Bahut hi motivation milya veere jive kehde a ki parmatma sahi tym te sab raah dikha dinda ,bss ohi bahna vartya zindagi to haar mnn chukya c but ajj ae video dekh ke phrr to restart krr riha thank you veere thank you waheguru Ji
Very nice paji...hmesha mehnat krde rho bs...jo bhi Sade te chal ryaa.sade pichle janam ke lekhe aa..bs mere saare veere te pehna nu ahi benti aa ke..himat na haaro.
Boht vadia documentary khaas kr sanu ett valeya nu boht sikhn milyeya c apa himmat na hariye j iss vaar num nhi aya ta agli vaar sahi hor mehnt krk pper deyie 👍✌
ਬਾਹ ਕਿਆ ਕਮਾਲ ਦਾ msg ਦਿੱਤਾ
ਸਾਰੇ ਕਲਾਕਾਰ ਵਧਾਈ ਦੇ ਪਾਤਰ ਨੇ
ਵੀਡੀਓ maker ਐਂਡ ਡਾਇਲਾਗ
ਸਭ ਕੁਸ਼ ਬਹੁਤ ਵਧੀਆ
ਸਭ ਤੋਂ ਵੱਡੀ ਗੱਲ ਬਹੁਤ ਘੱਟ ਸਮੇ ਵਿਚ ਬਹੁਤ ਵੱਡੀ ਕਹਾਣੀ ਦਰਸਾਈ ❤
ਵਾਹ ਕਮਾਲ ਬਾਈ ਜੀ, ਦਿਲੋਂ ਸਲਾਮ ,👍👍🙏
ਕਾਕੇ ਪੁਤਰਾ ਤੈਨੂੰ ਅਤੇ ਤੇਰੀ ਟੀਮ ਨੂੰ ਜੁਝਾਰੂ ਲੋਕਾਂ ਦਾ ਦਿਲੋਂ ਸਲੂਟ
❤❤❤❤ ਬਹੁਤ ਵਧੀਆ ਜੀ
ਵਧੀਆ ਕੋਸ਼ਿਸ਼❣️
Waah g waaah boht motivational video bnai.
Boht khooob.
Bhut vadiya ji ❤❤❤❤
Very nice and motivational mesg veer
ਬਹੁਤ ਵਧੀਆ msg ਵੀਰ
Baa Kamaal Acting...Heart Touching Concept...Keep Growing...☺️
Kaka veer bhout jaida vadiya movi herat touching
Very nice Massage every person
🔥🔥💯
ਨਾ ਕੰਮ ਡਿਗਰੀਆਂ ਆਉਣ ਜਦੋਂ
ਪੜ੍ਹਕੇ ਬੇਰੁਜ਼ਗਾਰ ਕਹਾਉਣ ਜਦੋਂ
ਮਾਂ ਪਿਉ ਦੀਆਂ ਅੱਖੀਆਂ ਰੋਣ ਜਦੋਂ,
ਨਾ ਅੱਥਰੂ ਜਾਂਦੇ ਪੂੰਝੇ ਨੇ
ਬੱਸ ਓਦੋਂ ਸੰਘਰਸ਼ੀ ਬੰਦੇ ਪੈਦਾ ਹੁੰਦੇ ਨੇ।
ਬਹੁਤ ਸੋਹਣੀ ਲਿਖਤ ਚਾਚਾ ਜੀ 🌸🌸🙏🏻
Very nice 👍❤️
Kya video a kya soch a❤
Y boht wadia
Bhut vdhiaa
Nice sir ji ❤❤
ਪਤਾ ਨਹੀਂ ਕਿੰਨੇ ਹੀ ਬੇਰੁਜ਼ਗਾਰ ਨੌਜਵਾਨ ਸਰਕਾਰਾਂ ਤੋਂ ਤੰਗ ਆ ਕੇ ਜ਼ਿੰਦਗੀ ਗੁਆ ਲੈਂਦੇ ਨੇ 😔😔
Very nice video 👍👍👍
👌👌👌
Deserve millione of views
👍👍✅
ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ | ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ ❤
Best Video 🔥
ਕਿੰਨੀ ਸੋਹਣੀ short movie ਹੈ ਜਿਸ ਚ ਸਾਰੇ positive comment ਨੇ ਬਹੁਤ ਵਧੀਆ
Nice video Vicky bro
Very nice
Bahut hi motivation milya veere jive kehde a ki parmatma sahi tym te sab raah dikha dinda ,bss ohi bahna vartya zindagi to haar mnn chukya c but ajj ae video dekh ke phrr to restart krr riha thank you veere thank you waheguru Ji
ਜ਼ਿੰਦਗੀ ਜ਼ਿੰਦਾਬਾਦ। ਚੜ੍ਹਦੀ ਕਲਾ ਚ ਰਹੋ ਵੀਰ..
ਬਹੁਤ ਵਧੀਆ ਵੀਰ 👍🏻keep it up ਵਾਹਿਗੁਰੂ ਤਰੱਕੀਆਂ ਬਖਸ਼ੇ।
Good boht motivate kita kake veer g.god bless u...👍👍👍💫
❤❤
👍👍
Ravata veer tusi
Sir boht bdea, god bless u
❤❤❤❤😢😢😢😢😢
🙏
B.Ed. Ett wale chovi ghante ronde a g bhawe ohna diya akha sukia hon ya gillia sab dukhi a.
ਬਹੁਤ ਵਧੀਆ ਵੀਰ ਜੀ 🎉 ਵਾਹਿਗੁਰੂ ਤਰੱਕੀਆਂ ਬਖਸ਼ੇ। ਬਹੁਤ ਜਲਦੀ ਸਾਰੇ ਕਾਮਯਾਬੀ ਦੀਆਂ ਸਿਖਰਾਂ ਛੂਹਣ 😊
Nice
❤
🤲🏻✔️
Nice movie
V nice 👌👌👍👍
Waheguru mehar kre🙏
eh video bhagwant maan te bains nu send krni chahidi hai
😢😢
Next part ..... Wait ⏰
ਜ਼ਿੰਦਗੀ ਚ ਨਾ ਹਾਰ ਮੰਨਦੇ ਹੋਏ ਸਫ਼ਲਤਾ ਕਿਵੇਂ ਹਾਸਲ ਕਰੀ ਜ਼ਿੰਦਗੀ ਦੀਆ ਤੰਗੀਆਂ ਨਾਲ ਲੜ ਕੇ...
ਜਿਵੇਂ ਬਿਨਾਂ ਲੱਤ ਵਾਲਾ ਬਾਈ ਨੇ ਜ਼ਿੰਦਗੀ ਨਾਲ ਲੜ ਕੇ ਲਿਖੀ ਮਾੜੀ ਕਿਸਮਤ ਨੂੰ ਹਰਾਇਆ ll
ਵਿਸ਼ਾ= ਵਧੀਆ ਲਿਆ ਬੇਰੁਜ਼ਗਾਰ ਨੌਜਵਾਨਾਂ ਲਈ ll ਜੋ ਮਿਹਨਤ ਕਰ ਕਰ ਕੇ ਜ਼ਿੰਦਗੀ ਤੋ ਹਾਰ ਚੁੱਕੇ ਆ
Waah
But ethe ik cheej note kiti sarya ne....ke sab to ahm role ik dost ne nibaya....❤
ਹਾਂ ਜੀ
Concept bhut vdhya veer ji 🙏
ਬਹੁਤ ਵਧੀਆ ਸੁਨੇਹਾ ਵੀਰੇ...🙏🙏
😢😢😢😢🙏🙏
Balwinder kaka veer ਬਹੁਤ ਵਧੀਆ
ਬਹੁਤ ਵਧੀਆ ਮੈਸੇਜ ਦਿੱਤਾ ਹੈ
ਸਲਾਮ ਹੈ ਪੂਰੀ ਟੀਮ ਨੂੰ
bahut nice acting vicky vire ❤
Emotional 😢
ਬਹੁਤ ਪ੍ਰੇਰਨਾਦਾਇਕ ਹੈ
Great❤❤❤❤❤
ਸ਼ਬਦ ਖਤਮ ਹੋ ਜਾਂਦੇ ਨੇ ਇਹੋ je content ਨੂੰ ਦੇਖਦਾ ਜਦੋਂ ❤❤❤
Bhut vdia veere .
I'm also ett unemployed 😢 candidate
❤❤💫💫
Very nice paji...hmesha mehnat krde rho bs...jo bhi Sade te chal ryaa.sade pichle janam ke lekhe aa..bs mere saare veere te pehna nu ahi benti aa ke..himat na haaro.
❤❤❤😢😢
Bahut vadiya msz dita hai bro ..dig k uthn waliya di hmesha jit hundi aee bro.👌👌👌👍👍👍👍👍
❤️❤️🥹
ਘੈਂਟ ਆ ਬਾਈ, ਬਹੁਤ ਵਧੀਆ ਉਪਰਾਲਾ, 👍
❤❤❤❤❤
Kyaaa baat aa yaaro❤❤❤❤
Waheguru ji Maher Kara ❤
ਬਹੁਤ ਸੋਹਣੀ ਮੂਵੀ ਵੀਰ ਜ਼ਿੰਦਗੀ ਦੀ ਸੱਚਾਈ ਬਿਆਨ ਕਰਦੀ
Bhut vadiya veer jiii
ਬਹੁਤ ਵਧੀਆ ਸੁਨੇਹਾ ਹੈ 🙏🙏
Kaka 22 Jind badd
Nice movie
🥺👏👏
❤❤❤👍👍
M also ett candidate but selectd berojgar 5994 😢
ਬਹੁਤ ਵਧੀਆ ਸੁਨੇਹਾ ਜੀ
ਵਾਹਿਗੁਰੂ ਭਲੀ ਕਰੇ
Motivated
ਕਾਕੇ ਬਾਈ ਤੇਰੀ ਸੋਚ ਨੂੰ ਸਲਾਮ ਐ ❤ ਤੇਰੇ ਸੰਘਰਸ਼ ਨੂੰ ਸਲਾਮ ਐ ਬਾਈ ❤
😢😢👍👍
ਸਲੂਟ ਮਾਰਦੇ ਹਾਂ y ji
Bahut vadiyA video 😢❤
❤❤🙏
Balwinder bai bahut vadia aa hi haal ha sada ett wala da
Very good massage for humanity
😢❤
❤❤
👏👏🙏👌
💫💫🥰
Buht jiada ghatia serkaara a ajj da youth buh depression ch a.
Waah kamal
Heart touching video🙏🙏👍
Boht vadia documentary khaas kr sanu ett valeya nu boht sikhn milyeya c apa himmat na hariye j iss vaar num nhi aya ta agli vaar sahi hor mehnt krk pper deyie 👍✌
❤❤❤
ਥੋਡੀ ਕਲਾ ਤਾਂ ਬਹੁਤ ਵਧੀਆ ਪਰ
ਰੋਣਾ ਆ ਗਿਆ 😢
Sarkar no sharam ayoni chahidi a
❤❤❤❤❤🎉🎉🎉🎉🎉