Guthli Khol Datiye Hun Ta | Bhent न-305 | Singer - Narendra Chanchal | SKY VIDIO (Delhi) 9971544747

Поділитися
Вставка
  • Опубліковано 1 жов 2024
  • Guthli Khol Datiye Hun Ta. Bhent न-305..Singer -Narendra Chanchal | गुथ्ली खोल दतिये हुन ता. गायक श्री नरेन्द्र चंचल जी.. SKY VIDIO (Delhi) 9971544747.9013555558 Sanjay Sabharwal
    Narendra Chanchal Hits Bhent Guthli Khol Datiye | Narendra Chanchal Purani Bhent | Meghraj Navratre Guthli athol Datiye |Bankhandi Chowki Narendra Chanchal Guthli Khol Datiye | Mata Bhajan Guthli Khol Datiye Narendra Chanchal
    #Narendra Chanchal Meghraj Navratre
    #Sky VIDIO Meghraj Navratre Purani Delhi
    Live Recording Copyright
    SKY VIDIO 9971544747
    Sanjeev Sabharwal

КОМЕНТАРІ • 16

  • @joginderpal5792
    @joginderpal5792 3 роки тому +2

    Meethi meethi ladayi ladne ke liye 🙏 saaf Dil chayie hota jo Papa ji ke pass tha aur unhone MAA ji ko rizha liya tha apni bhent suna kar ladkar 🙏. Isliye to MAA ji ke Ladle chanchal they

    • @SKYVIDIO
      @SKYVIDIO  3 роки тому

      बिल्कुल सही कहा आपने

  • @bhopalanil473
    @bhopalanil473 Рік тому +1

    ਗੁੱਥਲੀ ਖੋਲ ਦਾਤੀਏ
    ============
    *ਤੇਰੇ ਬੂਹੇ, ਝੋਲੀ ਅੱਡ ਕੇ,
    ਜਿਸਨੇ ਅਲਖ ਜਗਾਈ ll
    ਹੇ ਮਹਾਂ ਮਾਈਏ, ਤੂੰ ਤੇ ਉਸ ਦੀ,
    ਵਿਗੜੀ ਗੱਲ ਬਣਾਈ ll
    ਗੁੱਥਲੀ, ਖੋਲ੍ਹ ਦਾਤੀਏ,
    ਹੁਣ ਤਾਂ, ਸਾਡੀ ਵਾਰੀ ਆਈ ll
    ਵਾਰੀ ਆਈ ਏ,,, ਸਾਡੀ, ਵਾਰੀ ਆਈ ਏ,,, ll
    ਬੂਹੇ, ਖੋਲ੍ਹ ਦਾਤੀਏ,
    ਹੁਣ ਤਾਂ, ਸਾਡੀ ਵਾਰੀ ਆਈ ll
    ਜਿਹੜੇ ਵੀ ਨਿਭ ਗਏ, ਤੇਰੇ ਦਵਾਰੇ l
    ਤੂੰ ਮਾਂ ਬਾਂਹੋ, ਫੜ੍ਹ ਫੜ੍ਹ ਤਾਰੇ l
    ਚੰਗੇ ਤਾਰੇ, ਮੰਦੇ ਤਾਰੇ l
    ਜਨਮ ਜਨਮ ਦੇ, ਗੰਦੇ ਤਾਰੇ l
    ਜਦੋ ਦਿਆਲੂ, ਤੂੰ ਮਾਂ ਹੋਈ l
    ਮੈਲੀ ਚਾਦਰ, ਸਭ ਦੀ ਧੋਈ l
    ਕਰਮਾਂ ਮਾਰੇ, ਅਸੀਂ ਵੀ ਰਹਿ ਗਏ* l
    ਦਿੱਤੀ ਮਾਂ ਦੁਹਾਈ,,,
    ਗੁੱਥਲੀ, ਖੋਲ੍ਹ ਦਾਤੀਏ,,,,,,,,,,,,,,,,F
    ਅਸਾਂ ਜੋ ਮੰਗਿਆਂ, ਕਿਓਂ ਘਬਰਾ ਗਈ l
    ਐਡੀ ਕੇਹੜੀ, ਆਫ਼ਤ ਆ ਗਈ l
    ਤੇਰੇ ਖਜ਼ਾਨੇ, ਥੋੜ ਹੈ ਕਾਹਦੀ l
    ਸੋਚਣ ਦੀ ਮਾਂ, ਲੋੜ ਹੈ ਕਾਹਦੀ l
    ਸਾਨੂੰ ਇੰਨਾ, ਕਿਓਂ ਤਰਸਾਵੇ l
    ਹੱਥ ਤੂੰ ਪਿੱਛੇ, ਖਿੱਚੀ ਜਾਵੇ l
    ਮੇਹਰ ਦੇ ਛਿੱਟੇ, ਐਧਰ ਦੇ ਤਾਂ* l
    ਕੁਝ ਨੀ ਘੱਟਣਾ ਮਾਈ,,,
    ਗੁੱਥਲੀ, ਖੋਲ੍ਹ ਦਾਤੀਏ,,,,,,,,,,,,,,,,,F
    ਤੂੰ ਏ ਦਾਤੀ, ਤੈਨੂੰ ਹੀ ਕਹਿਣਾ l
    ਸਭ ਨੇ ਲਿਆ ਏ, ਅਸਾਂ ਵੀ ਲੈਣਾ l
    ਝਿੜਕਾਂ ਦੇ ਜਾਂ, ਮਾਰ ਲੈ ਧੱਕੇ l
    ਅਸੀਂ ਵੀ ਮਾਏਂ, ਢੀਠ ਹਾਂ ਪੱਕੇ l
    ਕਦੇ ਵੀ ਤੇਰਾ, ਲੜ੍ਹ ਨਹੀਂ ਛੱਡਣਾ l
    ਮਰ ਕੇ ਵੀ ਏਹ, ਦਰ ਨਹੀਂ ਛੱਡਣਾ l
    ਅਸੀਂ ਵੀ ਤੇਰੇ, ਆਪਣੇ ਮਾਈਏ* l
    ਤੂੰ ਵੀ ਨਹੀਂ ਪਰਾਈ,,,
    ਗੁੱਥਲੀ, ਖੋਲ੍ਹ ਦਾਤੀਏ,,,,,,,,,,,,,,,,,F
    ਹੁਣ ਤਾਂ ਸਾਡੇ, ਦਿਨ ਪਲਟਾ ਦੇ l
    ਦੋ ਚਾਰ ਮੁੱਠੀਆਂ, ਐਧਰ ਪਾ ਦੇ l
    ਸੱਜੇ ਪਾ ਦੇ, ਖੱਬੇ ਪਾ ਦੇ l
    ਅੱਗੇ ਪਾ ਦੇ, ਪਿੱਛੇ ਪਾ ਦੇ l
    ਅਸੀਂ ਹੈ ਜੀਣਾ, ਤੇਰੇ ਭਰੋਸੇ l
    ਮਾਂ ਪੁੱਤਰਾਂ ਦੇ, ਕਾਹਦੇ ਰੋਸੇ l
    ਰੋਕਿਆ ਕਿਸਨੇ, ਹੱਥ ਮਾਂ ਤੇਰਾ* l
    ਤੂੰ ਦੁਨੀਆਂ ਦੀ ਮਾਈ,,,
    ਗੁੱਥਲੀ, ਖੋਲ੍ਹ ਦਾਤੀਏ,,,,,,,,,,,,,,,,,F
    ਅਪਲੋਡਰ- ਅਨਿਲਰਾਮੂਰਤੀਭੋਪਾਲ

    • @SKYVIDIO
      @SKYVIDIO  Рік тому

      Jai Jai Maa ... Anil Bhopal [ Bao ji ] .. Aapko Charan Bandhan

  • @balramgambhir3632
    @balramgambhir3632 5 місяців тому +1

    Jai mata chinta purni ji jai mata di Jai bua datti ji jai bawa jitto ji di 💐🎈💐

    • @SKYVIDIO
      @SKYVIDIO  5 місяців тому

      Jai Mata Di Ji। Balram Gambhir Ji

  • @rajeshvohra2792
    @rajeshvohra2792 7 місяців тому +1

    Iloue you papa ji

    • @SKYVIDIO
      @SKYVIDIO  7 місяців тому

      JAI MATA DI JI ... RAJESH VOHRA JI

  • @rajeshvohra2792
    @rajeshvohra2792 7 місяців тому +1

    Miss you papa ji

    • @SKYVIDIO
      @SKYVIDIO  7 місяців тому

      JAI MATA DI JI ... RAJESH VOHRA JI

  • @chanchaljatavgirl5229
    @chanchaljatavgirl5229 2 роки тому +1

    🙏💕Jai mata 💐dii papa ji i always 😔miss you papa ji 💕🙏

    • @SKYVIDIO
      @SKYVIDIO  2 роки тому

      Jai माता दी जी । chanchal jatav girl

  • @rajeshvohra2792
    @rajeshvohra2792 7 місяців тому +1

    Jai mata di ji papa ji

    • @SKYVIDIO
      @SKYVIDIO  7 місяців тому

      JAI MATA DI JI ... RAJESH VOHRA JI

  • @NareshKumar-qw7eg
    @NareshKumar-qw7eg 11 місяців тому

    F

    • @SKYVIDIO
      @SKYVIDIO  11 місяців тому

      जय माता दी जी । नरेश कुमार जी