Show with Sukhjinder Singh Randhawa | Political | EP 435 | Talk With Rattan

Поділитися
Вставка
  • Опубліковано 10 тра 2024
  • #sukhjinder_singh_randhawa #bhagwantmann #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 80

  • @sukhjindersingh7409
    @sukhjindersingh7409 Місяць тому +13

    ਰਤਨ ਵੀਰ ਵਚਨ ਦਾ ਪੱਕਾ ਬੰਦਾ । ਵਾਧਾ ਕੀਤਾ ਸੀ ਕਿ
    ਮੂਸੇਆਲੇ ਬਾਈ ਦੇ ਇੰਨਸਾਫ ਲਈ ਚੈਨਲ ਹਮੇਸ਼ਾ ਅਵਾਜ ਚੁਕਦਾ ਰਹੇਗਾ । ਰਤਨ ਵੀਰ ਹਰ ਲੀਡਰ ਤੋ ਇਹ ਸਵਾਲ ਕਰਦਾ । ਸਲੂਟ ਵੀਰ ਨੂੰ ਬਹੁਤ ਪਿਆਰ ਪੰਜਾਬ ਦੇ ਜਾਏ ਨੂੰ 🙏🙏

  • @gurpreetrandhawa2230
    @gurpreetrandhawa2230 Місяць тому +3

    ਮਾਣ ਹੈ ਤੁਹਾਡੇ ਤੇ,ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 🎉 ਬਹੁਤ ਵੱਡੀ ਲੀਡ ਨਾਲ ਜਿੱਤ ਹੋਵੇਗੀ

  • @varindersharmavarinderchan5172
    @varindersharmavarinderchan5172 Місяць тому +21

    ਜਦੋ ਤੁਸੀ ਪਾਵਰ ਵਿੱਚ ਸੀ, ਜੇਲ ਮੰਤਰੀ ਸੀ ਸਾਬ ਜੀ,,,, ਰੱਬ ਨੁੰ ਟੱਬ ਤੁਸੀ ਵੀ ਦੱਸਦੇ ਸੀ

  • @sonujhajj9530
    @sonujhajj9530 Місяць тому +11

    ਰਤਨ ਬਾਈ ਵੀ ਬੁੜਿਆ ਦਾ ਪਿੱਛਾ ਨਹੀਂ ਛੱਡਦਾ😅

  • @BALJEETMANI
    @BALJEETMANI 22 дні тому

    ਅਸੀਂ ਪਹਿਲਾਂ ਵੀ ਰੰਧਾਵੇ ਨੂੰ ਜਿਤਾਇਆ ਸੀ ਤੇ ਹੁਣ ਵੀ ਜਿੱਤਾਵਾਗੇ ਸੁਖਜਿੰਦਰ ਸਿੰਘ ਰੰਧਾਵਾ ਜ਼ਿੰਦਾਬਾਦ 💪💪💪💪

  • @AmandeepSingh-bu4wn
    @AmandeepSingh-bu4wn Місяць тому +4

    ਗਦਾਰ ਏ

  • @gurchransingh5674
    @gurchransingh5674 Місяць тому +9

    ਅੱਜ ਚੋਣਾ ਵਿੱਚ ਵੀ ਕਾਗਰਸ ਕਾਗਰਸ ਨਾਲ ਹੀ ਲੜ ਰਹੀ ਹੈ ਜੇ ਕਾਂਗਰਸ ਵਿੱਚ ਏਕਤਾ ਹੁੰਦੀ ਤਾ 10 ਸੀਟਾ ਕਾਗਰਸ ਦੀਆ ਪੱਕੀਆ ਸੀ ਭਾਵੇ ਅਸੀ ਕਾਗਰਸ ਵਿਰੋਧੀ ਹਾ ਰਾਜਾ ਵੜਿੰਗ ਦੇ ਪ੍ਰਧਾਨ ਰਹਿੰਦੇ ਕਾਗਰਸ ਖਤਮ ਹੋਉ

  • @baljindersekhon5759
    @baljindersekhon5759 Місяць тому +6

    ਰੰਧਾਵਾ
    ਬਰਗਾੜੀ ਮੋਰਚਾ ਕਿਸਨੇ ਖਤਮ ਕਰਵਾਇਆ

  • @harkiransingh4220
    @harkiransingh4220 Місяць тому +5

    ਰੰਧਾਵਾ ਕੈਪਟਨ ਦੇ ਤਾਂ ਟੱਟੇ ਚੱਟਦਾ ਕਿਹਾ ਸਾਰੀ ਤਾਂ ਹੀ ਕੁੱਝ ਬਣੀਆਂ ਨਹੀ ਇਹਦਾ

  • @JaggaChaudhary-wo5rd
    @JaggaChaudhary-wo5rd Місяць тому +6

    ਕਾਂਗਰਸ ਦੀ ਇਹ ਬਦਕਿਸਮਤੀ ਹੈ ਕਿ ਸੁੱਖੀ ਰੰਧਾਵਾ, ਪ੍ਰਤਾਪ ਬਾਜਵਾ,ਲਾਲ ਸਿੰਘ, ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ ਵਰਗੇ ਲਾਲਚੀ ਲੀਡਰ ਇਸ ਪਾਰਟੀ ਚ ਹੈ। ਇਹਨਾਂ ਬੰਦਿਆ ਨੇ ਆਪਣੇ ਪਰਿਵਾਰਾਂ ਲਈ ਆਮ ਨੌਜਵਾਨਾਂ ਦਾ ਪਾਰਟੀ ਚ ਅੱਗੇ ਵਧਣਾ ਮੁਸ਼ਕਿਲ ਕੀਤਾ ਹੋਈਆ।ਇਸ ਸੁੱਖੀ ਰੰਧਾਵਾ ਨੇ ਰਾਜਸਥਾਨ ਚ ਕਾਂਗਰਸ ਦੀ ਬਣਦੀ ਸਰਕਾਰ ਗਵਾ ਲਈ ਗਹਿਲੋਤ ਦੀ ਚਾਪਲੂਸੀ ਕਰਕੇ।

    • @harrpritpalsiingh5456
      @harrpritpalsiingh5456 Місяць тому +1

      ਸੁਖ ਨੇ ਭਾਵੇਂ ਅੱਗੇ ਨੀ ਆਉਣ ਦਿੱਤਾ ਪਰ ਲੋਕਾਂ ਦੇ ਕੰਮ ਠੋਕ ਕੇ ਕਰਵਾਉਂਦਾ l

    • @Janti838
      @Janti838 Місяць тому +1

      Sukhjinder Randawa Durg Dillar jail rha ha chor tolla tu hun tak punjab 1 Kaam b dass

  • @user-xp5rx7py2p
    @user-xp5rx7py2p Місяць тому +4

    ਆਪਣੇ ਹਲਕੇ ਤੋਂ ਹੀ ਹਾਰ ਜਾਏਗਾ

  • @happymahal7538
    @happymahal7538 Місяць тому +2

    ਏਨਾ ਨੂੰ ਰਤਨ ਸਾਬ ਜੋ ਮਰਜ਼ੀ ਪੁੱਸੀ ਜਾਉਂ ਏਨਾ ਨੇ ਪੇਰਾ ਤੇ ਪਾਣੀ ਨਹੀਂ ਪੇਂਣ ਦੇਣਾ ਏ ਕੇੜਾ ਆਮ ਘਰ ਬਾਈ ਮੈਂ ਏਦੇ ਹਲਕੇ ਦਾ ਡੇਰਾ ਬਾਬਾ ਨਾਨਕ ਦਾ ਮੇਰੇ ਨਾਲ ਗੱਲ ਕਰੇ ਪਰ ਕਰੇ ਤਾਡੀ ਇੰਟਰਵਿਊ ਵਿਚ ਕਿਉਂ ਕੇ ਮੈਂ ਗਰੀਬ ਬੱਦਾ ਜੇ ਮੇਂ ਆਪਣਾਂ ਨੰਬਰ ਓਪਨ ਕਰਤਾ ਏਨਾ ਸਵੇਰੇ ਚਾਰ ਵਜੇ ਮੇਰੇ ਘਰ ਪੁਲਿਸ ਪੇਜ਼ ਦੇਣੀ ਏਂ ਮੇ ਬਾਈ ਏਦੀ ਅੱਖ ਚ ਅੱਖ ਪਾਕੇ ਗੱਲ ਕਰਾ ਗਾ ਪਰ ਤਾਡੇ ਚੇਨਲ ਰਾਹੀਂ

  • @narinderpalsingh5349
    @narinderpalsingh5349 Місяць тому +2

    😢 ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,ਕਾਂਗਰਸ ਸਿੱਖਾਂ ਦੀ ਗੁਨਾਹਗਾਰ ਪਾਰਟੀ ਹੈ 😢😢😢😢😢ਕਿੰਨਾ ਹੰਕਾਰਿਆ ਸਿਆਸੀ ਬੰਦਾ ਹੈ😢😢😢😢

  • @sarabjotsinghsingh1452
    @sarabjotsinghsingh1452 Місяць тому +3

    Justice for sidhu moosewala 💔 🙏

  • @hardipsingh4738
    @hardipsingh4738 Місяць тому +1

    Punjab can't forget NSA, and 1984

  • @khosatv7350
    @khosatv7350 Місяць тому +2

    ਕਿਸੇ ਆਮ ਨੌਜਵਾਨ ਨੂੰ ਟਿਕਟ ਮਿਲਣੀ ਚਾਹੀਦੀ ਸੀ

  • @sodhibajwa8191
    @sodhibajwa8191 Місяць тому +1

    ਏਹ ਪਰਿਵਾਰ ਦੀ ਗੱਲ ਕਰਦਾ ਏਹ ਦੇ ਪਿਓ ਨੇ ਦਰਬਾਰ ਸਹਿਬ ਤੇ ਹੋਏ ਹਮਲਾ ਦਾ ਸਵਾਗਤ ਕੀਤਾ ਸੀ ਏਜ ਵੀ ਹੰਕਾਰੀ ਬੰਦਾ

  • @satvirsinghgagan7819
    @satvirsinghgagan7819 29 днів тому

    ਬਲਵਿੰਦਰ ਕੁਮਾਰ ਜੀ ਦਾ ਇੰਟਰਵਿਊ ਵੀ ਲਵੋ ਵੀਰ ਜੀ

  • @BALJEETMANI
    @BALJEETMANI 22 дні тому

    ਰੰਧਾਵਾ ਬਹੁਤ ਵਧੀਆ ਬੰਦਾ

  • @Janti838
    @Janti838 Місяць тому +2

    Congress party vic Navjot Singh Sidhu imaandar leader sidhu zindabad

  • @jhajj009
    @jhajj009 Місяць тому

    Good joob Ratan , we are proud of you . Respect from 🇨🇦

  • @harrpritpalsiingh5456
    @harrpritpalsiingh5456 Місяць тому +1

    ਰੰਧਾਵਾ ਜਿੱਤ ਜਾਏਗਾ l ਪ੍ਰਤਾਪ ਦਾ ਪੂਰਾ ਜੋਰ ਲਗਾ ਕਿ ਰਾਜਾ ਤੇ ਰੰਧਾਵਾ ਦਿੱਲੀ ਜਾਣ ਤੇ ਮੈ ਮੈਦਾਨ ਚ ਕਲਾ ਖੇਡਾਂ l ਰੰਧਾਵਾ ਤੇ ਵਿਰੁੱਧ ਕਲਸੀ ਨੂੰ ਭਗਵੰਤ ਨੇ ਏਸੇ ਗੱਲ ਤੇ ਰਾਜੀ ਕੀਤਾ ਕਿ ਜੇ ਤੂੰ ਸੀਟ ਹਾਰ ਗਿਆ ਤੈਨੂੰ ਚੇਅਰਮੈਨ ਜਾ ਮੰਤਰੀ ਬਣਾਇਆ ਜਾਏਗਾ l ਜੇ ਜਿੱਤ ਗਿਆ ਤੇ ਤੇਰੇ ਪਰਿਵਾਰ ਨੂੰ ਜ਼ਿਮਨੀ ਚੋਣਾਂ ਚ ਟਿਕਟ ਦੇਕੇ ਜਿਤਾਇਆ ਜਾਏਗਾ l ਪਰ ਕਲਸੀ ਆਪ ਸੁੱਖੀ ਨੂੰ ਜਿਤਾਉਣ ਚ ਰਾਜੀ ਆ

    • @gurangrejsingh7597
      @gurangrejsingh7597 Місяць тому

      kalsi da last election a next kde oh nhi jit sakda ta ehh election ohh 100% haar reha screenshot rakho lwo

  • @parasdeepsingh3896
    @parasdeepsingh3896 Місяць тому +1

    #justiceforsidhumoosewala #justicefordeepsidhu #justiceforsandeepnangalambian

  • @gurjitsidhu1813
    @gurjitsidhu1813 Місяць тому

    👍👍✌️

  • @jagseersinghmaan6153
    @jagseersinghmaan6153 Місяць тому +1

    ਹੋਰ ਕਿਸੇ ਗੱਲ ਦਾ ਪਤਾ ਨਹੀਂ ਪੱਰ ਸਾਡੇ ਤਾਂ ਪੀਣ ਵਾਲਾ ਪਾਣੀ ਵੀ ਨਹੀਂ ਵਾਟਰ ਵਰਕਸ ਦਾ ਲੋਕ ਵਿਚਾਰੇ ਆਪਣੇ ਬਲਬੂਤੇ ਹੀ ਪ੍ਰਬੰਧ ਕਰਦੇ ਐ।

  • @swindersingh3909
    @swindersingh3909 Місяць тому

    Randhawa good leader

  • @malkeetsingh4850
    @malkeetsingh4850 Місяць тому

    Mic bhraa vadia lai lo. Awaaz shi nhi aundi

  • @lakhycheema7566
    @lakhycheema7566 Місяць тому +1

    ਰਤਨ ਵੀਰ ਬਚਕੇ ਇਹ ਗੱਡੀ ਚੋ ਲਾਹ ਦਿੰਦਾ ਵਾਂ 😂😂😂

  • @harkiransingh4220
    @harkiransingh4220 Місяць тому +1

    ਗੁਰਦਾਸਪੁਰ ਝਾੜੂ ਨੇ ਕਾਂਗਰਸ ਨੂੰ ਦੇ ਦਿੱਤਾ ਮਾੜਾ ਕਾਡੀਡੇਟ ਦੇ ਕਿ

  • @jagjeetsingh1068
    @jagjeetsingh1068 Місяць тому +1

    ਰਤਨ ਬਾਈ ਨੇਂ ਆਪਣੀਂ ਗੱਡੀ ਵੀ ਨਾਲ ਹੀ ਰੱਖੀ ਹੋਣੀਂ ਆ ਵੀ ਕੀ ਪਤਾ ਕਦੋਂ ਗੱਡੀ ਚੋਂ ਲਾਹ ਦੇਵੇ 😂😂

  • @parminderkaurkhaila1437
    @parminderkaurkhaila1437 Місяць тому

    2 June

  • @harkiransingh4220
    @harkiransingh4220 Місяць тому +2

    ਲੁਧੀੰਆਣਾ ਝਾੜੂ ਨੇ ਕਾਂਗਰਸ ਦੇ ਦਿੱਤਾ ਮਾੜਾ ਕੈਡੀਡੇਟ ਪੱਪੀ ਦੇ ਕਿ

    • @harkiransingh4220
      @harkiransingh4220 Місяць тому

      ਇਹ ਢਿੱਡਲ ਸਾਰਾ ਪੰਜਾਬ ਖਾ ਪੀ ਕਿ ਹੁਣ ਇਹਨਾ ਨੂੰ ਪੰਜਾਬ ਦੀ ਜਵਾਨੀ ਨਸ਼ੇ ਬੇਰੁਜਗਾਰੀ ਯਾਦ ਆ ਗਈ ਜਦੋ ਸੱਤਾ ਵਿੱਚ ਸੀ ਇਹ ਕਿਵੇਂ ਧਰਨੇ ਲਾਉਣ ਵਾਲੀਆਂ ਦਬਕੇ ਮਾਰਦਾ ਸੀ

  • @fukravlogger2452
    @fukravlogger2452 Місяць тому +2

    1984 ankh Kitha c thudi jnaab

  • @ArshdeepSingh-nv1zi
    @ArshdeepSingh-nv1zi Місяць тому

    Jaalian da chlaan bnda bai

  • @gagandeepsingh-cv9uc
    @gagandeepsingh-cv9uc Місяць тому +1

    Ek video. Langh. Saab. De. T. Sukhi. De. Pervar. De. Bnai. Jae

  • @pskcompany7426
    @pskcompany7426 Місяць тому +2

    ਗ਼ਦਰ ਪੰਜਾਬ ਦੇ...ਸਾਰੇ ਲੋਕ ਅਣਖ ਵਾਲੇ ਆ ਇਕ ਤਿਸੀ ਨੀ ਬਸ....

  • @AmandeepSingh-tn7dd
    @AmandeepSingh-tn7dd Місяць тому

    Rattan veer sara Punjab dukhe aa sarkar ton aap nd bjp ton

  • @AmandeepSingh-tn7dd
    @AmandeepSingh-tn7dd Місяць тому

    Ght koe party nii .. wese akali kuj hdh tkk sirf kuj hdh tkk 😢😢 ki krn lok kisnu vote paun ??

  • @hardipsingh4738
    @hardipsingh4738 Місяць тому

    Congress finished without Navjot singh sidhu

  • @mayank7267
    @mayank7267 Місяць тому

    Ese ankhi bnde ne UP To Punjab Gangster mukhtar ansari nu rkhya c as jail minister

  • @baljinder1313
    @baljinder1313 Місяць тому

    Koi vi Banda agar AAP PUNJAB de MLA & MINISTER nu koi question puchda hai taan AAP PUNJAB vale police toon gundagardi karva ke ya taan parcha karva dende hain ya fer usnu kut ke sut dende hain.

  • @amrinderbahl
    @amrinderbahl Місяць тому

    Ainu seat belt di lod nahi ? 😅😅

  • @armaanmaan017
    @armaanmaan017 Місяць тому +1

    Ehna da chlaan v kttdo koi shishe tint kri firda

  • @vickymoga1
    @vickymoga1 Місяць тому

    SUKHI UNCLE ZINDABAAD

  • @akhilkapoor-so8bo
    @akhilkapoor-so8bo Місяць тому

    ehnu pucho ansari eda mama lagda si bakwas krda khaj

  • @user-lr7cv4ne5x
    @user-lr7cv4ne5x Місяць тому

    Oo bhrawa mai video ni dekh skda sunda pya drive jdo ehna na kdo bhr kdo bhr mai lgya Rattan kadd ta gaddi cho😂😂😂😂

  • @herjeetdhaliwal2170
    @herjeetdhaliwal2170 Місяць тому

    ਸੂਰ

  • @Janti838
    @Janti838 Місяць тому +1

    Sukhjinder Randawa Durg Dillar jail rha ha

  • @prince141080
    @prince141080 23 дні тому

    Bhagwat mann taan RSS da banda hai. Sabh nu pata hai ki AAP RSS di B team hai. 6th flloor ton chaal maro jaan 8th floor ton, result ikko hi aana hai.

  • @1f17saf1ddl3
    @1f17saf1ddl3 Місяць тому

    Padh laa neeche comment. Tenu lag pta jauga.

  • @1f17saf1ddl3
    @1f17saf1ddl3 Місяць тому +1

    Oh bharawa, interview ch cross questioning v hundi aa. Muh ch churan paaya? Oda tu reporter ban da.

    • @jasmeetsinghsingh5387
      @jasmeetsinghsingh5387 26 днів тому

      Dar da hai hisaab j naal puchda bss ya apne podcast te oh chupr j naal bolega udda nii puch skda kuch

  • @Janti838
    @Janti838 Місяць тому +1

    Sukjinder Randawa Durg Dillar sara Nasha jail tu becda ha Durg Dillar jail vic tu bohat Nasha becya ha

    • @Janti838
      @Janti838 Місяць тому +1

      Tera Vaap ne Amritsar shaib vic jdo attack hoya udo kita si 1984 tu kider sala chor tolla congress party

  • @vivekmodgill3478
    @vivekmodgill3478 24 дні тому

    bhut selfish bnda...

  • @Aman-pm5wc
    @Aman-pm5wc Місяць тому

    Jad Rahul Gandhi ty kajriwal ik A ty tu ki chej An 😂😂😂😂

  • @GurdeepSingh-fc7ru
    @GurdeepSingh-fc7ru Місяць тому +1

    😂😢 ਸਿਰੇ ਦਾ ਚੋਰ

  • @harrysteffanina4099
    @harrysteffanina4099 Місяць тому

    Kyon is sirrr de gangster naal interview krne ho?
    Eh aadmi aap nashe vikaaon ch vdda hisedaar aa
    Idhe apne bcche baahr ne innu serf paihe naal mtlb
    Innu ki fikr panjaab te panjabiyat di

  • @malaysiapunjabisingh
    @malaysiapunjabisingh Місяць тому

    ਬਹੁਤ ਗੰਦ ਬੰਦਾ ਇਹ ਸਿਰੇ ਦਾ ਰਿਸ਼ਵਤ ਖੋਰ ਆ

  • @BALJEETMANI
    @BALJEETMANI 22 дні тому

    ਅਸੀਂ ਪਹਿਲਾਂ ਵੀ ਰੰਧਾਵੇ ਨੂੰ ਜਿਤਾਇਆ ਸੀ ਤੇ ਹੁਣ ਵੀ ਜਿੱਤਾਵਾਗੇ ਸੁਖਜਿੰਦਰ ਸਿੰਘ ਰੰਧਾਵਾ ਜ਼ਿੰਦਾਬਾਦ 💪💪💪💪

  • @sarabjotsinghsingh1452
    @sarabjotsinghsingh1452 Місяць тому +1

    Justice for sidhu moosewala 💔 🙏