ਬੁਰਕੀਨਾਂ ਫਾਸੋ ਚ ਕਿਉ ਹੋਈ ਮੈਂਨੂੰ ਜੇਲ-ਕੀ ਸੀ ਕਸੂਰ 🇧🇫

Поділитися
Вставка
  • Опубліковано 28 вер 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #burkinafaso

КОМЕНТАРІ • 380

  • @Ersandalpuria
    @Ersandalpuria День тому +10

    Guniea desh v burkina faso de nal hi lagda..othe v sikha nu pag lon nu kehnde aa

    • @Navdeepbrarvlogs
      @Navdeepbrarvlogs  День тому +4

      bilkul ji tusi rehne ho te sach bol rhe ho mainu v airport te guniea pagg lahaun nu keha c Main already 2 saal phelan video paayi c Par afsos sade sikh hi kayi Gall mannke raazi nai ulta mainu v Negative kehke Ap Bohate vidvaan bann jande ne enni hate aa Sade lokan nu pagg di dadhe di gall to thanks tusi sach bol rhe ho 🙏🙏

    • @Ersandalpuria
      @Ersandalpuria День тому

      @@Navdeepbrarvlogs hanji....indian embassy Naam di hundi...Kam Ghat e ondi aina desha ch....Sikh culture aje v nahi pta aithe loka nu..

    • @gurleenandprabhleen7806
      @gurleenandprabhleen7806 13 годин тому

      ​@@Navdeepbrarvlogs ਬਾਈ ਅੰਬੇਸੀ ਵਿੱਚ ਜੋ ਅਫਸਰ ਹੁੰਦਾ ਓਹਦੇ ਵਿੱਚ ਵੀ ਦਮ ਹੋਵੇ ਤਾਂ ਗੱਲ ਬਣ ਦੀ ਹੈ, ਜਿੰਨੇ ਵੀ ਇੰਡੀਆ ਦੇ ਅੰਬੇਸੀ ਅਫਸਰ ਨੇ ਇਹਨਾਂ ਦੀ ਡੂਮਬ ਵਿੱਚ ਦਮ ਨੀ ਹੈਗਾ ਵੀ ਇਹ ਦੂਜੇ ਮੁਲਕ ਵਿੱਚ ਜੁਰਤ ਨਾਲ ਗੱਲ ਕਰ ਸਕਣ, ਇਹ ਸਾਲੇ ਡਰਪੋਕ ਭਰਤੀ ਕਰੇ ਹੁੰਦੇ ਆ,, ਮੈਂ ਕੇਰਾਂ ਇਰਾਕ ਵਿੱਚ ਫਸ ਗਿਆ ਸੀ ਜਦੋਂ ਆਪਣੀ ਅੰਬੇਸੀ ਨੂੰ ਫੋਨ ਕਰਿਆ ਇਹ ਸਾਲੇ 5 ਦਿਨ ਨੀ ਆਏ ਤੇ ਜਦੋਂ ਆਏ ਓਦੋ ਕਹਿੰਦੇ ਤੁਸ਼ੀ ਇਥੇ ਕਿਉਂ ਆਏ ਆ ਅਸੀਂ ਕੁਝ ਨੀ ਕਰ ਸਕਦੇ, ਸਾਡੀ ਹੈਲਪ ਅਮਰੀਕਾ ਦੀ ਆਰਮੀ ਨੇ ਕਰੀ ਸੀ ਓਹਨਾ ਸਾਨੂੰ ਛੁਡ ਵਾਇਆ ਸੀ, ਆਪਣੀ ਅੰਬੇਸੀ ਬਾਲੇ ਤਾਂ ਮੂਤ ਗੇ ਸਾਲੇ ਸੀ ਡਰ ਦੇ , ਆਪਣੀ ਇੰਡੀਅਨ ਅੰਬੇਸੀ ਬਾਲੇ ਤਾਂ ਨਾ ਦੇ ਹੀ ਨੇ, ਇਹ ਕਿਸੇ ਦੇ ਕੰਮ ਨੀ ਆਉਂਦੇ ਸਾਲੇ

  • @DavinderSingh-sj4kc
    @DavinderSingh-sj4kc 2 дні тому +28

    ਨਵਦੀਪ ਜੀ ਤੁਸੀਂ arrest ਨਹੀਂ ਹੋਏ, lockup ਵਿਚ ਰੱਖਿਆ l ਪਰ ਇਹ ਬਹੁਤ ਗਲਤ ਹੈ ਪੁਲਿਸ ਦੇ ਚੱਕਰ ਮਾੜੇ ਹੁੰਦੇ ਹਨ l
    ਪਰ ਤੁਹਾਡੇ ਨਾਲ ਬਹੁਤ ਹੀ ਮਾੜਾ ਹੋਇਆ l
    ਇਕ ਗੱਲ ਹੋਰ ਕੁਝ ਬੰਦੇ ਤੁਹਾਡੇ ਲਈ ਗ਼ਲਤ ਕੰਮੈਂਟ ਕਰ ਰਹੇ ਹਨ ਕਿਸੇ ਦੀ ਪ੍ਰਵਾਹ ਨਾ ਕਰੋ l ਵਾਹਿਗੁਰੂ ਭਲੀ ਕਰੇਗਾ l

  • @westernaustralia1375
    @westernaustralia1375 2 дні тому +56

    ਇਸ ਦਾ ਮਤਲਬ embassy ਸਿਰਫ ਨਾਮ ਦੀ ਹੀ ਹੁੰਦੀ ਏ ਜ਼ਰੂਰਤ ਪੈਣ ਤੇ ਇਹ ਕੰਮ ਨਹੀ ਆਉਂਦੇ , ਚਲੋ ਇਹ ਭੁਲੇਖਾ ਵੀ ਨਿਕਲ ਗਿਆ।

    • @ranjodhbal348
      @ranjodhbal348 2 дні тому +5

      Indian embassy ਦਾ ਹਰ ਜਗ੍ਹਾ ਏਹੀ ਹਾਲ ਆ ਇੱਥੇ ਪੁਰਤਗਾਲ ਚ ਵੀ ਏਸ ਟੈਮ ਹਰ ਕੋਈ ਗਾਲਾਂ ਕੱਢ ਰਿਹਾ

    • @brandedspal8977
      @brandedspal8977 2 дні тому +1

      Ehey tan 100 true a beacuse apni country is kam vich strong ni hegi...india vich hi banda safe ni bahr tan hona hi ki ha

    • @amnindersingh6218
      @amnindersingh6218 2 дні тому +1

      Embassy nhi indian embassy America de kesi bnde nu oye v keh k dekhan gharo chak lende aa mexico de mafia ne America da bnda marta c fir America ne jo kita check karleo

    • @amnindersingh6218
      @amnindersingh6218 2 дні тому

      ​@@brandedspal8977 ehi glo apna sikh empire yaad aunda france italy de bande apne kam karn aunde c

    • @manjindersingh540
      @manjindersingh540 День тому

      ਸਿੱਖਾਂ ਦੇ ਕੰਮ ਤਾਂ ਇਹ ਜਮਾ ਹੀ ਨਹੀਂ ਆਉਂਦੇ

  • @Gurjit1469
    @Gurjit1469 2 дні тому +13

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏

  • @sukhwindersingh2162
    @sukhwindersingh2162 2 дні тому +28

    ਵਿਰ ਜੀ ਤੁਸੀ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਦੇ ਚੜ੍ਹਦੀ ਕਲਾਂ ਵਾਲੇ ਸਿੱਖ ਹੋ ਕੋਈ ਗੱਲ ਵਿਰ ਜੀ ਤੁਸੀ ਪ੍ਰਵਾਹ ਨਹੀਂ ਕਰਨੀ ਤੁਹਾਡੇ ਨਾਲ ਸ੍ਰੀ ਗੂਰੂ ਨਾਨਕ ਦੇਵ ਜੀ ਦਾ ਮੇਹਰ ਭਰਿਆ ਹੱਥ ਹੈ

    • @Algebra-sk5th
      @Algebra-sk5th 2 дні тому +2

      Har gal ch gurus nhi leke aane chahide prava

    • @lovepreet9650
      @lovepreet9650 2 дні тому +2

      ​@@Algebra-sk5thfr ki hogea j guru da naam le lea guru hmesha apne angh sangh hunde aa ewe chwla ni Mari dia

    • @Algebra-sk5th
      @Algebra-sk5th 2 дні тому

      @@lovepreet9650 prava theek a eh gal sach a
      Pr je koi Munda har gal ch apne bapu da naam lyi jaaye
      Kida da lgo ?kuch gla ch khud stand vi lao

    • @lovepreet9650
      @lovepreet9650 2 дні тому +2

      @@Algebra-sk5th bappu da naam lain ch te gurua de naam lain ch fark hunda ewe zidn ni lgh pai da hunda

    • @Algebra-sk5th
      @Algebra-sk5th 2 дні тому

      @@lovepreet9650 vira saade lyyi tee bapu hi. A
      Baaki koi ni

  • @RanjitSingh-mf3lb
    @RanjitSingh-mf3lb 2 дні тому +65

    ਨਵਦੀਪ ਸਿੰਘ ਪੁੱਤਰ ਆਪਣਾ ਖਿਆਲ ਰੱਖਿਆ ਕਰੋ ਜਿਹੜੇ ਨਵੇ ਦੇਸ਼ ਵਿੱਚ ਜਾਦੇ ਹੋ ਉਸ ਦੇਸ਼ ਬਾਰੇ ਚੰਗੀ ਤਰ੍ਹਾਂ ਪਤਾ ਕਰ ਲਿਆ ਕਰੋ ਬਾਕੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ।❤❤

    • @footballlover490
      @footballlover490 2 дні тому

      ਓਏ ਬੰਦੀ ਸਿੰਘਾਂ ਦੇ ਮੋਰਚੇ ਵਿੱਚ ਜਾ ਰਿਹਾ ਨਾ ਜਿਹੜੀ ਇਹਦੇ ਉੱਤੇ ਮਿਹਰ ਰਵੇ

    • @joginderkaur2775
      @joginderkaur2775 2 дні тому

      ਤੁਹਾਨੂੰ ਕੀ ਲਗਦਾ ਕੇ ਪਰਮਾਤਮਾ ਦੀ ਮਿਹਰ ਛੋਟੀ ਜਿਹੀ ਚੀਜ਼ ਹੈ ਜਿਹੜੀ ਕਿਸੇ ਇਕ ਜਗ੍ਹਾ ਤੇ ਕਿਸੇ ਖਾਸ ਕਿਸਮ ਦੇ ਲੋਕਾਂ ਤੇ ਹੀ ਹੁੰਦੀ ਹੈ।ਸਭ ਲੋਕ ਓਸ ਦੇ ਹੀ ਪੈਦਾ ਕੀਤੇ ਹੋਏ ਹਨ ਤੇ ਸਭ ਓਸ ਦੀ ਮੇਹਰ ਨਾਲ ਹੀ ਹਨਹੀ​@@footballlover490

    • @lovepreet9650
      @lovepreet9650 2 дні тому +1

      ​@@footballlover490 J nhi chnga lghda na vekho vlog v vekh lende j te galat v boli jnde j ki bnu moorkh loka da ki marha j ena kehta waheguru mehr rkhe oh ta apa sarbat de bhle di ardass v krde aa oh v fr galat tere hisab nl

    • @balrajrandhawa669
      @balrajrandhawa669 2 дні тому +3

      ਸਾਰੀ ਜਾਣਕਾਰੀ ਹੁੰਦੀ ਇਹਨਾਂ ਵਲੋਗਰਾਂ ਨੂੰ ਜਾਣਬੁਝ ਕੇ ਵੀਡੀਓ interesting ਬਣਾਉਣ ਵਾਸਤੇ ਮਸਾਲਾ ਲਾਉਂਦੇ ਆ ਦੂਜੀ ਗਲ ਇਹ ਇੱਕ business ਆ ਹੋਰ ਕਿਹੜਾ ਇਹ ਜੰਗ ਤੇ ਗਿਆ

    • @footballlover490
      @footballlover490 2 дні тому

      @@lovepreet9650 ਬੜਾ ਪੱਕਾ ਫੈਨ ਲੱਗਦਾ ਇਸ ਕਾਮਰੇਡ ਦਾ ਇਹ ਜਿੰਨੇ ਬਲੋਗਰ ਤੁਰੇ ਫਿਰਦੇ ਉਹਨਾਂ ਦੇ ਫੜ ਕੇ ਛਿੱਤਰ ਫੇਰਨਾ ਚਾਹੀਦਾ ਜਿਹੜੇ ਪੰਜਾਬ ਦੇ ਆ ਇਹ ਅੰਨੇ ਆ ਇਹਨਾਂ ਨੂੰ ਨਹੀਂ ਪਤਾ ਲੱਗਦਾ ਪੰਜਾਬ ਦੇ ਵਿੱਚ ਕਿਸ ਚੀਜ਼ ਦਾ ਦੌਰ ਚੱਲ ਰਿਹਾ ਜੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਕਹਿਣ ਇਹਨਾਂ ਨੂੰ ਨਸ਼ੇ ਦੇ ਖਿਲਾਫ ਬਲੋਗ ਬਣਾਉਣ ਪੰਜਾਬ ਦੇ ਵਿੱਚ ਨਾਲੇ ਪਤਾ ਲੱਗ ਜਾਵੇ ਇਹਨਾਂ ਬਲਾਗਰਾਂ ਦਾ ਕਿੰਨੀਆਂ ਕੁ ਲੱਤਾਂ ਭਾਰ ਝੱਲਦੀਆਂ ਇਹ ਸਾਲੇ ਸਭ ਚੂਤੀਆ ਡਰਾਮੇ ਕਰਦੇ ਆ

  • @jarnailsingh8301
    @jarnailsingh8301 2 дні тому +11

    ਨਵਦੀਪ ਵੀਰ ਜੀ ਸਤਿ ਸ੍ਰੀ ਆਕਾਲ 🙏 ਮੈਂ ਗੰਗਾ ਨਗਰ ਰਾਜਸਥਾਨ ਤੋਂ ਦੇਖ ਰਿਹਾ ਹਾਂ,,,, ਆਪ ਜੀ ਬਹੁਤ ਮੁਸ਼ਕਲ ਸਫ਼ਰ ਤੇ ਤੁਰ ਰਹੇ ਹੋ 🤔 ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏

  • @khariagallan7785
    @khariagallan7785 21 годину тому +2

    ਓ ਭਰਾਵਾਂ ਤੂੰ ਇਹੋ ਜਹੇ ਥਾਂ ਕਿਊ ਜਾਨਾਂ.ਨਾਲੇ ਸਾਰਿਆਂ ਨੂੰ ਵਖਤ ਪਾਉਣਾ ਆ.. ਨਾਲੇ ਤੇਰੇ ਘਰਦੇ ਵਖਤ ਝੇਲਦੇ ਆ........ਦਿਮਾਗ di ਵਰਤੋਂ ਕਰ.

  • @funtoenjoy
    @funtoenjoy 2 дні тому +30

    ਅਫਰੀਕਨ ਦੇਸ਼ਾਂ ਵਿੱਚ ਕਿਸੇ ਲੋਕਲ ਹੋਸਟ ਜਾਂ ਗਾਈਡ ਨੂੰ ਹੀ ਨਾਲ ਲੈ ਕੇ ਜਾਣਾ ਹੀ ਸੁਰਖਿਅਤ ਹੈ।

  • @ib1463
    @ib1463 2 дні тому +31

    ਲਿਖੀ ਨੂੰ ਕੌਣ ਟਾਲ ਸਕਦਾ,ਵਾਹਿਗੁਰੂ ਆਪ ਜੀ ਦੇ ਅੰਗ ਸੰਗ ਸਹਾਈ ਹੈ ।ਰੱਬ ਰਾਖਾ।

    • @Jugaddi4321
      @Jugaddi4321 14 годин тому

      Likhi nu bai ohna ne kehra ehna nu goli marti eve gussian na bhorea karo je comment karna hunda a ta video di situation de hisaab naal karya karo na k apne ਗੁਰੂਆ ਨਾਲ ਜੋੜਿਆ ਕਰੋ.

  • @Struggler_seera_vlogs
    @Struggler_seera_vlogs 2 дні тому +9

    ਬਾਈ ਜੀ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @DavinderSingh-sj4kc
    @DavinderSingh-sj4kc 2 дні тому +6

    ਨਵਦੀਪ ਜੀ ਇਸ ਵਿਸ਼ੇ ਪਰ ਤੁਸੀਂ ਦੂਸਰੀ ਵੀਡੀਓ ਬਣਾਈ ਹੈ l ਨਵ ਕੁਮਾਰ ਦੀ ਵੀਡੀਓ ਵੀ ਕੱਲ ਆ ਗਈ ਸੀ l
    ਪਰਮਾਤਮਾ ਤੁਹਾਡੀ ਅੱਗੇ ਦੀ ਯਾਤਰਾ ਖੁਸ਼ਨੁਮਾ ਰੱਖੇ

  • @sanjayKumar-ux7up
    @sanjayKumar-ux7up 2 дні тому +7

    रब राखा,🛐🛂🛃📵♥️♦️♣️♠️।।।
    सिंह इज किंग 😃🙏 🇧🇫

  • @MajorSingh-po6xd
    @MajorSingh-po6xd 2 дні тому +4

    ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ)

  • @Viral-talks1985
    @Viral-talks1985 2 дні тому +13

    ਜਿਨ੍ਹਾਂ ਦੇਸ਼ਾਂ ਚ ਨਾਗਰਿਕ ਥੋੜੇ ਓਹ ਅਪਣੇ ਦੇਸ਼ ਦੇ ਨਾਗਰਿਕਾਂ ਬਚਾਉਂਦੇ ਨੇ, ਇੱਥੇ ਇੰਡੀਆ ਚ ਤਾਂ ਨਾਗਰਿਕ ਇੰਨੇ ਆ ਸਰਕਾਰ ਨੂੰ ਕੋਈ ਪਰਵਾਹ ਨਹੀਂ ਜਿਹੜਾ ਮਰਜੀ ਜਿੱਥੇ ਮਰਜੀ ਜਾਵੇ

  • @supindermaan8275
    @supindermaan8275 2 дні тому +4

    Agreed with everything you said about embassy and everything.
    But what you said about baaj and carrying spoon is incorrect paaji. There are laws for a reason for flying. You may have carried baaj in many other countries but that is incorrect too. Doesn’t matter if it’s a small thing or size etc, it can be used to hurt anyone.
    If you are saying carrying baaj or spoon since it’s small is correct thing to do, then veere what’s wrong in carrying a small nail cutter, knife ??
    Second thing -
    The current situation of that country (BF) is such that they just changed the political system there as you mentioned they got rid of French and now Russian trying to come there. If you keep yourself in their place, you are a freighter for them, making a video (while video is not allowed as you said too), they will see you as suspicious. By looking at your face they cannot judge you are a tourist or not. Also, what you did while in custody (making video again in custody ) was dangerous again for you. If they would have seen it would have again be a bigger issue.
    You are a an amazing person with a family waiting. If a country is not allowing video, please follow their rules too. They may have a reason for that. In some previous videos of Africa too you have been seen they don’t allow video but I am making it, no one is around. Don’t do that pls 🙏

  • @vikassingh990
    @vikassingh990 День тому +1

    ਪਤਾ ਹੀ ਆ ਕੇਹੜੇ ਵਿਸ਼ਵ ਗੁਰੂ ਨੇਂ ਇਹ, ਗੋਦੀ ਮੀਡੀਆ ਚ ਹੀ ਨੇ ਬਸ ਹੋਰ ਕੋਈ ਨੀ ਪੁੱਛਦਾ ਇਹਨਾਂ ਨੂੰ ਦੇਖ ਹੀ ਲਿਆ 😂😂😂😂

  • @Jugaddi4321
    @Jugaddi4321 2 дні тому +7

    Bai tuhade vlogs wadia hunde a par tusi hor vlogers and loka nu criticize na karya karo.
    Tuhanu apne aap nu wadia prove karn di koi lod nai bai.

  • @BalvirSingh-kz3uf
    @BalvirSingh-kz3uf День тому +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਨਵਦੀਪ ਵੀਰੇ ਨੂੰ ਜੀ

  • @Avinoorsinghmaan
    @Avinoorsinghmaan 2 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉 ਵੀਰ ਜੀ ਗੁਰੂ ਦੀ ਕਿਰਪਾ ਨਾਲ ਹਰ ਮੈਦਾਨ ਫਤਿਹ ਕਰੋ ਮੁਸੀਬਤ ਤਾਂ ਜ਼ਿੰਦਗੀ ਦਾ ਹਿੱਸਾ ਹੈ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @brarsaab007
    @brarsaab007 2 дні тому +5

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @tegbir1007
    @tegbir1007 День тому +1

    Indian embassy people are always under VIP syndrome.. these embassies in such countries are waste of taxpayers money

  • @AvtarSingh-pw7fv
    @AvtarSingh-pw7fv 2 дні тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਜੋ ਵੀ ਹੋਇਆ ਬਹੁਤ ਮਾੜਾ ਹੋਇਆ

  • @GurjitSingh-ed6hj
    @GurjitSingh-ed6hj 2 дні тому +4

    ਵੀਰ ਜੀ ਅਪਣਾ ਤੇ ਅਪਣੇ ਮਾਪਿਆਂ ਦਾ ਧਿਆਨ ਰੱਖਣਾ

  • @daljitsingh8044
    @daljitsingh8044 2 дні тому +2

    ਹਰ ਸਮੇਂ ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰੋ ਰੱਬ ਭਲੀ ਕਰੇਗਾ। ਪੰਜਾਬੀ ਸੇਰ ਜਿੰਦਾਬਾਦ।

  • @charanjitsingh4388
    @charanjitsingh4388 2 дні тому +2

    ਵਾਹਿਗੁਰੂ ਜੀ ਮੇਹਰ ਕਰੋ ਜੀ ।। ਚੜ੍ਹਦੀ ਕਲਾ ਬਖਸ਼ੋ ਜੀ।

  • @SonyMaan-s1e
    @SonyMaan-s1e 2 дні тому +3

    Koi na brar sahib apne bandi singh kina time to ander ne jail ch ohna nu ta kuj hoee ,,tu na tesanina ley ✌️💪💪

  • @Sunnyrehsi
    @Sunnyrehsi 2 дні тому +4

    Navdeep ਵੀਰ ਮੈਨੂੰ ਲਗਦਾ northan sentinel island ਵੀ ਤੁਸੀ ਹੈ ਜਾਓਗੇ ਪਹਿਲਾ ਖਤਰੋਂ ਕੇ ਖਿਲਾੜੀ।

    • @crazymindproduction892
      @crazymindproduction892 День тому

      Uthe koi v ni ja sakda vir uthe jana bilkul bann a te jan da khatra lehda e

    • @Laddi_Singh994
      @Laddi_Singh994 День тому

      ਉਥੇ ਕੋਈ ਨਹੀਂ ਜਾ ਸਕਦਾ ।

  • @balkarchauhan
    @balkarchauhan 2 дні тому +2

    ਵੀਰ ਜੀ ਤੁਸੀਂ ਚੱੜਦੀ ਕਲਾ ਵਿੱਚ ਹੋ ਬੱਸ ਇਨਾਂ ਕਾਫੀ ਹੈ ਵੀਰ 🙏🙏

  • @surajsinghnatt1984
    @surajsinghnatt1984 22 години тому

    ਛੋਟੇ ਵੀਰ ਤੁਸੀਂ ਪੂਰੀ ਦੁਨੀਆ ਘੁੰਮੀ ਹੈ ਜਦੋਂ ਰਾਜਨੀਤਕ ਅਸਥਿਰਤਾ ਵਾਲੇ ਦੇਸ਼ ਚ ਜਾਂਦੇ ਹੋ ਤਾਂ ਉਥੇ ਇਹੋ ਜਿਹੇ ਹਾਲਾਤਾਂ ਲਈ ਪਹਿਲਾਂ ਤੋਂ ਤਿਆਰ ਰਹੋ । ਦਿਲ ਛੋਟਾ ਨਾ ਕਰੋ ਤੁਸੀਂ ਅੱਗੇ ਹੋਰ ਵੀ ਦੁਨੀਆ ਦੇਖਣੀ ਹੈ ਅਤੇ ਸਾਨੂੰ ਵੀ ਦਿਖਾਉਣੀ ਹੈ । ਵਾਹਿਗੁਰੂ ਅੰਗ ਸੰਗ ਸਹਾਈ ਹੋਣਗੇ ।

  • @Ranjit-Sidhu
    @Ranjit-Sidhu 2 дні тому +4

    Brar Ji, aapko tp pange lene ka purana shauk hai, lekin iss shareef adami navankur Chaudhary ko na marwa sena apne saath free fund mein

  • @Laddi_Singh994
    @Laddi_Singh994 День тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।।

  • @vijayintelligentgamer9903
    @vijayintelligentgamer9903 2 дні тому +2

    I love you 1%❤
    I love you 2%🧡
    I love you 3%💛
    I love you 4%💚
    I love you 5%💙
    I love you 6%💜
    I love you 7%💗
    I love you 8%❤
    I love you 9%🧡
    I love you 10%💛
    I love you 11%💚
    I love you 12%💙
    I love you 13%💜
    I love you 14%💗
    I love you 15%❤
    I love you 16%🧡
    I love you 17%💛
    I love you 18%💚
    I love you 19%💙
    I love you 20%💜
    I love you 21%💗
    I love you 22%❤
    I love you 23%🧡
    I love you 24%💛
    I love you 25%💚
    I love you 26%💙
    I love you 27%💜
    I love you 28%💗
    I love you 29%❤
    I love you 30%🧡
    I love you 31%💛
    I love you 32%💚
    I love you 33%💙
    I love you 34%💜
    I love you 35%💗
    I love you 36%❤
    I love you 37%🧡
    I love you 38%💛
    I love you 39%💚
    I love you 40%💙
    I love you 41%💜
    I love you 42%💗
    I love you 43%❤
    I love you 44%🧡
    I love you 45%💛
    I love you 46%💚
    I love you 47%💙
    I love you 48%💜
    I love you 49%💗
    I love you 50%❤
    I love you 51%🧡
    I love you 52%💛
    I love you 53%💚
    I love you 54%💙
    I love you 55%💜
    I love you 56%💗
    I love you 57%❤
    I love you 58%🧡
    I love you 59%💛
    I love you 60%💚
    I love you 61%💙
    I love you 62%💜
    I love you 63%💗
    I love you 64%❤
    I love you 65%🧡
    I love you 66%💛
    I love you 67%💚
    I love you 68%💙
    I love you 69%💜
    I love you 69%💗
    I love you 70%❤
    I love you 71%🧡
    I love you 72%💛
    I love you 73%💚
    I love you 74%💙
    I love you 75%💜
    I love you 76%💗
    I love you 77%❤
    I love you 78%🧡
    I love you 79%💛
    I love you 80%💚
    I love you 81%💙
    I love you 82%💜
    I love you 83%💗
    I love you 84%❤
    I love you 85%🧡
    I love you 86%💛
    I love you 87%💚
    I love you 88%💙
    I love you 89%💜
    I love you 90%💗
    I love you 91%❤
    I love you 92%🧡
    I love you 93%💛
    I love you 94%💚
    I love you 95%💙
    I love you 96%💜
    I love you 97%💗
    I love you 98%❤
    I love you 99%🧡
    I LOVE YOU 100%💛
    I Love you 101%💚
    I Love you 102%💙
    I Love you 103%💜
    I Love you 104%💗
    I Love you 105%❤️
    I Love you 106%🧡
    I Love you 107%💛
    I Love you 108%💚
    I Love you 109%💙
    I Love you 110%💜
    I Love you 111%💗
    I Love you 112%❤️
    I Love you 113%🧡
    I Love you 114%💛
    I Love you 115%💚
    I Love you 116%💙
    I Love you 117%💜
    I Love you 118%💗
    I Love you 119%❤️
    I Love you 120%🧡
    I Love you 121%💛
    I Love you 122%💚
    I Love you 123%💙
    I Love you 124%💜
    I Love you 125%💗
    I Love you 126%❤️
    I Love you 127%🧡
    I Love you 128%💛
    I Love you 129%💚
    I Love you 130%💙
    I Love you 131%💜
    I Love you 131%💗
    I Love you 132%❤️
    I Love you 133%🧡
    I Love you 134%💛
    I Love you 135%💚
    I Love you 136%💙
    I Love you 137%💜
    I Love you 138%💗
    I Love you 139%❤️
    I Love you 140%🧡
    I Love you 141%💛
    I Love you 142%💚
    I Love you 143%💙
    I Love you 144%💜
    I Love you 145%💗
    I Love you 146%❤️
    I Love you 147%🧡
    I Love you 148%💛
    I Love you 149%💚
    I Love you 150%💙
    I Love you 151%💜
    I Love you 152%💗
    I Love you 153%❤️
    I Love you 154%🧡
    I Love you 155%💛
    I Love you 156%💚
    I Love you 157%💙
    I Love you 158%💜
    I Love you 159%💗
    I Love you 160%❤️
    I Love you 161%🧡
    I Love you 162%💛
    I Love you 163%💚
    I Love you 164%💙
    I Love you 165%💜
    I Love you 166%💗
    I Love you 167%❤️
    I Love you 168%🧡
    I Love you 169%💛
    I Love you 170%💚
    I Love you 171%💙
    I Love you 172%💜
    I Love you 173%💗
    I Love you 174%❤️
    I Love you 175%🧡
    I Love you 176%💛
    I Love you 177%💚
    I Love you 178%💙
    I Love you 179%💜
    I Love you 180%💗
    I Love you 181%❤️
    I Love you 182%🧡
    I Love you 183%💛
    I Love you 184%💚
    I Love you 185%💙
    I Love you 186%💜
    I Love you 187%💗
    I Love you 188%❤️
    I Love you 189%🧡
    I Love you 190%💛
    I Love you 191%💚
    I Love you 192%💙
    I Love you 193%💜
    I Love you 194%💗
    I Love you 195%❤️
    I Love you 196%🧡
    I Love you 197%💛
    I Love you 198%💚
    I Love you 199%💙
    I LOVE U 200%💖

  • @NishanSingh-v4w5s
    @NishanSingh-v4w5s 2 дні тому +2

    ਸਤਿ ਸ਼੍ਰੀ ਅਕਾਲ ਨਵਦੀਪ ਵੀਰ ਜੀ,,,❤❤

  • @AmanDeep-bs8hf
    @AmanDeep-bs8hf 2 дні тому +2

    ਸਾਤਿ ਸ੍ਰੀ ਆਕਾਲ ਵੀਰ ਜੀ

  • @BalwinderSingh-gy1fm
    @BalwinderSingh-gy1fm 2 дні тому +2

    ਗੁਰੂ ਸਾਹਿਬ ਤੁਹਾਡੇ ਤੇ ਮਿਹਰ ਕਰਨ

  • @jattsunny3969
    @jattsunny3969 День тому +1

    navkoor vi vdia bnda❤❤❤

  • @mangatrai2640
    @mangatrai2640 День тому

    ਜਾਣਾ ਕੁ ਇਦਾ ਦੇ ਦੇਸ਼ਾਂ ਚ । ਦਫ਼ਾ ਕਰੋ । ਵੀਰ ਇੰਡੀਅਨ ਐਂਬੈਸੀ ਨੀ ਕੰਮ ਕਰਦੀ। ਮੈ ਖੁਦ ਤਿੰਨ ਸਾਲ ਜੇਲ ਕੱਟ ਕੇ ਆਇਆ😢

  • @deepindersingh5759
    @deepindersingh5759 День тому +1

    Y same age nu aunty dasi Jana

  • @GurmeetSingh-jg9bm
    @GurmeetSingh-jg9bm 2 дні тому +2

    They are doing their job. Waheguru ji , you can’t even carry a turban pin. Thank you

  • @baljitgill2071
    @baljitgill2071 2 дні тому +1

    ਵੀਰ ਤੂੰ ਬਹੁਤ ਜਾਦਾ ਗਰਮ ਸੁਭਾਅ ਰੱਖੀ ਫਿਰਦਾ ਇਸ ਕਰਕੇ ਠੰਡਾ ਚੱਲਿਆ ਕਰ ਜੇ ਤੂੰ ਪਹਿਲਾ ਹੀ ਉਸ ਨਾਲ ਪਿਆਰ ਨਾਲ ਗੱਲ ਕਰਦਾ ਪਰ ਤੂੰ ਆਕੜ ਗਿਆ ਹੋਣਾ ਉਸ ਦੇ ਮੂਹਰੇ, ਜੇ ਠੰਡਾ ਚਲਦਾ ਤਾ ਤੇਨੂੰ ਪੁਲਿਸ ਹਿਰਾਸਤ ਵਿੱਚ ਨਾ ਰਹਿਣਾ ਪੈਦਾ

  • @KuldeepSingh-zq8zn
    @KuldeepSingh-zq8zn 2 дні тому +3

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ ❤️❤️❤️❤️❤️

  • @Bhindrawale1984-k5f
    @Bhindrawale1984-k5f День тому

    ਵੀਰ ਜੀ ਕਲਯੁਗ ਦਾ ਸਮਾਂ ਹੈ ਬਾਣੀ ਨਾਲ ਜੁੜਿਆ ਰੱਖਿਆ ਕਰੋ ਆਪਣਾ ਮਨ

  • @DavindarSingh-k7r
    @DavindarSingh-k7r 2 дні тому +1

    ਵਾਹਿਗੁਰੂ ਜੀ ਇਨਾ ਖਤਰਨਾਕ ਦੇਸਾ ਵਲ ਨਾ ਜਾਉ ਜਿਥੇ ਜਾਦਾ ਖਤਰਾ ਹੋਵੈ ਜੀ ਅਪਣਾ ਖਿਆਲ ਰਖੋ ਤੇ ਅਪਣੇ ਦੋਸਤ ਦਾ ਵੀ ਰਬ ਮੇਹਰ ਕਰੇ ਤੇ ਵਧੀਆ ਦੇਸ ਜਾਉ ਜਿਥੇ ਖਤਰਾ ਨਾ ਹੋਵੈ 🙏🙏🙏🙏🙏🙏🙏

  • @Hummingbird_555
    @Hummingbird_555 2 дні тому +3

    Shukar aa Veere tusi theek thaak o. Shukar aa Rabb da 🙏🏽

  • @nakuls003
    @nakuls003 2 дні тому +1

    Burkina faso jaake gal vich burki hi fass gayi, pun intended 😂

  • @gurdeepsingh-sp4jo
    @gurdeepsingh-sp4jo 2 дні тому +2

    ਇਹੋ ਜਹੇ ਜਗਾਂ ਤੇ ਜਾਣ ਤੋਂ ਗ਼ੁਰੇਜ਼ ਕਰੋ।

  • @waraich.bathinde.aala-jv2wv
    @waraich.bathinde.aala-jv2wv 2 дні тому +1

    ਵਾਹਿਗੁਰੂ ਤੇਰੇ ਉਪਰ ਕਿਰਪਾ ਬਣਾ ਕੇ ਰੱਖੇ ਨਵਦੀਪ ਵੀਰ

  • @LUCKYSingh-jv4im
    @LUCKYSingh-jv4im День тому +1

    Sat shree akal

  • @ROAST_XD
    @ROAST_XD 2 дні тому +1

    ਨਵਦੀਪ ਵੀਰ ਜੋ ਹੋਇਆ ਮਾੜਾ ਹੋਇਆ ਸਭ ਤੋਂ ਵੱਡੀ ਗਲਤੀ ਇੰਡੀਅਨ ਅੰਬੈਸੀ ਦੀ ਸੀ ਜਿਹੜਾ ਕਿ ਤੁਹਾਡਾ ਫੋਨ ਨਹੀ ਚੱਕਿਆ ਚਲੀਏ ਬਾਕੀ ਜੋ ਰੱਬ ਨੂੰ ਮਨਜੂਰ ਉਹੀ ਹੋਣਾ ਹੁੰਦਾ ਵੀਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ ਗੱਲ ਆ ਟੂ ਦੀ ਪੁਆਇੰਟ ਹੀ ਰੱਖਿਆ ਕਰੋ ਜ਼ਿਆਦਾ ਲੰਬੀ ਗੱਲ ਖਿੱਚਣ ਨਾ ਇੰਟਰਸਟ ਟੁੱਟ ਜਾਂਦਾ ਗੱਲ ਨਾਲੋਂ ਆ ਤੁਸੀਂ ਜਾਣਾ ਹੋਵੇ ਗੁੱਸਾ ਨਾ ਕਰਿਓ ਬਾਕੀ ਜੌ ਮੈਨੂੰ ਲੱਗਿਆ ਉਹ ਕਹਿ ਦਿੱਤਾ ਬਾਕੀ ਬੈਸਟ ਆਫ ਲੱਕ ਥੋਨੂੰ ਅੱਗੇ ਦੀ journey ਦੇ ਲਈ

  • @khullarfamily3478
    @khullarfamily3478 12 годин тому

    ਭਾਜੀ ਸਾਡੀ ਗੁਰਾ ਦੀ ਬਖਸੀ ਅਾਨ ਬਾਨ ਸਾਨ ਸਾਡੀ ਪਗੜੀ ਮੈ ਞਿਸਞਾਸ ਨਾਲ ਅਾਖ ਸਕਦਾ ੳੁਸ ਨੂੰ ਤਹਾਡੀ ਪੰਗੜੀ ਤੋ ਭੈ ਅਾ 💪

  • @rajveerlondontoaustralia1646
    @rajveerlondontoaustralia1646 9 годин тому

    ITS INDIAN EMBASSY JOB TO HELP OWN CITIZENS.BAD JOB DONE BY INDIVIUAL WORKS IN EMBASSY.

  • @vikassingh990
    @vikassingh990 День тому

    ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ 🪯🪯🪯🪯

  • @daljeetsinghdaljeetsingh7937
    @daljeetsinghdaljeetsingh7937 2 дні тому +2

    Bai tenu keha Se ena desha too bachke baki waheguru tuhanu tati hva ni lagan devega

  • @ਬਲਦੇਵਸਿੰਘਸਿੱਧੂ

    ਬਹੁਤ ਮਾੜਾ ਹੋਇਆ । ਚੜ੍ਹਦੀ ਕਲਾ ਰਹੇ

  • @lakshdeepsharan7659
    @lakshdeepsharan7659 День тому

    Glad to see you’re doing well now after that rough spot during your travels! It’s all part of the adventure, right? Looking forward to seeing more of your journey. Stay safe and keep the great content coming!

  • @manisinghpb
    @manisinghpb 2 дні тому +2

    be careful for most listed visits counters 😮

  • @mangatrai2640
    @mangatrai2640 День тому

    ਵੀਰ ਨਾ ਘੁੰਮ ਇਦਾ ਦੇ ਦੇਸ਼ਾਂ ਚ। ਬਾਕੀ ਮਰਜੀ ,

  • @Sumitverma46-l3o
    @Sumitverma46-l3o 2 дні тому +4

    Punjabi Bolna Bond Mrn ayyya

  • @mohammedakberhussain
    @mohammedakberhussain 17 годин тому

    😭😭😭😭mujhe dukhi huva ❤ aap ki himmath ko👍🏼badiya hai❤navankumar ku bhi aap dhanyawaad boliye ❤❤

  • @sukhjindersingh5026
    @sukhjindersingh5026 2 дні тому +2

    Waheguru ji ka Khalsa waheguru ji ki Fateh 🙏❤

  • @rajindersinghconvenoralljk7949

    Strongly condemning happened wit you and irresponsible Embassy negligence with India tourist why did not attended phone in trouble very shamful ness

  • @Gill_cinematographer
    @Gill_cinematographer День тому

    Chote veer .. main feel kr sakda ke ki biteya huna thude dona te ..mere nal same ho chukya eh sab 😢
    Bahut bura time hunda eh .. fer v bro shukar kro ke jaan bachgi . Eda deya da ki eh kanjar kite maar ke sutt dinde kise ne ki kehna c ehna nu 😞

  • @sekhon.s5704
    @sekhon.s5704 2 дні тому +1

    If you guys were not doing anything illegal then why you lied to them that you were not making any videos? You told them you were just video calling and hid all the stuff on your phones? Maybe you needed a special permission or something respect the laws of the country you are visiting no matter how bad they are or avoid visiting those countries but then countries visited count vee increase karna...

  • @HarwinderSingh-kg3qq
    @HarwinderSingh-kg3qq 2 дні тому +1

    ਵੀਰੇ ਸੋਡੇ ਚੀਤੜਾ ਤੇ ਤਾ ਨੀ ਲਾਇਆ ਦੋ ਚਾਰ

  • @bsingh80
    @bsingh80 2 дні тому +1

    Embassy de officer bi indian hi ne unha toh koi umeed ni rakhni chahidi

  • @SatnamSingh-qh3le
    @SatnamSingh-qh3le 2 дні тому +1

    ਬਹੁਤ ਅਫਸੋਸ ਦੀ ਗੱਲ ਆ ਪਰ ਸਾਡੀ ਅੰਬੈਸੀ ਦਾ ਵਤੀਰਾ ਮਾੜਾ ਰਿਹਾ

  • @ManjotKauli
    @ManjotKauli День тому

    bhaji a dekho tc airport waliya ne smn kd dita se as vich ve bhala he hoya... waheguru jo krde ne apne vadiya lye he krde ne....

  • @muhammadafzal9210
    @muhammadafzal9210 18 годин тому

    Love from Lahore Pakistan..so sad bro embassy ko help krni chahiye tha

  • @SukhwinderSingh-wq5ip
    @SukhwinderSingh-wq5ip 16 годин тому +1

    ❤❤

  • @saviedhandavlogs9848
    @saviedhandavlogs9848 21 годину тому

    Vishav guru ambassadors r sleeping 😴 don't disturb them 😅

  • @physics77guy
    @physics77guy 2 дні тому

    Just for future I know you are a smart well travelled guy but try to let Indian embassy of the country you are visiting in advance that you will be in the country from this day to this day and this is your contact number, so they know that you are there rather than caught offgaurd

  • @deepis761
    @deepis761 8 годин тому

    Punjab he deda dhe pase laye jana forn

  • @sekhon.s5704
    @sekhon.s5704 2 дні тому +1

    If a UA-camr says he doesn't care about the views ...he is lying!

  • @pritpalsingh2303
    @pritpalsingh2303 День тому

    Navdeep fer tussi Kinney ku dinn rahey jail vich ?

  • @PrabhjotCheema-to1je
    @PrabhjotCheema-to1je День тому +3

    Bai eh bekaar countries ne,Koi chajj di countries vich jaayo

  • @jeetnagra9950
    @jeetnagra9950 День тому

    Disposewal spoon te glass disposible rakho.Sade naal vi isi trah hunda hai..❤❤😅😮

  • @MontyBrar-mu4ek
    @MontyBrar-mu4ek 16 годин тому

    Bhra chal bach gye rabb de mehar hogi k jyada din lye ne panga pya nahi ithey kehne sun ne se

  • @gurjantbaath9836
    @gurjantbaath9836 День тому

    Navdeep veer ji mai ta soch k dimag khrab hunda ki kive di situation hoyi hougi koi ni brother chardi kla ch raho we all with you

  • @badnamyoutuber7427
    @badnamyoutuber7427 9 годин тому

    Waheguru ji aap da nal hae🙏🙏🙏🙏🙏🙏🙏🙏🙏🙏

  • @jaspalsingh150
    @jaspalsingh150 2 дні тому +2

    Sorry about your experience. Burkina Faso is a really underdeveloped country, not worth visiting.

    • @sekhon.s5704
      @sekhon.s5704 2 дні тому

      You think they don't know that? They just want to increase countries visited count. Nothing about the country or it's people just same old visa, ticket,immigration,sim card, money exchange and hostel/hotel and food (not local food).

    • @ygt626
      @ygt626 2 дні тому

      Still looks cleaner and calmer than india

  • @KidzFunWorldVid
    @KidzFunWorldVid 9 годин тому

    Indian embassy m to sab se jyada nkara log bhre hue hn

  • @SinghDhaliwal-n7w
    @SinghDhaliwal-n7w 2 дні тому +1

    Gud job ji parmatma thade naal aa ji.....!!

  • @baljindersingh714
    @baljindersingh714 20 годин тому

    Bai dunia ghummni te eh sab kuj hunda rehna ve keep it up brave boy

  • @ManjitSingh-ew6mk
    @ManjitSingh-ew6mk 2 дні тому +1

    A best velog in you life during all tour of different countries. Barar ji.....

  • @balbirsingh236
    @balbirsingh236 День тому

    ਵਾਹਿਗੁਰੂ ਜੀ

  • @anupamgupta2890
    @anupamgupta2890 2 дні тому +1

    Aapko bolna tha ki visa lagwane ae hain, countries ki counting poori kerne

  • @Ersandalpuria
    @Ersandalpuria День тому

    Aina de dimag Ghat e hunde aa..main t app Guniea aa

  • @amandeepsinghkhattra239
    @amandeepsinghkhattra239 8 годин тому

    Jehra nal hunda bai oh da v you tub ac hou taahi nal hunda...

  • @Ron-cg2lg
    @Ron-cg2lg 2 дні тому +2

    Drama queen 😂

  • @pargatdhanju651
    @pargatdhanju651 2 дні тому

    ਕੰਜੂਸ ਜਿਆਦਾ ਈ ਆ

  • @abdulsattar-jv4rs
    @abdulsattar-jv4rs День тому

    Best wishes for u and Doctor yatri Bhai

  • @binderbiroke
    @binderbiroke 2 дні тому +1

    ਆਬਦੀ ਉਮਰ ਦੇ ਨਾਲ਼ ਦੀ ਨੂੰ ਆਂਟੀ ਕਹੀ ਜਾਨਾ ਤੂੰ ਕੋਈ 18,20 ਸਾਲਾਂ ਦਾ ਓਦੇ ਹਾਣ ਪਰਵਾਨ ਦਾ ਤੂੰ ਆ ਤੇ ਓਨੂੰ ਆਂਟੀ ਦਸ ਰਿਹਾ😅😅😂😂🦍🦍🎥🎥

  • @amangrewal3385
    @amangrewal3385 2 дні тому

    Veere tuhadi photo kine layi lock up ch

  • @Indianyoungesttraveller11
    @Indianyoungesttraveller11 5 годин тому

    Verr Sanu v follow kr doa

  • @kulwantaujla7828
    @kulwantaujla7828 День тому

    Thanks God you are all right

  • @Ravikumar-jw3xr
    @Ravikumar-jw3xr 2 дні тому +1

    Koi nahi paji bura time samaj k bhul jawo or aage badho kya he kar sakte hai hum

  • @sukhbirsingh-nk4sn
    @sukhbirsingh-nk4sn 6 годин тому

    Waheguru ji mehar kre 🙏

  • @samsungisbeast1234
    @samsungisbeast1234 2 години тому

    Waheguru bless u

  • @Italy_mandeer
    @Italy_mandeer 2 дні тому +2

    enee country kum fir leye veer but ik mike nai leya tusi jis bich awaz clear aa sakay eda cheeka mare janda😂

    • @kimiesandhu
      @kimiesandhu 2 дні тому +1

      Buy kro te de dao veere nu laike mike vlog ta tusi b dekhde o ena ni kr skde?coz awaz to problm ta tuhanu e aa rhi

    • @Italy_mandeer
      @Italy_mandeer 2 дні тому

      @@kimiesandhu tum de do jaha gyan bantnay aa jatay ho 😂

    • @royvicky4401
      @royvicky4401 2 дні тому

      ਘਰੇ ਜਾ ਕੇ ਦੇਖੀ ਪਿੱਛੋਂ ਕੀਤੇ ਨਵਦੀਪ ਬਲੌਗ ਨਾ ਬਣਾ ਗਿਆ ਹੋਵੇ 😂😂

    • @kimiesandhu
      @kimiesandhu 2 дні тому

      @@Italy_mandeerser te pag te comment hindi ch 😅