LIVE ASA DI VAAR from Gurdwara Baru Sahib

Поділитися
Вставка
  • Опубліковано 21 жов 2017
  • LIVE ASA DI VAAR from Gurdwara Baru Sahib
    ਗੁਰੂ ਰੂਪ ਪਿਆਰੀ ਸਾਧ ਸੰਗਤ ਜੀ
    ਆਪ ਜੀ ਗੁਰੁਦਵਾਰਾ ਬੜੂ ਸਾਹਿਬ ਤੋਂ ਗੁਰਬਾਣੀ ਦੇ ਸਿੱਧਾ ਪ੍ਰਸਾਰਣ ਦਾ ਅਨੰਦ ਮਾਣ ਰਹੇ ਸੀ | ਉਸ ਵਿਚ ਅਕਾਲ ਅਕੈਡਮੀ ਦੇ ਬੱਚਿਆਂ ਕੋਲੋਂ ਉਚਾਰਣ ਸਮੇਂ ਜਾਣੇ ਅਣਜਾਣੇ ਵਿੱਚ ਬੇਅੰਤ ਪ੍ਰਕਾਰ ਦੀਆਂ ਗ਼ਲਤੀਆਂ ਹੋ ਗਈਆਂ ਹੋਣਗੀਆਂ | ਅਸੀਂ ਗੁਰੂ ਰੂਪ ਸਾਧ ਸੰਗਤ ਜੀ ਦੇ ਅਗੇ ਖਿਮਾ ਦੇ ਜਾਚਕ ਹਾਂ | ਅਸੀ ਅਗੋਂ ਵੀ ਆਸ ਕਰਦੇ ਹਾਂ ਕਿ ਆਪ ਜੀ ਇਸੇ ਤਰ੍ਹਾਂ ਗੁਰਦੁਆਰਾ ਬੜੂ ਸਾਹਿਬ ਤੋਂ ਗੁਰਬਾਣੀ ਸਰਵਣ ਕਰਕੇ ਲਾਭ ਪ੍ਰਾਪਤ ਕਰਦੇ ਰਹੋਗੇ |
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਿਹ

КОМЕНТАРІ • 4