( ਕਨੇਡਾ ਵਾਲੀ ਕੁੜੀ ) 🎥🎬 New Short Movie By Sandeep Toor With Team

Поділитися
Вставка
  • Опубліковано 27 січ 2025

КОМЕНТАРІ • 652

  • @Sandeeptoor
    @Sandeeptoor  3 роки тому +219

    ਜੇਕਰ ਸਾਡੀ ਵੀਡੀਉ ਚੰਗੀ ਲੱਗੇ ਤਾ ਲਾਈਕ ਕਮੈਟ ਸੇਅਰ ਜਰੂਰ ਕਰਿਉ ਤੇ ਸਾਡੀਆ ਹੋਰ ਵੀਡੀਉ ਦੇਖਣ ਲਈ ਸਾਡਾ ਚੈਨਲ ਸਨਦੀਪ ਤੂਰ ਸਬਸਕਰਾਈਬ ਜਰੂਰ ਕਰਿਉ🙏 ਧੰਨਵਾਦ🙏

    • @sushmadogra7726
      @sushmadogra7726 3 роки тому +1

      Mind blowing sir

    • @jassibagri3206
      @jassibagri3206 3 роки тому +1

      Sandeep vere bahut vdia massege dita kass beant vi laddi nu estra lain aa jadi ta mapea da ladla laddi ajj jeauda hunda

    • @deeparmyboy1930
      @deeparmyboy1930 3 роки тому

      Bhuuttttt vadiya movement segae sare

    • @moosewaledafan5566
      @moosewaledafan5566 3 роки тому +3

      Noor nu kyu shadya ji

    • @manishajrana2230
      @manishajrana2230 3 роки тому +1

      Vadiya vir ji lgye rho rabb sukh rakhe

  • @HarpreetSingh-13singh
    @HarpreetSingh-13singh 3 роки тому +31

    ਵੀਰ ਜੋ ਕਈ ਦਿਨਾਂ ਤੋਂ ਮੇਰੇ ਦਿਲ ਵਿਚ ਚੱਲ ਰਿਹਾ ਸੀ ਉਹ Story ਤੁਸੀਂ ਬਣਾ ਦਿੱਤੀ ਵੀਰ
    ਵੀਰ ਬੁਹਤ ਹੀ ਜ਼ਿਆਦਾ ਵਧੀਆ ਲੱਗੀਆ ਕਿ ਤੁਸੀਂ ਦੁਨੀਆਂ ਲਈ ਬਹੁਤ ਹੀ ਵਧੀਆ ਤਰੀਕੇ ਨਾਲ Positive Message ਦਿੱਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਕੀ ਇਸ ਤਰ੍ਹਾਂ ਹੀ ਦੁਨੀਆਂ ਨੂੰ Postive Message ਦਿੰਦੇ ਰਹੋ ਅਤੇ ਪਰਮਾਤਮਾ ਤੁਹਾਡੀ ਸਾਰੀ ਟੀਮ ਅਤੇ ਤਾਹਨੂੰ ਅਤੇ ਤੁਹਾਡੇ ਪਰਿਵਾਰ ਅਤੇ ਤੁਹਾਡੀ ਟੀਮ ਦੇ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ

  • @KatodiaComputers
    @KatodiaComputers 3 роки тому +23

    ਹਮੇਸ਼ਾ ਦੀ ਤਰ੍ਹਾਂ, ਤੇਰੇ ਤੋਂ ਇਹੀ ਆਸ ਸੀ ਬਾਈ ਸੰਦੀਪ ਸਿਆਂ… ਰੂਹ ਖੁਸ਼ ਕਰਤੀ ਯਾਰਾ… ਬਹੁਤ ਹੀ ਸੋਹਣਾ ਸੰਦੇਸ਼ ਹੈ ਇਸ ਵੀਡੀਓ ‘ਚ। ਵਾਹਿਗੁਰੂ ਤੈਨੂੰ ਤਰੱਕੀਆਂ ਬਖਸੇ ਵੀਰ ਤੂਰ ਸਾਹਬ… ਲਵ ਯੂ ਆ ਤੈਨੂੰ ਜਹਾਜ ਭਰਕੇ….

  • @TheUdaari
    @TheUdaari 3 роки тому +50

    ਰੱਬ ਥੋਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ ਵਡੇ ਵੀਰ 🙏

  • @KB-qd2ut
    @KB-qd2ut 3 роки тому +7

    Zameen khridn wale munde da role sab tun vadia. Bina kuj bole Munda sira la gya. Jama tarsem jassar lagda vekhan nu!! Agli vari os munde nu main hero leya jave, fer gal banu puri!!!!

  • @manjinderkaur1528
    @manjinderkaur1528 3 роки тому +1

    Bhuta nice video c bro 💫💫💫💫💫💫

  • @beant-wf5sb
    @beant-wf5sb 9 місяців тому +1

    🎉🎉🎉🎉nice 🎉🎉🎉🎉.

  • @prabhnoortiwana1482
    @prabhnoortiwana1482 2 роки тому

    ਬਹੁਤ ਵਧੀਆ ਸੰਨਦੀਪ ਸਿੰਘ ਤੂਰ ਕਾਫੀ ਕੁਝ ਸਿਖਣ ਨੂੰ ਮਿਲਦਾ ਹੈ ਬੇਟਾ ਮੂਵੀ ਵਿਚੋਂ

  • @HarminderSingh-wn2fw
    @HarminderSingh-wn2fw 3 роки тому

    ਬਹੁਤ ਹੀ ਵਧੀਆ ਵੀਡੀਓ
    ਵੀਡੀਓ ਦੇ ਐਂਡ ਨੇ ਸਾਰੀ ਵੀਡੀਓ ਹੀ ਐਂਡ ਬਣਾਤੀ ।
    🇭🇺 *15 ਅਗਸਤ* 🇭🇺
    *ਇੱਕ ਕੌੜਾ ਸੱਚ*
    ਅੱਜ ਤੋਂ 74 ਸਾਲ ਪਹਿਲਾਂ ਭਾਰਤ ਪਿਆਰੇ ਦੇਸ ਨੂੰ ਛੱਡ ਕੇ ਗੋਰੇ ਅੰਗਰੇਜ਼ ਅੱਡੀਆਂ ਨੂੰ ਥੁੱਕ ਲਾ ਕੇ ਭੱਜੇ ਸਨ। ਓਸੇ ਦਿਨ ਤੋਂ ਸਾਡੇ ਪਿਆਰੇ ਨੇਤਾਵਾਂ ਨੇ ਪਿਆਰੇ ਭਾਰਤ ਦੀ ਜਨਤਾ ਅਤੇ ਖਜਾਨੇ ਨੂੰ ਥੁੱਕ ਲਾਉਣਾ ਸ਼ੁਰੂ ਕੀਤਾ ਸੀ ।15 ਅਗਸਤ 1947 ਨੂੰ ਲਾਲ ਕਿਲ਼ੇ ਤੇ ਤਿਰੰਗਾ ਝੰਡਾ🇭🇺 ਲਹਿਰਾਇਆ ਕੇ ਉਦਘਾਟਨ ਕੀਤਾ ਸੀ ।ਤੇ ਜਨਤਾ ਨੇ ਤਾੜੀਆਂ ਤੇ ਨਾਰਿਆ ਨਾਲ ਸਵਾਗਤ ਕੀਤਾ ਸੀ । ਹਰ ਸਾਲ ਤਰ੍ਹਾਂ ਇਸ ਕੜੀ ਨੂੰ ਅੱਗੇ ਤੋਰ ਦੇ ਹੋਏ ਅੱਜ 15 ਅਗਸਤ 2021ਨੂੰ ਲਾਲ ਕਿਲ਼ੇ ਤੇ ਤਿਰੰਗਾ ਝੰਡਾ 🇭🇺ਲਹਿਰਾਇਆ ਕੇ ਜਨਤਾ ਅਤੇ ਭਾਰਤੀ ਖੁਜ਼ਾਨਾ ਨੂੰ ਥੁੱਕ ਲਾਉਣਾ, ਜੈ ਜਵਾਨ ਜੈ ਕਿਸਾਨ ਦਾ ਨਾਰਾ ਮਿਟਾਕੇ ਜੈ ਕਾਰਪੋਰੇਟ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰਨਗੇ ।ਪੜ੍ਹੀ ਲਿਖੀ ਜਨਤਾ ਖਾਸ ਕਰਕੇ ਮੁਲਾਜ਼ਮ ਵਰਗ ਤਾੜੀਆ ਮਾਰ ਕੇ ਸਵਾਗਤ ਕਰਨਗੇ।
    ਇਸੇ ਤਰ੍ਹਾਂ ਪੰਜਾਬ ਸੂਬੇ ਦਾ🇭🇺 ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅੰਮ੍ਰਿਤਸਰ ਤੋਂ ਕਰਨਗੇ ।ਉਨ੍ਹਾਂ ਦਾ ਸਵਾਗਤ ਤੁਹਾਨੂੰ ਪਤਾ ਹੀ ਹੈ ।ਸ਼ਾਇਦ ਤੁਸੀਂ ਵੀ ਹੋ ਸਕਦੋ ਹੋ ।
    🇭🇺🇭🇺🇭🇺🇭🇺🇭🇺🇭🇺
    ਇਸ ਵਿਸੇ ਤੇ ਵੀ ਵੀਡੀਓ ਬਣਾਉ।

  • @sukhisaab98
    @sukhisaab98 3 роки тому +10

    Reality story hy veere aaj kal Aeven hi hundha hy fantastic movie , story 👌👌👌👌👍🏻👍🏻👍🏻👍🏻🙏🏻🙏🏻🙏🏻🙏🏻🙏🏻

  • @balwinderkaursembhi803
    @balwinderkaursembhi803 3 роки тому

    ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਸਨਦੀਪ ਪੁਤ ਬਹੁਤ ਵਧੀਆ ਸੇਦ ਦਿੱਤੀ ਹੈ ਪਰ ਜੇ ਕੋਈ ਸੜਦੇ ਤੁਹਾਨੂੰ ਵਾਹਿਗੁਰੂ ਤਰੱਕੀਆਂ ਵਖਸੇ 🙏🙏👍👍🙏🙏

  • @rashpalsingh6711
    @rashpalsingh6711 3 роки тому +5

    ਬਹੁਤ ਵਧੀਆ ਵੀਰ ਜੀ Gil binder

  • @jassasandhu3287
    @jassasandhu3287 2 роки тому

    Siraaaaaaaaa poora kam 👍 Bai ji Jassa Sandhu Jagraon tu

  • @kulwinderkaur393
    @kulwinderkaur393 3 роки тому +1

    Very very nice video good msg Veer Ji 👍👍👍👍👍👌👍

  • @MOOSEWALA98765
    @MOOSEWALA98765 3 роки тому +10

    Very nice veer ji👌👌👌❤💯🙏

  • @ਕੁਲਵੰਤਕੌਰਧਾਲੀਵਾਲਕੁਲਵੰਤਕੌਰਧਾਲੀ

    ਬਹੁਤ ਬਹੁਤ ਵਧੀਆ ਲੱਗਿਆ ਇਹ ਵਿਡੀਉ

  • @gurjaantsinghgrewal4810
    @gurjaantsinghgrewal4810 3 роки тому

    ਬਹੁਤ ਵਧੀਆ ਵੀਡਿਓ ਐ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਗੁੱਡ

  • @ਸਤਿਗੁਰੂਬੈਰੀਗੇਟਕੈਰੋਂ

    Very nice brother 🤗 bhota wadiaa a 👍👍👍

  • @didarsingh6194
    @didarsingh6194 3 роки тому

    Bhut shona msg aa veere👌👌

  • @SukhwinderSingh-mv7rd
    @SukhwinderSingh-mv7rd 3 роки тому +13

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @jatindertiwana7363
    @jatindertiwana7363 3 роки тому +7

    ਬਹੁਤ ਸੋਹਣੀ ਫਿਲਮ ਆ ਵੀਰ ਜੀ

  • @jagdevgill1406
    @jagdevgill1406 3 роки тому

    Very good massage 👌👍❤️🇨🇦❤️

  • @Paramjeetkaur-sp1oj
    @Paramjeetkaur-sp1oj 3 роки тому +1

    Very nice ladi de be khuvaish Puri ho jandi

  • @harnekkaur6536
    @harnekkaur6536 3 роки тому +14

    ਕਾਸ਼ ਇਸ ਤਰ੍ਹਾਂ ਬੇਅੰਤ ਵੀ ਲਾਡੀ ਨੂੰ ਲੈਣ ਆ ਜਾਂਦੀ

    • @dilraj727
      @dilraj727 3 роки тому +1

      Haji bilkul sahi kha

  • @PARDEEP_RANDHAWA97
    @PARDEEP_RANDHAWA97 3 роки тому +16

    ਸਹੀ ਗੱਲ ਕਹੀ ਬਾਈ ਦੋ ਚਾਰ ਕੁੜੀਆ glt hon nal harek kudi glt ni hundi

  • @harjinderdingh8863
    @harjinderdingh8863 3 роки тому +1

    ਬਹੁਤ ਵਧੀਆ ਬਾਈ ਸੰਦੀਪ

  • @gurideexperimentz
    @gurideexperimentz 3 роки тому +8

    Nice message keep it up @jasstoor👌🏻

  • @adilalamaftab796
    @adilalamaftab796 2 роки тому

    Very good jiv👍🔥👌

  • @Singhisking_1234
    @Singhisking_1234 3 роки тому +1

    ਗੁੱਡ ਬਲੈਸ ਯੂ ਵੀਰ ਜੀ ਬਹੁਤ ਵਧੀਆ ਵੀਡਿਉ ਬਣਾਈ ਹੈ ਜੀ ਲਵ ਯੂ ਵੀਰ ਜੀ 🤗🙏

  • @sarpanchzaildar9222
    @sarpanchzaildar9222 3 роки тому

    Very good ji 👍🏻👍🏻👍🏻👍🏻👍🏻👍🏻👌🏻👌🏻👌🏻👌🏻

  • @gaganmalhi6549
    @gaganmalhi6549 3 роки тому +4

    Good message bro well done👍👍👍👍

  • @pallavitoorUsa
    @pallavitoorUsa 3 роки тому +11

    Shahukar boy looking gorgeous #jassa toor (bhinder) mind-blowing personality 💕 👌🏻👌🏻

  • @sunnyjahaj5191
    @sunnyjahaj5191 3 роки тому

    Sandeep bai di acting bhut Siraa

  • @Punjabivlog688
    @Punjabivlog688 3 роки тому +4

    Sirra gal bat aa sandeep y baba ji hor traki den thonu god bless you 👌👌👌

  • @ParminderSingh-cz8ko
    @ParminderSingh-cz8ko 3 роки тому +1

    ਸਾਹੀ ਗੱਲ ਵੀਰੇ ਸਰੀਆ ਇਕੋ ਜਿਹੀਆਂ ਨਹੀ ਹੁਦੀਆ

  • @gillsaab32
    @gillsaab32 3 роки тому

    Bhout vadhia sandeep 22 g bhout shona missge dita looka nu

  • @dstoor1562
    @dstoor1562 3 роки тому

    ਮੌਜੂਦਾ ਹਾਲਾਤ ਬਿਅਾਨ ਕਰਤੇ ਬਾੲੀ ਬਹੁਤ ਵਧੀਅਾ ਵਾਹਿਗੁਰੂ ਤਰੱਕੀਅਾਂ ਬਖਸ਼ੇ

  • @kaurgamingyt4867
    @kaurgamingyt4867 3 роки тому +5

    Bahut badia message ❤️❤️😍love from Rajsthan

  • @gurmindersingh9777
    @gurmindersingh9777 3 роки тому

    ਪਾਤਰ ਤਾਂ ਸਾਰੇ ਹੀ ਬਹੁਤ ਵਧੀਆ ਐਕਟਿੰਗ ਕੀਤੀ। ਪਰ ਸੰਦੀਪ ਤੂਰ ਦਾ ਅੰਦਾਜ਼ ਵੱਖਰਾ ਹੀ ਸੀ। ਇਸ ਫਿਲਮ ਨੇ ਸਾਨੂੰ 17 ਮਿੰਟ ਵਿੱਚ ਬਹੁਤ ਅਮੋਸ਼ਨਲ ਕੀਤਾ। ਤੁਹਾਨੂੰ ਮਾਲਕ ਤਰੱਕੀ ਬਖਸ਼ੇ। very good ji. ਛੋਟੇ ਭਰਾ ਬੋਡੀ ਫਿਟ ਕਰ ਲੈ ਵਧੀਆ ਅੈਕਟਰ ਬਣ ਜਾਂਵੇ ਗਾ।

  • @manjindersinghsingh5263
    @manjindersinghsingh5263 3 роки тому

    Bhott viadia veer rabb chardikala ch rakhe

  • @taniyakashav3070
    @taniyakashav3070 3 роки тому +1

    Very nice veer ji ❤️ god bless you 👍❤️😍

  • @manwinderbrar4579
    @manwinderbrar4579 3 роки тому +1

    Good story sandeep .best of luck

  • @hardeepmannmann8682
    @hardeepmannmann8682 3 роки тому +3

    Whaeguru g Chrdi kalan ch rkhn tahunu te thuadi sari team nu gbu

  • @jinderrai6354
    @jinderrai6354 3 роки тому

    Good massage g God bless you ji

  • @deepikaranveer640
    @deepikaranveer640 3 роки тому

    Veere me pehla vi thudia videos dekhiya ne pr...e video ne dil nu chuu lea... really Big fan of your..... God bless you all team members.

  • @mrmrstoor4541
    @mrmrstoor4541 3 роки тому +11

    ❤️❤️❤️

  • @dollyverma4788
    @dollyverma4788 3 роки тому +1

    Very nice brother ji God bless you and your all team

  • @asduggal3690
    @asduggal3690 2 роки тому

    ਸੰਦੀਪ ਜੀ ਮੈਂ ਤੇਰੀਆਂ ਤਕਰੀਬਨ ਸਾਰੀਆਂ ਵੀਡੀਓ ਦੇਖੀਆਂ ਹਨ ਭਰਾਵਾਂ ਬੇਨਤੀ ਕਰਦਾ ਹਾਂ ਕਿ ਆਪਣੇ ਪੰਜਾਬ ਦੇ ਵਿੱਚ ਮਾੜੇ ਮਾਰੂ ਨਸੇ਼ ਚੱਲ ਰਹੇ ਹਨ ਜਿਸ ਦੇ ਨਾਲ ਪੰਜਾਬੀਆਂ ਦਾ ਬੀਜ ਨਾਸ਼ ਕਰ ਰਹੇ ਹਨ ਉਸ ਤੋਂ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਇਸ ਨਾਲ ਆਪਣੇ ਨੋਜਵਾਨ ਪੀੜ੍ਹੀ ਬਚ ਸਕਦੇ ਹਨ ਤੇ ਆਪਣੇ ਪੰਜਾਬ ਦਾ ਪਾਣੀ ਬਚ ਸਕਦਾ ਹੈ

  • @jasskaurkhalsa9748
    @jasskaurkhalsa9748 3 роки тому

    Sirra veere 👍

  • @amandeepbawa8731
    @amandeepbawa8731 3 роки тому +1

    Very nice message through video.nd always think positive.thanks bro

  • @Suhbdeep_Singh_Sidhu_786
    @Suhbdeep_Singh_Sidhu_786 3 роки тому

    Bhut sohni video 📷👍

  • @Paramjit5
    @Paramjit5 3 роки тому

    Bhut Sohni video

  • @surjitsingh8195
    @surjitsingh8195 2 роки тому

    ਸਤਿ ਸ੍ਰੀ ਅਕਾਲ ਜੀ . 😘🌹😘🌹

  • @sandeepkaur-md4hr
    @sandeepkaur-md4hr 3 роки тому +1

    Bde veer dii acting best s sab toh ....god bless you bde veer g

  • @gurdeepsinghbhullar3033
    @gurdeepsinghbhullar3033 3 роки тому +1

    Sare Munde kurhian Marhe Nahi hunde.Kyi Thik v Hunde ne. IK Kurhi Munda Marha Howe. Asin Sare Marhe ho jande ha. Sandeep Singh Toor g Vedeo Pesh Kari lyi Bahut Bahut Dhanwad.

  • @promilasharma1337
    @promilasharma1337 3 роки тому +16

    Beautifully made. Very touching!

  • @Debby163
    @Debby163 2 роки тому

    Happy ending make me happy 👍👍👍

  • @harpreetsinghtoor926
    @harpreetsinghtoor926 3 роки тому +1

    sandeep zindabaad

  • @neelamwahi1260
    @neelamwahi1260 3 роки тому

    Bahut badiya video hai ji

  • @hardeepmannmann8682
    @hardeepmannmann8682 3 роки тому +1

    Bai bhot vdia video bht vdia koi lafj hi haini khen nu att krti 😘😘😘😘😘😘

  • @gurnamsinsh8508
    @gurnamsinsh8508 3 роки тому +1

    ਬੁਹਤ ਵਧੀਆ ਮੈਸਜ

  • @Yamahe_ale_
    @Yamahe_ale_ 3 роки тому +1

    balle ayee shera sirra msg dita sbb nuharr ik munda ni galt hunda te hrr ik kudi v

  • @davindeessingh9635
    @davindeessingh9635 3 роки тому

    ਇੱਕ ਫਿਲਮ ਵਿਚ 4ਵਿਸੇ ਬਹੁਤ ਖੂਬ

  • @pal7627
    @pal7627 3 роки тому

    Thik bot sweet MS dita ji tusi thanks 🙏

  • @dailyneedstore2156
    @dailyneedstore2156 3 роки тому

    Nice video sandeep🤙🏻👌🏻🙌🏻✌🏻🤟🏻🤘🏻🇮🇳

  • @realzenixus
    @realzenixus 3 роки тому

    Niceee massage👌👌👌

  • @ParamjitKaur-de4uc
    @ParamjitKaur-de4uc 3 роки тому +6

    Sandeep beta it's really an amazing message. Very emotional video. God bless you

  • @pallavitoorUsa
    @pallavitoorUsa 3 роки тому +2

    Keep it up 👍🏻 team #jassToor#sandeep Toor

  • @desimasti4086
    @desimasti4086 3 роки тому

    Very nice video parmjit kaur minian I like this message God bless you

  • @surjitkaur4501
    @surjitkaur4501 3 роки тому

    Boht vadiya mesg

  • @TheUdaari
    @TheUdaari 3 роки тому +3

    End bro 🔥

  • @dilrajsingh8761
    @dilrajsingh8761 3 роки тому +2

    ਬਹੁਤ ਵਧੀਆ ਬਾਈ ਜੀ

  • @sushmadogra7726
    @sushmadogra7726 3 роки тому +1

    Great har vaar di trhhhhh

  • @didarsingh6194
    @didarsingh6194 3 роки тому

    Har ik kudi iko ajhi nahi hundi ryt msg👌

  • @jagroopjaggi1192
    @jagroopjaggi1192 3 роки тому

    Good messsage from new jounration

  • @rajinderkaur1145
    @rajinderkaur1145 3 роки тому

    ਬਹੁਤ ਵਧੀਆ ਸੁਨੇਹਾ ਦਿੱਤਾ

  • @NarinderKaur-wj5tt
    @NarinderKaur-wj5tt 3 роки тому +7

    Excellent message fantastic acting 🙏🙏🙏🙏🙏🥰🥰🥰🇨🇦

    • @bhupindersingh2832
      @bhupindersingh2832 3 роки тому

      ua-cam.com/video/HIK9egevmy8/v-deo.html
      ua-cam.com/video/0wPopoO-PAk/v-deo.html
      ua-cam.com/video/s5pMM961b7o/v-deo.html
      ua-cam.com/video/sXCTBOOQT6Y/v-deo.html
      ua-cam.com/video/czwKa8pJ-mQ/v-deo.html
      ua-cam.com/video/UYyFdahTJ84/v-deo.html

  • @lovedeepsingh1805
    @lovedeepsingh1805 3 роки тому

    Ehdan de vadde pra hone chahide aa sarriyan de 🙏😍💯👳❤

  • @manjitkaur6747
    @manjitkaur6747 3 роки тому

    Bohat vdia massage

  • @jassidhanda4319
    @jassidhanda4319 3 роки тому

    Good bless you verr ji

  • @MangalSingh-xs4jm
    @MangalSingh-xs4jm 3 роки тому +2

    Boht vadia keep it up god bless you 👍

  • @jogindersingh3674
    @jogindersingh3674 2 роки тому

    Dil ta lgi bhai video

  • @RavinderSingh-kc4nq
    @RavinderSingh-kc4nq 3 роки тому +8

    Very good message 🔥🔥🔥🔥👍

  • @indubharti3169
    @indubharti3169 3 роки тому

    Vvvvv.nice veer ji gbu

  • @reet7772
    @reet7772 3 роки тому +4

    Very nice story❤️God bless you both🙏🙏💕

  • @ekambrar4128
    @ekambrar4128 3 роки тому

    Very nice vedio Sandeep veer g

  • @JaswinderSingh-es6oq
    @JaswinderSingh-es6oq 3 роки тому

    Bhut vdiya bai

  • @balvirdhaliwal6440
    @balvirdhaliwal6440 3 роки тому

    ਬਾਈ ਜੀ ਵੀਡੀਓ ਵਿੱਚ ਸਮਾਜ ਲਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਧੰਨਵਾਦ। ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @RanjitSingh-bj7yl
    @RanjitSingh-bj7yl 3 роки тому +2

    bhoot shona msg dita veer g

  • @raniji1326
    @raniji1326 2 роки тому +1

    Nice brother

  • @VIRSAPANJABDA
    @VIRSAPANJABDA 3 роки тому +1

    Bhut ghaint video bai 👍

  • @manpreetthind2683
    @manpreetthind2683 3 роки тому

    Bhut nice msg diti tusi bro god bless u 🙏🙏🙏🙏👍👍👍🙏

  • @jaswinderkaur7846
    @jaswinderkaur7846 3 роки тому

    All tha best proformes

  • @gurdeepsinghbhullar3033
    @gurdeepsinghbhullar3033 3 роки тому +1

    Sandeep Singh Toor g., Beoutiful,Verry Nice Vedeos Pesh karan lyi Chenals Ate Paterkar g da Bahut Bahut Dhanwad g Thanks.

  • @harmeetsingh7590
    @harmeetsingh7590 3 роки тому

    Bahut vadiya kum kita sari team,,

  • @rajwinderhundal8271
    @rajwinderhundal8271 3 роки тому

    ਬਹੁਤ ਹੀ ਵਧੀਆ ਕਹਾਣੀ

  • @harpreetboparai4956
    @harpreetboparai4956 3 роки тому

    Heart touching video bhaji

  • @jasmersingh6714
    @jasmersingh6714 2 роки тому

    Very nice video ajj kal de halat te

  • @sunnyjahaj5191
    @sunnyjahaj5191 3 роки тому

    R Jay bai end

  • @VijayKumar-fp8kv
    @VijayKumar-fp8kv 3 роки тому +2

    Nice sandeep veer