Kareri Village| Beautiful Journey|ਕਾਂਗੜਾ ਵਾਦੀ ਦਾ ਸੋਹਣਾ ਤੇ ਸ਼ਾਂਤ ਪਿੰਡ

Поділитися
Вставка
  • Опубліковано 13 вер 2024
  • ਬਹੁਤ ਦਿਨਾ ਦੀ ਨਹੀਂ ਲਗਭੱਗ 2 ਮਹੀਨੇ ਦੀ ਜੱਕੋ ਤੱਕੀ ਮਗਰੋਂ ਜੁਲਾਈ ਦੇ ਦੂਜੇ ਸ਼ਨੀਵਾਰ ਤੇ ਐਂਤਵਾਰ ਦੀ ਛੁੱਟੀ ਆਉਣ ਤੇ ਵੀ ਮੈਂ ਘਰੇ ਹੀ ਰਹਿਣ ਦੀ ਸੋਚ ਰਿਹਾ ਸੀ ਤਾਂ ਘਰੋਂ ਮੇਹਣਾ ਵੱਜਿਆ ਕਿ ਮੰਜੇ ਤੇ ਹੀ ਦੋ ਮਹੀਨੇ ਹੋ ਗਏ ਕਰੇਰੀ ਜਾਂਦਿਆਂ ਨੂੰ।
    ਗੱਲ ਇੱਜ਼ਤ ਤੇ ਅਣਖ ਦੀ ਹੋਣ ਕਰਕੇ ਤਕਰੀਬਨ 8 ਵਜੇ ਘਰੋਂ ਚੱਲ ਕੇ ਪੰਜਾਬ ਦੇ ਸੋਹਣੇ ਜੰਗਲ ਦੇ ਇਲਾਕੇ ਦਸੂਆ ਨੂੰ ਲੰਘ ਕੇ ਸ਼ਾਮ ਦੇ 4:30 ਕਰੇਰੀ ਪਿੰਡ ਤੋਂ 18 ਕਿ.ਮੀ. ਦੂਰ ਰੁਕਿਆ।
    ਕਰੇਰੀ ਪਿੰਡ ਕਾਂਗੜਾ ਜ਼ਿਲ੍ਹੇ ਦਾ ਸੋਹਣਾ ਪਿੰਡ ਹੈ ਤੇ ਏਸ ਪਿੰਡ ਤੋਂ ਹੀ ਕਰੇਰੀ ਝੀਲ ਤੇ ਓਸ ਤੋ ਅੱਗੇ ਮਿਨਕਿਆਣੀ ਦਰ੍ਹੇ ਤੇ ਸੱਤ ਝੀਲਾਂ ਦੇ ਰਾਹੀਂ ਤੁਸੀਂ ਟਰੈੱਕ ਕਰਕੇ ਚੰਬਾ ਉੱਤਰ ਜਾਂਦੇ ਹੋ।
    ਕਰੇਰੀ ਪਿੰਡ ਹਰਿਆ ਭਰਿਆ ਤੇ ਸ਼ਾਂਤ ਪਿੰਡ ਹੈ।ਧਰਮਸ਼ਾਲਾ ਤੋ ਹਟਵਾ ਇੱਕ ਪਿੰਡ ਮੈਟੀ ਆਉਂਦਾ ਤੇ ਉਥੋਂ ਘੇਰਾ ਨਾਮ ਦਾ ਪਿੰਡ 9 ਕਿ.ਮੀ. ਤੇ ਕਰੇਰੀ ਪਿੰਡ 18 ਕਿ.ਮੀ. ਰਹਿ ਜਾਂਦਾ।
    ਕਰੇਰੀ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਨਿਓਲੀ ਪਿੰਡ ਤੋਂ ਪਹਿਲਾਂ ਨਿਓਲੀ ਪੁੱਲ ਤੋਂ ਕਰੇਰੀ ਝੀਲ ਦਾ ਸਫ਼ਰ ਸ਼ੁਰੂ ਹੁੰਦਾ ਹੈ।
    ਇਥੋਂ ਅੱਗੇ ਹੀ ਦੋ ਸੋਹਣੀਆ ਵਾਦੀਆਂ ਸੱਲੀ ਤੇ ਬੋਹ ਆਉਂਦੀਆਂ ।

КОМЕНТАРІ • 10

  • @Singh84
    @Singh84 Місяць тому

    ❤❤

  • @user-ql9iq4nc6s
    @user-ql9iq4nc6s Місяць тому

    👍👍👍👌👌👌👌🙏🙏🙏🙏

  • @dalshnexer8887
    @dalshnexer8887 Місяць тому

    Wah sir ji

  • @user-ql9iq4nc6s
    @user-ql9iq4nc6s Місяць тому

    Very nyc sir G

  • @punjabpainting2002
    @punjabpainting2002 Місяць тому

    nice

  • @Nirmalwaring3220
    @Nirmalwaring3220 Місяць тому

    ਆ ਵੀਡਿਉ ਭੇਜ ਦੇ ਬਾਬੇ

  • @meharsingh2532
    @meharsingh2532 Місяць тому

    Kareri village homestay di details de do please 🙏🏼

    • @ShivrajSinghSidhu
      @ShivrajSinghSidhu  Місяць тому +1

      ਦੁਰਗਾ ਸਿੰਘ ਦਾ ਹੋਮ ਸਟੇਅ ਹੈ ਬਾਈ ਜੀ ਪਿੰਡ ਪਹੁੰਚਦੇ ਹੀ ਖੱਬੇ ਹੱਥ ਮੰਦਿਰ ਦੇ ਨਾਲ ਹੈ ਤੇ ਸਾਹਮਣੇ ਖੁੱਲ੍ਹੀ ਜਗ੍ਹਾ ਚ ਓਸਦਾ ਕੈਫੇ
      ਅਗਲੀ ਵੀਡੀਓ ਦੇ ਅਖੀਰ ਚ ਨੰਬਰ ਵੀ ਦਿੱਤੇ ਨੇ ਦੋ ਤੁਸੀਂ ਉਹਨਾਂ ਤੇ ਕਾਲ ਕਰ ਸਕਦੇ ਹੋ

  • @Nirmalwaring3220
    @Nirmalwaring3220 Місяць тому

    ❤❤❤❤