КОМЕНТАРІ •

  • @narindersingh4495
    @narindersingh4495 3 місяці тому +7

    ਜਨਾਬ ਇਸ ਵਾਰ ਇਹ ਸੱਭ ਹੋਏ ਬੰਜਰ ਗੁਨਾਹ ਕਰਕੇ ਹਨ ਜੀ

  • @didarjawanda8374
    @didarjawanda8374 3 місяці тому +3

    ਮੇਨ ਗੱਲ ਇਹ ਹੈ ਜਦੋਂ ਤੱਕ ਅਕਾਲੀ ਦਲ ਦੇ ਚਾਲੀ ਸਾਲਾਂ ਦੀ ਉਮਰ ਤੋਂ ਉੱਪਰ ਵਾਲੇ ਲੀਡਰਾਂ ਨੂੰ ਪਾਰਟੀ ਘਰ ਨਹੀਂ ਬਿਠਾਉਦੀ ਨਮੋ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਟਿਕਟਾਂ ਦੇ ਕੇ ਅੱਗੇ ਨਹੀਂ ਲਿਉਂਦੇ ਉਦੋਂ ਤੱਕ ਅਕਾਲੀ ਦਲ ਦੇ ਲੀਡਰਾਂ ਦੀਆਂ ਜਮਾਨਤਾ ਜਪਤ ਹੀ ਹੋਣੀਆਂ ਹਨ

  • @Lakha-ov5mr
    @Lakha-ov5mr 3 місяці тому +2

    ਜੇ ਬਾਦਲ ਪਰਿਵਾਰ ਨੂੰ ਮਾਫ ਕਰ ਸਕਦਾ ਵਾ ਤੇ ਇੱਕ ਉਹ ਜਥੇਦਾਰ ਹ ਜਿਹੜਾ ਸਰਬੱਤ ਖਾਲਸੇ ਨੇ ਬਣਾਇਆ ਸੀਗਾ ਜਗਤਾਰ ਸਿੰਘ ਹਵਾਰਾ ਉਹਦੇ ਕੋਲ ਜਾਊਗਾ ਬਾਦਲ ਪਰਿਵਾਰ ਤੇ ਫਿਰ ਸ਼ਾਇਦ ਹੱਲ ਹੋ ਜੇ ਸਿੱਖ ਕੌਮ ਇਹਨਾਂ ਦਾ ਸੋਚ ਲੂਗੀ ਪਰ ਉਤੋਂ ਪਹਿਲਾਂ ਇਹਨਾਂ ਹਿੱਸੇਦਾਰ ਨੇ ਦਿੱਤੀਆਂ ਖੁਦ ਸਰਸੇ ਵਾਲੇ ਨੂੰ ਉਹਨਾਂ ਉਹ ਆਪਦੇ ਕੋਲੋਂ ਮਰਜ਼ੀ ਕੁਝ ਕਰੀ ਜਾਣ ਉਹਨਾਂ ਨੂੰ ਕੁਝ

  • @HarmeetSingh-fo6tk
    @HarmeetSingh-fo6tk 2 місяці тому +3

    ਗੌਰਵ ਜੀ ਬਾਦਲ ਸ਼ਬਦ ਆਮ ਪੰਜਾਬੀਆਂ ਅਤੇ ਸਿੱਖਾਂ ਨੇ ਆਪਣੇ ਆਪਣੇ ਮਨਾਂ ਵਿੱਚੋਂ ਕੱਢ ਦਿੱਤਾ ਹੈ ਆਮ ਪਬਲਿਕ ਸਹੀ ਸੋਚ ਰਹੀ ਹੈ ਕਿ ਬੇ ਅਦਬੀਆ ਗੁਰੂ ਸਾਹਿਬ ਦੀਆਂ ਕਰਨ ਵਾਲਿਆਂ ਦੇ ਵਿਰੁੱਧ ਵੋਟਾਂ ਪਿੱਛੇ ਬਾਦਲਾਂ ਨੇ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕੀਤੀ,,,, ਲੋਕੀਂ ਸਭ ਜਾਣਦੇ ਹਨ

  • @hrpit
    @hrpit 3 місяці тому +3

    ਰਣਜੀਤ ਸਿੰਘ ਜੀ ਤੁਸੀਂ ਕੌਮ ਦੇ ਨਹੀਂ ਬਾਦਲ ਦੇ ਵਫ਼ਾਦਾਰ ਹੋ

  • @KuldeepSingh-ro7mq
    @KuldeepSingh-ro7mq 3 місяці тому +9

    ਬਾਦਿਲ ਦਾ ਸਤਾ ਵਿਚ ਦੁਬਾਰਾ ਆਉਣ ਲਈ ਡਰਾਮੇ ਬਾਜ਼ੀ ਹੈ ਹੋਰ ਕੁਝ ਨਹੀਂ ਹੈ

  • @BzbBzbjnzjs
    @BzbBzbjnzjs 2 місяці тому +1

    Jathedaar ji es nu masali sajah lai ji jo k aage ton koi v bajjar galti na kare

  • @HarnekSingh-r7g
    @HarnekSingh-r7g 3 місяці тому +1

    14:42 14:46

  • @hrpit
    @hrpit 3 місяці тому +1

    ਕੌਮ ਦ ਨਾਮ ਉੱਪਰ ਗੋਲਕ ਖਾਂਦੇ ,ਮੰਤਰੀ ਔਹਦੇ ਲੈਣ ਲਈ ਕੇਦਰ ਵਿਚ ਕਿਥੋਂ ਤਕ ਨਹੀਂ ਗਿਰੇ ਇਹ

  • @hrpit
    @hrpit 3 місяці тому +2

    ਕੌਮ ਦੇ ਗਦਾਰ ਨੇ ਇਹ ਬਾਦਲ ਬੁਚੜ ਪਰਿਵਾਰ

  • @DUSHMAN-bk4in
    @DUSHMAN-bk4in 3 місяці тому +1

    ਬਾਦਲ zindabaad

  • @amarjitkaur3633
    @amarjitkaur3633 2 місяці тому

    Dr. ANURAG IS CORRECT.
    AVTAR SANGHA SYDNEY

  • @bb-vi5db
    @bb-vi5db 2 місяці тому

    ਬੁਟੇ ਭਾਵੇ ਜਿਨੇ ਮਰਜੀ ਲਵਾ ਲਵੋ ਨੰਬਰ ਬਣਾ ਲਵੋ ਗੁਰੂ ਘਰ ਚਤਰਾਈ ਠੱਗੀ ਬਿਜਨਸ ਮੈਨ ਕਾਰੋਬਾਰ ਨੀ ਚਲਣਾ ਦਿਲ ਤੋ ਸਾਫ ਬਾਦਲ ਹੋ ਨੀ ਸਕਦਾ ਪਾਪ ਬਹੁਤ ਵੱਡੇ ਹਨ ਵੱਡੀਆ ਵੱਡੀਆ ਸਕਿਉਰਟੀਆ ਗੁਰੂ ਨਹੀ ਚਲਣੀਆ ਇਹ ਸੈਟਰ ਤੋ ਲੈਕੇ ਕੋਮ ਦਾ ਗੁਰੂ ਘਰਾ ਦਾ ਪੰਜਾਬ ਦਾ ਨੁਕਸਾਨ ਬੇਹੱਦ ਕੀਤਾ ਅਜੇ ਵੀ ਬੰਦੀ ਸਿੰਘਾ ਪ੍ਰਤੀ ਇਰਾਦਾ ਤੇਰਾ ਸਾਫ ਨਹੀ ਬਾਕੀ ਵਹਿਗੁਰੂ ਤੈਨੁ ਅਕਲ ਬਖਸ਼ਣ ਜੀਉ

  • @dalipsingh1507
    @dalipsingh1507 3 місяці тому +1

    Bakwas karda

  • @BalvirSingh-zq4ix
    @BalvirSingh-zq4ix 3 місяці тому +1

    Gorve ji eh aap sone de kirpan kha gia manjishaib da sona chor blatkari a

  • @kewalsingh3430
    @kewalsingh3430 2 місяці тому

    Badela...da...spun

  • @kuljeetsingh3100
    @kuljeetsingh3100 3 місяці тому +1

    ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਮੇਰਾ ਮੇਰਾ ਰੋਮ ਰੋਮ ਗੁਰੂ ਗ੍ਰੰਥ ਸਾਹਿਬ ਜੀ ਲਈ ਹਾਜ਼ਰ ਹੈ ਉਸ ਵੇਲੇ ਸੱਤਾ ਦੇ ਨਸ਼ੇ ਵਿਚ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਸੁੱਟਵਾਏ ਸੀ