ARMY ( OFFICIAL VIDEO ) Pawitar | Dhana Amli | Love Sagar | New Punjabi Songs 2023 | Team DSP

Поділитися
Вставка

КОМЕНТАРІ • 9 тис.

  • @Pawitar
    @Pawitar  4 роки тому +1994

    ਸਾਡੀ ਕੋਸ਼ਿਸ । ਫੌਜੀ ਵੀਰਾ ਲਈ , ਜਿਨਾ ਫਰਮਾਇਆ , ਓਨਾ ਘੱਟ , ਸਲੂਟ ਵੀਰਾ ਦੀ ਸ਼ਹਾਦਿੱਤ ਨੂੰ , ਜੋ ਅਪਣੀ ਜਾਨ ਦੀ ਪਰਵਾਹ ਨਾ ਕਰਦਿਆ ਦੇਸ਼ ਲਈ ਹਮੇਸ਼ਾ ਹਾਜਰ ਨੇ 👏🏻 ਇਸਨੂੰ ਵੱਧ ਤੋ ਵੱਧ ਸ਼ੇਅਰ ਕਰੋ , ਲਾਇਕ ਕਰੋ ਤੇ ਕੋਮੈਟਾ ਚ ਅਪਣੀ ਹਾਜਰੀ ਜਰੂਰ ਲਗਵਾਓ

  • @harpreetsinghguru3792
    @harpreetsinghguru3792 4 роки тому +139

    ਸਲੂਟ ਆ ਵੀਰ, ਸਾਰੇ ਫੌਜੀ ਵੀਰਾਂ ਨੂੰ ਤੇ ਤੁਹਾਡੀ ਟੀਮ ਨੂੰ 🙏🙏
    ਬਹੁਤ ਖੂਬ

    • @ashishmalik6526
      @ashishmalik6526 4 роки тому

      Jkrsdgfu8057474913
      😭

    • @lakhibhattiwal7657
      @lakhibhattiwal7657 2 роки тому +2

      ਨਾ ਧੁੱਪ ਲੱਗੇ ਨਾ ਲੱਗੇ ਕੋਈ ਸਰਦੀ
      ਪਾਈ ਹੋਵੇ ਜਿਸਮ ਤੇ ਜਦੋਂ ਫੌਜ਼ ਵਾਲੀ ਵਰਦੀ
      ਮੰਨ ਮਾਲਕ ਦਾ ਭਾਣਾ ਦਿਨ ਕੱਟੀ ਜਾਨੇ ਆ ਭਾਵੇਂ ਸਾਨੂੰ ਯਾਦ ਯਾਰਾ ਆਉਂਦੀ ਡੇਲੀ ਘਰ ਦੀ
      ਤਲੀ ਉੱਤੇ ਰੱਖ ਜਾਨ ਰਹੀਏ ਚੱਲਦੇ,Real ਨੇ ਕੰਮ ਨਾ ਹੀ ਕੀਤੇ ਕਦੇ ਫਰਜ਼ੀ
      ਦੁੱਧ ਵਿੱਚੋ ਮੱਖੀ ਵਾਂਗ ਕੱਢ ਮਾਰੀ ਐ ਜਿਹੜੀ ਵੀ ਆ ਚੀਜ਼ ਸਾਡੇ ਮੂਹਰੇ ਹੋਵੇ ਅੜ੍ਹਦੀ

  • @akshaysanadaya4261
    @akshaysanadaya4261 3 роки тому +1166

    Ye song sun k kis kis ko heart me kuch feel hua ????
    Love u army 🇮🇳

  • @pushpendrasinghrajpoot9507
    @pushpendrasinghrajpoot9507 Рік тому +170

    अगर फिक्र रास्ते की होती तो नशा वर्दी का ना होता
    अगर डर मौत का होता
    तो सपना फ़ौज का ना होता। ARMY🇮🇳❣️

  • @crpflover144
    @crpflover144 Рік тому +58

    Understood 30%
    Feeling proud 1000!💂🚩

  • @jeewanthakur9006
    @jeewanthakur9006 3 роки тому +100

    Iss song ka matalab sirf army lover he smaj skta hai🇮🇳🇮🇳
    Jai Hind 🇮🇳🇮🇳🇮🇳

  • @th3_kri5h
    @th3_kri5h 3 роки тому +345

    खुशनसीब हैं वो जो वतन पर मिट जाते हैं,
    मरकर भी वो लोग अमर हो जाते हैं,
    करता हूँ उन्हें सलाम ए वतन पे मिटने वालों,
    तुम्हारी हर साँस में तिरंगे 🇮🇳का नसीब बसता है

  • @lyricistndsingerazadranwa715
    @lyricistndsingerazadranwa715 4 роки тому +269

    ਜਿੰਨੀ ਵਾਰ ਸੁਣਿਆ ਉਂਨੀ ਵਾਰ ਹੋਰ ਵੀ ਸੋਹਣਾ ਲੱਗਿਆ ਗੀਤ 👏👏👏👏👏👏👏👏👏👏👏👏👏👏👏

  • @Sumit_Beniwal_HR
    @Sumit_Beniwal_HR 8 місяців тому +13

    Full Respect to Army 💪❤

  • @pb31malwablock41
    @pb31malwablock41 4 роки тому +41

    ਬੁਹਤ ਵਧੀਆ ਭਰਾ,
    ਫੌਜ ਚ ਚੱਲੇ ਜਾਨ ਦਾ ਮੱਤਲਬ
    ਇਕ ਵਾਰ ਮਿਲੀ ਜਿੰਦਗੀ ਦੇ ਖੂਬਸੂਰਤ ਸਾਲ ਅਪਣੇ ਪਰਿਵਾਰ ਦੀ ਆਰਥਿਕ ਮਦਦ ਤੇ ਦੇਸ਼ ਦੇ ਲੇਖੇ ਲਾ ਦੇਣੇ ਹੁੰਦਾ।

    • @ovepreetkaurhahal2918
      @ovepreetkaurhahal2918 3 роки тому +3

      Shi gll a veer

    • @lakhibhattiwal7657
      @lakhibhattiwal7657 2 роки тому +1

      ਨਾ ਧੁੱਪ ਲੱਗੇ ਨਾ ਲੱਗੇ ਕੋਈ ਸਰਦੀ
      ਪਾਈ ਹੋਵੇ ਜਿਸਮ ਤੇ ਜਦੋਂ ਫੌਜ਼ ਵਾਲੀ ਵਰਦੀ
      ਮੰਨ ਮਾਲਕ ਦਾ ਭਾਣਾ ਦਿਨ ਕੱਟੀ ਜਾਨੇ ਆ ਭਾਵੇਂ ਸਾਨੂੰ ਯਾਦ ਯਾਰਾ ਆਉਂਦੀ ਡੇਲੀ ਘਰ ਦੀ
      ਤਲੀ ਉੱਤੇ ਰੱਖ ਜਾਨ ਰਹੀਏ ਚੱਲਦੇ,Real ਨੇ ਕੰਮ ਨਾ ਹੀ ਕੀਤੇ ਕਦੇ ਫਰਜ਼ੀ
      ਦੁੱਧ ਵਿੱਚੋ ਮੱਖੀ ਵਾਂਗ ਕੱਢ ਮਾਰੀ ਐ ਜਿਹੜੀ ਵੀ ਆ ਚੀਜ਼ ਸਾਡੇ ਮੂਹਰੇ ਹੋਵੇ ਅੜ੍ਹਦੀ

  • @golosharma8587
    @golosharma8587 3 роки тому +695

    My father is also in army ❣️❣️
    Always proud to be son of a army man 🔥🔥🔥

    • @anillshekhawat7123
      @anillshekhawat7123 3 роки тому +9

      Your father is Pride of India 🇮🇳🇮🇳

    • @golosharma8587
      @golosharma8587 3 роки тому +4

      @@anillshekhawat7123 thanks dear
      Jai hind 🇮🇳🇮🇳

    • @defencestetusshorts7951
      @defencestetusshorts7951 3 роки тому +4

      My father also

    • @golosharma8587
      @golosharma8587 3 роки тому +4

      @@defencestetusshorts7951 🇮🇳🇮🇳

    • @anita8871
      @anita8871 3 роки тому +6

      @@defencestetusshorts7951 my father is also 💪🇮🇳

  • @officialpathaniagaming9907
    @officialpathaniagaming9907 3 роки тому +1400

    Only real indian army lover will feel this song❣️

    • @ridham9377
      @ridham9377 3 роки тому +20

      NOT ONLY ARMY LOVERS ARE FEELING THIS SONG BUT ALL INDIAN ARE FEELING THIS SONG.
      SALUTE TO YOU ALL OUR ARMY MANS🇮🇳🇮🇳🇮🇳

    • @officialpathaniagaming9907
      @officialpathaniagaming9907 3 роки тому +5

      @@ridham9377 ok

    • @RishiKumar-lt6ms
      @RishiKumar-lt6ms 3 роки тому +6

      Yes brother

    • @YashTheGamers
      @YashTheGamers 3 роки тому +2

      🙁❤️❤️

    • @hemantrajput8273
      @hemantrajput8273 2 роки тому +1

      ❤️❤️❤️❤️🇮🇳🇮🇳🇮🇳🇮🇳🇮🇳❤️❤️❤️❤️❤️

  • @iam__tejii
    @iam__tejii 14 днів тому +2

    Kon kon 2025 ਵਿਚ ਸੁਣ ਰੇਹਾ 😢😢😢💔💔💔💔💔💔💔💔💔💔💔💔💔

  • @badalchoudhary1408
    @badalchoudhary1408 3 роки тому +196

    This song deserves millions of like 😭😭

  • @khushsangha16
    @khushsangha16 3 роки тому +568

    Feeling proud to be an army officer daughter 😊

  • @dalvirsingh8380
    @dalvirsingh8380 4 роки тому +28

    ਹੋਰ ਵੀ ਬਹੁਤ ਲਿਖਾਰੀ ਨੇ ਜੋ ਗੀਤ ਲਿਖਦੇ ਨੇ,,, ਪਰ ਇਹ ਗੀਤ ਬਹੁਤ ਵਧੀਆ ਲੱਗਿਆ ਵੀਰ ਜੀ ਜੋ ਫੌਜੀ ਵੀਰਾਂ ਲਈ ਲਿਖਿਆ ਗਿਆ ਹੈ। ♥️♥️♥️♥️♥️💕💕💕💕 love you brothers ਜਿਹਨਾ ਵਧੀਆ ਲਿਖਿਆ ਓਹਨਾ ਹੀ ਵਧੀਆ ਗਾਇਆ ਵੀ👌👌👌

  • @PriyaSharma-so5vn
    @PriyaSharma-so5vn 13 днів тому +2

    ਸਹੀ ਗੱਲ ਆ ਜੀ ਸੌਖੀ ਨਹੀਂ ਤਿਰੰਗੇ ਨਾਲ ਸਾਂਝ ਪੁੱਗਦੀ ❤

  • @PintuKumar-vs7mz
    @PintuKumar-vs7mz 2 роки тому +114

    My father was in Army . Respect for him 👏🙏

  • @ranjeetsingh-vy6fb
    @ranjeetsingh-vy6fb 3 роки тому +91

    Shame on them jinhone dislike kiya h... jai hind indian army dil se 💜❤ tum ho to hum hai tum nhi to hum nhi

  • @HappyJeetPencherWala
    @HappyJeetPencherWala 4 роки тому +1331

    Salute to Indian Army 🇮🇳🇮🇳🇮🇳🇮🇳🇮🇳Good Job DSP team 👌🇮🇳👌🇮🇳

  • @shortflimstory
    @shortflimstory 2 місяці тому +20

    Army lover like karo❤😢

  • @Soulfulmusic2_3
    @Soulfulmusic2_3 3 роки тому +160

    16 saal baad Dead Body mili 1 TYAGI bhai ki.. Burf mai dabi hui thi 😢😢
    Uski video pe ye song tha.. wahi se sun k aya hu.. 😭😭😭😭
    Lovely song ❤️❤️
    Proud to be an Indian Muslim 🇮🇳🇮🇳❤️❤️
    Jai Hind 🙏🙏🇮🇳🇮🇳❤️❤️💪💪

  • @deepphotography931
    @deepphotography931 4 роки тому +15

    ਬਹੁਤ ਹੀ ਵਧੀਅਾ ਲਿਖਿਅਾ ਤੇ ਬਹੁਤ ਵਧੀਅਾ ਫਿਲਮਾੲਿਅਾ ਗਿਅਾ..ਗੀਤ ਦੇ ਹਰ ਬੋਲ ਨੇ ਿੲਕ ਫੌਜੀ ਦੀ ਜਿੰਦਗੀ ਦਾ ਸੱਚ ਬਿਅਾਨ ਕਰਿਅਾ ਹੈ....ੲਿਸ ਤਰਾਂ ਦੇ ਗੀਤ ਘੱਟ ਹੀ ਸੁਣਨ ਨੂੰ ਮਿਲਦੇ ਨੇ ਜੋ ੲਿਸ ਅਸਲ ਸੱਚਾੲੀ ਬਿਅਾਨ ਕਰਦੇ ਹਨ.

  • @punjabigyan1624
    @punjabigyan1624 3 роки тому +195

    Indian Army 🔥🔥

  • @Opxsagar01
    @Opxsagar01 8 місяців тому +7

    Coming soon Kumauni regiment 💂🇮🇳

  • @NirmalSingh-oz9ie
    @NirmalSingh-oz9ie 4 роки тому +27

    ਸਾਰੇ ਪੂਰੀ ਫੁੱਲ ਸਪੋਟ ਕਰੋ ਵੀਰ ਨੂੰ ਤਾਂ ਜੋ ਅੱਗੇ ਵੀ ਸੋਹਣੀ ਪੇਸ਼ਕਾਰੀ ਕਰੇ👏👏

  • @adarshlovearmy8728
    @adarshlovearmy8728 3 роки тому +54

    Din, me kam se kam 10 bar sunta hu ye sone

  • @dipendragujjar287
    @dipendragujjar287 Рік тому +173

    Respect Indian army ❤🇮🇳

  • @BaljinderSingh-ui1xh
    @BaljinderSingh-ui1xh 11 місяців тому +5

    ਇੱਕ ਇੱਕ ਗੱਲ ਸੱਚੀ ਆ ਵੀਰੇ। ਸਲੂਟ ਆ ਵੀਰੇ ਤੈਨੂੰ ਇਹੋ ਜਿਹਾ ਗਾਣਾ ਗਾਣ ਤੇ, Thanks

  • @localboyz8221
    @localboyz8221 3 роки тому +939

    Salute to family who lost her son , husband , father 😭😭

  • @VishalKashyap-hp5dc
    @VishalKashyap-hp5dc 3 роки тому +27

    अब तक का मेरा 'favorite song'. Sir.आपने बहुत अच्छा लिखा है और गाया है। में तो इसे repeat सुन राहा हूँ। I love indian Army😘😘 फौजियों की respect करें। 🙏🙏

  • @Presto_music
    @Presto_music 4 роки тому +72

    ਸਾਰੇ ਜਰੂਰ ਪਿਆਰ ਦੇਣਾ
    ਬਹੁਤ ਬਹੁਤ ਸ਼ੁਕਰੀਆ ਦੋਸਤੋ 👏🏻

    • @super_4_kids
      @super_4_kids 4 роки тому +1

      Ek Like Apne Indain Army ke leye
      Thoko Like
      🇮🇳🇮🇳🇮🇳🇮🇳
      👇
      👇
      👇
      Comment mai Apna👇 Nam btaoo

  • @manojthakurpharibaba5510
    @manojthakurpharibaba5510 Рік тому +21

    Dream Indian Army ❤❤❤

  • @lakhwinderkaur7822
    @lakhwinderkaur7822 4 роки тому +19

    ਬਹੁਤ ਵਧੀਆ ਲਿਖਿਆ ਤੇ ਗਾਇਆ। ਵਾਹਿਗੁਰੂ ਤਰੱਕੀਆਂ ਬਖਸ਼ੇ।

  • @hansayadav7798
    @hansayadav7798 2 роки тому +112

    My sister also a indian army soldier,i am really proud on her,❤️❤️❤️

  • @preetiraika9549
    @preetiraika9549 2 роки тому +202

    My husband is in army .I really proud of him and every soldier. Misss u . Jai hind

  • @Upjinder
    @Upjinder Рік тому +4

    Aj tak da pehla song sunya aha jede ch ik ik line sach likhi aa Bai nee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @MeenaKumari-xo2ev
    @MeenaKumari-xo2ev 2 роки тому +76

    I feel proud be a daughter of such country where great freedom fighters were born........ 🙏🙏
    Salute to Indian army

  • @jyotimeena7191
    @jyotimeena7191 3 роки тому +667

    My father was in army
    He fought battle of kargil
    Love the song from Rajasthan

  • @akshaythakur4827
    @akshaythakur4827 3 роки тому +152

    Being a soldier I want to say that my heart has come in this song.

  • @LegendsArmy03
    @LegendsArmy03 5 місяців тому +14

    Attendence here any in 2090?????❤❤❤

  • @harikishankumar8607
    @harikishankumar8607 3 роки тому +44

    Rongte khade krne vala song
    Salute for indian 🇮🇳 Army ❤❤❤

  • @monukakowalia2158
    @monukakowalia2158 4 роки тому +10

    ਬਿਲਕੁਲ ਸਹੀ Nice song 22 g
    Best of luck Dsp team 👌👌👌
    ਸ਼ੂਲਟ ਮੇਰੇ ਵੱਲੋ ਫੌਜੀ ਵੀਰਾਂ ਨੂੰ ਜੀ

  • @jat_kunal_dagar
    @jat_kunal_dagar 4 роки тому +146

    Miss u papa (Naik SATPAL DAGAR)😔😭

  • @ritikchaudhary8125
    @ritikchaudhary8125 Рік тому +6

    Pta nhi mari kismat me kab aayegi army ki bardi 😢😢😢miss you army ❤❤❤

  • @NirmalSingh-oz9ie
    @NirmalSingh-oz9ie 4 роки тому +82

    ਜਦੋ ਆਪਾ ਵੀਰ ਸਿੱਧੂ ਮੂਸੇ ਵਾਲਾ ਦੇ ਗੀਤ ਤੇ 1M ਕੁਮੈਂਟ ਕਰ ਸਕਦੇ ਹਾਂ ਤਾਂ ਪਵਿੱਤਰ ਵੀਰ ਦੇ ਇਸ ਗੀਤ ਤੇ ਘੱਟ ਤੋ ਘੱਟ ਇੱਕ ਲੱਖ ਕੁਮੈਂਟ ਤਾਂ ਕਰ ਹੀ ਸਕਦੇ ਹਾਂ।
    ਸਾਰੇ ਆ ਅੱਗੇ ਬੇਨਤੀ ਆ ਜੀ ਜਰੂਰ ਕਰੇਉ👏👏
    Respact Army 😊😊😘😘

    • @pawitarsingh5834
      @pawitarsingh5834 4 роки тому +6

      Bahut shukrya veer ji enna maan den lyi

    • @NirmalSingh-oz9ie
      @NirmalSingh-oz9ie 4 роки тому +4

      Nai veer ae ta banda hi c

    • @khushpreetheer7736
      @khushpreetheer7736 4 роки тому +1

      @@pawitarsingh5834 ਬਹੁਤ ਵਧੀਆ ਲਿਖਿਆ ਤੇ ਗਾਇਆ ਸੱਚੀ ਵੀਰੇ ਅੱਖਾਂ ਚ ਹੰਜੂ ਅਾ ਗਏ👍

    • @pawitarsingh5834
      @pawitarsingh5834 4 роки тому +2

      @@khushpreetheer7736 shukriya

    • @manjeetsinghmanjeetsingh9860
      @manjeetsinghmanjeetsingh9860 4 роки тому +1

      Thanks veer ji is gane nu 2M like hon ge

  • @khushpreetheer7736
    @khushpreetheer7736 4 роки тому +43

    ਬਹੁਤ ਵਧੀਆ ਲਿਖਿਆ ਤੇ ਗਾਇਆ ਸੱਚੀ ਵੀਰੇ ਅੱਖਾਂ ਚ ਹੰਜੂ ਅਾ ਗਏ👍

  • @priyashmukherjee3015
    @priyashmukherjee3015 2 роки тому +36

    *WE ARE Proud of our Sikh brothers efforts for our country and our INDIAN ARMY. PROUD OF YOU SIKH BROTHERS*

  • @sachinchauhan7781
    @sachinchauhan7781 Рік тому +16

    Proud of luck Indian army 🪖🪖

  • @rupindersingh4620
    @rupindersingh4620 2 роки тому +115

    My father is now retired from army. Proud to be army officer’s son.

    • @Sukh_dhillon.
      @Sukh_dhillon. 2 роки тому

      Fir te tuci y relationship ch bharti ho jo

    • @ChoudharyShaab01
      @ChoudharyShaab01 Рік тому +1

      @@Sukh_dhillon. bhai ke fayda open bharti to ess modi ne bnd krr di

  • @gurmanofficial17
    @gurmanofficial17 4 роки тому +82

    Salute to Army.......salute to team dsp🇮🇳🇮🇳🇮🇳🇮🇳🇮🇳

  • @mrdevil4400
    @mrdevil4400 3 роки тому +42

    Thank you bhaio for giving the crowd this beautiful patriotic song.

  • @HarjinderSingh-b1g9y
    @HarjinderSingh-b1g9y 7 місяців тому +17

    Miss you vire ji aju 😭😭😭😭😭😭😭😭Bapic

  • @deepaktanwar8600
    @deepaktanwar8600 3 роки тому +52

    Salute to our Army for deeply hearts I felt this 🥺🥺
    Dil se respect h ji Army walo k liye 🥰🥰
    Army k kilaf ik galt sbad bhi ni sun sakte
    Te Indian Army ta world di best Army h
    Bhai te chacha Or bua ji da munda Army te hi h 😌😌
    Proud to our Army ⟬⟭💜⟬⟭💜
    And A big salute for Indian Army also Navy and Airforce

  • @ravinehra5586
    @ravinehra5586 3 роки тому +67

    Feeling proud Indian Army🇮🇳🇮🇳🇮🇳 proud to be indian

  • @kJshortzz-k4l
    @kJshortzz-k4l Рік тому +63

    I am proud of my father because he is also army officer 🙏🙏

  • @5XYGAMER
    @5XYGAMER 2 місяці тому +1

    Sach me bhai Rona 😢😢 aa gya indian army 🪖 ko dil❤ se salam 😭😭😭😭

  • @RaviKumar-ll2vd
    @RaviKumar-ll2vd 3 роки тому +59

    This song deserve 100 million views

  • @JagmohanSingh-D31
    @JagmohanSingh-D31 4 роки тому +12

    ਜਿਨ੍ਹਾਂ ਵਧੀਆ ਲਿਖਿਆ ਗਿਆ ਉਨ੍ਹਾਂ ਹੀ ਵਧੀਆ ਪਵਿੱਤਰ ਵੀਰੇ ਨੇ ਗਾਇਆ ਵੀ👌👌👌
    ਅਜੌਕੇ ਦੌਰ ਦੇ ਆਮ ਲੋਕਾਂ ਦੀ ਗਲਤ ਸੋਚ ਉੱਤੇ ਚੋਟ ਕਰਦਾ ਗੀਤ ਹੈ।ਪਵਿੱਤਰ ਵੀਰ ਅਤੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।

  • @RahulGujjar-h4q
    @RahulGujjar-h4q Місяць тому +4

    Only Indian Army lover

  • @prableenkour8561
    @prableenkour8561 3 роки тому +66

    Heart touching song feeling proud indian army

  • @AradeyaAnnu
    @AradeyaAnnu 3 роки тому +41

    Proud to be a soldier's wife ❤️

  • @adityakumarp83
    @adityakumarp83 3 роки тому +619

    Why this song view is just 2.5 million .this song deserve more than 500 million 🥺🙏🙏🙏🇮🇳 jai hind 🇮🇳🇮🇳❤💂‍♂💂‍♂

  • @raveendrakumardube740
    @raveendrakumardube740 7 місяців тому +4

    Vah guru❤❤❤❤

  • @ranjitsinghlakha9110
    @ranjitsinghlakha9110 3 роки тому +11

    ਇਕੋਲਾਹਾ ਪਿੰਡ ਕਿਹੜਾ ਜੇਹੜਾ ਖੰਨੇ ਕੋਲ ਆ ਵੀਰ
    ਗੀਤਕਾਰ ਓਸ ਪਿੰਡ ਦਾ EXCELLENT

  • @nomadhappy5945
    @nomadhappy5945 3 роки тому +37

    "Koi aata sajri vihayi chad k
    Kisi nu to sehra nasib ni hota" my favourite lines😘😘🤗🤗🤗

  • @monuchoudharymuzaffarnagar8179
    @monuchoudharymuzaffarnagar8179 2 роки тому +51

    🇮🇳 Proud to be an Indian army ❤❤

  • @jehari_vlog
    @jehari_vlog Рік тому +4

    Bapu te proud ahhh ...jo border te khud apne layi lad de ahh..🇮🇳❤️

  • @gurpreetjungdarshan4129
    @gurpreetjungdarshan4129 4 роки тому +35

    Boht vadhia upraala veere
    God bless you.
    Dislike krn waale mre hoye zameer waale Lok ne

  • @NirmalSingh-oz9ie
    @NirmalSingh-oz9ie 4 роки тому +14

    ਬਹੁਤ ਸੋਹਣਾ ਵੀਰ👍
    ਪ੍ਮਾਤਮਾ ਮੇਹਰ ਕਰੇ😊😊
    Love you bro😘😘😘😘😘😘😘

  • @harjitsingh-iw6ob
    @harjitsingh-iw6ob 4 роки тому +614

    Aa kon desh de gaddar dislike karn Wale, Sada ta salute aa army nu

  • @GarvThakral-n1j
    @GarvThakral-n1j 2 місяці тому +1

    Sona gaya veer vadiya tribute a army lai❤

  • @ravjotsidhu1457
    @ravjotsidhu1457 3 роки тому +929

    😭😭😭😭😭 miss u veere . please come back 😢😭😭

  • @sagarkumar_as1998
    @sagarkumar_as1998 3 роки тому +32

    This song deserves more views ... ❤️❤️

  • @SK.FACTS786
    @SK.FACTS786 Рік тому

    ❤️ shong ❤️

  • @preetatwal2334
    @preetatwal2334 4 роки тому +14

    Jinna vdiya feelings nu likh k dseya ohni o vdiya voice aa,...nice song

  • @SURAJ-oe1rj
    @SURAJ-oe1rj 3 роки тому +111

    Proud indian army❤️🇮🇳
    Salute💂

  • @princegujjar6748
    @princegujjar6748 3 роки тому +20

    Beautiful song Bhai dil chu liya apne🙏👍👍

  • @AnnuPundir-o3f
    @AnnuPundir-o3f 9 місяців тому +4

    Today is black day 🖤 🖤 🖤

  • @iamaindianarmy3354
    @iamaindianarmy3354 3 роки тому +8

    Thank u 22 g video layi koi ta hai jo sadi respact krda nahii ta army wale nu log ta ahi kende a ki thodi pay boat a🙏🙏🙏🙏👍👍👍👍👍👍

  • @balkarbrar5839
    @balkarbrar5839 3 роки тому +26

    Salute to army verre. Heart touching song gbu all

  • @Allcartoons32
    @Allcartoons32 3 роки тому +29

    2021 veiwers are really legend... 😍🔥
    love from haryana sirji... 😊

  • @JEETPURIAJANAB
    @JEETPURIAJANAB 3 роки тому +33

    💯 right 👍

  • @sachinmorbaroda7612
    @sachinmorbaroda7612 3 роки тому +25

    दिल छू लिया भाई गाना न❤❤❤❤

  • @arzoo5859
    @arzoo5859 2 роки тому +27

    Proud to be wife of a soldier ❤️
    May God always bless him❣️

  • @Mr_aryan2007
    @Mr_aryan2007 4 місяці тому +3

    Army lover ❤️

  • @krish___pb3588
    @krish___pb3588 3 роки тому +45

    Boht sohna likhya te gaya veere..
    Army nu te tuhanu solute aa sache dill ton❤️

  • @samsidhukullianbala4986
    @samsidhukullianbala4986 2 роки тому +8

    ਵੀਰ ਜੀ ਬਹੁਤ ਵਧੀਆ ਗੀਤ 👌ਬਹੁਤ ਸੋਹਣਾ ਲਿਖਿਆ ਤੇ ਗਾਇਆlove you Indian army 🇮🇳❤️ and love you bro ❤️ਇੰਨਾ ਵਧੀਆ ਗੀਤ ਗਾਉਣ ਵਾਸਤੇ thanks bro ❤️ Jay Hind

    • @lakhibhattiwal7657
      @lakhibhattiwal7657 2 роки тому

      ਨਾ ਧੁੱਪ ਲੱਗੇ ਨਾ ਲੱਗੇ ਕੋਈ ਸਰਦੀ
      ਪਾਈ ਹੋਵੇ ਜਿਸਮ ਤੇ ਜਦੋਂ ਫੌਜ਼ ਵਾਲੀ ਵਰਦੀ
      ਮੰਨ ਮਾਲਕ ਦਾ ਭਾਣਾ ਦਿਨ ਕੱਟੀ ਜਾਨੇ ਆ ਭਾਵੇਂ ਸਾਨੂੰ ਯਾਦ ਯਾਰਾ ਆਉਂਦੀ ਡੇਲੀ ਘਰ ਦੀ
      ਤਲੀ ਉੱਤੇ ਰੱਖ ਜਾਨ ਰਹੀਏ ਚੱਲਦੇ,Real ਨੇ ਕੰਮ ਨਾ ਹੀ ਕੀਤੇ ਕਦੇ ਫਰਜ਼ੀ
      ਦੁੱਧ ਵਿੱਚੋ ਮੱਖੀ ਵਾਂਗ ਕੱਢ ਮਾਰੀ ਐ ਜਿਹੜੀ ਵੀ ਆ ਚੀਜ਼ ਸਾਡੇ ਮੂਹਰੇ ਹੋਵੇ ਅੜ੍ਹਦੀ

  • @kartikchauhan150
    @kartikchauhan150 3 роки тому +109

    Literally nobody :only army lover feel this song🇮🇳

  • @RashmiYadav-o8e
    @RashmiYadav-o8e Місяць тому +1

    Feeling proud to be a fouji wife
    Love you fouji Saab ❤

  • @Jammufood0
    @Jammufood0 2 роки тому +98

    Proud to be a Indian sikh 🇮🇳❤️

  • @rawalstocks
    @rawalstocks 2 роки тому +241

    My father was in Indian army so I proud of my Indian army 🇮🇳🇮🇳

  • @ramanyadav978
    @ramanyadav978 8 місяців тому +3

    ham army walon ki yahi life hai Karo ya Maro ❤🇮🇳💪

  • @sanjayjatt3406
    @sanjayjatt3406 3 роки тому +33

    That hits my heart hard bro❤️
    What a song ..❤️❤️

  • @hardipinderchauhan6692
    @hardipinderchauhan6692 4 роки тому +23

    Many people jokingly say Big things come in small packages......an absolute true statement when referencing your service....Your paychecks may be little......your allowances and benefits are modest.... and you may only spend a small amount of time with your families...but believe me.....it takes a brave person with a Big heart to voluntarily put his/her life on the line for the betterment of the nation and people...You do it daily...
    Nice and truly said by lyricist our brother jiwan ikolaha bal that....army ch ki aa sari umar di rotti aa...it's just like a necessary evil...which we all need...even they know there future....anything can happen to their life...big salute to indian army👍🙏

  • @Advancher_Crime_patrol
    @Advancher_Crime_patrol 5 місяців тому +2

    Jai hind ❤❤❤❤

  • @forentertainment3065
    @forentertainment3065 3 роки тому +41

    This song is really talking about every country army

  • @jassisingh5798
    @jassisingh5798 2 роки тому +18

    Energetic song keep it and this song always motivate and salute for every soldier who devote for India and Martyr for country..

  • @snowwhiteff9228
    @snowwhiteff9228 2 роки тому +21

    feeling to be an army officer sister nd daughter😍

  • @ramansaini7909
    @ramansaini7909 4 місяці тому +1

    bhut aca song hai ❤❤❤❤❤❤