Sangrur : ਆਹ ਕੀ ਬੋਲ ਗਏ Simranjit Mann ? ਚਾਰੇ ਪਾਸੇ ਮੱਚ ਗਈ ਹਾਹਾਕਾਰ ! | Lok Sabha Elections 2024
Вставка
- Опубліковано 12 тра 2024
- ਆਹ ਕੀ ਬੋਲ ਗਏ ਸਿਮਰਨਜੀਤ ਮਾਨ ?
ਚਾਰੇ ਪਾਸੇ ਮੱਚ ਗਈ ਹਾਹਾਕਾਰ !
#simranjitsinghmann #sangrur #loksabhaelection2024 #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on UA-cam. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
Mann sahib jindabad
ਇੰਡਸਟਰੀ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬਰਬਾਦ ਕਰ ਰਹੀ ਹੈ।
ਅੱਜ ਤੱਕ ਕਿਸੇ ਵੀ ਲੀਡਰ ਨੇ ਸਿੱਧੂ ਮੂਸੈਵਾਲਾ ਦੀ ਗੱਲ ਪਾਰਲੀਮੈਂਟ ਵਿੱਚ ਨਹੀਂ ਚੁੱਕੀ ਮਾਨ ਸਾਬ ਤੋਂ ਵਗੈਰ
ਮਾਨ ਸਾਹਿਬ ਤੁਸੀ ਵੀ ਧਰਮ ਦੇ ਆਧਾਰ ਤੇ ਪੰਥ ਦੇ ਆਧਾਰ ਚੋਣ ਲੜ ਰਹੇ ਹੋ
ਕੌਮੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਜੀ ਦੀ ਜਿੱਤ ਹੋਈ ਹੈ, ਏਲਾਨ ਹੋਣਾਂ ਬਾਕੀ ਹੈ,
ਅਗਰ ਮਾਨ ਸਾਬ ਜਿੱਤ ਜਾਦੇ ਹਨ ਤਾ ਰੋਜਗਾਰ ਖੁੱਲ ਜਾਣਗੇ ਬੰਦੀ ਸਿੰਘ ਰਿਹਾ ਹੋ ਜਾਣਗੇ ਪੰਜਾਬ ਮਸਲੇ ਹੱਲ ਹੋ ਜਾਣਗੇ ਉਹਨਾ ਨੂੰ ਪਾਰਲੀਮੈਂਟ ਵਿੱਚ ਬੋਲਣ ਤਾ ਦਿੰਦੇ ਨਹੀ ਮਸਲੇ ਕਿਦਾ ਹੱਲ ਹੋਣਗੇ
ਕੇਂਦਰ ਵਿੱਚ ਪੰਜਾਬ ਦੀ ਕੋਈ ਵੁਕਤ ਨਹੀ
Maan sahab Dian galan sun ke Mann khush Hoya Sari galh bahut vadia kitti dalit ghatt gintian vaste vadia boleya so maan sahab salute tuhanu
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
👍❤️🙏
ਸਿਮਰਜੀਤ। ਸਿੰਘ। ਜੀ। ਬਿਲਕੁਲ। ਸਹੀ। ਕਹਿ। ਰਹੇ। ਹਨ। ਸਾਰੇ। ਪੰਜਾਬ। ਤੇ। ਸਿਖ ਖਾ। ਨੂ। ਚਾਹਿਆ। 14. ਸੀਟਾ। ਸਿਮਰਜੀਤ। ਸਿੰਘ। ਮਾਨ। ਦੀ। ਪਾਟੀ। ਨੂ। ਵੋਟ। ਪਾ। ਕੇ। ਜਿਤਾਓ। ਤੇ। ਪੀੰਜਾਬ। ਦੇ। ਮਸਲੇ। ਹਲ। ਕਰਾਵੋ। ਬਾਕੀ। ਪਾਟੀ ਆ। ਨੇ। ਸਿਖੀ। ਤੇ। ਪੀੰਜਾਬ। ਦਾ। ਨੁਕਸਾਨ। ਕੀਤੀਆ।
S.simrenjeet Singh maan jindabaad
ਸ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਜਿੱਤ ਪੱਕੀ ਹੈ
Khadoor sahib ton vapas laila kion ji
💪💪💪❤️🙏
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਸਿੱਖ ਕੌਮ ਦੇ ਨਿਧੜਕ ਲੀਡਰ ਜਿਹੜਾ ਕਦੇ ਝੁਕਿਆ ਨਾ ਇਹ ਵਿਕਿਆ ਨਾ ਇਹ ਦੱਥਿਆ ।
ਆਮ ਪਾਰਟੀ ਤਾਂ ਹੁਣ ਆਈਆਂ ਪਹਿਲੀਆ ਦਾ ਕਸੂਰ ਜ਼ਿਆਦਾ ਹੈ ਪੰਜਾਬ ਨੂੰ ਬਰਬਾਦ ਕਰਨ ਦਾ
Gal hun di karo swal sarkar nu kre da
ਮੋਦੀ ਵੀ ਕਹੀ ਜਾਦਾ ਪੁਰਾਣੀਆ ਸਰਕਾਰਾ ਨੇ ਕਰਿਆ
Agency agents
Bappu pehla Nallo Jayada vota te jittona❤❤
Lakhe nu ticket de ke Deep di aatma Dukhi kiti aa...
Sir kernal te kurukshetra vich v loka tak paunch karo te perchar karo
Koi paisa v laya sangroor ch babe ne
Har jad jad li
Pakistan Naal Bahut Piyar Isda Hahahahaha
😅😅😅😂😂😂😂
Kionn na karn kise hor bare bol ke dikhao sirf bjp hi changgi. Nhji lagdi .
Shahid Bhagat Singh Zindabad
Mann sahib zindabad Mann sahib ji ne galat kiha
58 ਸਾਲ ਦੇ ਬੰਦੇ ਨੂੰ ਨੌਕਰੀ ਤੋ ਪੈਨਸ਼ਨ ਮਿਲ ਜਾਂਦੀ ਹੈ ਲੀਡਰੀ 60 ਸਾਲ ਤੋ ਸੁਰੂ ਹੁੰਦੀ ਹੈ ਜੀ
Right
O creator lord of the universe please bless Amritpal Singh khalsa with chardikla and victory in the election.
Saheed S. Bhagat Singh Zindabaad
ਜਿਹੜੇ ਸਾਰੀ ਸਿੱਖ ਕੌਮ ਨੂੰ ਅਤਵਾਦੀ ਕਹਿੰਦੇ ਨੇ ਉਦੋਂ ਕੋਈ ਇਨਕਲਾਬੀ ਮੂੰਹ ਨਹੀਂ ਖੋਲਦਾ ਮਾਨ ਸਾਬ ਚੁੱਭਦਾ ਜਿੱਤ ਕਰਕੇ 😂
Sardar Simranjit singh Mann
Jindabad jindabad
ਇਹ ਸਰਕਾਰੂ ਹੈ।
ਸਰਦਾਰ ਸਿਮਰਜੀਤ ਸਿੰਘ ਮਾਨ
ਏਹ ਬਾਪੂ ਦੇ ਨਾਲ ਚਿਟਾ ਵੇਚਣ ਵਾਲੀ ਤਕੜੀ ਕਿਊੰ ਦਿਖਾ ਰਹੇ ਹੋ
Kadon centrr vich ja ke maggia bi hai ke facew book takl hi ho
Kade Lok sabha tv dekheya haiga yaa sirf UA-cam te comment hi karde ho ji?
Mari jandda jabliya yaar
HUN TA TIKJA BABA UMER 95 SAL DE HO HOGE
Usi pakistan kyo nahi chale jande
ਤੂੰ ਨਾਲ ਜਾਣਾਂ
@@nirmalsingh2903Modi di Bakri na bano Mann sab de sher bano nahi tu chaleja pak
Tusi napel chla javo
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
Tusi khalistan de mudde utte desh nu tori ja rahe ho.tusi kehra changa Kam kar raheho.jo lok caneda vich ja ke khalistan di gall karde ne ohna di tan tusi hamait karde ho.
ਹੁਣ ਉਮਰ ਰਾਜਨੀਤੀ ਕਰਨ ਦੀ ਨਹੀਂ ਰੱਬ ਰੱਬ ਕਰੋ ਸਰਦਾਰ ਜੀ 2ਸਾਲ ਪਹਿਲਾਂ ਮੌਜ ਕਰਲੀ
Apne tau ji Modi nu bhi slaah Deni si ehi.
India. Te Bhart nu1947vich tod ke ek tukda pak te Dusra hindustan hi ,hai Gumrah karna Band karo.
ਇਸ ਨੂੰ ਹੁਣ ਕਹੋ
ਕਿ ਖਾਲਿਸਤਾਨ
ਦੇ ਕਾਗਜ਼ ਭਰੇ
ਡਰਪੋਕ ਲੀਡਰ
ਮਤਲਵ ਪ੍ਰਸਤ
Hindu apni ghatia kartut karan to baj nahi aande
ਭਗਤ ਸਿੰਘ ਨੂੰ ਅੱਤਬਾਦੀ ਕਿਹਾ ਸੀ ਜਰੂਰ ਜਾਦ ਕਰੋ
Atwadi nu atwadi hi khi da patandra
Bai ji asi sare e attwadi aa tu attwadi na bnn veer tu badal captan ja fir hun aa ek nva aa giya bucharr Bhagwant maan tu apni votes ehna nu pa dei ok ...
Hunn dimaag kharab ho gya esda jehda thoda bahut chalda c o bhii kharaab ho gya
😂😂😂😂 ਤੇਰਾ ਢਿੱਡ ਕਿਉਂ ਦਰਦ ਕਰਦਾ ਫਿਰ 😂