Zara Faasley Te | Satinder Sartaaj | Punjabi Romantic Songs | New Punjabi Song 2022|

Поділитися
Вставка
  • Опубліковано 22 сер 2024
  • Feel the love with Satinder Sartaj’a latest song “Zara Faasle Te”.
    Credits:
    Lyricist/ Composer/Singer: Satinder Sartaaj
    Music Producer: Beat Minister
    Mix and Master: Sameer Charegaonkar
    Female lead : Haseena
    Assistant director : Dammie Roopraj
    GFX: Arash Deep
    DI Colourist: Garry Rajowal
    Make up and hair: Helen Beauty London
    Cordial gratitude : Peter Virdee, Asa Singh Dhaliwal
    Concept, Cinematography, Editing, Direction: Ricky MK
    Lyrics:
    ਜ਼ਰਾ ਫ਼ਾਸਲੇ ‘ਤੇ.. Zara Faasley Te
    ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ ,
    ਸਾਨੂੰ ਕੰਮ ਹੋਰ ਕਿਹੜੇ ।
    ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ,
    ਕੈਸੇ ਮਸਲੇ ਨੇ ਛੇੜੇ !
    ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ ; ਨੀ ਕੁੱਛ ਤਾਂ ਕਰੋ ;
    ਇਹ ਕੰਮ ਹੈ ਨੀ ਉਹਦੇ ਵੱਸ ਦਾ !!
    Months have elapsed in the procrastination;
    Which other endeavours do we have;
    The mischievous neither distances nor comes closer;
    Which issues have been triggered !!
    Made attempts also once or twice, oh at least do something;
    This task is beyond his competence !!
    ਜ਼ਰਾ ਫ਼ਾਸਲੇ ‘ਤੇ ਜਾਂਦਾ ਏ ਖਲੋ, ਨੀ ਸੱਧਰਾਂ ਲੁਕੋ ;
    ਤੇ ਮਿੰਨ੍ਹਾ ਜਿਹਾ ਰਹੇ ਹੱਸਦਾ !
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ, ਅੱਖਾਂ ਨੇ ਪੜ੍ਹੀ ਜੋ ;
    ਨਾ ਪੁੱਛਦਾ ਨਾ ਗੱਲ ਦੱਸਦਾ !
    He stands at a little distance with veiled sentiments;
    And keeps laughing slyly !!
    The eyes have noticed the longing for him everyday;
    Neither he inquires nor apprises !!
    ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ,
    ਓ ਬੱਲੇ ਤੇਰੇ ਸ਼ੇਰਾ !
    ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ,
    ਪਾਇਆ ਇਸ਼ਕੇ ਦਾ ਘੇਰਾ !
    ਬੱਸ ਕੋਲ਼ ਆ ਕੇ ਜਾਂਦਾ ਚੁੱਪ ਹੋ ; ਜਤਾਉਂਦਾ ਨਹੀਓਂ ਮੋਹ ;
    ਪਤਾ ਨੀ ਕਿਹੜਾ ਨਾਗ ਡੱਸਦਾ ।
    Is not valiant enough to divulge the passion;
    Oh you brave one !!
    Otherwise gave him ample chances;
    By engulfing with love !!
    He becomes quiet upon coming near and doesn’t exhibit love;
    Don’t know what is the restraint !!
    ਸੱਜਾਂ-ਫੱਬਾਂ ਉਹਦੇ ਲਈ ਕਿ ਸ਼ੈਦ ਕਦੀਂ ਕੁੱਛ ਬੋਲੇ ; ਨੀ ਉਹ ਦਿਲਾਂ ਦੀ ਫ਼ਰੋਲੇ !
    ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ ,
    ਤੇ ਉਹ ਗਾਉਂਦਾ ਰਹਿੰਦਾ ਢੋਲੇ ।
    ਲਈਏ ਗਲ਼ੇ ਵਾਲ਼ੀ ਗਾਨੀ ‘ਚ ਪਰੋ ; ਸੁਣੋ ਨੀ ਕੁੜੀਓ ;
    ਸ਼ਰੀਫ਼ ਪੁੱਤ ਮੇਰੀ ਸੱਸ ਦਾ ।
    I get adorned beautifully that he sometimes might utter;
    And delves into the heart;
    Though he keeps gazing at me from a hiding;
    And keeps singing melodies;
    Listen girls, let’s affix it into the necklace;
    A docile son of my mother in law !!
    ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ ;
    ਤੇ ਉਹ ਸੁਫ਼ਨੇ ਰੰਗਾ ਕੇ !
    ਨਾਲ਼ੇ ਸਰਤਾਜ ਵਾਲ਼ੇ ਨਗ਼ਮੇ ਸੁਣਾ ਕੇ ;
    ਸੱਚੀਂ ਰੂਹਾਂ ਨੂੰ ਰਜਾ ਕੇ !
    ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋ ;ਇਹ ਨਾਜ਼ੁਕ ਏ ਛੋਹ ;
    ਦਿਲਾਂ ਦੇ ਅੰਬਰਾਂ ‘ਚ ਵੱਸਦਾ !
    His presence really irks my thoughts;
    And colours my dreams !!
    And chanting the melodies of Sartaaj;
    Truly gratifying the souls !!
    Oh he is moon and me the moonlight, it’s a tender bond;
    He resides in the sky of my heart !!
    #satindersartaaj
    #ZaraFaasleTe
    #jugnu
    #latestpunjabisong2022
    #punjabiromanticsong
    Listen to us on:
    JioSaavn: bit.ly/3WBRSXU
    Spotify: spoti.fi/3WDUfcP
    Wynk: wynk.in/u/FVbl...
    Hungama: bit.ly/3E8Dwao
    Amazon Music: amzn.to/3zPOajS
    Apple Music : apple.co/3FShSIL
    UA-cam Music: bit.ly/3DIYb3s
    Follow us on:
    UA-cam: / jugnuglobal
    Facebook: / jugnu-102157662398742
    Instagram: / jugnuglobal
    Twitter: / jugnuglobal
    Make videos and tag us on:
    Chingari: chingari.io/ju...
    Josh: share.myjosh.i...
    Triller :
    triller.co/@ju...
    Moj:
    mojapp.in/@jug...

КОМЕНТАРІ • 7 тис.

  • @PunjabiOyeHoye
    @PunjabiOyeHoye  Рік тому +32

    Tu Tan Main by Asees Kaur and Luvdeep Saini is here to make you vibe with your partners in crime!!
    Watch here : ua-cam.com/video/j8UkBSVYWKM/v-deo.html
    #TuTaMain #AseesKaur #LuvdeepSaini

  • @prernagusain6336
    @prernagusain6336 Рік тому +147

    ਲਫ਼ਜ਼ ਨਹੀਂ ਲੱਭ ਰਹੇ ਮੈਨੂੰ , ਇਸ ਗੀਤ ਦੀ ਤਾਰੀਫ਼ ਲਈ । ਪਹਿਲਾਂ ਮੈਂ ਸੁਣਿਆ ਹੀ ਸੀ ਕਿ ਸਰਤਾਜ਼ ਸਰ ਦੇ ਗੀਤ ਸੁਣ ਤਬੀਅਤ ਖੁਸ਼ ਹੋ ਜਾਦੀ ਹੈ ਪਰ ਅੱਜ ਮਹਿਸੂਸ ਵੀ ਕਰ ਲਿਆ । ਦਿਲ ਤੁਹਾਡੇ ਲਈ ਦੁਆਵਾਂ ਨਾਲ ਲਬਰੇਜ਼ ਹੈ। ਤੁਸੀਂ ਸਦਾ ਖੁਸ਼ ਰਹੋ ਅਤੇ ਪੰਜਾਬੀ ਦੀ ਸੇਵਾ ਕਰਦੇ ਰਹੋ ਸਰ🙏🙏🙏🙏🙏🙏❤️❤️❤️

  • @pargat1786
    @pargat1786 Рік тому +44

    ਤੁਹਾਡੀ ਕਲਮ ✍️ ਤੇ ਮੇਰੀ ਮਾਂ ਬੋਲੀ ਦੇ ਅਦਬ ਤੇ ਇਸ ਦੀ ਵਿਰਾਸਤ ਦੀਆਂ ਬਰੂਹਾਂ ਨੂੰ ਨਵੀ ਰੋਸ਼ਨਾਈ ਦੇਣ ਵਾਲੇ ਸੱਚੇ ਸੁੱਚੇ ਸਪੂਤ Satinder Sartaaj ਵੀਰੇ ਤੇਰੀ ਕਲਮ ਦੀ ਡੂੰਘਾਈ,ਤੇਰੇ ਬੋਲ ਦੀ ਉਚਾਈ ਤੇ ਤੇਰੀ ਹੇਕ ਦੀ ਲੰਬਾਈ ਦੱਸਦੀ ਏ ਕਿ ਮੇਰੀ ਮਾਂ ਬੋਲੀ ਤੇ ਮੇਰਾਂ ਪੰਜਾਬੀ ਵਿਰਸਾ ਕਿੰਨਾ ਅਮੀਰ,ਆਪਾਰ ਤੇ ਵਿਸ਼ਾਲ ਹੈ ।
    ਜੁਗ ਜੁਗ ਜੀਵੇ ਮਾਂ ਬੋਲੀ ਦੀ ਨੇਕ ਰੂਹੇਂ
    ਯਕੀਕਣ ਤੁਹਾਡੇ ਵਰਗੇ ਪੁੱਤਰਾਂ ਕਰਕੇ ਇਹ ਵਿਰਾਸਤ ਸਦਾ ਲਈ ਅਮਰ ਤੇ ਅਮੀਰ ਰਹੇਗੀ
    ਜੀਓ ਬਾਬੇਓ ⛳️✌️🥰।
    ਪਰਗਟ ਤੰਗਰਾਲੀ ✍️

    • @johalsaab3819
      @johalsaab3819 Рік тому

      Pargat saab sadi kalam,, enjoy my song 💞 johal Saab,, touch touch touch touch touch touch touch touch touch touch touch touch touch touch touch

    • @pargat1786
      @pargat1786 Рік тому +1

      @@johalsaab3819 ✌️❤️

    • @johalsaab3819
      @johalsaab3819 Рік тому

      8_11_2022 new song ਜੇਲਾ ਵਿਚ ਵੱਡੇ ਵੱਡੇ ਸੂਰਮੇ ਬੰਦ ਨੇ

  • @baljitsinghsingh6203
    @baljitsinghsingh6203 Рік тому +67

    ਉਹ ਰੱਬਾ ਇਸ ਕਲਮ ਨੂੰ ਜਿੰਦਾ ਰੱਖੀ ।।

  • @rahulkrbansal3622
    @rahulkrbansal3622 Рік тому +11

    ਡਾ. ਸਤਿੰਦਰ ਸਰਤਾਜ ਵਰਗਾ ਨੀ ਕੋਈ ਭੀ ਗਾ ਸਕਦਾ,
    ਹਰ ਇਕ ਬੋਲ ਰੂਹਾਂ ਨੂੰ ਛੂ ਜਾਂਦਾ।
    ਲਵ ਯੂ ਭਾਈ ਜੀ
    ਲਵ ਫਰਾਮ ਜੰਮੂ

  • @Pushpinder._.singh143
    @Pushpinder._.singh143 Рік тому +132

    ਬੇਸਬਰੀ ਨਾਲ ਤੇਰੇ ਹਰ ਗੀਤ ਦੀ ਉਡੀਕ ਰਹੇ ਸਾਨੂੰ ਸਰਤਾਜ , ਲਫ਼ਜ਼ਾਂ ਚ ਪਤਾ ਨਹੀਂ ਕੀ ਮਿਲਾ ਦਿੰਦਾ ਤੂੰ ਸਰਤਾਜ,
    ਸੁਣ ਕੇ ਤੇਰੇ ਲਫ਼ਜ਼ ਸਾਡੀ ਰੂਹ ਬੋਲੇ ਫਿਰ.......
    ਵਾਹ ਵਾਹ ਸਰਤਾਜ
    ਵਾਹ ਵਾਹ ਸਰਤਾਜ🍁🧚‍♂️

  • @CRICKETGAMEPLAYPUNJABI
    @CRICKETGAMEPLAYPUNJABI Рік тому +66

    ਪੰਜਾਬ ਯੂਨੀਵਰਸਿਟੀ 2014 ਵਿੱਚ ਇਹ ਗੀਤ ਸੁਣਿਆ ਸੀ ਪਹਿਲੀ ਵਾਰ । ਬਹੁਤ ਸੋਹਣਾ ਗੀਤ --
    ਉਹ ਉਸਤਾਦ ਬਣਾਂ ਲਿਆ ਏ ~ਉਸਦੀ ਹਰ ਅਦਾ ਤੇ ਮਰਦੇ~ਅਸੀਂ ਫੈਨ ਸਤਿੰਦਰ ਦੇ ~ ਖ਼ੁਦ ਨੂੰ ਉਹਦੇ ਵਰਗਾ ਕਰਦੇ ❤️✒️ ਸ਼ਾਇਰ ਪ੍ਰੀਤ ਸਿਮਰ

    • @mismail2334
      @mismail2334 Рік тому +3

      Good song

    • @johalsaab3819
      @johalsaab3819 Рік тому

      Preet Sadi kalam,,,enjoy my song 💞 johal Saab,, touch touch touch touch touch touch touch

  • @lovepreetbhullar2774
    @lovepreetbhullar2774 Рік тому +27

    ਸਤਿੰਦਰ ਸਰਤਾਜ ਦੇ ਹਰ ਇੱਕ ਗੀਤ ਦਾ ਅਲੱਗ ਅੰਦਾਜ਼, ਅਲੱਗ ਅਤੇ ਅਨੋਖਾ ਹੀ ਸੰਗੀਤ । ਬਹੁਤ ਬਹੁਤ ਖੂਬ 🤩

  • @manngurwinder7672
    @manngurwinder7672 Рік тому +2

    Same here. Mere nal eda ho riya . Jo v main soch riya . Oh he song vich bol dita 👍👍👍✌✌

  • @panjab_seyan
    @panjab_seyan Рік тому +75

    ਜਿਵੇਂ ਅਸਮਾਨ ਵਿੱਚ ਚੰਨ ਤਾਰੇ ਨੇ,
    ਉਵੇਂ ਸਰਤਾਜ਼ ਸਾਡੇ ਦਿਲ ਵਿੱਚ ਵੱਸਦਾ,
    ਉਹਦੇ ਸ਼ਹਿਦ ਵਰਗੇ ਮਿੱਠੇ ਗੀਤ ਸੁਣ ਕੇ,
    ਉਦਾਸ ਦਿਲ ਵੀ ਏ ਹੱਸਦਾ....

  • @weachievers
    @weachievers Рік тому +12

    ਸੁਰਾਂ ਦੇ ਸ਼ਹਿਨਸ਼ਾਹ, ਬਾਦਸ਼ਾਹ
    "ਕਮਾਲ ਏ ਸਰਤਾਜ , ਇਸ਼ਕ ਮਿਜਾਜੀ ,ਫਿਰਦੋਸੀ , ਬੜੇ ਸੋਹਣੇ ਨਗਮੇ ਪਿਰੋ ਕੇ ਲਿਖਿਆ ,ਬਾਕਮਾਲ ਲਿਖਤ ਪ੍ਰਮਾਤਮਾ "ਸਰਤਾਜ ਸਰ ਨੂੰ ਚੜ੍ਹਦੀ ਕਲਾ ,ਖੁਸ਼ੀਆਂ ਤੰਦਰੁਸਤੀ ਬਖਸ਼ਣ ਤੇ ਸਿਹਤਮੰਦ ਰਹਿਣ @sartaaj❤❤❤💯💯🙏🙏ਕਮਾਲ ਦਾ ਗੀਤ⚘💚💚💛💛

  • @arshpreetsingh5887
    @arshpreetsingh5887 Рік тому +6

    ਬਹੁਤ ਸੋਹਣਾ ਗਾਣਾ ਆ ਜੀ ਮੈ ਅੱਜ ਈ 10ਵਾਰ ਦੋਬਾਰਾ ਦੋਬਾਰਾ ਗਾਣਾ ਸੁਣਿਆ ਜੀ ਐਵੇਂ ਲੱਗ ਰਿਹੈ ਆ ਸੀ ਕਿ ਗਾਣਾ ਕਦੀ ਵੀ ਖਤਮ ਨਾ ਹੋਵੇ ਨਜ਼ਾਰਾ ਆ ਗਏ ਆ ਜੀ ਰੱਬ ਸਰਤਾਜ ਵੀਰ ਦੀ ਲੰਬੀ ਉਮਰ ਕਰੇ🙏🙏😍😍

  • @jaspalchangal8274
    @jaspalchangal8274 Рік тому +4

    ਬਹੁਤ ਵਧੀਆ ਲਫ਼ਜ਼
    ਸਰਤਾਜ ਦੀ ਆਵਾਜ਼ ਵਿੱਚ ਪੂਰਾ ਹੈ ਰਸ਼
    ਕਿਆ ਦਿਲ ਨੂੰ ਛੂਹ ਲੈਣ ਵਾਲਾ
    ਮਿਊਜ਼ਿਕ ਜਸਪਾਲ ਚੰਗਾਲ ਵਾਲੇ ਨੂੰ
    ਉਡੀਕਾਂ ਰਹਿੰਦੀਆਂ ਨੇ ਇਸ ਡੂੰਘੇ ਸ਼ਬਦਾਂ ਦੀ।

  • @devsakya2247
    @devsakya2247 Рік тому +107

    No expensive cars , no alcohol only tea and pure love ♥️ this song is justtttt 🥺🌍♥️

  • @bobbyhora847
    @bobbyhora847 Рік тому +66

    ਇਸ ਗੁਰੂਪੁਰਬ ਤੇ ਕੋਈ ਨਾਨਕ ਦੀ ਸਿਫ਼ਤ ਕਰਨ ਵਾਲਾ ਲਿਖਤ੍ ਹੀ ਪਾਦੋ

    • @Jagroop_ambarsariya
      @Jagroop_ambarsariya Рік тому +1

      👍❤️

    • @DaljitSingh-tk9fv
      @DaljitSingh-tk9fv Рік тому +4

      ਅੱਗੇ ਤਾਂ ਲੋਕ ਬੌਹਤ ਬ੍ਰਹਮਗਿਆਨੀ ਨੇ

    • @gurjeetsingh6823
      @gurjeetsingh6823 Рік тому

      @@DaljitSingh-tk9fv teri badi bond peed kiti aa babe nanak da namm sunke

  • @PriyaS-yp9cc
    @PriyaS-yp9cc Рік тому +8

    ਇਨਕਾਰ ਜੈਸੀ ਬਾਤ ਇਕਰਾਰ ਮੇ ਕਹਾ , ਬੜਤਾ ਹੈ ਇਸ਼ਕ ਓਨਕੀ ਨਹੀਂ ਨਹੀਂ ਸੇ.....❤️❤️

  • @s.k.y7861
    @s.k.y7861 Рік тому +24

    This song deserves billions of views and likes....... Big fan of ustaad sartaj jiiii❤️❤️❤️❤️

  • @simar2149
    @simar2149 Рік тому +3

    Na thode vrga koi hona na ho skda, love you sir,, 🥰 bout sohna song

  • @jaysuryabhagat8009
    @jaysuryabhagat8009 Рік тому +17

    I am listening to him first time and absolutely fell in love with his voice and type of singing. He is my kind of singer 💕. He became my favourite on first impression ❤️.

  • @fakhrakhalid6068
    @fakhrakhalid6068 Рік тому +1

    Aisa ho ni sakta satindar sartaaj ka song aye aur dil ko acha na lgy.. love from 🇵🇰

  • @Gurnoor3832
    @Gurnoor3832 Рік тому +8

    ਸੁਰਾਂ ਦਾ ਸਰਤਾਜ, ਸਤਿੰਦਰ ਸਰਤਾਜ।💝

  • @sartaajgopygill5275
    @sartaajgopygill5275 Рік тому +8

    ਗੁਰੂ ਜੀ ਅੈਸੇ ਪਿਆਰੇ ਨਗ਼ਮੇ ਕਿਥੇ ਬਹਿ ਕੇ ਲਿਖਦੇ ਹੋ
    ਤੁਹਾਡਾ ਗੀਤ ਸੁਣ ਨਵਾਂ ਤੇ ਨਿਕੋਰ ਹੋ ਗਿਆ
    ਦਿਲ ਪਹਿਲਾਂ ਜਿਹਾ ਨਹੀਂ ਰਿਹਾ ਏ ਕਠੋਰ ਹੋ ਗਿਆ
    ਰੱਬ ਹੋਰ ਚੜਦੀ ਕਲਾ ਬਖਸ਼ੇ 👏🙏👍👍👏🙏🙏👍👏🙏👍

  • @jatinnagpal3166
    @jatinnagpal3166 Рік тому +3

    ਇਕ ਨਵਾ ਪਿਆਰ ਭਰਾ ਨਗਮਾ by legend
    Salute you Sartaaj BRO
    Heart touching 💘💘

  • @sukhpreetkaur7
    @sukhpreetkaur7 Рік тому +1

    Roj rehndi a udeek jihdi oh, akha ne pdi jo, na puchda na gl dsda❤👌

  • @Mike_Música
    @Mike_Música Рік тому +7

    Becoming old , sitting in the balcony, with a cup of tea, wondering about those beautiful moments in your life, just this songs will touch your ears and a smile is out to those air .....❤

  • @manpreetbalu2396
    @manpreetbalu2396 Рік тому +20

    Sartaaj & his words Ba-Kamaal 🤍
    Being a huge fan of his writings, this track (like always) really touches the core of my heart... literally shook me to the core...✨
    He is such a gem of a person🦋
    Akhiyan milaun da v karda ni jehra...O balle tere sheraa ..... favourite line♡♡

  • @anooppandey4274
    @anooppandey4274 Рік тому +13

    Speechless feeling and emotionally sad when I hear this beautiful and relaxing song❤️🔥. A fire on my heart starts without knowing anything

  • @amandeepaman6508
    @amandeepaman6508 Рік тому +2

    Eh kmm sade dona de vss da ki aci ik duje diyan akhan ch dekh skiye. Pehla ta main socheya hunda ki ajj pkkka audiyan akhan ch dekhna pr jdo kite kol hunda ta saun raab di aci ik najar v nhi dekh paunde bss nimi pa ke lng jande sartaj g tuc dsso hun ki kriye 😊😊

  • @sanchitkaswalia5835
    @sanchitkaswalia5835 Рік тому +16

    I belong to musical background family but this is the finest mixing mastering in perfect ratio ever heard.... And obviously the voice of sartaj once again shook me heart...and the simplicity of video is also amazing..no unnecessary expensive stuff... Hatsoff @satindersartaj

  • @anooppandey4274
    @anooppandey4274 Рік тому +4

    केवल एक अभिनेता जो भारत में अलग-अलग भाषा में अभिनय कर सकता है सतीन्द्र ❤️

  • @KashmirSingh-im2lf
    @KashmirSingh-im2lf 11 місяців тому +4

    ਸਰਤਾਜ ਸੈਣੀ ਲਈ ਇਕ ਲਾਇਕ... Srtaj saini lai ik laik ❤❤❤❤❤❤❤

  • @AmarjitSingh-wm8dg
    @AmarjitSingh-wm8dg 11 місяців тому +1

    ਲੰਘ ਗਏ ਮਹੀਨੇ ਏਹੀ ਚੱਲੀ ਜਾਂਦੇ ਗੇੜੇ,
    ਸਾਨੂੰ ਕੰਮ ਹੋਰ ਕਿਹੜੇ,
    ਨਾ ਹੀ ਹੁੰਦਾ ਦੂਰ ਨਾ ਹੀ ਹੁੰਦਾ ਭੈੜਾ ਨੇੜੇ,
    ਕੈਸੇ ਮਸਲੇ ਨੇ ਛੇੜੇ,
    ਹੋਈਆਂ ਕੋਸ਼ਿਸ਼ਾਂ ਵੀ ਵੈਸੇ ਇੱਕ-ਦੋ,
    ਨੀ ਕੁੱਛ ਤਾਂ ਕਰੋ,
    ਇਹ ਕੰਮ ਹੈ ਨੀ’ ਉਹਦੇ ਵੱਸ ਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ,
    ਜ਼ਰਾ ਫ਼ਾਸਲੇ ’ਤੇ ਜਾਂਦਾ ਏ ਖਲੋ,
    ਨੀ ਸੱਧਰਾਂ ਲੁਕੋ,
    ਤੇ ਮਿੰਨ੍ਹਾ ਜਿਹਾ ਰਹੇ ਹੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ।
    ਅੱਖੀਆਂ ਮਿਲਾਉਣ ਦਾ ਵੀ ਕਰਦਾ ਨੀ ਜੇਰਾ,
    ਓ ਬੱਲੇ ਤੇਰੇ ਸ਼ੇਰਾ,
    ਅਸੀਂ ਉਹਨੂੰ ਵੈਸੇ ਮੌਕਾ ਦਿੱਤਾ ਏ ਬਥੇਰਾ,
    ਪਾਇਆ ਇਸ਼ਕੇ ਦਾ ਘੇਰਾ,
    ਵੈਸੇ ਕੋਲ਼ ਆ ਕੇ ਜਾਂਦਾ ਚੁੱਪ ਹੋ,
    ਉਹ ਜਤਾਉਂਦਾ ਨਹੀਂਓ ਮੋਹ,
    ਪਤਾ ਨਹੀਂ ਕਿਹੜਾ ਨਾਗ ਡੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ,
    ਜ਼ਰਾ ਫ਼ਾਸਲੇ ’ਤੇ ਜਾਂਦਾ ਏ ਖਲੋ,
    ਨੀ ਸੱਧਰਾਂ ਲੁਕੋ,
    ਤੇ ਮਿੰਨ੍ਹਾ ਜਿਹਾ ਰਹੇ ਹੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ।
    ਸੱਜਾਂ-ਫੱਬਾਂ ਉਹਦੇ ਲਈ ਕਿ ਸ਼ਾਯਦ ਕੁੱਛ ਬੋਲੇ,
    ਨੀ ਉਹ ਦਿਲਾਂ ਦੀ ਫ਼ਰੋਲੇ,
    ਉੰਝ ਸਾਨੂੰ ਵੇਖਦਾ ਰਹਿੰਦਾ ਏ ਹੋ ਕੇ ਓਹਲੇ,
    ਤੇ ਉਹ ਗਾਉਂਦਾ ਰਹਿੰਦਾ ਢੋਲੇ,
    ਲਈਏ ਗਲ਼ੇ ਵਾਲ਼ੀ ਗਾਨੀ ’ਚ ਪਰੋ,
    ਸੁਣੋ ਨੀ ਕੁੜੀਓ,
    ਸ਼ਰੀਫ਼ ਪੁੱਤ ਮੇਰੀ ਸੱਸ ਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ,
    ਜ਼ਰਾ ਫ਼ਾਸਲੇ ’ਤੇ ਜਾਂਦਾ ਏ ਖਲੋ,
    ਨੀ ਸੱਧਰਾਂ ਲੁਕੋ,
    ਤੇ ਮਿੰਨ੍ਹਾ ਜਿਹਾ ਰਹੇ ਹੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ।
    ਬੜਾ ਤੰਗ ਕਰਦਾ ਖ਼ਿਆਲਾਂ ਵਿੱਚ ਆ ਕੇ,
    ਨੀ ਉਹ ਸੁਫ਼ਨੇ ਰੰਗਾ ਕੇ,
    ਨਾਲ਼ੇ ‘ਸਰਤਾਜ’ ਵਾਲ਼ੇ ਨਗ਼ਮੇ ਸੁਣਾ ਕੇ,
    ਸੱਚੀਂ ਰੂਹਾਂ ਨੂੰ ਰਜਾ ਕੇ,
    ਨੀ ਉਹ ਚੰਨ ਤੇ ਮੈਂ ਓਸਦੀ ਆਂ ਲੋਅ,
    ਇਹ ਨਾਜ਼ੁਕ ਏ ਛੋਹ,
    ਦਿਲਾਂ ਦੇ ਅੰਬਰਾਂ ’ਚ ਵੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ,
    ਜ਼ਰਾ ਫ਼ਾਸਲੇ ’ਤੇ ਜਾਂਦਾ ਏ ਖਲੋ,
    ਨੀ ਸੱਧਰਾਂ ਲੁਕੋ,
    ਤੇ ਮਿੰਨ੍ਹਾ ਜਿਹਾ ਰਹੇ ਹੱਸਦਾ,
    ਰੋਜ਼ ਰਹਿੰਦੀ ਏ ਉਡੀਕ ਜਿਹਦੀ ਉਹ,
    ਅੱਖਾਂ ਨੇ ਪੜ੍ਹੀ ਜੋ,
    ਨਾ ਪੁੱਛਦਾ ਨਾ ਗੱਲ ਦੱਸਦਾ।

  • @MANJITKAUR-uh4vq
    @MANJITKAUR-uh4vq Рік тому +14

    These lyrics so deeply touched core of heart as always and when his new song I listen continuesly so many days non stop .waheguru ji sartaaj ji tae Maher bhara hath rakhan.

  • @guriksingh7570
    @guriksingh7570 Рік тому +5

    ਹਰ ਵਾਰ ਮੇਰੇ ਕੋਲ ਲਫ਼ਜ਼ ਖਾਤਮ ਹੋ ਜਾਂਦੇ ਨੇ ਥੋਡੀ ਤਾਰੀਫ ਲਈ..❤

  • @devsakya2247
    @devsakya2247 Рік тому +22

    Sad to see that this beautiful track is so much under-rated. Deserves more than 50M

  • @DeepSinghGill-nh3dd
    @DeepSinghGill-nh3dd Рік тому +4

    ਕੋਈ ਸ਼ਬਦ ਨਹੀਂ ਇਸ ਖੂਬਸੂਰਤੀ ਨੂੰ ਬਿਆਨ ਕਰਨ ਲਈ🙏🙏🙏

  • @bharpoorsingh3670
    @bharpoorsingh3670 Рік тому +25

    He just explained my situation. Truely LEGEND🌸

  • @sandeepbrar6251
    @sandeepbrar6251 Рік тому +13

    This is going to be in my playlist and in my heart forever.... What a soothing music and beautiful lyrics.... And Sartaj Ji's voice is just cherry on top... He is not a person, he is sent by God to fill our hearts with love.... ❣️❣️

  • @sachintungariya1584
    @sachintungariya1584 Рік тому +5

    Era of Satinder Sartaj Sir💫 tuhade wrga koi nhi💫💜 ...

  • @brendanmccullum3260
    @brendanmccullum3260 Рік тому +4

    ਮੇਰੀ ਜਾਨ ਅਪਣੇ ਹੁਸ਼ਿਆਰਪੁਰ ਦੀ ਸ਼ਾਨ Dr Satinder Sartaj ❤️

  • @pksaroae9568
    @pksaroae9568 Рік тому +1

    Aap sach me dil ki baat Song me sunna dete ho Sartaaj ki my current feeling Same like A Song🥰🤭 Really Aap Amazing ho❣️❣️

  • @Deep-Morinda...
    @Deep-Morinda... Рік тому +4

    "Lagda Sartaz ji ne meinu dhiaan ch rakh k ehh song banaaya hai..."Roz mere nall ho reha eda da..🤘🤘"

  • @JaspreetKaur-qd8dt
    @JaspreetKaur-qd8dt Рік тому +16

    Kon kon iss song nu bar bar sunn ਰਿਹਾ?

    • @user-oo1ub4ws8b
      @user-oo1ub4ws8b Рік тому

      M daily do baar sunda ha

    • @_Mukesh_Makrana9
      @_Mukesh_Makrana9 Рік тому

      New Hindi sad song reverb slowed subscribe kar do ..🙏🙏 like and shared UA-cam post and sport kar do bhai thoda mehrbani Hogi 🙏🙏 please .. Thanks bhaiyoyoutube.com/@mscretionshort

    • @DavinderSingh-cy5rz
      @DavinderSingh-cy5rz Рік тому

      Daliy 2 war

    • @chamkaursinghsangam7023
      @chamkaursinghsangam7023 10 місяців тому

      Mostly

    • @lakhvirsingh8192
      @lakhvirsingh8192 4 місяці тому

      Mai to bahut bar sunta hu 6. 7 bar sun leta hu

  • @shahmeerkhan269gmail
    @shahmeerkhan269gmail Рік тому +1

    Out of thiss worldddd,Something soothing,in this badmashi eraa

  • @minky6311
    @minky6311 Рік тому +2

    Wt a fabulous Singer he is.i think he never doubted his ability.He is crisp in Singing.His simple attitude is his power And he dominate the singing.wt i can say about Satinder Sartaj.Awesum dashing whatever.

  • @dikshaaroraarora9749
    @dikshaaroraarora9749 Рік тому +16

    No words for his voice, always come with a new track and every time fall in love with beautiful lyrics....😍😍😍Take a bow for 💓SARTAJ💓

  • @romanromance2705
    @romanromance2705 Рік тому +7

    It was not just a song.. This has a life and a soul.. it simply MARVELLOUS 💞💟💟

  • @SatveerSingh-jf3qv
    @SatveerSingh-jf3qv Рік тому +1

    Boht hi khubsurat song sartaj jio...boht boht Pyar te Duawan ❤️❤️❤️❤️❤️❤️❤️❤️

  • @soumyadipmallick8307
    @soumyadipmallick8307 Рік тому +2

    I'm from Bengal, but Panjabi is my favourite language. And maybe the reason..! 😌♥️

  • @chahat0905
    @chahat0905 Рік тому +30

    Satinder sartaj: King of Punjabi Music ❤️❤️

  • @sakhshirawat7320
    @sakhshirawat7320 Рік тому +24

    I really don’t know what makes this song underrated. Absolutely beauty.

  • @Hardeep_Singh_Ghuman
    @Hardeep_Singh_Ghuman Рік тому

    Bhot he jada natural song , lyrics , ta acting de ta pucha he na , itana pyara song ❤️❤️❤️❤️❤️❤️❤️ , sab kuch bhot natural ❤️

  • @MuhammadAwais-wh2zm
    @MuhammadAwais-wh2zm Рік тому +2

    Dr.satinDer sartaaJ At iT's very Best💯💯💯💯💯💯

  • @avneeshsingh5531
    @avneeshsingh5531 Рік тому +13

    This is pure gold…THIS SONG IS A MAGIC

  • @everythingchannel6665
    @everythingchannel6665 Рік тому +6

    ਮੇਰਾ ਨਟਖਟ ਉਸਤਾਦ ।❤️❤️ ਧਰਮ ਨਾਲ ਬਾਹਲੀ ਵਾਰ ਸੁਣ ਲਿਆ ।।ਜੱਟਾ ਇਵੇਂ ਰੁਮਾਂਟਿਕ ਦੇ ਗਾਣੇ ਹੋਰ ਕਰਿਆ ਕਰ ।।। ਵੈਸੇ ਉਸਤਾਦ ਠਰਕੀ ਵੀ ਹੁੰਦਾ ਜਾਂਦਾ😂।।।ਲਵ ਯੂ ਜੱਟਾ ❤️❤️

  • @karan_momi
    @karan_momi Рік тому

    Boht boht khoob boht hi jada pyara song yr 😍😍😍😍😍😍🥰🥰🥰🥰 bs pta ni kini war sun lya repeat te 🌺🌺🌺🌺🌺❤️♥️❤️♥️♥️❤️♥️❤️♥️❤️

  • @anjukaur1725
    @anjukaur1725 Рік тому +5

    I am lucky because I could listen to this song. This song feels relaxed like heaven. Wow, Great song.

  • @anooppandey4274
    @anooppandey4274 Рік тому +5

    Person who lost their true love can feel each and every line of this song... 😔

  • @anshikashukla8358
    @anshikashukla8358 Рік тому +36

    Music Feels Like 90s Era Got Alive Again ♥️🔥

  • @azadkahlon689
    @azadkahlon689 Рік тому +1

    Sartaaj ji ke khoob a song likhya hai tu c and music ena pyara aa k kall da ehi song chall reha lgaa taar

  • @nikkusaunke8589
    @nikkusaunke8589 Рік тому +4

    ਸੂਰਾ ਦਾ ਸਰਤਾਜ 💖💖 ਰੂਹ ਦਾ ਹਾਣੀ ਸਰਤਾਜ 💖

  • @devsakya2247
    @devsakya2247 Рік тому +11

    Every state is beautiful....and every folk song...❤️ proud to be Indian

  • @SukhpalSingh-wj5ke
    @SukhpalSingh-wj5ke Рік тому

    Sartaaj sir jiiii tuhadian nahi reesa har song vich new location new model te singing words superrrrr bahut khoob i love you 😍 sir jii 👏❤️

  • @diamondgirl8303
    @diamondgirl8303 Рік тому +2

    Satinder sartaj is an awesome singer..poore dil da haal dasda eh 🎵

  • @urmilbhatia6004
    @urmilbhatia6004 Рік тому +35

    Undoubtedly an amazing lyricist n soulful singer 🔥🔥🔥🔥🔥🙌🏼🙌🏼

  • @teenagarg9232
    @teenagarg9232 Рік тому +5

    Put your hands up in the air for INTENSE... Man behind such amazing music of so many songs

  • @mahmoodhussain5835
    @mahmoodhussain5835 Рік тому

    Wah sartaj g wah,,😘😊....
    2022 wich v kuj tay acha or romantic milda sunnan nu🥰🥀🥰🥀🥰🥀👏👏👏👏.
    Payar Ty Dua Lehnday Punjab tu🤗🤗

  • @rinkurakhra8221
    @rinkurakhra8221 Рік тому

    Bhot vadiya song aa... Dil krda sunda rha bar bar... 30 mint da likh dinde awaj music bhot vadiya.

  • @teenagarg9232
    @teenagarg9232 Рік тому +5

    Its not just about her acting its her love to us and her kindness.

  • @anooppandey4274
    @anooppandey4274 Рік тому +4

    Love the Zara Faasley Te song... Finally a Zara Faasley Te song that I can enjoy such good lyrics
    ❤️😀

  • @Tejpal_Singh_Vahaavat
    @Tejpal_Singh_Vahaavat 4 місяці тому +1

    ਬਹੁਤ ਸੁੱਚੇ ਅਲਫਾਜ਼ 💓।।
    ਜਵਾਨੀ ਦੇ ਦਿਨ ਯਾਦ ਕਰਾਤੇ ❤️

  • @dreamturner9237
    @dreamturner9237 Рік тому

    Es busy life m bhai ji apke song sun sb bhul jata hu ki kya chal raha h jindgi m ...❤️❤️❤️ U veere

  • @devsakya2247
    @devsakya2247 Рік тому +19

    Culture of India can't be ignored. Proud of being an INDIAN🇮🇳🇮🇳

  • @amitgautam4360
    @amitgautam4360 Рік тому +10

    One fine song that will be on loop in my head....❤️

  • @SurajNarang
    @SurajNarang Рік тому +11

    I really loved the composition of this song, I really believe Sartaaj sir is one of the most talented artist of Punjab since he is not only a mind blowing singer but also a wonderful writer and great composer... Hatts off!

    • @mandeepsinghchhabra7106
      @mandeepsinghchhabra7106 Рік тому +1

      Bro he did PhD in Sufi Singing and also taught Indian Hindustani Classical Music to students for 6years as assistant professor at Panjab University, Chandigarh. He has gold medal in persian language and many other achievements, He is pride of our Punjab 😎💙🎶🎼😇

    • @user-ajayjat
      @user-ajayjat Рік тому +1

      Not a artist of punjab but INDIA

  • @anooppandey4274
    @anooppandey4274 Рік тому +12

    I just got goosebumps from top to bottom everytime when I listen this song!!!

  • @anitamishra4005
    @anitamishra4005 Рік тому +12

    This kind of music indian music industry need , absolutely amazing 🔥

    • @brownayes283
      @brownayes283 Рік тому

      This is not Indian songs this is punjabi 👻

  • @princegarg6807
    @princegarg6807 Рік тому +4

    it's a fabulous song I ever had heard in my life .
    i like the way he describes their feeling in this song

  • @satyamsharma1539
    @satyamsharma1539 Рік тому +5

    Only the real music lover know the power of these two classic singer sartaaj & kaka .. pure gold ✨️ 💛

  • @geetashukla8148
    @geetashukla8148 Рік тому +14

    Songs sung by satinder are like soul touching!

  • @anooppandey4274
    @anooppandey4274 Рік тому +16

    I heard this song 126 times and still listening This song is like an open book of a very sad man

  • @everythingchannel6665
    @everythingchannel6665 Рік тому +15

    ਮੈਨੂੰ ਤਾਂ model ਨਾਲ ਪਿਆਰ ਹੋ ਗਿਆ।।।। ਸਰਤਾਜ ਤਾਂ ਹੈ ਆਪਣੀ ਮੁਹੱਬਤ ❤️

  • @bhatti1562
    @bhatti1562 Рік тому +3

    ਬਾਈ ਕੁਝ ਕਹਿਣ ਤੋਂ ਪਰੇ ,👌👌👌👌

  • @Ravigillmusic
    @Ravigillmusic Рік тому +6

    ਹਰ ਚੀਜ਼ ਬਾਕਮਾਲ ਹਮੇਸ਼ਾਂ ਦੀ ਤਰਾਂ💫⚘🧡Love you Sartaj Saab💛🙌⚜👏

  • @geetashukla8148
    @geetashukla8148 Рік тому +3

    I saw the promo. satinder was impressive as usual. My Hindi friends will fall in love with him 😍🤞❤️

  • @SapnaSharma-br8yi
    @SapnaSharma-br8yi Рік тому +4

    Thanks sartaj ji .. In this song u completely expressed my feelings ❤️❤️❤️❤️❤️

  • @aartisaini4716
    @aartisaini4716 Рік тому +4

    100% ਸ਼ੁੱਧ ਤੇ ਸੋਹਣਾ ਗੀਤ ❤️❤️❤️

  • @sujalkumar8317
    @sujalkumar8317 Рік тому +16

    His songs are always too beautiful and soft that they can heal our pain no matter what...🤗💫

  • @teenagarg9232
    @teenagarg9232 Рік тому +5

    Nowadays I am literally addicted with this song!!🥺🖤\

  • @captain2403
    @captain2403 Рік тому

    Jis ne ab yeh ni suna.... phir kya suna.. after moosewala death... only these few lyricist .. singers exist... gr8 song..

  • @VIKASHKUMAR-yp7ms
    @VIKASHKUMAR-yp7ms Рік тому

    Sartaj bilkul deep me ja chuka h . lajwab song, salute sartaj sir

  • @anooppandey4274
    @anooppandey4274 Рік тому +20

    they are so underrated. They should get more fame and more love. Love you guys

  • @sujalkumar8317
    @sujalkumar8317 Рік тому +21

    Still remember every moment of childhood with this song...what a voice

  • @gagansingh272
    @gagansingh272 Рік тому +2

    ਸਰਤਾਜ ਦੀ ਆਵਾਜ਼ ਤੇ ਦਿਲ ਵਿਚ ਵਸਦੀ ਏ 🤍

  • @prakharawasthi6456
    @prakharawasthi6456 Рік тому

    3The secret behind your beauty is your heart’s beautiful from the inside.😍😭😭❤️

  • @anooppandey4274
    @anooppandey4274 Рік тому +30

    This is called magic of music

  • @geetashukla8148
    @geetashukla8148 Рік тому +24

    The relief that comes after listening to this song cannot be described in words

  • @prakharawasthi6456
    @prakharawasthi6456 Рік тому

    The secret behind your beauty is your heart’s beautiful from the inside.😍😭😭❤️The secret behind your beauty is your heart’s beautiful from the inside.😍😭😭❤️

  • @beantkaur6037
    @beantkaur6037 Рік тому +22

    ਨਹੀਂ ਰੀਸਾਂ ਤੇਰੀਆਂ ਸਰਤਾਜ ਸਿਆ 💞💞💯💯💯💯💯💯

  • @anooppandey4274
    @anooppandey4274 Рік тому +31

    This song runs my mind into a well directed way just like a U-turn 🖤😍😍