ਬਚਿੱਤਰਪਾਲ ਸਿੰਘ 1 | BACHITAR PAL SINGH [1] | SH0RT M0VIE 2023 | THEATER JUNCTI0N ( TJ) |
Вставка
- Опубліковано 28 вер 2024
- Editor - Harmesh Guru
Thumbnail- Simarjit
Writer - Pindi Ala
Direct0r - Harmesh Guru
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
INSTAGRAM
Jass Dhillon
...
Pindi Ala
...
Harmesh Guru
...
Simranjit Singh
...
Manjot Dhiman
...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.
ਬਹੁਤ ਵਧੀਆ ਵੀਰੇ ਧੰਨਵਾਦ 👍
Tuta te jasa comedy vich att Kar bon Diya att short video ❤❤❤
Bahut sohni video ah bai..
ਬਹੁਤ ਵਧੀਆ ਬਾਈ
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JI MEHAR KRI BABA NANAK DAV JI 13 13
Phala episode oh v bhot vdia 👍👍👍
ਕੰਮ ਧੁਤੇ ਨੇ ਪੰਜੀ ਦਾ ਨੀ ਕੀਤਾ ਹਾਜਰੀ 2 ਵਾਰ ਲਾ ਲੀ 😅😅
ਵਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ
ਬਹੁਤ ਵਧੀਆ ਬਾਈ
👌👌👌👌👌
ਪਹਿਲਾਂ ਜੱਸੇ ਤੁਸੀਂ ਵੀ ਡੀ ਪੀ ਮਾਸਟਰ ਵਾਲੀ ਵੀਡੀਓ ਵਿਚ ਗੱਗੀ ਗੱਗੀ ਕਹਿ ਕੇ ਡਰਾ ਡਰਾ ਕੇ ਬਹੁਤ ਲਹੂ ਪੀਤਾ। ਹੁਣ ਸੀਰੀ ਬਣ ਕੇ ਤੇਰਾ ਲਹੂ ਤਾਂ ਪੀਣਾ ਹੀ ਹੈ। ਸਿਰਾਂ ਹੀ ਲਾ ਤਾਂ? 😂😂👍
lendapunjab channel ❤❤❤❤
Siraaabrooo
WAHEGURU JI MEHAR KRI BABA NANAK DAV JI 13 13
Sira Gall Baat ❤❤❤
ਤੁਸੀਂ ਕਹਿੰਦੇ ਇੰਦਰ ਬਿਨਾਂ ਗਲ੍ਹ ਨਹੀਂ ਬਣਦੀ ਏਨੀਂ ਨਾਈਸ ਵੀਡੀਉ ਆ ਇੰਦਰ ਲੰਗ ਈ ਮਾਰਦਾ ਹੋਰ ਕੀ ਕਰਦਾ ਜਾਂ ਜਨਾਨੀਆਂ ਟਿਚਰਾਂ ਕਰਦਾ ਕਿਸੇ ਬਿਨ੍ਹਾ ਕੰਮ ਵੀ ਰੁਕਦੇ ਹੁੰਦੇ ਆ ਬੱਲ੍ਹੇ ਜੱਸ ਜੀ ਢਿਲ੍ਹੋ ਜੀ ਲਵ ਜੂ
Inder Kon a g enga cho
@@jassijass7824Jatt Beat Record ch Bhagu naam da role karda Inder bai
ਹਾਜੀ ਗੱਲ ਸੱਚ ਆ ਕੋਈ ਕੁਝ ਵੀ ਕਹੇ ਪਰ ਗੱਲ ਨੀ ਬਣਦੀ ਇੰਦਰ ਬਾਈ ਬਿਨਾਂ ਤੁਸੀਂ ਸਾਰੇ ਕੱਠੇ ਕੰਮ ਕਰਦੇ ਹੀ ਵਧੀਆ ਲੱਗਦੇ ਹੋ ਅਲੱਗ ਅਲੱਗ ਕੰਮ ਨਾ ਕਰੋ ਬਾਈ ਰਲ ਕੇ ਕਰੋ
ਬਹੁਤ ਵਧੀਆ ਵੀਡੀਓ ਹੈ ਬਾਈ ਜੀ
ਬਹੁਤ ਵਧੀਆ
Chappal pon da style best a 19:17
Very nice dhiya ਹਾਜ਼ਰੀ ਦਿਨ ਵਿੱਚ ਕਿੰਨੀ ਵਾਰ ਲਾਉਂਦਾ ਹੈ
Nice 💯💯💯💯
Nice
Sirra bro
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Dhutta sira acting 🔥
Bai ji sirra video bai ji 😂🤣🤣 balla con
Good work all teem
ਜਮਾਂ 101% ਸਹੀ ਬਣਾਈ ਆ ...ਪਰ ਸਮਾਜ ਸੇਵੀਆਂ ਨੂੰ ਹਜ਼ਮ ਕਰਨੀ ਔਖੀ ਹੋ ਜਾਣੀ ਆ
TUC app ta Kam kar k Raji nhi pa k chata kde kis mall ch kde kis mall ch
Sirra video y
Att a baba
Very nice video brother Jassa acting awesome ❤️👍🌹🙏🙏
ਜੱਸੇ ਤੇ ਧੂਤੇ ਦੀ ਬੱਲੇ ਬੱਲੇ 🎉🎉
very cute team God bless u allteam❤❤❤
Wmk 🙏🙏🙏
ਸੱਚਾਈਆਂ ਪਿੰਡ ਆਲੇ ਸਿਰੀਆ ਦਾ ਇਹੀ ਕੰਮ ਆ।
ਸ਼ਹਿਰਾਂ ਚ ਕਿਹੜਾ ਸੀਰੀ ਹੁੰਦਾ ਬਾਈ
@@ManpreetSingh-ss8sv 😂 serious e lagea veer
ਬਾਈ ਇਹ ਸਿਰਫ ਇੱਕ ਕਮੇਡੀ ਆ ਅਸਲੀ ਸੀਰੀਆਂ ਨੂੰ ਪੁੱਛ ਕੇ ਦੇਖ ਅਗਲਾ ਖੂਨ ਨਚੋੜ ਦਿੰਦਾ ਸ਼ਾਮ ਤੱਕ ਮਰੀ ਜਾਂਦਾ ਗੱਲਾਂ
ਨਾਲੇ ਰਹੀ ਗੱਲ ਪਿੰਡ ਵਾਲਿਆ ਕਰਕੇ ਸ਼ਹਿਰ ਬਚੇ ਹੋਏ ਨੇ
@@HarjeetSingh-PB31 22 ਜੀ ਪਿੰਡਾ ਆਲਾ ਈ ਆ ਤੇ ਸੀਰੀ ਵੀ ਹੈਗੇ ਆ ਇਹਨਾ ਚ ਈ ਰਹਿੰਦਾ 🙏
Bai video vadiya hondi pr mic set krke lea kro awj jeda nahi aondi vich vich video de
Very good job 👍👍👍👍👍
❤
Funny
😂tidi pedha pe giya❤
Nice Video
Sirra video 22 dp master v pao
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
M ll😊 okkk ko ok with ol kon nil looloo ok thanks l and ki m na lklllllljjljjj ok I love lo lllllllllll😊 la m on k k😊kikk 12:30 😊😊
😊
ਜੱਸੇ , ਬੀਰੇ ਬਾਈ ਗੁੱਸਾ ਨਾ ਕਰਿਉ ਇਵੇ ਦੀ ਵੀਡੀਉ ਭਾਗੂ ਤੇ ਧੂਤੇ ਨੇ ਬਣਾਈ ਸੀ ਛੇ ਕੁ ਮਹੀਨੇ ਪਹਿਲਾ
Eh sachai ah panjab di koi Banda reh gya kam wala na ta Jatt app karke Raji ah kam te na majdur baki hje lok bahiya no bja rhe ne
Next part????
ਜ੍ਹੇਸ੍ਹੇਬ੍ੲੀੲੋਧ੍ਰਤ੍ਰੇਕ੍ਹੈਦ੍ਹੇ22ਜ੍ਹੀ🙏🙏🙏❤🧡💙💛❣️💘💘💘💘💘👍👍👌👌👌
Bhayiae bhajao punjab bachao...jihre kamm krde aa ohhna nu bhjjaa k firr eho jhe ee sheerre milange... Ehna di aakkrr ta phla ee ni c maan. hun ta horr chaure ho janna Ehna ne...
Dekhiyo agge ki ki hona..
ਜਾਹ ਓਏ ਲਾਹਨਤੀਆ
@@hardeepsingh-vc5ula sach ah jina naal hundi ohnha nu hi pta
😂😂😂😂😅😅😅😅😊😊
Sari teem gant a 😂😂😂😂😂😂🎉
Sohan Singh Hamidi Barnala 👍👍
Y jama sachi kahani hai ati gunda a jodo pela pase dede
ਬਹੀਆ, ਦਾ, ivf , ਚੋ, ਰੁਤਬਾ, ਬਹੁਤ, ਆ
😂😂😂
ਮੇਰਾ ਤਾਂ ਪੁਲਸ ਲਾਈਨ ਚ ਕੇਸ ਚਲਦਾ😅😅😅😅😂😂
Over ho rya pki Theek a
Sahea gall punjbi nahi come karde
ਧੂਤਾ ਤੇ ਜੱਸਾ 😂😂😂😂😂
ਬਾਈ ਹੁਣ ਬੋਰ ਕਰਨ ਲਗ ਪਏ ਧੂਤੇ ਵਰਗੇ ਸੀਰੀ ਏਨੇ ਵੀ ਨਹੀਂ ਚਮਬਲਦੇ
ਵਾਈ ਜੀ ਤੁਸੀਂ ਬਹੁਤ ਵਧੀਆ ਵੀਡਿਓ ਬਣਾਉਂਦੇ ਓ ਪਰ ਜਿੰਮੀਦਾਰ ਤੇ ਸੀਰੀ ਬਾਰੇ ਅੱਜ ਜੋ ਪੇਸ਼ ਕੀਤਾ ਉਹ ਗਲਤ ਆ ਇਹ ਸਾਂਝ ਭਰਾਵਾਂ ਵਾਲੀ ਹੁੰਦੀ ਆ
ਬਹੁਤ ਵਧੀਆ ਬਾਈ
Nice
😂😂😂
😂😂😂😂😂😂
ਭਾਗੂ ਬਾਈ ਬਿਨਾਂ ਗੱਲ ਨੀ ਬਣਦੀ ਯਰ
ਕੌਣ ਕਰਦਾ ਮਿਸ like ਕਰੀਓ ਬਾਈ 🙏
Mai 22
ਭਾਗੂ ਤੋਂ ਬਗ਼ੈਰ ਗੱਲ ਨਹੀਂ ਬਣਦੀ
ਧੂਤਿਆ ਦਬ ਕੇ ਰਖ ਕੰਮ ਨੂੰ ਸਿਰਾ ਗਲਬਾਤ ਆ ਝੀਲਾ ਛਾਜਲਾ
3.50 ਰੁਪਏ ਦਿਹਾੜੀ ਦੇ ਹਿਸਾਬ ਨਾਲ 10 ਦਿਨਾਂ ਦਾ 3500 ਰੁਪਿਆ ਬਣਦਾ ਆ ।ਪਰ ਤੁਸੀਂ 3300 ਬਣਾਇਆ ਆ। ਬਾਕੀ ਵੀਡੀਓ ਬਹੁਤ ਵਧੀਆ ਆ।
ਧੂਤਾ ਤੇ ਜੱਸਾ ਦੋਨੋਂ ਸਿਰੇ ਦੇ ਐਕਟਰ ਹਨ ❤❤❤❤
Sahi gal aa
Bs ehna dowa da ustaad reh gya j ohnu be lai lainde video ch sirra lag jana se
@@Harmansandhu533❤😂😂
ਬਿਲਕੁਲ ਸੱਚੀ ਗੱਲ ਆ ਬਾਈ ਤਾ ਈ ਲੋਕੀ ਬਈਆ ਤੋ ਕੰਮ ਕਰਾਉਦੇ ਆ ਸਾਈਕਲ ਤੇ ਨੀ ਸੀਰੀ ਨੇ ਜਾਣਾ ਉਹਨੂੰ ਤਾ ਮੋਟਰਸਾਈਕਲ ਤੇ ਲੈ ਕੇ ਜਾਉ ਪਹਿਲਾ ਉਹਨੂੰ ਜੁੱਤੀ ਦਵਾਉ
ਬਾਈ ਏ ਲੱਛਣ ਨੂਦੇਖ ਨਾ ਦੇ ਦੂਖੀ ਹੋਏ ਬੱਈਏ ਨੂ ਰੱਖਦੇਆ
ਬੁਹਤ ਵਧੀਆ ਵੀਡੀਓ ਵੀਰ ਜੀ
😂😂😂😂😂😂😂😂😂😂😂😂😂😂😂😂100000000%✓✓✓✓✓ਗੱਲ ਬਾਤ ਸੀਰੀ ਪਾਲੀ ਦਿਹਾੜੀਏ ਸਭ ਐਂ ਹੀ ਲੁੱਚ ਪਉ ਕਰਦੇ ਨੇ।ਜੱਟ ਫਸੇ ਹੋਏ ਨੂੰ ਸਭ ਕੁਝ ਮੰਨਣਾ ਪੈਂਦਾ।
ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਯਾਰ ਨੇ ਪੋਹੀੜ ਪਿੰਡ ਤੋ ਕੁਲਵਿੰਦਰ ਸਿੰਘ ਸਮਰਾ
ਧੂਤੇ 5911 ਦਾ ਕੋਈ ਤੋੜ ਨੀ ਚੋਬਰ ਦਾ ਸਿਰਾ ਕਰਾਉਂਦਾ
Over Acting Vidio ch belodi khap pa rhe ho y
ਕਿੰਨਾ ਈ ਕਹੀਂ ਜਾਓ
ਇਹ ਸਮਝਦੇ ਈ ਨਹੀਂ
ਨਾਲੇ ਇਹ ਐਕਟਿੰਗ ਨਹੀਂ
ਇਹਨੂੰ ਓਵਰ ਐਕਟਿੰਗ ਕਿਹਾ ਜਾਂਦਾ ਆ
ਬਾਈ ਇਸ ਵਿੱਚ ਤੁਸੀ ਸਾਰਿਆਂ ਨੇ ਬੁਹਤ ਵਧੀਆ ਰੋਲ ਕੀਤਾ
ਧੂਤਾ ਹਰ ਵੀਡੀਓ ਚ ਓਵਰ ਐਕਟਿੰਗ ਕਰਦਾ ਆ, ਜੋ ਬੁਰੀ ਲੱਗਦੀ ਐ
ਕਾਮੇਡੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਮਿੱਤਰਾ
ਜੇ ਅੱਗੇ ਜਾਣੈ ਤਾਂ ਸੁਧਰ ਜਾ, ਨਹੀਂ ਤਾਂ ਇਹਨਾਂ ਵੀਡੀਓਜ਼ ਜੋਗਾ ਈ ਰਹਿਜੇਂਗਾ👍👍👍👍👍
Sahi gll bai ji
Tuta de gad ta Maro lata
ਬਿਲਕੁਲ ਸੱਚਾਈ ਹੈ ਪੰਜਾਬ ਦੇ ਪੰਜਾਬੀ ਕੁੱਝ ਮਜ਼ਦੂਰ ਇਸੇ ਤਰਾਂ ਕਰਦੇ ਹਨ ਫਿਰ ਵੱਡੇ ਸਮਾਜ ਸੇਵੀ ਆਖਦੇ ਭੱਈਆ ਤੋਂ ਕੰਮ ਕਰਵਾਉਣ
1
Right
Are u bhayia?
@@sardarsingh5933 ਤੁਹਾਡੇ ਵਰਗੇ ਲੋਕਾਂ ਨੂੰ ਸੱਭ ਭੱਈਏ ਜਾ ਸਿਰ ਵਿੱਚ ਪੱਗ ਵਾਲੇ ਹੀ ਲੱਗਦੇ ਆਈਆਂ ਵੱਡਾ ਸਰਦਾਰ ਤੇ ਖਾਲਿਸਤਾਨੀ
Ma ghat kam karwa layo par punjabi tu karwayo
bai cheekya ghat kro thoda kan wich wajdi aa awaz sir dukhan lag janda .... baaki siraa aa kam
Jr tuc sare ik ik part bna k shd dinne o gll a koi kise da ta agla part bna do swad khrb kr dine o dhutya jr
ਬਾਈ ਸਿਰਾ ਕਰਾਈ ਜਾਂਦੇ ਹੋ
Sirra janne....😘😘😘😘😘😘😘😘😘😘
ਧੂਤਾ ਤੇ ਜੱਸਾ ਜਿਹੜੀਆਂ ਕਮੇਡੀ ਫਿਲਮ ਦੋਂਨੇਂ ਬਣਾਉਂਦੇ ਆ ਜਵਾਂ ਸਿਰਾਂ ਕਰਾਉਂਦੇ ਆ ਬਹੁਤ ਹਾਸੀ ਆਉਂਦੀ ਆ ਮਾਲਕ ਲੰਮੀ ਉਮਰ ਕਰੇ
Right ✅️
@@ashushah67326:41 26:44 ਹਹ😊😊
A
Moon moon l moon l moon moon light moody😢y mood l mood o mood mood lol t
ਇਹ ਕਹਾਣੀ ਸਿੱਖਿਆ ਉਂਗਲਾਂ ਤੇ ਨਾ ਲੱਗਿਆਂ ਕਰੋ ਉਂਗਲਾ ਵਾਲੇ ਦਾ ਕੁਝ ਨੀ ਜਾਂਦਾ ਨਾਲੇ ਤਾਂ ਗਰੀਬ ਕੰਮ ਤੋਂ ਹਟਾਤਾ ਨਾਲੇ ਜਸਨੇ ਕੇ ਰੁਪਏ ਡੁੱਬ ਗਏ ਗਰੀਬ ਤੋਂ ਕੀ ਲੈਣਗੇ
Ajj galn ni bani
ਸਾਰੀ ਟੀਮ ਦੀ ਸੱਚੀ ਐਕਟਿੰਗ ਬੋਹਤ ਵਧਿਆ ਬਾਈ 👌🏻👌🏻👌🏻🔥🔥😂😂😂
Bai saria di acting sira bs simu nu hasnu hatayo har roll ch hasda rehda har ek scene ch hasda rehda
Pindi alla veer zindabaad ❤ ❤😂😂😂😂
ਬਿਲਕੁੱਲ ਸੱਚ ਜਿਆਦਾਤਰ ਪੰਜਾਬੀ ਮਜਦੂਰ ਏਸ ਤਰ੍ਹਾਂ ਹੀ ਹਜਲਾ ਲੈਦੈ
ਜੱਸ ਢਿਲ੍ਹੋ ਅਰਿਆ ਆਪਣਾ ਪਰਸਨਲ ਨੰਬਰ ਦੇਦਿਉ
ਭਾਗ 2 ਵੀ ਬਣਾਏ ਹੋ
ਐਕਟਿੰਗ ਬਹੁਤ ਵਧੀਆ ...ਪਰ ਗਾਲਾਂ ਜਿਆਦਾ ਹੋ ਗਈਆ..
ਬਾਓੁਲਾ 😂
ਅੱਤ ਆ ਯਾਰ,,, ਹੱਸ ਹੱਸ ਕੇ ਢਿੱਡ ਪੁੱਕ ਗਿਆ 😂😂😂😂😂😂
Vadyia👌👌👌👌
ਡੀ ਪੀ ਮਾਸਟਰ ਚ ਤਾ ਅੱਗ ਕੱਢੀ ਪਈ ਜੱਸੇ ਨੇ
ਇਹ ਜੇ ਸਿਰੀ ਦੇ ਰੱਜ ਕੇ ਡਾਂਗ ਫੇਰੀ ਹੋਵੇ ...
Very nice bro