Goin Off (Official Video) Karan Aujla | Mxrci | Latest Punjabi Songs 2024

Поділитися
Вставка
  • Опубліковано 3 гру 2024

КОМЕНТАРІ • 26 тис.

  • @RehaanRecords
    @RehaanRecords  6 місяців тому +16842

    Goin' Off Kiwe Lageya..??

  • @karmitakaur3390
    @karmitakaur3390 6 місяців тому +5997

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @SehajSingh-wr1wh
      @SehajSingh-wr1wh 6 місяців тому +66

      ❤❤

    • @SehajSingh-wr1wh
      @SehajSingh-wr1wh 6 місяців тому

      insta di id send kardo ji

    • @AngryHarsh
      @AngryHarsh 6 місяців тому +122

      Aapki mom ki umar kitni honi chahiye
      1 Subscribe = 100 Year 💟 100%
      Ignore = 👻 10%
      Love you Mom 💞

    • @vishaldeep7426
      @vishaldeep7426 6 місяців тому +27

      Love you😘😘😘

    • @AmninderSingh-c9n
      @AmninderSingh-c9n 6 місяців тому +12

      Tudhe vi g

  • @GURJANT_GIRAN
    @GURJANT_GIRAN 6 місяців тому +187

    2:01
    ਰਹਿੰਦੇ ਸੋਚਦੇ ਰਕਾਰਡ ਐਨੇ ਤੋੜਤਾ ਕਿਵੇਂ ਨੀ🔥
    ਪਿੱਛੇ ਆਉਣਗੇ ਮੇਰੇ ਪੈਣੀ ਲੋੜ ਤਾਂ ਕਿਵੇਂ ਨੀ🔥
    ਪੁੱਛਦੇ ਨੀ ਪਰ ਸੋਚਦੇ ਹੋਣੇ 🔥
    ਕੰਦਾ ਟੁੱਟੀਆ ਸੀ ਇਨੇ ਜੋੜਤਾ ਕਿਵੇਂ ਨੀ....🔥🔥💪

  • @here4aujla
    @here4aujla Місяць тому +12

    K - Kya baat aa
    A - Andmirin uu
    R - Rim vs Jhanjar
    A - Adhiya
    N - Nothing lasts
    😻⚡️👀👑💕💫✅
    A- Aukaat
    U- Unity
    J- Jee ni Lagda
    L- Lahore
    A- Antidote

  • @YouTubeIndia
    @YouTubeIndia 6 місяців тому +1197

    tussi din banaditta 😎

    • @jassaimmortal..6772
      @jassaimmortal..6772 6 місяців тому +18

      youtube ❤ 😊 how are u

    • @suthar809
      @suthar809 6 місяців тому +6

      ❤❤

    • @KARDAM__
      @KARDAM__ 6 місяців тому +17

      AUJLA DARLING ALWAYS 🔥🦅

    • @KashGaming2.0
      @KashGaming2.0 6 місяців тому +9

      Aapko punjabi bhi aandi h ❤️😎

    • @thakursaab_
      @thakursaab_ 6 місяців тому +14

      UA-cam is here PATLO 🔥

  • @krnaujlahere
    @krnaujlahere 6 місяців тому +160

    Jeen V Ni Dinde Saali Jaan Leli Lokan Ne Ni 😭❤️ Best Line !! 1:47

    • @redleaf149
      @redleaf149 6 місяців тому

      This line yrr 🤌🏻 Karan aujla always with you ❤️❤️

  • @KaranAujlaOfficiial
    @KaranAujlaOfficiial 6 місяців тому +59

    Kya bna diya yrrrrrrrr maza aaa gaya🔥🔥🔥🔥🔥🔥🔥🔥

  • @help_humanity-0991
    @help_humanity-0991 3 місяці тому +108

    Bas kar karnaiy,,,,kya aag 🔥 laga dita 🔥🔥🔥

  • @jagsirtiwana3480
    @jagsirtiwana3480 6 місяців тому +181

    ਆ ਗਾਣਾ ਬਹੁਤ ਸੋਹਣਾ ਲਿਖਿਆ ਗਾਇਆ ਬਾਈ। ਜਿਸ ਵਿਚ ਮੇਹਨਤ ਦੀ ਗੱਲ ਕੀਤੀ। ਸਾਫ਼ ਸੁਥਰਾ ਗਾਣਾ ਇਹੇ। ਜਿਸ ਵਿਚ ਜ਼ਿਆਦਾ ਪੰਜਾਬੀ ਭਾਸ਼ਾ ਬੋਲੀ ਜਾਂਦੀ ਆ ਉਹ ਗਾਣਾ ਜ਼ਿਆਦਾ ਹਿਟ ਹੁੰਦਾ ਔਜਲਾ ਬਈ ਦਾ

  • @its.nanakpuria
    @its.nanakpuria 6 місяців тому +35

    ਪੂਰੇ 23 ਵਾਰ ਗਾਣਾ ਸੁਣਿਆ ਪਹਿਲਾਂ, ਫਿਰ ਸੁਣ ਕੇ ਲਿਖਿਆ, ਬਹੁਤ ਕੁੱਝ ਆ ਗਾਣੇ ਵਿੱਚ, ਇੱਕ ਇੱਕ ਸ਼ਬਦ ਜ਼ਿੰਦਗੀ ਨਾਲ relate ਕਰਦਾ, ਬਾਕੀ ਔਜਲਾ ਔਜਲਾ ਹੀ ਆ, ਵਾਹਿਗੁਰੂ ਮੇਹਰ ਕਰੇ, ਤੇ ਉਮੀਦ ਕਰਦਾ ਕੇ ਮੇਰੇ ਵਾਂਗੂੰ ਸਾਰੇ ਜਾਣਿਆਂ ਨੂੰ ਏਹ ਗਾਣਾ ਵਦੀਆ ਲੱਗਿਆ ਹੋਊ, ਏਹ ਗਾਣੇ ਚ show off ਨੀ, ਮੇਹਨਤ ਆ, ਕਿੱਥੇ ਤੋਂ ਕਿੱਥੇ ਆਇਆ ਔਜਲਾ, ਬਾਕੀ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰਲੋ, ਸਾਫ਼ ਨੀਤਾਂ ਨੂੰ ਮੁਰਾਦਾਂ ਨੇ, ਬਾਕੀ ਦਿਲੋਂ ਪਿਆਰ ਆ ਬਾਈ ਨੂੰ, ਜਿਨ੍ਹਾਂ ਨੇ ਬੋਲਣਾਂ ਓਹਨਾਂ ਨੇ ਬੋਲੀ ਜਾਣਾ।

  • @VBOfficialMusic
    @VBOfficialMusic 6 місяців тому +235

    Sirra kraa ti 🌪️🔥 bai ji 🙌

  • @Indermatharu1991
    @Indermatharu1991 3 місяці тому +10

    @karan aujla Veer tuhade who j songs to bait inspired hunni AA mere v mummy Nd daddy bait time pehla Chloe gye c JD sirf 2 months Di c tuhade songs Nd tuhadi life journey always inspired me. Thanks to u a lot lot❤

  • @official_dilshan_001
    @official_dilshan_001 6 місяців тому +205

    ਗੱਲਾ ਦੋ ਨੇ , ਔਜਲੇ ਵਰਗਾ ਕੋਈ ਨੀ , ਹੋਰਾਂ ਵਰਗੇ ਸੌ ਨੇ ❤⛳💯

    • @01.artist
      @01.artist 6 місяців тому +5

      😂 majak vadya c

    • @matharasisophiya4036
      @matharasisophiya4036 6 місяців тому

      ிடகோ😅​@@01.artistg+uuuu?jhfkgkghrjjrjta2l UJKKIII 1:44 😊😅😮😅😅😅😅😮😮😮 j

    • @judgetv0001
      @judgetv0001 6 місяців тому

      🌶️ 😂

    • @GurbhajSidhu2345
      @GurbhajSidhu2345 6 місяців тому +3

      Legend de agge mitti da sher c a

    • @saini560
      @saini560 6 місяців тому +3

      ​@@GurbhajSidhu2345 hun tera legend mitti da ho gya😂

  • @Kittupallawala
    @Kittupallawala 6 місяців тому +18

    Teen wari repeat te suna mai... 🥰 mann ni bhar rha h.. ☺ bhot gaint song aa bruhh 🎉❤❤❤

  • @theunseenshorts
    @theunseenshorts 6 місяців тому +2325

    Rehaan Records ka Old "Karan Aujla" is Back 💯🔥✅

  • @officialmonu09
    @officialmonu09 Місяць тому +20

    Video quality - 50%
    Song Power - 100% 🥵❗

    • @asadbutt980
      @asadbutt980 Місяць тому +1

      In punjabi song kran aujla videos is best than other singer song video ❤❤😅😊😊

  • @redeyegamer879
    @redeyegamer879 6 місяців тому +119

    ਔਜਲਾ ਸਾਡੀ ਜਾਨ ਬਹੁਤ ਖੁਸ਼ੀ ਹੁੰਦੀ ਮੈਨੂੰ ਜਦੋਂ ਤੇਰਾ ਗਾਣਾ ਆਉਂਦਾ ❤🎉😊

  • @Ak47_Records
    @Ak47_Records 6 місяців тому +43

    ਯਾਰਾਂ ਕੋਲੇ ਹੀ ਹੁੰਦੀਆਂ ਨੇ ਅਸੀ ਨੀ ਚਲਾਈਆਂ ਕਦੇ❤❤🙏🏻

  • @KARANPREET099
    @KARANPREET099 6 місяців тому +206

    Goin off + Winning speech = 🌪️🌪️🌪️🌪️🌪️⚡

  • @DeepakKumar-l8i4m
    @DeepakKumar-l8i4m Місяць тому +7

    1:38 nice gal ❤

  • @GurjantSingh-u5u
    @GurjantSingh-u5u 6 місяців тому +105

    Aujla ਵੀਰ ਦਾ ਜਦੋਂ ਵੀ ਗਾਣਾ ਆਉਂਦਾ ਪੂਰੀ ਧੱਕ ਪੈਂਦੀ ਆ❤❤
    Aujla ni Aujla GEETAAN DI MACHINE ❤❤
    God bless you Aujle veere ❤❤
    Rab khush rakhe❤❤

  • @saini560
    @saini560 6 місяців тому +123

    Without any girl
    Song in trending list that's power of Aujla

    • @sukh_wander
      @sukh_wander 6 місяців тому +5

      Ye girl wala song e nahi 😂

    • @punjabistatus8403
      @punjabistatus8403 6 місяців тому

      Vieet A kya to

    • @deepanshu_dhiman_official
      @deepanshu_dhiman_official 6 місяців тому

      Patlo 😂​@@sukh_wander

    • @theycallmeaarush
      @theycallmeaarush 6 місяців тому

      With no hate I wanted to say that the views seems to be fake. Just check the like-view ratio

    • @saini560
      @saini560 6 місяців тому

      ​@@theycallmeaarush is trh to Sidhu ke bhi hote h to vo bhi fake view use krta h😂
      Dimaag schi tera pera ch aaa freeze ho jande aa view

  • @Shayar775
    @Shayar775 6 місяців тому +42

    ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਦੋਨੇ ਵਧੀਆ ਨੇ‌🙏 ਦੋਨੇ ਪੰਜਾਬੀ ਨੇ ਮਾਨ ਇਸ। ਗੱਲ ਦਾ ਸਾਨੂੰ

  • @gagicxrecordsstudio
    @gagicxrecordsstudio 3 місяці тому +21

    Global worldwide first Indian Rapper 🔥⚡️

  • @i_prince.x_
    @i_prince.x_ 6 місяців тому +234

    ਨੀ ਤੈਨੂੰ ਕੁੜੇ ਗ਼ਲਤ knowledge ਮਿਲੀ ਐ ❤ ਮਿਹਨਤੀ ਆ......!! ਫ਼ੁਕਰੇ ਥੋੜੀ ਆ ਪਤਲੋ
    Karan Aujla Global ⛳

    • @RajveerRai-w6t
      @RajveerRai-w6t 5 місяців тому +1

      👌👌👌👌👌👌👌👍👍👍👍👍🙏गुडबलसयूकरनजी

    • @mobilegarage7466
      @mobilegarage7466 4 місяці тому +1

  • @successfunda0
    @successfunda0 6 місяців тому +75

    ਅੱਜ ਮਿਹਨਤ ਨਾ ਆਇਆ
    ਇਹਨੂੰ ਤੁੱਕਾ ਹੀ ਆ ਕਹਿੰਦੇ
    ਜਦੋਂ ਆਵਦੇ ਤੇ ਆਜੇ
    ਫੇਰ ਗਲ ਨਹੀਓ ਸਹਿੰਦੇ
    9 ਸਾਲ ਦਾ ਸੀ ਜਦੋਂ
    ਮਾ ਬਾਪ ਸੀ ਗਵਾਏ
    ਮੇਰੇ ਆਵਦੇ ਸੀ ਓਦੋਂ
    ਮੇਰੇ ਬਣਗੇ ਪਰਾਏ
    ਐਨੀ ਛੇਤੀ ਟੁੱਟਦੇ
    ਕਿੱਥੇ ਆ ਪਤਲੋ
    ਤੋੜ ਦੇ ਨਾ ਦਿਲ
    ਲੁੱਟਦੇ ਆ ਪਤਲੋ
    ਤੈਨੂੰ ਥੋੜੀ ਗ਼ਲਤ knowledge ਮਿਲੀ ਆ
    ਮਿਹਨਤੀ ਆ ਫੁਕਰੇ ਥੋੜੀ ਆ ਪਤਲੋ
    ਅਰਪਨ✍️✍️✍️

  • @Kamaljatt1234
    @Kamaljatt1234 6 місяців тому +29

    2024 ਦਾ ਬੈਸਟ ਸੌਂਗ 🗣️❤️‍🔥🎤🌪️ਕਰਨ ਔਜ਼ਲਾ 🦅

  • @KIRAT_FF-j11
    @KIRAT_FF-j11 2 місяці тому +19

    22g big fan! Din de 24 ghanteya vicho 18 ghante tuhade gane hi chalde❤❤❤❤❤❤❤❤

    • @saimbroo
      @saimbroo 2 місяці тому +1

      bala vela veera tu ta

    • @KIRAT_FF-j11
      @KIRAT_FF-j11 2 місяці тому +2

      @@saimbroo thank you veere

  • @ਸਚਿਨਬੱਗਾ
    @ਸਚਿਨਬੱਗਾ 6 місяців тому +551

    Aujle ਦੇ ਫੈਨ ਆ
    Aujla aujla ਬੁੱਲ੍ਹਾਂ ਤੇ
    22 ਦੇ ਗੀਤ ਸੁਣ ਕੇ
    Kaato ਰਹਿੰਦੀ ਫੁੱਲਾਂ ਤੇ 💯

  • @ramankumar6984
    @ramankumar6984 6 місяців тому +35

    Music siraa launda lyrics tn hai he ghaint ❤❤

  • @thepathfinder-tiksha9204
    @thepathfinder-tiksha9204 6 місяців тому +86

    ਕੱਲੇ ਸੋਹਣੇ ਲੁਕਦੇ ਥੋੜੀ ਆਂ ਪਤਲੋ, ❤️
    ਨੀ ਏਨਾ ਵਾਂਗੂੰ ਫੁਕਦੇ ਥੋੜੀ ਆਂ ਪਤਲੋ,😌
    ਨੀ ਏਨਾ ਕੋਲੋਂ ਰੁਕਦੇ ਥੋੜੀ ਆਂ ਪਤਲੋ।✨
    Rukna vi nhi ustaad g ❤
    lots of love from Punjab ❤

  • @LavinGarg-o6g
    @LavinGarg-o6g 2 місяці тому +9

    Is Ganne nu Thar ch chaln ch bahut maja aanda hai bhai. LOVE IT KARAN BHAI.🤑🤑

  • @HiraSingh-o6j
    @HiraSingh-o6j 6 місяців тому +150

    ਭਰਾਵਾਂ ਸਵਾਦ ਆ ਗਿਆ ਗੱਲਾਂ ਬਹੁਤ✍️ ਵੱਧੀਆ ਕਰਤੀਆਂ ਭਰਾ ਨੇ L❤ve u🙏🙏ਆਮ ਬੰਦਾ ਵੀ ਗਾਣਾ ਸੁਣ ਕੇ 🙏🙏 ਤਕੜੇ ਬੰਦੇ ਨੂੰ ਵੀ ਗੱਲ਼ ਨੀਂ ਕਰਨ ਦੇਦਾ । ਮਾਝੇ ਵਾਲ਼ੇ

  • @TechnicalGaming79
    @TechnicalGaming79 6 місяців тому +174

    1st...
    Like for aujla❤

  • @akaalacademy316
    @akaalacademy316 6 місяців тому +30

    best line of this song
    ਤੈਨੂੰ ਥੋਡ਼ੀ ਗ਼ਲਤ knowledge ਮਿਲੀ ਆ
    ਨੀ ਮਿਹਨਤੀ ਆ ਫੁਕਰੇ ਥੋਡ਼ੀ ਆ ਪਤਲੋ!❤❤

  • @dontop2540
    @dontop2540 2 місяці тому +6

    1:11 that is ajula boss❤

  • @hemant88h
    @hemant88h 6 місяців тому +11

    Sirra jatta suad aa geya...
    Repeat te chali janda bai❤❤

  • @shamrajput3657
    @shamrajput3657 6 місяців тому +105

    ਤੇਰੀ ਕਲਮ ਦਾ ਜਵਾਬ ਨੀ ਕੋਈ ਵੀਰ ✍️✍️✍️✍️
    ਰੱਬ ਮੇਰੀ ਵੀ ਉਮਰ ਤੈਨੂ ਲਾਵੇ ਵੀਰ ❤❤❤❤

  • @Katherinecnwk
    @Katherinecnwk 6 місяців тому +114

    goin off my favorite line ਤੈਨੂੰ ਥੋੜੀ ਗਲਤ ਨਾੱਲਜ ਮਿਲੀ ਆ। ਮਿਹਨਤੀ ਆ ਫੁਕਰੇ ਥੋੜੀ ਆ ਪਤਲੋ। ਕਰਨ ਬਾਈ ਇੰਡੀਆ ਵੀ ਆਜੋ ਸਾਡਾ ਵੀ ਸੁਪਨਾ ਪੂਰਾ ਹੋਜੇ ਤਹਾਨੂੰ ਮਿਲਣ ਵਾਲਾ।

  • @JattLife-ul7to
    @JattLife-ul7to 6 місяців тому +26

    ਘਰਾਲੇ ਆਲੇ ਦੇ ਫੈਨ
    ਔਜਲਾ ਔਜਲਾ ਬੁੱਲਾਂ ਤੇ ❤❤❤ on top Karan aujla ❤❤

  • @AmritSingh-444
    @AmritSingh-444 6 місяців тому +402

    Sidhu da 410 and karan aujla da goin off on repeat 💯💯

    • @SickBass17
      @SickBass17 6 місяців тому +6

      And SHUBH ????

    • @RAJVEERMISHRA123
      @RAJVEERMISHRA123 6 місяців тому +4

      @@SickBass17 shubh ka bandana

    • @Ikraam810
      @Ikraam810 6 місяців тому

      ​@@RAJVEERMISHRA123
      Hmm 🤔🤔

    • @Amandee9_v43
      @Amandee9_v43 6 місяців тому +1

      ​@@SickBass17shubh ❤thg lyf

    • @Bajwa-uo8zi9yl7x
      @Bajwa-uo8zi9yl7x 6 місяців тому +6

      410 cho vi only jitho sidhu singing🎤🎤 krda otho and goin off on repeat🔁🔁🔁🔁🔁🔁🔁 ❤❤❤❤

  • @sukhjandu6537
    @sukhjandu6537 6 місяців тому +14

    ਕਰਨ ਵੀਰੇ ਬਹੁਤ ਸੋਹਣਾ ਸੌਂਗ ਮਿਹਨਤੀਆਂ ਫੁਕਰੇ ਥੋੜੀ ਪਤਲੋ ਸਿਰਾ ਸੌਗ ਬਾਈ ਖਿੱਚ ਕੇ ਰੱਖ ਕੰਮ ਬਾਈ ਘੈਂਟ ਘੈਂਟ ਗਾਣੇ ਲੈ ਕੇ ਆਓ ਸਾਡੇ ਲਈ ਲਵ ਯੂ ਰੱਬ ਤੁਹਾਡੇ ਗਾਣਿਆਂ ਨੂੰ ਹੋਰ ਉੱਤੇ ਤੱਕ ਬਣ ਜਾਵੇ 🥰🥰🥰🥰🦅🦅

  • @Sukhvlogs.
    @Sukhvlogs. 3 місяці тому +6

    0:16 second bom 😀😊

  • @TheKamalSharmaOfficial
    @TheKamalSharmaOfficial 6 місяців тому +9

    Karan Aujla is the gem of Punjabi music Industry! ❤💎

  • @Navi_chauhan1
    @Navi_chauhan1 6 місяців тому +49

    ਓਹ ਗੁਰੂਆ ਆ ਕਿ ਗਾਤਾ ਓਏ। ਰਪੀਟ ਤੇ ਚਲਦਾ ਗਾਣਾ। ਤੈਨੂੰ ਥੋੜੀ ਗਲਤ ਨੋਲਜ ਮਿਲੀ ਆ ਪਤਲੋ ❤❤

  • @SandeepShmi-qg5sj
    @SandeepShmi-qg5sj 6 місяців тому +492

    ਸਾਡੀ ਕਿਸਮਤ ਬਹੁਤ ਆ ਕਿਉਕੀ ਸਾਨੂੰ ਆਪਣੀ ਜਵਾਨੀ ਚ ਕਰਨ ਔਜਲੇ ਦੇ ਗਾਣੇ ਸੁਨਣ ਨੂੰ ਮਿਲੇ Love you jatta ❤️❤️🥰🥰🥰💯💯✅✅

  • @kanwardeepsingh9819
    @kanwardeepsingh9819 6 місяців тому +140

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @itsjoharvlog3057
    @itsjoharvlog3057 6 місяців тому +29

    Speechless 💥
    Bss swaad agya gana sunke babe ❣️
    Gaane da flow 👌
    Music 🎶
    Vocle💪👌

  • @rohitbawa7960
    @rohitbawa7960 6 місяців тому +42

    This song ☠️🔥is the proof that no one beat Aujla in lyrics 💣

  • @NextLevelAiShorts
    @NextLevelAiShorts 6 місяців тому +236

    Aa Gya Ustaad Ji Trending Ch Lati Aag Seko Hun ❤️‍🔥🌪️

  • @im___crown
    @im___crown 6 місяців тому +212

    ਮੇਰਾ ਰਿਚਾਰਜ ਖਤਮ ਹੋ ਗਿਆ ਸੀ ਅੱਜ ਸੁਭਾ ਜਦ ਸੁਭਾ ਉੱਠ ਕੇ ਦੇਖਿਆ ਤਾਂ ਕਰਨ ਵੀਰੇ ਦੇ ਗਾਣੇ ਦੇ ਪੋਸਟਰ ਪਾਏ ਹੋਏ ਸੀ ਬਹੁਤ ਸਾਰੇ ਲੋਕਾਂ ਨੇ ਫਿਰ ਮੈਂ ਇਸ ਖੁਸ਼ੀ ਵਿੱਚ ਆਪਣਾ ਰਿਚਾਰਜ ਕਰ ਵਾਲਿਆ ਏਨੀ ਖੁਸ਼ੀ ਸਾਲੀ ਕਿਸੇ ਦੇ ਵਿਆਹ ਤੇ ਨੀ ਹੁੰਦੀ ਜਿੰਨੀ ਕਰਨ ਵੀਰੇ ਦੇ ਨਵੇਂ ਗਾਣੇ ਦੀ ਹੁੰਦੀ ਅਾ ਮੇਰਾ ਵੀਰਾ ਜਿੱਥੇ ਵੀ ਹੋਵੇ ਉਸ ਨੂੰ ਮੇਰਾ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਨਾਲ ਇਸ ਗਾਣੇ ਨੂੰ ਤੁਸੀ ਸਾਰਿਆਂ ਨੇ ਪਿਆਰ ਦੇਣੈ 💯

  • @anshulsingh1991
    @anshulsingh1991 6 місяців тому +121

    Raat to hun tak 20 bari sun chukea aa main.
    Jma sirra kamm bai ji ❤❤❤

  • @RANKER450RRD
    @RANKER450RRD 5 днів тому +1

    Congratulations for 7m

  • @funny_punjabi_life
    @funny_punjabi_life 6 місяців тому +191

    ਮੇਹਨਤੀ ਆ ਫੁਕਰੇ ਥੋੜੀ ਨੱਕਰੋ 🔥🔥🔥🔥🔥🔥🔥🔥

  • @virpalsingh2110
    @virpalsingh2110 6 місяців тому +57

    ਕਰਨ ਔਜਲਾ ਬਾਈ ਕੀ ਖਾ ਕੇ ਲਿਖਦਾ ਜਾਨ ਮੇਰੀ ਸਾਰਾ ਕੁਝ ਬਿਆਨ ਕਰ ਦਿੰਨਾ ਕੀ ਸਿਫਤ ਕਰਾਂ ਤੇਰੀ ਘਰਾਲੇ ਵਾਲਿਆ ਜਿੰਦ ਜਾਨਾਂ ਤੂੰ ਸਾਡੀ ਲਵ ਯੂ ਜਿਉਂਦਾ ਵੱਸਦਾ ਰਹਿ ਪਰਮਾਤਮਾ ਤੇਰੀ ਚੜਦੀ ਕਲਾ ਰੱਖੇ ਵਾਹਿਗੁਰੂ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ ਵੀਰ ਜੀ ਲਵ ਯੂ ਲਵ ਯੂ ✍️⛳📸💪🤳

    • @ranjitsingh-t3q
      @ranjitsingh-t3q 6 місяців тому +1

      kisana bare ki bolya eh ik gana ta kad ni hoya ehne punjab da ki bna ta jo tu wah wah kri jna😂😂

    • @ashy158
      @ashy158 3 місяці тому

      ​@@ranjitsingh-t3qtu ki karta pan deta yaara punjab layi?

  • @deveshxsharma
    @deveshxsharma 6 місяців тому +9

    ਮਿਹਨਤੀ ਆਂ ਫੁੱਕਰੇ ਥੋੜੀ ਆਂ ਪਤਲੋ🔥💥💥

  • @HarmanSingh-qv5gt
    @HarmanSingh-qv5gt 6 місяців тому +19

    Okk diya reporta ne bro end gal baat jaaan. Dil khush ho gya aajjj yeri sonh bro

  • @souravlochan
    @souravlochan 6 місяців тому +72

    ਮਿਹਨਤੀ ਆ ਫੁਕਰੇ ਥੋੜੀ ਐ ਪਤਲੋ 🙌🏻💯

  • @JobanKang
    @JobanKang 6 місяців тому +42

    ਹੱਕ ਦੀ ਦਖਾਓੁਣ ਦੀਆਂ ਸਾਡੇ ਓੁੱਤੇ ਰੋਕਾਂ ਨੇ ਨੀ
    ਜੀਣ ਨਹੀਓੁ ਦਿੰਦੇ ਸਾਲ਼ੀ ਜਾਣ ਲੈਲੀ ਲੋਕਾਂ ਨੇ ਨੀ 💯🔥

  • @KhushiTomar-tq1mr
    @KhushiTomar-tq1mr 3 місяці тому +2

    Song + earphones 🎧= tabahi❤️👀😵

    • @pb13wala35
      @pb13wala35 3 місяці тому

      😂😂 la k sunn rehh❤

  • @parathkansal
    @parathkansal 6 місяців тому +9

    On trending after just 1 hour🔥🔥🔥🔥.
    Crazzzzyyyy🔥🔥🔥🔥

  • @Yuvraj-vj8gv
    @Yuvraj-vj8gv 6 місяців тому +105

    Karan paji ne apna time khud laya hai,aur abhi Karan paji ka he time hai . 🔥❤️

  • @Punjabifunnycomments123
    @Punjabifunnycomments123 6 місяців тому +37

    ਬਾਈ ਬਹੁਤ ਵਧੀਆ ਗਾਣਾ ਖਿੱਚੀ ਰੱਖ ਕੰਮ❤❤

  • @HappyFloppyDisc-lx7tl
    @HappyFloppyDisc-lx7tl 6 місяців тому +76

    Goin off 🔥🔥 repeat te challu hun ❤

  • @wooferinternational8120
    @wooferinternational8120 6 місяців тому +32

    Ustad aaj supne ch aapa mile c sayari kaint kahi c waheguru sab Change rah dewe sab nu

  • @lovemultani211
    @lovemultani211 6 місяців тому +38

    ਬਾ-ਕਮਾਲ ਕੰਮ , ਛਾ ਗਿਆ ਚੋਬਰ । । ❤

  • @SujalGharu-vv2lj
    @SujalGharu-vv2lj 5 днів тому +1

    ਅੱਗ ਕਢਾ ਦਿੱਤੀ ਬਾਬੇ ਲਵ ਯੂ ਕਰਨ ਔਜਲਿਆ❤❤❤❤❤❤❤

  • @rohitbawa7960
    @rohitbawa7960 6 місяців тому +15

    The only person Ruling The Punjabi industry from Day 1 🔥🧨

  • @jagm33tsingh
    @jagm33tsingh 6 місяців тому +40

    Utta Han ni Utare thodi aAn Patlo 🔥👌💯
    2:15 on 🔝

    • @dhairyajandail5955
      @dhairyajandail5955 6 місяців тому +1

      Bhai Patlo ka meaning kya hoota hai 😅

    • @redleaf149
      @redleaf149 6 місяців тому +1

      ❤🔥🔥

    • @karannigah_786
      @karannigah_786 6 місяців тому

      @@dhairyajandail5955yr ladki ko kaha jata hai punjab me

    • @samluthra566
      @samluthra566 6 місяців тому

      ​@@dhairyajandail5955ek ptli ladki ko ye sab bta rha hai short patlo kehte hai

    • @rose7777
      @rose7777 6 місяців тому

      @@samluthra566can u plz explain the meaning of this song? Plz would appreciate it very much

  • @HappyFloppyDisc-lx7tl
    @HappyFloppyDisc-lx7tl 6 місяців тому +34

    #1 trending love you brother song bahut ghaint aa ❤

  • @amarkarale4413
    @amarkarale4413 3 місяці тому +2

    Salute to camera also taking shots ❤️‍🔥🔥🔥🔥

  • @shobitsahota5808
    @shobitsahota5808 6 місяців тому +21

    ਮੇਹਨਤੀ ਆਂ ਫੁਕਰੇ ਥੋੜੀ ਆਂ ਪਤਲੋ 🔥🔥🔥🔥🔥🔥🔥🔥🔥🔥🔥🔥

  • @reelshub643
    @reelshub643 6 місяців тому +138

    Goin off→Reply to Haters💥
    Winning speech→Manifesting and truth💎
    House of Lies→Reply to ex🐍
    That shows karan aujla’s Versatility 🔥🔥🔥🔥

  • @bsselectricalworks5466
    @bsselectricalworks5466 6 місяців тому +14

    Ohh guru ki khaana ❤ bhout sohna likhda bai ❤😊

  • @Ammar__malik_07
    @Ammar__malik_07 Місяць тому +3

    kamal aa paji❤ big fan ❤❤

  • @attwadibhadaur7649
    @attwadibhadaur7649 6 місяців тому +81

    ਬਾਈ, ਮੈਂ ਰਾਤ ਨੂੰ ਇੱਕ ਘੰਟਾ ਪੜ ਕੇ ਇਹ ਗੀਤ ਸੁਣ ਲੈਨਾਂ ਹੁੰਨਾ ਹਰ ਵਾਰ, ਦਿਮਾਗ਼ ਜਾ ਤਾਜ਼ਾ ਹੋ ਜਾਂਦਾ ਫਿਰ ਤੋਂ, ਪਤਾ ਨੀ ਕੀ ਆ ਐਹੋ ਜਾ, ਮਨ ਹੀ ਨੀ ਭਰਦਾ...❤❤❤❤

    • @judgetv0001
      @judgetv0001 6 місяців тому

      Eh aujla aa aujla❤❤❤

  • @lazyBearSK
    @lazyBearSK 2 місяці тому +1

    1:05 bhai kya bolun just wow 😢😢😮😮😮😮😮😮

  • @binderrai8382
    @binderrai8382 6 місяців тому +127

    ਖਿੱਚ ਕੇ ਕੰਮ ਰੱਖ
    ਸ਼ਰੀਕਾ ਦਾ ਕੰਮ ਹੈ ਮੱਚਣਾ💥
    Nice song Ustaad ji ❤
    ਜਿਹੜਾ ਮੇਰੇ ਕਮੈਂਟਸ ਪੜ ਰਿਹਾ
    ਔਜਲੇ ਨੂੰ ਪਿਆਰ ਦੇਣ ਵਾਲੇ
    ਲਾਈਕ ਕਰੋ

  • @keshavdabgotra5107
    @keshavdabgotra5107 6 місяців тому +9

    Kya hi gaana kdya yrr bai ❤️❤️
    Kaint ek dum🔥🔥

  • @ntfactz
    @ntfactz 4 місяці тому +20

    0:51 vibe to ha

    • @emisam6867
      @emisam6867 3 місяці тому

      Mehntiyaa fukree thode aa ptloo😂

  • @13__savna_
    @13__savna_ 6 місяців тому +43

    ਕਦੇ ਸਾਡੇ ਕੁੜਤੇ ਨੂੰ ਹੁੰਦੀਆ ਸੀ ਟਾਕਿਆ ,ਅੱਜ ਬਿਬਾ LV ਜੇ ਪਾ ਲਿਆ ਤੇ ਫੇਰ ਕੀ ✍🏻👑💎

    • @sahildytto13_20
      @sahildytto13_20 6 місяців тому

      Is line ko aur clear se explain kardo bhai..
      LV matlab..?

    • @13__savna_
      @13__savna_ 6 місяців тому

      @@sahildytto13_20 Louis Vuitton bro this is brand ❤️‍🔥

    • @deeppunjabiofficial
      @deeppunjabiofficial 6 місяців тому

      ​@@sahildytto13_20Louis Vuitton brand

  • @parmidersinghbobby786
    @parmidersinghbobby786 6 місяців тому +16

    ਜੀਨ ਨੀ ਓ ਦਿੰਦੇ ਸਾਲੇ ਜਾਨ ਲੈਲੀ ਲੋਕਾਂ ਨੇ ਨੀ💯❤️

  • @timetraveller8365
    @timetraveller8365 6 місяців тому +35

    Brooooo this one🔥🔥🔥🔥
    Pehla wali vibe aagi yr❤️

  • @ToqeerShah-eh6zl
    @ToqeerShah-eh6zl Місяць тому +8

    Daily viewers attendance 👍

  • @LakshaySharma-ku1mm
    @LakshaySharma-ku1mm 6 місяців тому +147

    Ye waala Karan missing tha, on loop ⚡🎙️

  • @TORNODOxLEARNING_OFFICIAL
    @TORNODOxLEARNING_OFFICIAL 6 місяців тому +133

    TOMORROW IS MY MATHS EXAM BUT STILL LISTENING TO THIS MASTERPIECE ❤.... LOVE FROM CANADA

    • @wordrain5
      @wordrain5 6 місяців тому +4

      Same bro aujla is name of brand

  • @amaanvadher1818
    @amaanvadher1818 6 місяців тому +27

    That line starts 2:02 gives me goosebumps legend❤ karan aujla ✌

  • @LovelyBath-g5h
    @LovelyBath-g5h Місяць тому +3

    ਰੱਬ ਮੇਰੀ ਵੀ ਉਮਰ ਤੈਨੂੰ ਲਾ ਦੇਵੇ ਵੀਰੇ ਦਿਲ ਤੂੰ ਸਲੂਟ ਆ ❤❤

  • @mehtab_1110
    @mehtab_1110 6 місяців тому +22

    Kehnde ki hoi jnda kende sirraaaaa hoii jnda ❣️❣️❣️❣️💥

  • @Talib_Rana
    @Talib_Rana 6 місяців тому +28

    Like karo jeda jeda Karan aujla Bhai nu Daily Sunda ya ❤❤❤

  • @omparcha7068
    @omparcha7068 6 місяців тому +22

    Mujhe Aap Ka Gaana Bohot Pasend Aya 👍❤️👍❤️. Bohot Kamaal Kay Lyrics Hai 😍🥰😍🥰. Mazaa Aa Gaya 👏😎👏😎.

  • @SonuSinghArtist5911
    @SonuSinghArtist5911 Місяць тому +1

    Bhai remember 🎉🎉🎉🎉🎉 this song always ♾️💯💯💯 love 💖💖💖😘 you forever

  • @sewak177
    @sewak177 6 місяців тому +27

    ਫੈਸ਼ਨ ਦਾ ਵਕਤ ਹੁੰਦਾ ਹੈ, ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ ਕਰਦੀ ਏ!🌸

  • @karansaini4145
    @karansaini4145 6 місяців тому +16

    woo woo woo tu tn gaana shuru hon to pehla hi shuru ho gya luv u aujlya ❤❤

  • @AUJLA531
    @AUJLA531 6 місяців тому +12

    ਯਾਰਾ ਕੋਲ ਹੀ ਹੁੰਦਿਆ ਅਸੀ ਨੀ ਚੱਲਿਆ ਕਦੇ ✅❤️

  • @ramanjeet9310
    @ramanjeet9310 3 місяці тому +1

    ਗਾਣੇ ਬੰਦ ਮੁੱਕਦੇ ਥੋੜੀ ਆ ਪਤਲੋ 😊😊😊

  • @MannuMachakikllan
    @MannuMachakikllan 6 місяців тому +9

    ਕਰਨ ੳਜਲਾ ਜੀ ਦਾ ਗਾਣਾ ਸੁਣ ਕੇ
    ਸਿੱਧੂ ਮੂਸੇ ਵਾਲੇ ਦਾ ਕਾਲਾ
    ਦਿੱਨ 29/5.22 ਦਿੱਨ ਯਾਦ ਆ ਜਾਂਦਾ 💯% right Likhya by ji ne

  • @Simarjassal12
    @Simarjassal12 6 місяців тому +84

    Kisle di udeek kri janda c shukar a gya babe ❤

  • @Sandhu__X
    @Sandhu__X 6 місяців тому +13

    sabar da fall mitha hunda sunya e c , ajj vekh vi lya ,,, you killed it man 🔥

  • @GouravSharma-ex4go
    @GouravSharma-ex4go 2 місяці тому +1

    This surely can put someone out of depression, it’s not a song rather becoming remedy and as doctors said keep your doses on time😀 Thanks buddy for this masterpiece