Top 5 News | 25 Sept | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV

Поділитися
Вставка
  • Опубліковано 25 вер 2024

КОМЕНТАРІ • 25

  • @hakamsingh6505
    @hakamsingh6505 День тому +3

    ਸਾਧ ਕਿਉਂ ਨਾ ਕਹਿਣ ❓ ਓਹਦੇ ਤਾਂ ਇਹ ਪੈਰ ਧੋ ਧੋ ਪੀਂਦੇ ਰਹੇ ਸਨ, ਹਨ ਤੇ ਰਹਿਣਗੇ । ਸਿੰਘ

  • @HarpreetSingh-jf8zu
    @HarpreetSingh-jf8zu День тому +10

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @hakamsingh6505
    @hakamsingh6505 День тому +4

    ਧਾਮੀ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਅਠਾਈ ਪਵਿੱਤਰ ਸਰੂਪ ਕਿੱਥੇ ਹਨ❓ 💯 -ਡੇਢ 💯 ਸਾਲ ਬਾਅਦ ਇਸ ਪਵਿੱਤਰ ਗਰੰਥ ਸਾਹਿਬ ਵਿੱਚ ਕੋਝੀ ਨਿੰਦਣਯੋਗ ਸਮੱਗਰੀ ਪਾ ਕੇ ਦੇਸ਼ ਵਿੱਚ ਲਿਆਂਦੀ ਜਾਵੇਗੀ। ਸਿੰਘ

  • @RupinderSingh-g7h
    @RupinderSingh-g7h День тому

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏

  • @labhsinghlabh2418
    @labhsinghlabh2418 День тому +1

    ਸਹੀ ਗੱਲ ਹੈ ਕੁਛ ਵੀ ਨਹੀਂ ਹੋਣਾ ਕਿਉਂ ਕੀ ਸਾਡੇ ਅਕਾਲੀਆਂ ਦੇ ਦੋ ਧੜਿਆਂ ਵਿੱਚ ਵੰਡ ਦਿੱਤੇ ਸਾਨੂੰ ਇੱਕ ਹੋਣ ਦੀ ਜਰੂਰਤ ਹੈ ਫਿਰ ਤਾਂ ਕੁਸ ਹੋ ਸਕਦਾ ਹੈ

  • @hakamsingh6505
    @hakamsingh6505 День тому +1

    ਪੁੱਤਰ ਜੀ, ਉਸ ਪਰਧਾਨ ਸਾਹਿਬ ਨੂੰ ਕੋਝੇ ਤਰੀਕੇ ਨਾਲ ਕੱਢਿਆ ਗਿਆ ਸੀ। ਸਿੰਘ

  • @hakamsingh6505
    @hakamsingh6505 День тому +7

    ਕੁੱਝ ਵੀ ਨਹੀਂ ਹੋਣ ਵਾਲਾ ❓ ਜਿੰਨਾ ਚਿਰ ਇਹ ਸਾਰੇ ਦੇ ਸਾਰੇ ਅਗਾਂਹ....... ......
    ਸਿੰਘ

  • @HarmanchahalChahal-it1jh
    @HarmanchahalChahal-it1jh День тому

    ਪੈਲਾ ਕਾਲੀਆਂ ਕੀ ਰੰਗ ਲਾਏ ਜਿਦੋ ਇਕ ਸੀ ਸਿਖੀ ਦਾ ਬੇੜਾ ਗਰਕ ਕੀਤਾ ਹੁਣ ਦੋ ਹੋਗੇ ਫਿਰ ਕੀ ਰੰਗ ਲਾਓਣੇ

  • @hakamsingh6505
    @hakamsingh6505 День тому +1

    ਸਿੰਘ ਸਾਹਿਬ, ਹਿੰਦੋਸਤਾਨ ਦੇਸ਼ ਕਿੱਥੇ ਹੈ?ਸੰਸਾਰ ਦੇ ਨਕਸ਼ੇ ਉੱਪਰ ਕਿਤੇ ਵੀ ਇਸ ਨਾਂ ਦਾ ਕੋਈ ਦੇਸ਼ ਨਹੀਂ। ਸਾਡੇ ਪਿਆਰੇ ਦੇਸ਼ ਦਾ ਨਾਂ ਭਾਰਤ ਹੈ। ਤੁਹਾਡੀ ਮੱਤ ਕਿਉਂ ਮਾਰੀ ਗਈ? ਆਪ ਜੀ ਨੂੰ ਪਤਾ ਹੈ ਕਿ ਇਹ ਨਾਂ ਲੈਕੇ ਤੁਸੀਂ ਕਿਸ ਦੀ ਬੋਲੀ ਬੋਲ ਰਹੇ ਹੋ❓ ਸਿੰਘ

  • @virenderkaur4896
    @virenderkaur4896 День тому

    सांसद का मतलब ही संसदमैंमबर है

  • @jasbirsingh6303
    @jasbirsingh6303 День тому

    Hello harsharn I m your friend

  • @SarwanSingh-hk1dx
    @SarwanSingh-hk1dx День тому

    Changa kita bhagwante ne sareya nu bari bari pesa ikdda karn dha mauka milna chahi dha dobara nhi mile ga

  • @balrajsingh8269
    @balrajsingh8269 День тому

    Mann Daku her

  • @HarjinderSingh-lu5xv
    @HarjinderSingh-lu5xv День тому +1

    ਸਿੱਖ ਾਦੇਦੁਸਮਣਭੂੰਦੜਲਾਣਾਬਆਦਲਕੇ

  • @BRAVEVIBE7
    @BRAVEVIBE7 День тому +1

    ਤੁਸੀਂ ਸਰਸੇ ਵਾਲੇ ਨੂੰ ਸਾਧ ਨਾ ਕਿਹਾ ਕਰੋ, ਸਾਧ ਸ਼ਬਦ ਦਾ ਅਪਮਾਨ ਹੁੰਦਾ . ਉਸ ਦਾ ਨਾਮ ਲੈ ਕੇ ਖਬਰ ਦਿਆ ਕਰੋ.

  • @rajbrinderjitsingh6547
    @rajbrinderjitsingh6547 День тому +2

    Meharbanni

  • @balrajsinghkhalsa7302
    @balrajsinghkhalsa7302 День тому

    ਤੁਹਾਡੀਆਂ ਜਥੇਦਾਰੀਆ ਭੋਗਦਿਆਂ ਦਾੜੀਆਂ ਚਿੱਟੀਆਂ ਹੋ ਗਈਆਂ ਤੁਸੀਂ ਪੰਥ ਵਾਸਤੇ ਕੀਤਾ ਕੀ ਹੈ ਬੱਸ ਮੀਡੀਆ ਸਾਹਮਣੇ ਨਿੰਦਾ ਕਰ ਦੇਣੀ ਕਾਫੀ ਨਹੀਂ ਪਹਿਲਾਂ ਜਥੇਦਾਰ ਨਿੰਦਾ ਨਹੀਂ ਕਰਦੇ ਸੀ ਫੈਸਲਾ ਲੈਂਦੇ ਸਨ,ਇਹ ਤੁਹਾਡਾ ਬਿਆਨ ਤੁਹਾਡੇ ਤੇ ਹੀ ਲਾਗੂ ਹੁੰਦਾ ਹੈ ਤੁਸੀਂ ਸੁਣਾਉਂਦੇ ਹੋ ਸੁਣਦੇ ਬਿਲਕੁਲ ਨਹੀਂ ਜਿਸਦੇ ਨਤੀਜੇ ਵਜੋਂ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਜਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸਿੱਖ ਮਨਿਓਰਟੀ ਵਿਚੋਂ ਸੀਟ ਲੈਣ ਤੇ ਸਿੱਖ ਬੱਚਿਆਂ ਤੋਂ mbbs ਦੀ ਫੀਸ 15 ਲੱਖ ਰੁਪਏ ਸਾਲਾਨਾ ਲਈ ਜਾਂਦੀ ਹੈ govt college ਫੀਸ 168000 ਸਲਾਨਾ ਹੈ, ਸਿੱਖ ਮਨਿਓਰਟੀ BDS seet ਦੀ ਫੀਸ 220000 ਸਲਾਨਾ ਹੈ, ਪ੍ਰਾਈਵੇਟ ਕਾਲਜ ਸ੍ਰਕਾਰੀ ਸੀਟ 165000 ਸਲਾਨਾ ,govt. College ਫੀਸ 80000 ਸਲਾਨਾ ਜਿਨ੍ਹਾਂ ਘੱਲੂਘਾਰੇ ਕੀਤੇ ਗਲਾਂ ਵਿੱਚ ਟਾਇਰ ਪਾਏ ਉਨ੍ਹਾਂ ਦੀ ਵਾਹ ਵਾਹ ਖੱਟਣ ਵਾਸਤੇ ਗੁਰੂ ਦੀ ਗੋਲਕ ਵਿਚੋਂ ਟਰੱਕ ਭਰ ਕੇ ਰਾਹਤ ਕਾਰਜਾਂ ਲਈ ਗੁਰੂ ਸਾਹਿਬ ਜੀ ਦੀ ਮਾਇਆ ਲੁਟਾਈ ਜਾਂਦੇ ਹੋ ਸਿੱਖ ਬੱਚੇ ਬਰਬਾਦ ਹੋ ਰਹੇ ਤੁਸੀਂ ਲੰਗਰਾਂ ਦੇ ਨਾਮ ਤੇ ਅਰਬਾਂ ਰੁਪਏ ਖਰਚ ਕਰ ਦਿੰਦੇ ਹੋ ਲੰਗਰ ਉੱਥੇ ਲੱਗੇ ਜਿਥੇ ਗੁਰਦੁਆਰਾ ਸਾਹਿਬ ਹੋਏ ਜੇ ਸਰਕਾਰ ਸਾਡੇ ਲੰਗਰ ਚਾਹੁੰਦੇ ਸਾਨੂੰ ਗੁਰਦਵਾਰੇ ਲਈ ਜਗ੍ਹਾ ਦੇਵੇ, ਕਦੇ ਮੰਗੂ ਮੱਟ ਕਦੇ ਗੁਰਦੁਆਰਾ ਗਿਆਨ ਗੋਦੜੀ ਕਦੇ ਗੁਰਦੁਆਰਾ ਡਾਂਗਮਾਰ ਬੰਦ ਕਰ ਦਿੱਤਾ, ਕਦੇ ਸਿੱਖ ਗਾਇਕ ਇਸ਼ਮੀਤ ਸਿੰਘ ਕਦੇ ਦੀਪ ਸਿੱਧੂ ਕਦੇ ਸੁਭਦੀਪ ਸਿੰਘ ਮੂਲੇਵਾਲ ਕਦੇ MD ਕਰ ਰਿਹਾ ਮਨਦੀਪ ਸਿੰਘ ਦਿੱਲੀ ਹਾਦਸੇ ਇਸ ਵਿੱਚ ਜਥੇਦਾਰ ਸਾਹਿਬ ਜੀ ਗੋਲਕਾਂ ਤੇ ਕਾਬਜ਼ ਤੁਸੀਂ ਦੋਖੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ sgpc ਦੇ ਕਾਲਜਾਂ ਵਿੱਚ mbbs, md, BDS ਪੜਾਈ ਕਰੋ ਸਿੱਖ ਬੱਚਿਆਂ ਲਈ ਫ੍ਰੀ ਨਾ ਬਾਹਰ ਜਾਣ ਨਾ ਹਾਦਸਿਆਂ ਦਾ ਸ਼ਿਕਾਰ ਹੋਣ , ਨਹੀਂ ਕਰ ਸਕਦੇ ਤਾਂ ਸ੍ਰਕਾਰੀ ਕਾਲਜ ਜਿਨੀ ਫੀਸ ਰੱਖ ਲਵੋ, ਤੁਸੀਂ ਤਾਂ ਸਿੱਖ ਬੱਚਿਆਂ ਤੋਂ ਜ਼ਿਆਦਾ ਲੈਂਦੇ ਹੋ ਦਾਸ ਬਲਰਾਜ ਸਿੰਘ ਖਾਲਸਾ 7347285024

  • @luckykhraud9205
    @luckykhraud9205 День тому

    Jathedar S Gurcharan Singh Tohra Ji Zindabaad🙏🙏🙏❤❤

  • @GurjeetSingh-sk5cm
    @GurjeetSingh-sk5cm День тому

    Nihang ki kr rahe hun, jo sikha nu badnaam karde hun uhna nu jado uda dena chahida haiji