Ravneet Bittu ਨਾਲ Audio Leak ਹੋਣ ਤੋਂ ਬਾਅਦ ਸੁਣੋ ਕੀ ਬੋਲੇ Simarjit Singh Bains ? Ludhiana News | N18V

Поділитися
Вставка
  • Опубліковано 17 тра 2024
  • Ravneet Bittu ਨਾਲ Audio Leak ਹੋਣ ਤੋਂ ਬਾਅਦ ਸੁਣੋ ਕੀ ਬੋਲੇ Simarjit Singh Bains ? Ludhiana News | N18V
    #ravneetbittu #simarjitsinghbains #news18punjab #ludhiananews #elections2024 #loksabhaelection2024 #ludhiananewstoday
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 420

  • @mallmann8309
    @mallmann8309 22 дні тому +134

    ਸੁਆਦ ਲਿਆ ਤਾ ਬੈਂਸ ਜੀ ਵਧੀਆ ਗੰਦਾ ਬੰਦਾ ਨੰਗਾ ਕੀਤਾ। ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

    • @SonuSaini-vz2fw
      @SonuSaini-vz2fw 22 дні тому

      Jo Jo loak🥷🏿🥄🐏 🤯84 bhul k Cong govt bana gaye Ohh hi Bjp viruddh jada😡 likhda 🤯bhonkda hai😂 sab 🤯leaders apni apni poltic power li loaka noh pagal samjh rahe😡koj v mtlab koi v party nahi vadia rahi Ajj tak punjabi punjab li

    • @reehal28
      @reehal28 21 день тому +5

      Matlab bains saab ne Congress da Sahara le liya tuci is gall nu thek mande ho ji

    • @NeenaJoshi-dv1vp
      @NeenaJoshi-dv1vp 20 днів тому

      Inha te v rape da blank lagya s ji

    • @ADDON980
      @ADDON980 20 днів тому +2

      Bains saab de past history vi check kar lo 😂😂

    • @AnnoyedAardvark-cg4ed
      @AnnoyedAardvark-cg4ed 18 днів тому

      No I'm🎉🎉🎉🎉😂​@@ADDON980

  • @AbC-jn3ix
    @AbC-jn3ix 22 дні тому +118

    ਬਿੱਟੂ ਦੇਖੋ ਕਿਵੇਂ Rss ਵਾਲਿਆ ਦੇ ਪੈਰੀਂ ਹੱਥ ਲਾਉਂਦਾ ਹੁਣ ਪੱਗ ਦੀ ਬੇਜ਼ਤੀ ਨਹੀਂ ਹੋ ਰਹੀ

    • @harpreetkaur6337
      @harpreetkaur6337 20 днів тому +6

      ehnu sikh man da he kon h ..
      eh kuch karda phire na ohda sikh koam naal wasta h na koi sikh dhram naal ...ehdi eh he pehchaan h eh hindhu h .. so eh apni jagha te paunch gya jo ikk mukhauta chdayi phir da c hun ehnu ohdi load nhii so ehne oh la k sutt ta ... baki jidhon dinn ulte hown ta ulta he sujh da hunda h ... ehnu koi sikh nhii kehnda tu c dekhea kitte kise ne ehnu sardar saab keh k sardar saab ta ehnu kii kise ne kitte ehde lyi sardar word bhii use nhii kitta eh bittu he h so bittu ehdi pehchaan h ...and ehnu koam ehde dade de tym to nakar chuki h ... hun ta enhan de koi gaddi bhii chduga ta eh 13 vi karea kran ge

    • @thehunterking8711
      @thehunterking8711 19 днів тому +5

      ਇਹ ਨਾ ਤਾਂ ਸਿੱਖ ਆ ਅਤੇ ਨਾ ਹੀ ਹਿੰਦੂਆਂ ਦੇ ਕੁੱਝ ਲਗਦੇ ਆ, ਇਹ ਦੋਗਲਾ ਹੈ ਦੋਗਲਾ

    • @charandass3832
      @charandass3832 19 днів тому

      Ou​@@harpreetkaur6337

    • @EDSA999
      @EDSA999 19 днів тому +1

      What a dumb comment. Eh bains nu Sharm nhi aaundi oh congressiyan de moore paiiri hath laoindeya jihna 1984 ch Darbar Sahib te tanka topan naal attack karwaya te oss toh vaad 1984 sikh riots karwaye. Bongeyan ehde naal bains di bezzati nhi ho rhi

    • @ramangill8383
      @ramangill8383 16 днів тому

      źß§èðɓ

  • @narinderpalsingh5349
    @narinderpalsingh5349 20 днів тому +16

    ਸਿਆਸਤ ਧੰਦਾ ਬਣ ਚੁੱਕੀ ਹੈ,ਲੀਡਰਾਂ ਦਾ ਕੋਈ ਦੀਨ ਇਮਾਨ ਨਹੀਂ ਰਹਿ ਗਿਆ ਹੈ 😢😢😢😢😢

  • @jhalmanram1203
    @jhalmanram1203 22 дні тому +61

    ਬਿੱਟੂ ਸਾਬ੍ਹ ਨੇ 100% ਹਾਰ ਪੱਕੀ ਹੈ ਜੀ

  • @lakhycheema7566
    @lakhycheema7566 22 дні тому +33

    ਤੁਸੀ ਸਬ ਰਲੇ ਮਿਲੇ ਹੋਏ ਹੋ ਯਰ ਅੱਗੇ ਆਕੇ ਸੱਚੇ ਹੋ ਜਾਦੇ ਹੋ।

  • @SidhuCreations13
    @SidhuCreations13 22 дні тому +17

    ਇਹ ਸਭ ਨਜਾਇਜ਼ ਅਲੋਆਦ ਤੇ ਸਾਰੇ ਜਿਹੜੇ ਆਪਣੀ ਮਾਂ ਪਾਰਟੀ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਕੀ ਹੋਵੇਗਾ,,

  • @mallmann8309
    @mallmann8309 22 дні тому +74

    111% ਬਿੱਟੂ ਹਾਰ ਜਾਵੇਗਾ ਬਹੁਤ ਬੁਰੀ ਤਰਾ। ਮਾਨ - ਕਨੇਡਾ।

    • @baldevsinghriar4830
      @baldevsinghriar4830 19 днів тому

      ਬਿੱਟੂ ਕਹਿੰਦਾ ਮੈਂ ਸਿੱਖ ਹਾਂ ਸਿੱਖ ਤਾਂ ਗੁਰੂ ਸਾਹਿਬ ਜੀ ਬਿਨਾਂ ਕਿਸੇ ਅੱਗੇ ਸੀਸ ਨਹੀ ਝੁਕਾਉਂਦਾ ਇਹ ਆਰ ਆਰ ਐਸ ਦੇ ਚਰਨਾਂ ਵਿੱਚ ਪੱਗ ਰੱਖ ਤੀ ਤੇ ਗਾਈ ਨੂੰ ਚੱਟੀ ਜਾ ਰਿਹਾ ਤੇ ਮੱਥਾ ਟੇਕੀ ਜਾ ਹਰ ਇਕ ਦੇ ਪੈਰੀਂ ਪੈ ਰਿਹਾ ਹੈ ਸਿੱਖੀ ਦੀ ਲਾਜ ਨਹੀ ਰੱਖੀ ਸਿੱਖੀ ਦੇ ਰੂਪ ਵਿੱਚ ਭੇੜੀਆ ਜਿਧਰ ਪਾਸਾ ਭਾਰਾ ਉਧਰ ਹੋ ਜਾਂਦੇ ਇਨ੍ਹਾਂ ਕੋਈ ਧਰਮ ਨਹੀਂ ਹੈ

    • @thehunterking8711
      @thehunterking8711 19 днів тому +1

      ਇਸਨੇ ਕਾਂਗਰਸ ਵਿੱਚ ਹੁੰਦਿਆਂ ਕੋਈ ਘਪਲਾ ਕੀਤਾ ਹੋਵੇਗਾ, ਉਧਰੋਂ ਭਾਜਪਾ ਵਾਲਿਆਂ ਇਸਦੀ ਕੁੰਡਲੀ ਕੱਢ ਲਈ ਅਤੇ ਅਗਲਿਆਂ ਮਰੋੜ ਲਈ ਬਾਂਹ, ਜਾਂ ਭਾਜਪਾ 'ਚ ਆਜਾ ਜਾਂ ਜੇਲ੍ਹ ਜਾਹ, ਚੋਏਸ ਤੇਰੀ ਆ, ਅਗਲਾ ਜੇਲ੍ਹ ਤੋਂ ਡਰਦਾ ਰਲ ਗਿਆ ਭਾਜਪਾ ਦੇ ਕੁੰਬੇ 'ਚ😂🤣

    • @EDSA999
      @EDSA999 19 днів тому +2

      222% bittu jituga bahut vadde margin naal te warring harruga Ludhiane toh outsider mann 🤣🤣🤣

  • @karamjeetsingh4109
    @karamjeetsingh4109 22 дні тому +41

    ਸਰਦਾਰ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਇੰਟਰਵਿਊ ਦੇ ਵਿੱਚ ਰਵਨੀਤ ਬਿੱਟੂ ਬਾਰੇ ਜੋ ਖੁਲਾਸੇ ਕੀਤੇ ਨੇ ਉਹਨਾਂ ਖੁਲਾਸਿਆਂ ਨੇ ਰਵਨੀਤ ਬਿੱਟੂ ਦਾ ਅਸਲੀ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਸਿਮਰਜੀਤ ਬੈਂਸ ਬਹੁਤ ਦਲੇਰ ਸੱਚਾ ਸੁੱਚਾ ਨਿਧੜਕ ਜਰਨੈਲ ਹੈ ਜਿਹਨੂੰ ਸਾਰੀ ਦੁਨੀਆ ਚ ਵਸਦੇ ਪੰਜਾਬੀ ਜਾਣਦੇ ਨੇ ਬੈਂਸ ਬਰਦਰ ਦਾ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਬੇਹੱਦ ਮਾਨ ਤੇ ਸਤਿਕਾਰ ਕਰਦੇ ਨੇ ਜਦ ਕਿ ਰਵਨੀਤ ਬਿੱਟੂ ਨੂੰ ਹਰ ਪੰਜਾਬੀ ਬਹੁਤ ਨਫਰਤ ਕਰਦਾ ਹੈ

    • @Ramghariaofficial1321
      @Ramghariaofficial1321 20 днів тому +6

      Rapis nu mahaan na banao

    • @SimranjitSinghWarraich-kp5be
      @SimranjitSinghWarraich-kp5be 20 днів тому

      Bittu te kaum da gaddar te dalla hae e,, eh BHULEKHA Mann cho kaddh dao k eh bains vi kise paase ton imaandar ja panjab dardi hae.. Panjab Di hrek party ch nzaare lae k hi bad ch apni tutti jehi party bnai firde c Dono bhra.. Te hun jdo vekhya k sarkar shayad es vaar congress Di auni aa centre ch.. Fer Congress ch ja varre.. Hun 1984 bhul gyi ehna dona artists nu? Hun Sikh mre te ehna Valley maarn panjab Di jwaani jiundi hogi??? eh bains brothers Sab ton vadde chor te gunde aa.. Bas apne aale dwaale de lokaan ch Dan pun krke hero bne rehnde ne..

    • @harbinderparmar790
      @harbinderparmar790 20 днів тому +2

      @@Ramghariaofficial1321ਗੱਲ ਤਾਂ ਸੁਣ ਸਕਦੇ ਹਾਂ ! ਇਹਨਾਂ ਦੇ ਰੇਪ ਸਾਬਿਤ ਨਹੀ ਹੁੰਦੇ ! ਪੜਦੇ ਵਿੱਚ ਰਹਿ ਜਾਂਦੇ ਨੇ !

    • @kultarsingh8096
      @kultarsingh8096 19 днів тому +1

      ਰਵਨੀਤ ਬਿੱਟੂ ਤਿੰਨ ਵਾਰ MP ਰਹਿ ਕੇ ਵੀ ਪੰਜਾਬ ਦੇ ਲਈ ਕੁਝ ਖਾਸ ਨਹੀਂ ਕਰ ਸਕੇ, ਜੇਕਰ ਹੁਣ ਉਹ ਬੀ ਜੇ ਪੀ ਵਿੱਚ ਜਾ ਕੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਆ, ਤਾਂ ਕੀ ਫ਼ਰਕ ਪੈਂਦਾ ਹੈ ? ਕਿਉਂਕਿ ਬੀ ਜੈ ਪੀ ਨੇ ਗੁਜਰਾਤ, UP, ਕਸ਼ਮੀਰ ਅਤੇ ਹੋਰ ਵੀ ਸੂਬਿਆਂ ਵਿੱਚ ਬਹੁਤ ਵਿਕਾਸ ਦੇ ਕੰਮ ਕੀਤੇ ਆ, ਹੁਣ ਪੰਜਾਬ ਦਾ ਵੀ ਵਿਕਾਸ ਕਰਾਉਣ ਲਈ ਇਕ ਵਾਰ ਬੀ ਜੈ ਪੀ ਨੂੰ ਇਕ ਮੌਕਾ ਮਿਲਣਾ ਚਾਹੀਦਾ ਹੈ ਜੀ !

    • @harbinderparmar790
      @harbinderparmar790 18 днів тому +1

      @@kultarsingh8096 ਵਿਕਾਸ ਬਾਰੇ ਦੱਸਣਾ Up Gujarat ਅਤੇ ਕਸ਼ਮੀਰ ਵਿਚ ?

  • @RajinderSingh-pz8dt
    @RajinderSingh-pz8dt 22 дні тому +19

    ਹੂਣ ਤਾ ਅਮਰੀਕੀ ਸ਼ਾਨ ਨੂੰ ਵੀ ਪਿਉ ਬਣਾ ਲਉ ਸਿਰਫ਼ ਵੋਟਾਂ ਵਿੱਚ ਜਿੱਤਣ ਲਈ

  • @Iqbal-cl5mz
    @Iqbal-cl5mz 19 днів тому +6

    ਬਿੱਟੂ ਗਾਂ ਨਹੀਂ ਜਤਾਉਂਦੀ ਬਾਈ ਤੈਨੂੰ
    ਤੇਰੀ ਜ਼ਮਾਨਤ ਜਪਤ ਹੋਵੇਗੀ
    ਬੇਸ਼ੱਕ ਸਾਰੇ ਪੰਜਾਬ ਦੀਆਂ ਗਾਵਾਂ ਘਰੇ ਬੰਨ ਲੈ
    ਤੇਰੀ ਹਾਰ 1001 ਪ੍ਰਸੈਂਟ ਆ
    ਬਸ ਹਾਰ ਕੇ ਡੈਰੀ ਫਾਰਮ ਖੋਲ ਲਾ ਬਸ ਗੳਆ ਦੀ ਸੇਵਾ ਕਰਿਆ ਕਰ
    ਇਕਬਾਲ ਸਿੰਘ ਨੰਬਰਦਾਰ

  • @g22kaler29
    @g22kaler29 22 дні тому +31

    ਫੇਰ ਜੇਕਰ ਗੁਰਕੀਰਤ ਨੂੰ ਜੱਗ ਜਾਨਦਾ ਤਾਂ ਤੂੰ ਉਸ ਪਾਰਟੀ ਵਿੱਚ ਹੀ ਕਿਉ ਗਿਆ ਕੋਟਲੀ ਤਾਂ ਹਾਲੇ ਕਾਂਗਰਸ ਵਿੱਚ ਹੀ ਆ ਫੇਰ ਸਟੈਂਡ ਤਾਂ ਤੇਰਾ ਵੀ ਕੋਈ ਨਾ ਹੋਇਆ ਤੂੰ ਵੀ ਬਿੱਟੂ ਵਰਗਾ ਹੋ ਹੋਇਆ ਫੇਰ

    • @KamalSingh-td8sk
      @KamalSingh-td8sk 20 днів тому

      ਬਿਟੂ ਭਾਜਪਾ
      ਗੁਰਕੀਰਤ ਕਾਂਗਰਸ
      ਗੁਰਕੀਰਤ ਦਾ ਮੁੰਡਾ ਆਪ ਵਿਚ ਬਸ ਲੋਕਾਂ ਨੂੰ ਹੀ ਲੜਣਾ

    • @bharatbhushansharma1969
      @bharatbhushansharma1969 16 днів тому

      Loka nu Fudu bna Riha bass, je eda Sacha si Bains Fer pehla jawaab denda vi me ni Apdi party' badlni Awe bakwaas Mari jande, Hun Tak Gallan Mari gia je gall ider bani tavi Thik a nahi bni gall fer oder duji party' chle java ge, ah haal a ena da Loka nu Fudu bna Riha, had a loka vali piche kari jande vah vah Bains sahb bahut vadia kita lai jive ene jang jiti hove Kiti ta ene vi gadaari a parti badli a, ene ghat Kiti hun tak ahi kuch karda Riha, Hun Tak Rajja Warring enu Gallan kadi janda si Bains Bijli chor a, blatkari a kabje karda dhaka Bahut karda, hun ohi parti chla gia, Thik ho gia sara kuchh hun, had a koi haini denn imaan ena da.

  • @gurmeetsinghraigurmeetsing5521
    @gurmeetsinghraigurmeetsing5521 22 дні тому +32

    ਬੈਂਸ ਤੋਂ ਕੇਹੜੇ ਲਾਲਚ ਨੂੰ ਖੋਨੀ ਪੰਜੇ ਨਾਲ ਗਿਆ ਏ ਲਾਲਚ ਵਿੱਚ ਤਾਂ ਤੋਂ ਵੀ ਗਿਆ ਏ ਚਾਰ ਤਰੀਕ ਤੋਂ ਬਾਦ ਤੇਰੀ ਵੀ ਬੋਲੀ ਬਦਲ ਜਾਣੀ ਐਂ ਰੋਣਾ ਤੋਂ ਵੀਰੇ ਤੇ ਹੱਥ ਧਰ ਕੇ

    • @GurpreetSingh-fh8gj
      @GurpreetSingh-fh8gj 20 днів тому +1

      ਸਾਰੇ ਸਿਆਸਤਦਾਨ ਕੰਜਰ ਨੇ

    • @CR-ou2oc
      @CR-ou2oc 16 днів тому

      ਅਪਦੇ ਆਪ ਨੂੰ relevant ਰੱਖਣ ਲਈ ਗਏ ਨੇ ਕਾਂਗਰਸ ‘ਚ ਬੈਂਸ ਭਰਾ

  • @kuldipsinghdhesi7018
    @kuldipsinghdhesi7018 20 днів тому +4

    ਸਹੀ ਹੈ ਬੈਂਸ ਸਾਹਿਬ ਵਾਕਿਆ ਇਹ ਜਮਾਨੇ ਦੀ ਚਵਲ ਐ ਏ ❤

  • @paramjeetsinghsonu1781
    @paramjeetsinghsonu1781 22 дні тому +34

    ਕਿਰਪਾ ਕਰਕੇ ਦੋਗਲੇ ਬਿੱਟੂ ਦਾ ਵੀਡਿਓ, ਫੋਟੋ, ਮੇਰੇ ਫੋਨ ਵਿਚ ਨਾ ਆਵੇ, ਕੋਈ ਐਪ ਹੋਵੇ ਤਾਂ ਦੱਸੋ,,,,😂😂

    • @DALBIR-dw7cx
      @DALBIR-dw7cx 18 днів тому

      Ha ek tareeka hai ,,,,Ln muh ch paa le

  • @karamsingh5855
    @karamsingh5855 22 дні тому +8

    ਸਰਦਾਰ ਸਿਮਰਨਜੀਤ ਸਿੰਘ ਬੈਸ਼ ਸਾਹਿਬ ਬਿਲਕੁਲ ਠੀਕ ਕਹਿ ਰਹਿ ਹਨ ਆਪਣੇ ਹਲਕੇ ਦੀ ਇਮਾਨਦਾਰੀ ਨਿਧੜਕ ਜਰਨੈਲ ਬਣਕੇ ਸੇਵਾ ਕੀਤੀ

    • @gn7036
      @gn7036 20 днів тому

      ਖੂਨੀ ਪੰਜਾ ਬਹੁਤ ਸੇਵਾ ਕੀਤੀ

  • @rashpalsingh5536
    @rashpalsingh5536 22 дні тому +11

    ਪੰਜਾਬੀਆਂ ਨੇ 84 ਤੋਂ ਬਾਅਦ ਦਸ ਸਾਲ ਕਕਾਂਗਰਸ ਰਾਜ ਕੀਤਾ ਇਹ ਹੁੱਣ ਖੂਨੀ ਪੰਜਾ ਦਿਸੂ ਇਹ ਚਾਰ ਜੂਨ ਤੋਂ ਬਾਅਦ ਪਤਾ ਲਗੂ

  • @gursewak22pro93
    @gursewak22pro93 20 днів тому +2

    ਸਾਰੀਆਂ ਆਵਾਰਾ ਗਾਈਆਂ ਐਮ ਐਲ ਏ ਐਮ ਪੀ ਲੀਡਰਾਂ ਨੂੰ ਆਪਣੇ ਘਰੇ ਰੱਖਕੇ ਸੇਵਾ ਕਰਨ ਨਾਲੇ ਕਿਸਾਨਾਂ ਦੀਆ ਫਸਲਾਂ ਬਚਣਗੀਆਂ

  • @NarinderPal-fl7ng
    @NarinderPal-fl7ng 20 днів тому +7

    😂ਗਾ ਬਿੱਟੂ ਦੀ ਮਾ ਤੇ ਸਾਡ ਬਿੱਟੂ ਦਾ ਬਾਪ 😂

  • @gillpreetsingh143
    @gillpreetsingh143 22 дні тому +24

    ਬਿੱਟੂ ਦੀ ਜਮਾਨਤ ਜ਼ਬਤ ਹੋਣੀ ਆ

    • @EDSA999
      @EDSA999 19 днів тому

      Zamanat warring di jabt hoyegi,te bittu ludhiane toh jituga

  • @RajSingh-ux4fe
    @RajSingh-ux4fe 22 дні тому +7

    Bains is totally bakbaas so a shoe maker is trillions percent most Respectful than bains

  • @user-gd8pz7uq9y
    @user-gd8pz7uq9y 22 дні тому +7

    ਜਿਹੜੀਆ ਗਾਮਾ ਸੜਕ ਤੈ ਫਿਰਦੀ ਬਿਟੂ ਘਰ ਬੱਨ

  • @JagjeetSingh-bf2dp
    @JagjeetSingh-bf2dp 20 днів тому +2

    ਬੈਂਸ ਸਾਹਿਬ ਨੇ ਤਾਂ ਸਵਾਦ ਲਿਆਤਾ ❤❤

  • @KuldipSingh-ms8kn
    @KuldipSingh-ms8kn 21 день тому +11

    ਭਾਈ ਅਮਿ੍ਰਪਾਲ ਸਿੰਘ ਜੀ ਜ਼ਿੰਦਾਬਾਦ

  • @thehunterking8711
    @thehunterking8711 19 днів тому +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੋਟਾਂ ਵਿੱਚ ਖੜ੍ਹੇ ਕਰਨ ਦੇ ਕਾਰਨ ਸਾਰੀਆਂ ਪਾਰਟੀਆਂ ਦੀ ਨੀਂਦ ਉੱਡੀ ਹੋਈ ਹੈ

  • @hardiphundal6771
    @hardiphundal6771 22 дні тому +30

    ਮੈਂ ਦਾਅਵੇ ਨਾਲ ਕਹਿ ਸਕਦਾ ਇਹ ਵੀ ਇਕ ਦਿਨ ਬੀਜੇਪੀ ਚ ਜਾਉਗਾ 😃😃

    • @hanishjaspal7807
      @hanishjaspal7807 21 день тому +2

      2 k sall rukko hlle. 😂😂

    • @ravirattan999
      @ravirattan999 20 днів тому

      BBP, Bains brother party ❤

    • @Aulakh19936
      @Aulakh19936 20 днів тому +1

      Bai ehne tarle bhut kite hune va ticket lai bt oh mili nhi 😂 bjp to

    • @arshsingh4086
      @arshsingh4086 18 днів тому +1

      Janda janda reh gea 3-4 var, avdi latt utte rakhda agle mannde ni.
      Ehdi shart ni mannde nahi ta pakki yes a.

  • @skaur3929
    @skaur3929 22 дні тому +6

    Khooni panje de dite zakham aje asi bhule ni Bains sahib 🙏🙏tusi galt party da saath de rahe ho tuhade toh aa umeed nai si

  • @kewalkamboj7339
    @kewalkamboj7339 22 дні тому +8

    ਸ਼ਰਮ ਕਰ ਲੈ ਤੂੰ ਭਾਰਤ ਭੂਸਣ ਨੂੰ ਚੰਗਾ ਕਹਿ ਰਿਹਾ ਜਿਸ ਨੇ ਪੰਜਾਬ ਨੂੰ ਲੁੱਟਕੇ ਖਾ ਗਿਆ ਉਸ ਨੂੰ ਤੂੰ ਚੰਗਾ ਕਹਿ ਰਿਹਾ ਬੈਂਸ ਤੂੰ ਾ

    • @harbinderparmar790
      @harbinderparmar790 20 днів тому

      ਸਿਆਸਤਦਾਨ ਇਹੋ ਜਿਹੇ ਹੁੰਦੇ ਨੇ ਇਸ ਨੇ ਕੱਲ ਨੂੰ ਬਿਟੂ ਨਾਲ ਵੀ ਰਲ ਜਾਣਾ ! ਇਹ ਆਪ ਭਾਜਪਾ ਵਿੱਚੋਂ ਆਏ ਨੇ !

    • @arshsingh4086
      @arshsingh4086 18 днів тому

      Ajj di ni 15 saal di saanjh a Ashu Bains family di. Kde ni bolde ik duje baare, check kr lao bhaven.

  • @BhinderSran-ky8ok
    @BhinderSran-ky8ok 22 дні тому +17

    ਤੂਵੀ ਬਹੁਤ ਵੱਡਾ ਗ਼ਦਾਰ ਹੈ ਬਾਈ 1984 ਦੇ ਕਾਤਲ ਦੇ ਨਾਲ ਹੱਥ ਮਿਲਾਇਆ ਹੈ ਤੂਓ ਸਿੱਖ ਨਹੀਂ ਹੈ ਬਾਈ

  • @parminderkaurkhaila1437
    @parminderkaurkhaila1437 22 дні тому +18

    84. Bhulge

  • @MANDEEPSINGH-hi6vd
    @MANDEEPSINGH-hi6vd 22 дні тому +24

    ਬੈਂਸ ਭਾਜੀ ਤੁਸੀ ਕਾਂਗਰਸ ਪਾਰਟੀ ਦੀ ਚੋਣ ਗ਼ਲਤ ਕਰ ਲਈ ਹੈ l

    • @Parminder_waraich303
      @Parminder_waraich303 22 дні тому +1

      Pelha Jo kita oh kehra sahi hai

    • @user-kq7pg5xp1s
      @user-kq7pg5xp1s 22 дні тому

      Tusi kise pase ta tikn dedo ede ch ni jana odhe ch ni jana ohna nu sab pta kis party ch jana

  • @BalwinderBalwinder-qu8fw
    @BalwinderBalwinder-qu8fw 19 днів тому

    ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @user-wu2wt3xk5v
    @user-wu2wt3xk5v 20 днів тому +1

    ❤ god bless you all family members🎉 Bhains brother ji

  • @harjindersinghsidhu9213
    @harjindersinghsidhu9213 22 дні тому +5

    ਧੋ ਕੇ ਰੱਖ ਤਾ ਬਿੱਟੂ

  • @ssss4705
    @ssss4705 19 днів тому +2

    ਬੈਂਸ ਭਰਾਵਾਂ ਨੇ ਕਾਂਗਰਸ ਪਾਰਟੀ ਜੌਇਨ ਕਰਕੇ ਵਧੀਆ ਕੀਤਾ ਬੀਜੇਪੀ ਆਰ ਐਸ ਐਸ ਤੋ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਾਂਗਰਸ ਨੂੰ ਸਪੋਰਟ ਕਰਨਾ ਸਮੇਂ ਦੀ ਲੋੜ

  • @ravilekhi640
    @ravilekhi640 22 дні тому +5

    Mr bains samajdaar ta only tussi hi ho 😅😅 party' tussi koi shaadii nahi kal tak tussi Congress nu gaala kad de ni thakde c ajj mithe mithe bol 😂😂😂kadi chetak scooter to fortune sa saffar dasoo janta nu

  • @thehunterking8711
    @thehunterking8711 19 днів тому +2

    _💚 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💚_
    _💚 ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 💚_
    _💚 ਕਿਸਾਨ-ਮਜ਼ਦੂਰ ਜ਼ਿੰਦਾਬਾਦ 💚_

  • @bakhshisinghsidhu8350
    @bakhshisinghsidhu8350 20 днів тому

    ਬਹੁਤ ਵਧੀਆ

  • @amritsarboy1
    @amritsarboy1 22 дні тому +3

    Secret meeting ta tu v krn nu firda c eh kyun ni bolda

  • @GurinderSingh-of2tb
    @GurinderSingh-of2tb 21 день тому +1

    Good

  • @lovingallreligions1949
    @lovingallreligions1949 22 дні тому +8

    Tu bhi taan indra ghandhi nu apni Maa Bana laya.... ude baare bhi bol patandra kujh....😅😅

  • @user-qz8lc7iq5y
    @user-qz8lc7iq5y 10 днів тому

    Love you Ludhiana Punjab Rishi Walia Jai lock Insaaf Sahab party jindabad

  • @heerasingh3992
    @heerasingh3992 20 днів тому

    Waheguru.Je

  • @Darshansingh-el4ti
    @Darshansingh-el4ti 18 днів тому +1

    Good job ji

  • @GurdeepSingh-ei9fv
    @GurdeepSingh-ei9fv 20 днів тому

    Bahut vadea kita

  • @gillpreetsingh143
    @gillpreetsingh143 22 дні тому +4

    ਇਕੋ ❤❤ ਆ ਬੈਂਸ ਸਾਬ ਕਿੰਨੀ ਵਾਰ ਜਿਤੋਗੇ 🎉🎉🎉

  • @tinkusandhu3565
    @tinkusandhu3565 20 днів тому

    👍👍👍

  • @gavenpreetsinghgureh9068
    @gavenpreetsinghgureh9068 20 днів тому

    Very good brother

  • @gurvailsingh3849
    @gurvailsingh3849 22 дні тому +5

    ਬੈਂਸ ਜੀ ਕੇਤੀਆ ਕਾਂਡ ਸੀ

  • @KuldipSingh-ms8kn
    @KuldipSingh-ms8kn 21 день тому +2

    ਵੀਰ ਜੀ ਤੁਸੀਂ ਵੀ ਠੀਕ ਨਹੀ ਹੋ ਪੰਜਾਬ ਨਾਲ ਖੜੋ

  • @kashmirsingh1859
    @kashmirsingh1859 20 днів тому

    Good Brie. Ji❤

  • @RajwinderSingh-nk2ek
    @RajwinderSingh-nk2ek 19 днів тому

    ਬਾਈ ਜੀ ਤੁਸੀ ਇਹਨਾ ਨਾਲ ਨਾ ਰਲ ਜਾਇਉ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਆ ਸਾਡਾ ਹਲਕਾ ਚਾਹੇ ਫਰੀਦਕੋਟ ਆ ਪਰ ਅਸੀ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾ🎉🎉🎉🎉🎉🎉🎉🎉🎉

  • @thehunterking8711
    @thehunterking8711 19 днів тому +2

    ਰਾਜਾ ਵੜਿੰਗ ਵੀ ਬੱਸਾਂ ਵਾਲੇ ਘਪਲੇ ਕਾਰਨ ਝੰਡੇ-ਅਮਲੀ ਅੱਗੇ ਕੋਡਾ ਹੋ ਚੁੱਕਿਆ, ਝੰਡੇ-ਅਮਲੀ ਖਿਲਾਫ ਲੰਬੇ-2 ਭਾਸ਼ਣ ਦੇਣ ਵਾਲਾ ਬੰਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੋਣ ਦੇ ਬਾਵਜੂਦ ਵੀ ਰਾਜਾ ਵੜਿੰਗ ਹੁਣ ਝੰਡੇ-ਅਮਲੀ ਵਿਰੁੱਧ ਆਪਣੀ ਜੁਬਾਨ ਵਿੱਚੋਂ ਇੱਕ ਸ਼ਬਦ ਵੀ ਨਹੀਂ ਕੱਢਦਾ

  • @AvtarSingh-gs1si
    @AvtarSingh-gs1si 22 дні тому +6

    ਬੈਸ ਵੀਰ ਜੀ ਤੁਸੀ ਕਾਂਗਰਸ ਵਿਚ ਸ਼ਾਮਿਲ ਕਿਊ ਹੋ ਗਏ ਗਲਤ ਫੈਸਲਾ ਕਾਂਗਰਸ ਸਰਕਾਰ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਪਤਾ ਜਰੂਰ ਹੋਣਾ ਤਹਾਨੂ ਫਿਰ ਸੋਚਿਆ ਕਿਊ ਨਹੀ ਵੋਟਾ ਤੁਹਾਨੂ ਪਾਈਆ ਵੀ ਆ ਪਾ ਵੀ ਦਿੰਦੇ ਪਰ ਹੁਣ ਨਹੀ ਕਾਂਗਰਸ ਨੂ ਨਹੀ

  • @sharabe6868
    @sharabe6868 22 дні тому

    Haanji

  • @mrdev4783
    @mrdev4783 15 днів тому

    ਮੈਂ ਹਿੰਦੂ ਤੇ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਬਿੱਟੂ ਜਿਹੇ ਦੋਗਲੇ ਕਿਰਦਾਰਾਂ ਤੋਂ ਬਛੋ

  • @gurtejsingh6252
    @gurtejsingh6252 17 днів тому

    Vare Good Baes

  • @ranag31
    @ranag31 19 днів тому

    ਬਿੱਟੂ ਗਲਤ ਬੰਦਾ ਆ.ਪਰ ਬਾਕੀ ਸਾਰੇ ਵੀ ਆਪਣਾ ਸੋਚਦੇ ਲੋਕਾਂ ਦੀ ਕੋਈ ਫਿਕਰ ਨਹੀਂ

  • @jakkeyforman
    @jakkeyforman 19 днів тому +2

    Drama of democracy clever leader foolish public

  • @AjentSandhu
    @AjentSandhu 20 днів тому

    Bains brothers are very great people love to Bains Brothers

  • @baljinderbaljinder4240
    @baljinderbaljinder4240 21 день тому +3

    Tusi raje nu sport kar rahe o oh v bittu varga he aa

  • @kuldipjamus1968
    @kuldipjamus1968 22 дні тому +3

    ਆਪ, ਬੀਜੇਪੀ, ਕਾਂਗਰਸ ਪੰਜਾਬ ਦਾ ਭਲਾ ਨਹੀਂ ਕਰ ਸਕਦੇ ਇਹ ਸਾਰੇ ਸਿੱਖਾਂ ਤੇ ਸਿਖੀ ਨਾਲ ਨਫਰਤ ਕਰਦੇ ਹਨ, ਸਿਆਸੀ ਲੋਕ ਲੁਟਨ ਤੇ ਲੋਕਾਂ ਨੂੰ ਕੁਟਨ ਆਉਦੇ ਹਨ।। ਪੰਜਾਬ ਦੀ ਮਦਦ ਪੰਜਾਬੀ ਲੈਕ ਆਪ ਹੀ ਕਰਨ ਤਾ ਕੁਝ ਬਣੇਗਾ।

    • @SonuSaini-vz2fw
      @SonuSaini-vz2fw 22 дні тому

      Jo Jo loak🥷🏿🥄🐏 🤯84 bhul k Cong govt bana gaye Ohh hi Bjp viruddh jada😡 likhda 🤯bhonkda hai😂 sab 🤯leaders apni apni poltic power li loaka noh pagal samjh rahe😡koj v mtlab koi v party nahi vadia rahi Ajj tak punjabi punjab li

  • @AsdDargapur
    @AsdDargapur 15 днів тому

    Very good bains

  • @user-lz5qe2hz1n
    @user-lz5qe2hz1n 20 днів тому +1

    ਹੁਣ ਤੇ ਇਸ ਦੀ ਹਾਰ ਪੱਕੀ ਹੈ ਬੁੱਚੜ ਬਾਬੇ ਦਾ ਪੁੱਤ ਬੁੱਚੜ ਹੀ ਨਿਕਲਿਆ ਹੈ ਹੁਣ ਵੀ ਜਿਹੜੇ ਲੋਕ ਇਸ ਗਦਾਰ ਨੂੰ ਵੋਟ ਪਾਉਣਗੇ ਉਹਨਾ ਦੀ ਜ਼ਮੀਰ ਮਰੀ ਹੋਵੇਗੀ ਇਸ ਨਾਲੋ ਤੇ ਨੀਟੂ ਸ਼ਟਰਾ ਵਾਲਾ ਸਿਆਣਾ ਹੈ

  • @sarmukhsingh2075
    @sarmukhsingh2075 21 день тому +2

    ਬੇਸ਼ਰਮ ਲੋਕ ਜੋ ਤੇਰਾ ਕੁਰਟਿਰ ਉਹ ਸਭ ਜਾਣਦੇ ਹਨ ਉਹ ਜ਼ਨਾਨੀ ਅਜੇ ਤੱਕ ਰੋਦੀ ਫਿਰਦੀ ਜਿਸ ਨਾਲ ਤੂੰ ਜਬਰ ਜਨਾਹ ਕੀਤਾം

  • @gn7036
    @gn7036 20 днів тому +1

    ਖੂਨੀ ਪੰਜਾ 1 ਜੂਨ ਨੂੰ ਜੂਨ ਮਹੀਨਾ ਯਾਦ ਰੱਖਿਓ

  • @KulwinderSingh-ut1db
    @KulwinderSingh-ut1db 17 днів тому

    I will salute you

  • @eastandwestpunjabisbest2382
    @eastandwestpunjabisbest2382 20 днів тому

  • @newacc1162
    @newacc1162 19 днів тому

    Share punjab. Biant singh ji. Full. Vote 😊

  • @gurjitsingh9192
    @gurjitsingh9192 20 днів тому

    Na bro

  • @KesarSingh-dy7kf
    @KesarSingh-dy7kf 20 днів тому +1

    ਸਿੱਖਾਂ ਦੇ ਕਾਤਲਾਂ ਨਾਲ ਰਲ ਗਿਆ ਤੂੰ ਜਾਗੋ ਭਰਾਵੋ ਜਾਗੋ ਇਕਲਾ ਭਗਵੰਤ ਮਾਨ ਜਿੰਦਾਬਾਦ

  • @RanjitSingh-ms2yu
    @RanjitSingh-ms2yu 17 днів тому

    ਬੇਸ ਜੀ ਮਾਣ ਹੇ ਪੰਜਾਬ ਦੇ ਪੁੰਤਰ ਹੋ

  • @MaanSingh-rt6gt
    @MaanSingh-rt6gt 20 днів тому +1

    ਕੁੱਲ ਮਿਲਾਕੇ ਬਿੱਟੂ ਵਾਂਗੂੰ ਬੈਂਸ ਵੀ ਦੂਜਿਆਂ ਵਰਗਾ ਲਾਹਨਤੀ ਹੀ ਨਿਕਲਿਆ ਪੰਜਾਬ ਸਿਆਂ ਤੇਰਾ ਕੋਈ ਬੇਲੀ ਨਹੀਂ ਅੰਦਰੋ ਸਾਬ ਬੇਇਮਾਨ ਆ

  • @surjitsingh3785
    @surjitsingh3785 20 днів тому

    1:50

  • @guriqbalsanghera5882
    @guriqbalsanghera5882 22 дні тому

    Bai sanu kuch ni pata kehre leader te vishwas karie 😢

  • @mrdev4783
    @mrdev4783 15 днів тому

    Bains Saab Mai tuhanu kadi vi nahi c suniea Aaj mere man vich tuhade lai respect hor vadh gai.

  • @Ramghariaofficial1321
    @Ramghariaofficial1321 20 днів тому +1

    Bains bina bolya,bittu de muho sara kujh kadva gya,😂😂ehnu kehde a rajniti😂😂eh audio krke,ehnu Congress ne apni party vich lea ae😂😂sab game a,ehne keha waring g,may tuuhanu ik audio dauga,jihde naal tuhanu faida houga,par menu party join karvao😂😂😂

  • @sukhpalsinghmehra9720
    @sukhpalsinghmehra9720 19 днів тому

    Goodbyes❤❤❤❤❤🎉

  • @creativekaur5283
    @creativekaur5283 19 днів тому

    🤝✌️✌️✌️👍🙏

  • @harbinderparmar790
    @harbinderparmar790 20 днів тому

    ਇਹ ਲੋਕ ਰਿਕਾਰਡਿੰਗਾਂ ਕਿਉਂ ਕਰਦੇ ਨੇ ?

  • @kakkarmohanlal8248
    @kakkarmohanlal8248 22 дні тому +8

    Galat party chun li bhai

  • @DJ-tz5je
    @DJ-tz5je 20 днів тому

    Bains Saab you are a good man and please support kamaljit brar Saab

  • @simarjitgarcha3873
    @simarjitgarcha3873 20 днів тому

    ਰਵਨੀਤ ਰਾਮ ਬਿੱਟੂ ਦਾ ਲੈਵਲ ਟਰੱਕ ਯੂਨੀਅਨ ਆਲਾ ਹੀ ਆ ਅਜੇ ਵੀ

  • @tarakvicharpunjabichannel6624
    @tarakvicharpunjabichannel6624 15 днів тому

    ਬੈਂਸ ਸਾਹਿਬ 2010 ਵਿੱਚ ਅਕਾਲੀ ਭਾਜਪਾ ਸਰਕਾਰ ਸਮੇਂ ਮੈਂ ਕਾਂਗਰਸ ਪਾਰਟੀ ਵਲੋਂ ਸਰਪੰਚ ਉਮੀਦਵਾਰਾਂ ਸੀ। ਅਸੀਂ ਪੰਚਾਂ ਵਿੱਚ ਬਹੁਮਤ ਜਿੱਤੇ। ਪਰ ਅਕਾਲੀਆਂ ਨੇ ਮੇਰਾ ਪੰਚ ਪੱਟ ਕੇ ਅਕਾਲੀ ਬਣਾਇਆ ਸਰਪੰਚੀ ਥਾਲ਼ੀ ਵਿੱਚ ਪ੍ਰੋਸ ਕੇ ਦਿੱਤੀ।
    ਉਹਨਾਂ ਨੇ ਮੇਰੇ ਪਹਿਲਾਂ ਛੇੜਛਾੜ ਅਤੇ ਤੀਜੇ ਦਿਨ ਬਿਆਨ ਬਦਲ ਕੇ ਬਲਾਤਕਾਰ ਬਣਾ ਦਿੱਤਾ। ਮੈਂ ਤਹਸੀਲਦਾਰ ਕਾਂਡ ਕੇਸ ਵੇਲੇ ਤੁਹਾਡੇ ਸਮਕਾਲ ਹੀ ਲੁਧਿਆਣੇ ਜੇਲ੍ਹ ਬੀ.ਕੇ.ਯੂ. ਵਿੱਚ ਹੀ ਸੀ।
    ਬਿੱਟੂ ਵਰਗਿਆਂ ਨੂੰ ਬਣੀ ਬਣਾਈ ਰਾਜਨੀਤੀ ਮਿਲੀ ਹੈ। ਤੁਸੀਂ ਰਾਜਨੀਤੀ ਕਮਾਈ ਹੋਈ ਹੈ। ਆਪਣੇ ਸਟੈਂਡ ਉਤੇ ਡਟੇ ਰਹੋ। ਬਲਾਤਕਾਰ ਦਾ ਮੁਕੱਦਮਾ ਝੂਠਾ ਹੈ।

  • @MohinderSingh-pn8cb
    @MohinderSingh-pn8cb 22 дні тому

    Very good Bains

  • @user-rp2bb1qz4m
    @user-rp2bb1qz4m 20 днів тому +2

    Bittu di asliat sahmne aa gay hai rss da banda aa eh😂😂😂

  • @gurtejsingh6252
    @gurtejsingh6252 17 днів тому

    Ans Nu pag Da Ke Pata Ke Ha

  • @SurinderSingh-tr7vn
    @SurinderSingh-tr7vn 20 днів тому

    What Bittu did for Punjab ? He only enjoyed power without paying even rent for the accommodation. Shameful. Waheguru bless you Bains ji for speaking truth.

  • @reehal28
    @reehal28 21 день тому

    Bains Saab dhokha kon de riha ji eh ta samaj aa riha loka nu bohat Changi tra ji

  • @NirmalSingh-kk3kv
    @NirmalSingh-kk3kv 20 днів тому

    Good man Bains Saab ❤

  • @siduyadwinder1327
    @siduyadwinder1327 21 день тому +3

    Chor Chor mosere bhai lutt ke kha gye sada sohna punjab

  • @sandhugamer1067
    @sandhugamer1067 13 днів тому

    ਜੋ ਪੰਜਾਬ ਦੀ ਗਲ ਕਰੇ ਪਬਲਿਕ ਊਸ ਨੂੰ ਮੋੰਕਾਂ ਪੁਰਾ ਦੇਨਾ ਚਾਹੀਦਾ

  • @KesarSingh-dy7kf
    @KesarSingh-dy7kf 20 днів тому +1

    ਉਹ ਹੀ ਕਾਂਗਰਸੀ ਹਨ ਬੈਂਸ਼। ਜੀ ਜਿੰਨਾਂ ਨੇ ਦਿੱਲੀ ਚ ਸਿੱਖਾਂ ਦਾ ਕਤਲ ਕੀਤਾ ਤੁਸੀ ਉਨਾ ਨਾਲ ਰਲ ਗਏ ਸ਼ਰਮੀਲੇ ਭਗਵੰਤ ਮਾਨ ਜਿੰਦਾਬਾਦ

  • @meenutelecom5857
    @meenutelecom5857 20 днів тому

    Good Bains sahab ❤

  • @vinodbagifaridkot158
    @vinodbagifaridkot158 22 дні тому +1

    Bains sahib tuda pura sach hai ji

  • @manjitsingh.grewal2552
    @manjitsingh.grewal2552 16 днів тому

    🌿🌼🌼🙏🏻🙏🏻🙏🏻🙏🏻🌼🌼🌿

  • @harpreetsingh-ew8sw
    @harpreetsingh-ew8sw 17 днів тому

    Bains sahib wah bahut changi tra bittu nu expose keeta hai.

  • @hithere5671
    @hithere5671 20 днів тому +1

    Simar bains zindabad ❤babbar avtar singh khanda zindabad ❤

  • @user-bi3yy3wo9u
    @user-bi3yy3wo9u 22 дні тому +1

    ਬੈਂਸ ਤੂੰ 🥾🥾🥾🥾🥾🥾🥾🥾🥾🥾🥾🥾🥾🥾🥾🥾🥾🥾🥾🥾🐶🐶🐶🐶🐶🐶🐶🐶

  • @Kaur-wj5xt
    @Kaur-wj5xt 22 дні тому +1

    Canda bhajo ji Punjab baan reha hai Bihar ji AAM aadmi party ji

  • @bicky3766
    @bicky3766 17 днів тому

    Tu ta suna ti video tenu te fon karan toh pehla soche ga 😂