Amritpal Singh ਦੇ ਸਹੁੰ ਚੁੱਕਣ ‘ਚ ਨਵਾਂ ਅੜਿੱਕਾ, BJP ਨਾਲ ਗਠਜੋੜ ‘ਤੇ Sukhbir Badal ਦਾ ਬਿਆਨ D5 Channel

Поділитися
Вставка
  • Опубліковано 28 чер 2024
  • #punjabnews #breakingnews #d5channelpunjabi
    ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ‘ਚ ਨਵਾਂ ਅੜਿੱਕਾ ,BJP ਨਾਲ ਗਠਜੋੜ ‘ਤੇ ਸੁਖਬੀਰ ਬਾਦਲ ਦਾ ਬਿਆਨ, ਉਗਰਾਹਾਂ ਨੇ ਗ੍ਰਿਫ਼ਤਾਰ ਕਰਵਾਇਆ ਆਗੂ, ਪੁਲਿਸ ਬਣਾਈ ਬੰਧਕ
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 13

  • @BalwinderSingh-wg2dk
    @BalwinderSingh-wg2dk 3 дні тому +3

    ਰਾਜਿਸਥਾਨ ਚੇ ਕਿਹੜਾ ਨਾੜ ਸਾੜਦੇ ਨੇ ਉਥੇ ਕਿਉ ਐਨੀ ਗਰਮੀ ਪੈ ਰਹੀ ਏ

  • @malkeermalkeer2411
    @malkeermalkeer2411 3 дні тому +1

    ?
    Ha

  • @virindersinghvirindersingh4655
    @virindersinghvirindersingh4655 3 дні тому +5

    ਢਿੱਲੋਂ ਸਾਹਿਬ ਜੀ ਕੁਦਰਤ ਦਾ ਦੂਜਾ ਨਾ ਨਿਰਤੰਰਨਬਦਲਾ ਹੈ ਜੋ ਹਰ ਪਲ ਹੋ ਰਿਹਾ ਹੈ ਹੁੰਦਾ ਰਹੇਗਾ ਨਾ ਤੁਸੀਂ ਰੋਕ ਸਕਦੇ ਹੋ ਮੈਂ ਭਾਣੇ ਵਿਚ ਰਹਿਣਾ ਸਿੱਖੋ ਨਾ ਕਿ ਬਦਲਨ ਦੀ ਕੋਸ਼ਿਸ਼ ਕਰੋ ਧੰਨਵਾਦ

  • @dilbagsinghboparai7521
    @dilbagsinghboparai7521 3 дні тому

    ਅਮ੍ਰਿਤ ਪਾਲ ਸਿੰਘ ਸਿੱਖ ਕੌਮ ਦੇ ਹੀਰੋ
    ਗੁਰੂ ਸਾਹਿਬ ਜੀ ਦੀ ਕਿਰਪਾ ਹੈ ਅਮ੍ਰਿਤ ਪਾਲ ਸਿੰਘ ਤੇ
    ਗੁਰੂ ਸਾਹਿਬ ਜੀ ਸਭ ਨੂੰ ਸੁਮੱਤ ਬਖਸ਼ਣ ਜੀ

  • @SurinderSingh-ro7qc
    @SurinderSingh-ro7qc 3 дні тому

    Bai.sab.tusi.hi.dsdo.sukhwir.bina.prdhan.kon.hou.aeni.mehnt.koi.ni.kr.skda.bjp.vich.jaou.srbjit.

  • @mehalsingh4708
    @mehalsingh4708 3 дні тому

    ਢਿੱਲੋਂ ਸਾਹਬ ਸਤਿ ਸ੍ਰੀ ਆਕਾਲ ਢਿੱਲੋਂ ਜਦੋਂ ਕੋਈ ਚੰਗਾ ਬੰਦਾ ਕਾਨੂੰਨ ਦੀ ਜਾਣਕਾਰੀ ਰੱਖਣ ਵਾਲਾ ਸਾਹਮਣੇ ਤੋਂ ਆਉਂਦਾ ਹੈ ਤਾਂ ਫਿਰ ਆਪਣੀ ਆਪਣੀ ਸ਼ਾਖ਼ ਬਚਾਉਣ ਲਈ ਭੱਜੇ ਫਿਰਦੇ ਹਨ ਬੂਰਾ ਨਾ ਮੰਨਿਓ ਪਿੱਛੇ ਜੋ ਯੋਗਾ ਕਰਨ ਵਾਲੀ ਲੜਕੀ ਨੂੰ ਬਿਨਾਂ ਮਤਲਬ ਆਪਣੀ ਗਲਤੀ ਛੁਪਾਉਣ ਲਈ ਮੁੱਦਾ ਬਣਾ ਕੇ ਉਸ ਲੜਕੀ ਨੂੰ ਮਜਬੂਰ ਕਰਤਾ ਕਿ ਲੜਕੀ ਨੂੰ ਹਾਈਕੋਰਟ ਦਾ ਸਹਾਰਾ ਲੈਣਾ ਪਿਆ ਸਹੀ ਤਾਂ ਇਹ ਹੁੰਦਾ ਕਿ ਲੜਕੀ ਨੂੰ ਗੁਰੂ ਮਰਿਆਦਾ ਦੱਸਦੇ ਜਾ ਉਸ ਦੀ ਮੁਆਫੀ ਨੂੰ ਕਬੂਲ ਲੈਂਦੇ ਹੁਣ ਕੱਟੋ ਕੋਰਟ ਦੇ ਚੱਕਰ ਅਗਰ ਕੋਰਟ ਵੀ ਲੜਕੀ ਦੇ ਹੱਕ ਵਿੱਚ ਆ ਗਈ ਤਾਂ ਫੜ ਲਓ ਪੂਛ

  • @RavleenKaul
    @RavleenKaul 3 дні тому

    Thoda v pta ni bai g .. j meeh ni penda ta Rola ponde hun meeh penda 😅

  • @harjitsingh8464
    @harjitsingh8464 3 дні тому

    ਖਾਲਿਸਤਾਨ ਨਾਲ ਢਿਡ ਦੁਖਦਾ।ਜਿਸਨੇ ਹਿੰਦੂ ਰਾਸ਼ਟਰ ਦਾ ਨਾਅਰਾ ਲਾਇਆ ਉਸਨੂੰ ਵੀ ਪਾਰਲੀਮੈਂਟ 'ਚੋਂ ਬਾਹਰ ਕੱਢੋ।

  • @KewalSingh-e9u
    @KewalSingh-e9u 3 дні тому

    Gapltiyan tan Sare mann gye par 328 sarup di koi gall nahi karda kithe gye

  • @parmjitsinghpami8230
    @parmjitsinghpami8230 3 дні тому

    ਵਿਰਸਾ ਸਿੰਘ ਵਲਟੋਹਾ ਜਮੀਨ 02 ਕਿਲੇ, ਹੇਠਾ ਨੋਵਾ। ਇਹ ਗੱਲ ਪਹਿਲਾ ਪਹਿਲਾ ਇਹ ਗੱਲ ਵਿਰਸੇ ਲਈ ਮਸ਼ਹੂਰ ਸੀ ਪਰ ਹੂਂਣ ਤਾ ਪੰਜਾਬ ਲੂਂਟ ਲੂਂਟ ਕੇ ਵਿਰਸੇ ਨੇ ਫਾਰਮ ਬਣਾ ਲਵੇ। ਵਿਰਸੇ ਬਾਰੇ ਕੂਂਝ ਦਂਸੀਓ ਕਿ ਜਮਾਨਤ ਜਂਬਤ ਕਰਵਾਕੇ ਕੂਂਝ ਸਰਮ ਆਈ।

  • @hardevsingh4967
    @hardevsingh4967 3 дні тому

    Amritpal ji da gunah ki hai, mainu Aaj Tak samajh nahi aya. Osne ki kise da ki nuksan kita hai, ki kise da murder kita, ki kise de sattan marian , ki kise di jaidad japat kar lai, ki kise da rape kita. Govt di yan wrong nitiyan khilaf koi vi bole sakda hai.gir Punjab govt and baki Punjab de leaders kyun nahi os amritdhari Sikh di help nahi karde, ki Sikh guruan di sikhiya bhul gay han?.