Thar roxx vich pvate 22 inch alloy 😎 te aaj major difference ptta lgeya old thar te new thar vich 🤔

Поділитися
Вставка
  • Опубліковано 12 січ 2025

КОМЕНТАРІ • 3

  • @Rajinderbeaware
    @Rajinderbeaware 19 днів тому

    ਚਲਦੀ ਰੋਡ ਤੇ ਲੋਏ ਟੈਰ ਘੈਟ ਲਗ ਦੀ ਆ❤❤

  • @Rajinderbeaware
    @Rajinderbeaware 19 днів тому

    ਵੀਰੇ ਥਾਰ ਰੋਕਸ ਘੈਂਟ ਲੱਗ ਰੀ ਆ

  • @Rajinderbeaware
    @Rajinderbeaware 19 днів тому

    ਇਕ ਵੀਡੀਓ ਫੋਰਲੇਨ ਤੇ ਭੱਜਦੀ ਦੀ ਬਣਾਓ ,,, ਥਾਰ ਭੱਜਦੀ ਦੀ ਪਿਛੇ ਗੱਡੀ ਲਾ ਕੇ, ਦੂਰੀ ਬਣਾਕੇ ਵੀਡੀਓ ਬਣਾਓ ਦਿਨ ਚ ਵੀਰ ਗਡੀ ਦੀ ਸਾਈਡ ਪੋਚ ਦੀ ਫਰੰਟ ਦੀ ਪਿਛੇ ਦੀ 80 90 ਦੀ ਸਪੀਡ ਤੇ ਵੀਡੀਓ ਬਣਾਉ ਵੀਰ ਇਕ ਜ਼ਰੂਰੀ ਬਣਾਓ ਵੀਰ, 2, ਤੋਂ 3 ਮਿੰਟ ਦੀ ,,, ਵੀਰ thar roxx ਦੀਆਂ ਲੋਕਾਂ ਨੇ ਬਥੇਰੀਆਂ ਵੀਡੀਓ ਪਾਇਆਂ ਪਰ ਲੋਕਾਂ ਨੂੰ ਬਣੋਣ ਦਾ ਵੱਲ ਨੀ, ਇਕੋ ਜਿਆਂ ਵੀਡੀਓ ਪਾਈ ਜਾਂਦੇ ਲੋਕ,,, ਤਾਂ ਮੈਂ ਤਾਈ ਤੁਆਨੂੰ ਮਿਹਨਤ ਨਾਲ ਵੀਰ ਮੈਸੇਜ ਲਿਖਿਆ, ਕੇ thar roxx ਭਜਦੀ ਗੱਡੀ ਵੇਖਣੀ ਆ ਯਾਰਾ, ਬੜੀ ਰੀਝ ਇਆ,,, ਭਜਦੀ ਗੱਡੀ ਦੀ ਦੋ ਤਿੰਨ ਮਿੰਟ ਦੀ ਵੀਡੀਓ ਕਿਸੇ ਯੂ ਟਿਊਬਰ ਨੇ ਨੀ ਬਣਾਈ, ਵਾਰੀ ਵਾਰੀ ਲੋਕ ਥਾਰ ਔਫ ਰੋਡ ਵੀਡੀਓ ਬਣਾਈ ਜਾਂਦੇ ਆ, ਹਾਂ ਯਰ ਪਤਾ ਇਆ ਇਹ ਔਫ ਰੋਡ ਗਡੀ ਆ, ਪਤਾ , ਉਚੀ ਆ ਔਫਰੋਡ ਤਾ ਕਰ ਲੈਂਦੀ ਆ ਵਾਰੀ ਵਾਰੀ ਇਕੋ ਵੀਡੀਓ ਯੂਟੂਬਰ ਬਣੋਦੇ, ਸੋ ਪਲੀਜ ਸਿੰਘੋ ਤੁਸੀ ਵੱਖਰੀ ਵੀਡੀਓ ਬਣਾਓ ਇਹੀ ਨਵੀ ਤੁਆਡੀ thar roxx ਦੀ ਭਜਦੀ ਗੱਡੀ ਦੀ ok ਬਰੋ ❤️🔥❤️👍