ਨੂੰ ਸਬਸਕ੍ਰਾਈਬ ਕਰੋ ਅਤੇ ਵਿਡੀਓਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
Please Like ❤️ || Comments 💌 || Share 🌍
ਤੁਹਾਡੀ ਜਥਾ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਨੇ ਇਕ ਕਹਾਣੀ ਸੁਣਾਈ ਜਿਸ ਵਿੱਚ ਉਹਨਾਂ ਨੇ ਆਖਿਆ ਕਿ ਮੈਂ ਆਪਣੇ ਘਰਵਾਲੀ ਤੋਂ ਨਹੀਂ ਡਰਦਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਚ ਅਜਿਹਾ ਕੋਈ ਇਨਸਾਨ ਨਹੀਂ ਜਿਹੜਾ ਆਪਣੀ ਘਰਵਾਲੀ ਤੋਂ ਡਰਦਾ ਹੋਵੇ? ਘਰਵਾਲੀ ਦਾ ਖੌਫ ਹੀ ਬੜਾ ਹੁੰਦਾ, ਔਰਤ ਦਾ ਖੌਫ, ਔਰਤ ਦੀ ਜਿੱਦ | ਜਦੋਂ ਔਰਤ ਜਿੱਦ ਕਰ ਲੈਂਦੀ ਹੈ ਤਾਂ ਦੁਨੀਆ ਦਾ ਕੋਈ ਵੀ ਕੰਮ ਨਹੀਂ ਜਿਹੜਾ ਉਹ ਨਹੀਂ ਕਰ ਸਕਦੀ?
VIDEO CREDIT BY: LIVEPUNJAB24
Relative Queries:-
bhai gurpartap singh padam,
giani gurpartap singh padam,
dhadi gurpartap singh padam,
gurpartap singh padam,
dhadi jatha gurpartap singh padam,
gurpartap singh padam dhadi jatha,
dhadi jatha bhai gurpartap singh padam,
live dhadi jatha gurpartap singh padam,
bhai gurpartap singh padam live,
today live bbhai gurpartap singh padam,
dhadi gurpartap singh,gurpartap singh dhadi,
live dhadi gurpartap singh padam,
syl dhadi gurpartap singh,
sur singh wale
#gurpartapsinghpadam #wahegururecord #dhadijatha
Follow us on
WhatsApp Group: chat.whatsapp....
Instagram: / wahegururecord
Facebook:
www.facebook.c...
ਬਾਬੇ ਫਰੀਦ ਜੀ ਮਾਂ ਦੀ ਜੇਕਰ ਅੱਜ ਦੀਆਂ ਮਾਵਾਂ ਰੀਸ ਕਰਨ ਤਾਂ ਸਤਿਜੁਗ ਆ ਜਾਵੇ 🎉
Waheguru ji waheguru ji
Sahi gall a❤
ਔਰਤ ਦਾ ਸਤਿਕਾਰ ਕਰਨਾ ਚਾਹੀਦਾ ਜਿੰਦਗੀ ਫਿਫਟੀ,ਫਿਫਟੀ 50%50%ਹੱਕ ਰੱਖਕੇ ਜੀਉ ਕੋਲ ਬਿਠਾ ਕਿ ਸਲਾਹ ਜਰੂਰ ਲਵੋ ਜਦੋ ਔਰਤ ਤੇ ਮਰਦ ਰਲ ਕਿ ਚਲਦੇ ਹੈ ਜਿੰਦਗੀ ਜੀਉ ਦਾ ਬਹੁਤ ਆਨੰਦ ਆਉਦਾ ਹੈ ਫਿਰ ਅਮੀਰੀ ਗਰੀਬੀ ਵੀ ਮਹਿਸੂਸ ਨਹੀ ਹੁੰਦੀ ਜਿੰਦਗੀ ਦਾ ਆਪਣਾ ਹੀ ਆਨੰਦ ਹੈ ਤਜਰਬਾ ਹੈ ਆਪਣੀ ਜਿੰਦਗੀ ਦਾ ਫਿਰ ਬਾਹਰੀ ਤਾਕਤ ਕੋਈ ਹਰਾ ਨਹੀ ਸਕਦੀ
ਸਾਰਿਆ ਇੱਕੋ ਜਹੀ ਨੀ ਕਈ ਸਾਰੀ ਉਮਰ ਬੰਦੇ ਤੋ ਸੌਰਿਆ ਤੌ ਛਿੱਤਰ ਖਾਂਦਿਆ ਨੇ🙏🏻🙏🏻
Right 👍
ਬਲਵੰਤ ਸਿੰਘ ਜੀ ਕਦੇ ਵੀ ਇਹ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੈਂ ਨਹੀਂ ਡਰਦਾ। ਜਨਾਨੀ ਦੇ ਹੇਠ ਅਗੇ ਕਹਿੰਦੇ ਕਹਾਉਂਦੇ ਝੁਕ ਗਏ। ਬਾਕੀ ਉਮਰ ਅਤੇ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਬਹੁਤ ਕੁੱਝ ਬਦਲਣਾ ਪੈਂਦਾ ਹੈ।
ਮੈਂ ਨਹੀਂ ਮੰਨਦਾ ਇਸ ਗੱਲ ਨੂੰ ਵਿਚਾਰੀ ਔਰਤ ਡਰਦੀ ਆ ਹਮੇਸ਼ਾ ਕੇ ਕਿਤੇ ਕਿਸੇ ਗਲਤੀ ਤੌ ਮੈਨੂੰ ਘਰ ਤੌ ਨਾ ਕੱਡ ਦੇਵੇ
ਕਿਹੜੇ ਡਰ ਤੇ ਘਰ ਦੀ ਕਰਦਾ ਵੀਰ ਅੱਜ ਕੱਲ੍ਹ ਹੱਦ ਹੋ ਗਈ ਤਿੰਨ ਤਿੰਨ ਜਵਾਕ ਛੱਡ ਕੇ ਤੁਰਗੀ ਸਾਡੇ ਘਰਾਂ ਕੋਲ਼ ਸੀ ਘਰ ਉਸਦਾ
ਗਿਆਨੀ ਜੀ ਜਿਹੜੇ ਬੰਦੇ ਵਿੱਚ ਕਮੀਆਂ ਹੋਣ ਉਹ ਡਰਦਾ ਅਸੀਂ ਤਾਂ ਡਰਦੇ ਨਹੀਂ
You are a one big liar
Tere vrge binde jiyda darde ne
Right bola ji 🙏🏿🙏🏿❤🎉🎉🎉
ਡਰਨਾ ਕਿਹੜੀ ਗਲ ਤੋ ਯਾਰ ਜਦੋ ਬੰਦੇ
ਕਿਰਦਾਰ ਚੰਗਾ ਹੋਵੇ ਡਰ ਕਿਸ ਗਲ ਜੇ
ਸਿਆਣੀ ਅ ਔਰਤ ਹੋਵੇ ੳਹ ਡਰਾੳਦੀ ਨਹੀ
Right ji dar nhi pyar hunda
Ryt vere
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
10/100 correct
💯 % Ryt ❤❤❤bilkul shi gall aa baba ji koi jhooth nhi sadi dhee dee sass ne sadi dhee nuu ghero ਕੱਢ dita mundaa tee ohdaa daa bapu rakh k kush c oh sass kehandee jaa eh raho jaa mai ohnu nuu kehdde mai ਮਰ Jana ohnna ne ਡਰ ਦੇ ਮਾਰੇ sadde dhee nuu divorce de dita 💯%Ryt aa tuhaddai gall koi jhooth nhi ess vich ajj daa jamane de reality aa ❤❤❤ bhut lokk ਜਨਾਨੀਆ ਦਾ ਪਾਣੀ ਭਰਦੇ ਆ ਅੱਜ ਵੀ ਰੋਅਬ ਵਾਲੇ ਵੀ ਪਰ ਉਹ ਘੱਟ ਆ ਇਹ ਜਿੱਥੇ ਜਨਾਨੀਆ ਦੀ ਚੱਲਦੀ ਆ ਸਾਡੇ ਤੋ ਪੜਤਾਲ ਨਹੀ ਹੋਈ ਬਾਅਦ ਇਹ ਭਾਣਾ ਵਰਤ ਗਿਆ ਜਿਸ ਤਨ ਲੱਗੀਆ ਸੋਈ ਤਨ ਜਾਣੇ ਉਹ ਜੋਰੂ ਦੇ ਗੁਲਾਮ ਸੀ 😢😢😢😢😢😢😢
Waheguru ji
ਗੁਰਬਾਣੀ ਤੋਂ ਬਾਹਰ ਦੀਆਂ ਉਦਾਹਰਣਾਂ ਦੇਣਾ ਵੀ ਸਮੇਂ ਦੀ ਬਰਬਾਦੀ ਹੈ।ਇਹੋਜਿਹੀਆਂ ਗੱਲਾਂ ਕਹਾਣੀਆਂ ਕਦੇ ਨਾਮ ਦਾ ਰਸਤਾ ਨਹੀਂ ਦਿਖਾ ਸਕਦੀਆਂ ਇਹ ਬੱਚਕਣਾ ਛੱਡਕੇ ਗੁਰਬਾਣੀ ਦੇ ਲੜ ਲੱਗਕੇ ਜੀਵਨ ਅਤੇ ਸਮਾਂ ਸਫਲ ਕਰਨ ਦੀ ਗੱਲ ਕਰਿਆ ਕਰੋ ਜੀ।
Waheguru ji🌹🙏
੧੦੦ ਵਿੱਚ ੧੦ ਆਦਮੀ ਨੇ ਜੋਂ ਨਹੀਂ ਡਰਦੇ ਬਲਜੀਤ ਸਿੰਘ ਮਾਨਬੀਬੜੀਆਂ ਜਿਲ੍ਹਾ ਮਾਨਸਾ
ਵਾਹਿਗੁਰੂ ਜੀ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
Khanistani
🙏🙏
Bilkul ji sach haa
ਵਾਹਿਗੁਰੂ ਜੀ
Khanistani
Very good
ਇਹ ਮੇਰੀ ਬੇਨਤੀ ਹੈ ਕਿ ਕਿਰਪਾ ਕਰਕੇ ਔ*ਤ ਸ਼ਬਦ ਦੀ ਵਰਤੋਂ ਨਾ ਕਰਿਆ ਕਰੋ 🙏🙏🙏🙏🙏
ਇਸ ਸ਼ਬਦ ਨੂੰ ਆਖਣ ਤੋ ਪਹਿਲਾਂ ਇਸਦਾ ਮਤਲਬ ਸਮਝ ਲਵੋ
ਗੁਰਮਤਿ ਦੇ ਬੋੱਲੇ ਵਿਚ, ""ਬੀਬੀ"" & ਭਾਈ "" ਸਬਦਾਵਲੀ ਹੈ। ਪਰ ਇਹ ਢਾਢੀ ਗੁਰਪਰਤਾਪ ਸਿੰਘ ਭੁੱਲ ਗਿਐ,"
*@Dhadi Bhai Gurpartap Singh Padam--* ਜੀ! ਨੂੰ ਦਾਸ ਬੇਨਤੀ ਕਰਦੈ, ਕਿ: ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਿਹ ਵਿਖੇ,
ਕੀ ਬੀਬੀ ਭਾਨੀ ਜੀ ਵਿਚ ਕੀ ਕੋਈ ਕਮੀ ਸੀ?? ਜਾਂ ਬੀਬੀ ਭਾਨੀ ਜੀ ਦਾ ਕੋਈ ਕਸੂਰ ਸੀ ?????
ਜੋ ਸੰਨ 1560 ਈ: ਵਿਚ ਬਡਾ ਪੁਤੱਰ *ਪਿਰਥੀ-ਚੰਦ* ਜੀ! ਲਾਲਚੀ & ਬੇਈਮਾਨ ਬਣਿਆ!!!
ਸੋ ਢਾਢੀ ਜੀ ਨਿਰਾ-ਪੁਰਾ ""ਮਾਂ"" ਦਾ ਕਸੂਰ ਵੀ ਨਹੀ ਹੁੰਦਾ!!!
ਪੁੱਤਰਾਂ ਦਾ ਵੀ ਕੋਈ ""ਧਰਮ"" ਹੈ ਜੀ!
ਰਿਸਵਤ ਖੋਰੀ ਜੋਰਾ ਤੈ ਹੈ ,ਪੰਜਾਬ ਵਿਚ ਪੂਡਾ ਅਪਰੁਵਡ ਕਲੋਨੀ ਵਿਚ ਇਕ ਲੱਖ ਲੈਦਾ ਹੈ ਸਰਕਾਰ ਦੀ ੱਕ ਦੈ ਥੱਲੈ ਇਸ ਗੂਡੈਤੋ ਰੱਬ ਵੀ ਡਰਦਾ ਹੈ
❤🙏
❣️❣️❣️❣️❣️
ਸਾਰੀਆਂ dadia ਨੀ ਹੁੰਦੀਆਂ.. ਕਈ ਵਾਰ ਮਾਈ ਭਾਗੋ ਵੀ ਬਣਨਾ ਪੈਂਦਾ.. ਜ਼ੁਲਮ ਕਰਨਾ ਵੀ ਪਾਪ ਜ਼ੁਲਮ ਸਹਿਣਾ ਵੀ ਪਾਪ
Nyc line
Sada case chalda baba Run kajar na hove
❤❤❤
ਪਾਸਵਡ ਡਰਦੇ ਹੀ ਲਾਉਂਦੇ ਨੇ
ਇਹ ਤਾਂ ਪੁਰਾਣੀ ਗੱਲ ਹੋ ਗਈ , ਘਸੀ ਪਿੱਟੀ ਕੋਈ ਤੰਤ ਨਹੀਂ । ਰਪੀਟ ਦਾ ਕੋਈ ਫ਼ਾਇਦਾ ਨਹੀ
Baba ji mere ghar ni seb wala koi
Mazak di gal nahi meri ta chaldi ni
25 saal ho gye viaah nu pairra de khdak to bachche pariwar darda
Veer ji tuc darde o apni Wife too mera husband te darda nhi mera husband har var apni mrji nal chlda e apni zid kr k har var vichara nuksan krwa k bath janda e
Veer ji changa massage diya kro 🙏🏻
Haha
Tuhada channnnnan paun ...danbaad g......
Pr 10......20%kehna c
Aspa. Nahi darde g
Sade ta dang sote hunde ne
Asi apne hosband to darde a te eijit v karde a
Pahelad.gi.matta.ne.bhagat.apne.putar.da.sath.nahi.ditta.si
Jehre dangar bande oho darde ajanani tosiana banda te janani eho jihe nahi hunde hun katha te jnani tosiwae koi topic nahi sharam chahidi steja te eho jiha nu
Time waste 🙏 entertainment 🙏 No spirituality 🙏
ਤੇਰੀ ਔਰਤ
ਤੇਰੀ ਜਨਾਨੀ ਤੈਨੂੰ ਛਿਤਰ ਮਾਰਦੀ ਹੈ
Bhi asi nhi darde jaddo marzi aa ke pata kr lyi,
Waheguru ji 🙏🙏
Waheguru ji ❤🙏🙏❤️
Waheguru ji 🙏🙏