ਨਵੇਂ ਸਾਲ ਤੇ ਨਵੇਂ ਨਮੂਨੇ ਦੇ ਸੂਟ ,New designer suits in new year

Поділитися
Вставка
  • Опубліковано 20 січ 2025

КОМЕНТАРІ • 767

  • @MandeepDhahe
    @MandeepDhahe 20 днів тому +3

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸੂਟ ਬਹੁਤ ਹੀ ਸੋਹਣੇ ਹਨ🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @jaspalkaur4135
    @jaspalkaur4135 20 днів тому +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਪੂਰੇ ਪਰਿਵਾਰ ਨੂੰ ਵਾਹਿਗੁਰੂ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਸਪਾਲ ਕੌਰ ਮਲੇਰਕੋਟਲਾ

  • @Rano-k9v3m
    @Rano-k9v3m 20 днів тому +2

    ਅੱਜ ਵਾਲੇ ਸੂਟ ਬੁਹਤ ਸੋਹਣੇ ਠਾਠ ਠਾਠ ਮਾਰਦੇ ❤🎉🎉🎉🎉🎉

  • @ManjitMaanManjit
    @ManjitMaanManjit 20 днів тому +1

    Waheguru ji thonu sarys nu thodiya families naal hmesa khudh rakhan ji

  • @ashmeetkaur3041
    @ashmeetkaur3041 20 днів тому +1

    16 no wale suits 👍🏻 bahut he sohne ne sare and very nice 👍🏻 fabric

  • @Sharansingh_vie
    @Sharansingh_vie 20 днів тому +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਹੀ ਵਧੀਆ ਸੂਟ ❤❤❤❤❤

  • @princesidhu740
    @princesidhu740 20 днів тому +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ❤ ਸਾਰੇ ਹੀ ਸੂਟ ਬਹੁਤ ਹੀ ਵਧੀਆ ਹਨ ❤❤❤❤

  • @harjeetlitt4864
    @harjeetlitt4864 20 днів тому +1

    Bahut hi vadhia colour.print nd ghantt suit ne sare hi .so thankuuu ❤🎉❤🎉❤🎉

  • @shinderpalkaur5233
    @shinderpalkaur5233 20 днів тому +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਭੈਣ ਸੂਟ ਬਹੁਤ ਸੋਹਣੇ ਮੈਡਮ ਪਰਮਾਤਮਾ ਹਮੇਸ਼ਾ ਖੁਸ਼ ਰੱਖੋ ❤❤

  • @kulwantkaur8739
    @kulwantkaur8739 20 днів тому +1

    Happy new year ji GBU SSA ji nice collection nice day Waheguru ji 🙏🙏🙌💓🌹🌹

  • @kamaljit6318
    @kamaljit6318 20 днів тому +1

    Ramtix fabric dekh ke pata lagda hai suit kina shona a didi ❤❤❤❤❤❤❤

  • @MissNavneet19
    @MissNavneet19 20 днів тому +1

    Very good quality 💯

  • @BaljitKaur-ok2ct
    @BaljitKaur-ok2ct 20 днів тому +1

    ਸਰਦਾਰੀ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ਣ ਜੀ 🌺☘️🌺☘️🌺☘️🌺☘️

  • @JassiChappian
    @JassiChappian 16 днів тому +1

    Beautiful collection

  • @BaljitKaur-ok2ct
    @BaljitKaur-ok2ct 20 днів тому +1

    ਸਤਿ ਸ੍ਰੀ ਆਕਾਲ ਦੀਦੀ ਜੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ❤❤❤❤❤🙏🙏🙏🙏🙏🙏

  • @Rano-k9v3m
    @Rano-k9v3m 20 днів тому +1

    ਬਹੁਤ ਹੀ ਵਧੀਆ ਵਰਕ ਵਾਲੇ ਸੂਟ ਬੁਹਤ ਸੋਹਣੇ ਘੈਂਟ ❤🎉🎉🎉🎉

  • @BaljitKaur-ok2ct
    @BaljitKaur-ok2ct 20 днів тому +2

    ਵਧੀਆ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ 🌷☘️🌷☘️🌷☘️

  • @ਪੰਜਾਬੀਸਮੱਗਰੀ

    ਬਹੁਤ ਸੋਹਣੇ ਸੂਟ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @BaljitKaur-ok2ct
    @BaljitKaur-ok2ct 20 днів тому +1

    ਝਟਪਟ ਸੇਲ ਹੋਣ ਵਾਲੇ ਸੂਟ ਹੈ ਜੀ ❤❤❤❤❤

  • @JaskrnRanu
    @JaskrnRanu 20 днів тому +1

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ❤❤❤❤❤❤❤❤❤❤❤

  • @BaljitKaur-ok2ct
    @BaljitKaur-ok2ct 20 днів тому +1

    ਸੁੰਦਰ ਸੂਟ ਕੁਲੈਕਸਨ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ਹਾਲ ਰੱਖਣ ਜੀ 💞💫💞💫💞💫💞

  • @BaljitKaur-ok2ct
    @BaljitKaur-ok2ct 20 днів тому +1

    ਖੁਬਸੂਰਤ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਜੀ ☘️🌷☘️🌷☘️🌷☘️

  • @BaljitKaur-ok2ct
    @BaljitKaur-ok2ct 20 днів тому +1

    ਕਮੈਂਟ ਵਿਚ ਫਰੂਟ ਭੇਜ ਰਹੀ ਹਾਂ ਖਾਂ ਲੈਣੇ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਦੀਦੀ ਜੀ 🥰🥰😂😂❣️❣️🙏🙏

  • @BaljitKaur-ok2ct
    @BaljitKaur-ok2ct 20 днів тому +1

    ਬਹੁਤ ਹੀ ਸੋਹਣੇ ਹੈ ਜੀ ਸੂਟ ਵਹਿਗੁਰੂ ਜੀ ਮਿਹਰ ਕਰਣ ਜੀ ❣️🙏🙏💕💕🙏💕🙏💕🙏💕❣️

  • @LovepreetSingh-mi5kz
    @LovepreetSingh-mi5kz 20 днів тому +1

    ਬਹੁਤ ਹੀ ਪਿਆਰੇ ਸੂਟ ਨੇ ਜੀ❤

  • @Jasbir55
    @Jasbir55 20 днів тому

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾ ਵਿਚ ਰੱਖੇ❤❤

  • @Rano-k9v3m
    @Rano-k9v3m 20 днів тому +1

    ਬਹੁਤ ਹੀ ਸੋਹਣੇ ਸੂਟ ਹੈ ❤🎉🎉🎉🎉

  • @Harpreetkaur-n9v
    @Harpreetkaur-n9v 19 днів тому +1

    V nice collection ji ❤🎉🎉

  • @JassiChappian
    @JassiChappian 16 днів тому +1

    Nice collection

  • @kahansingh2348
    @kahansingh2348 20 днів тому +1

    Happy new year 🎉 sister ji jaspal Kaur barnala

  • @ranjitcheema8199
    @ranjitcheema8199 19 днів тому

    ਸਤਿ ਸ਼੍ਰੀ ਆਕਾਲ ਜੀ 🙏 ਅਜ ਦੇ ਠਾਠਾਂ ਮਾਰਦੇ ਸੂਟ ਬਹੁਤ ਸੋਹਣੇ 🎉❤ ਵਾਹਿਗੁਰੂ ਤਰੱਕੀਆਂ ਬਖਸ਼ੇ 🙏💐💐💐💐💐

  • @GurmeetKaur-lc9uk
    @GurmeetKaur-lc9uk 20 днів тому +1

    Khoobsurat collection🎉🎉🎉🎉

  • @RaniAlamwala
    @RaniAlamwala 20 днів тому +1

    ਬਹੁਤ ਸੋਹਣੀ ਕੁਲੈਕਸਨ🎉🎉🎉

  • @Rano-k9v3m
    @Rano-k9v3m 20 днів тому +1

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,🌷🌹🌹🌹🌹

  • @GurdevsinghGill-i1z
    @GurdevsinghGill-i1z 19 днів тому

    ਨਵੇੰ ਸਾਲ ਦੀਆਂ ਤੁਹਾਨੂਂ ਸਾਰਿਆ ਨੂੰ ਬਹੁਤ ਬਹੁਤ ਮੁਬਾਰਕਾ ਜੀ ਕੁਲੈਕਸ਼ਨ ਬਹੁਤ ਵਧੀਆ ਹੈ ਜੀ

  • @GurmeetMalhi-u8d
    @GurmeetMalhi-u8d 20 днів тому

    ਕਲਰ ਕਡਾਈ ਪ੍ਰਿੰਟ ਡਿਜਾਇਨ ਵੀ ਬਹੁਤ ਸੋਹਣੇ ਆ।👌🎉💞🙏🙏

  • @bhupinderkaur8236
    @bhupinderkaur8236 20 днів тому

    ਨਵੇ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ ਦੀਦੀ ਵਾਹਿਗੁਰੂ ਜੀ ਤੁਹਾਨੂੰ ਤੁੰਦਰੁਸਤੀਆ ਬਖਸੇ ਤੇ ਹਮੇਸਾ ੲੈਦਾ ਹੀ ਖੁਸ਼ ਰੱਖਣ ਸੂਟ ਬਹੁਤ ਹੀ ਸੋਹਣੇ ਹੈ❤❤❤❤❤

  • @MissNavneet19
    @MissNavneet19 20 днів тому +1

    Awesome collection 😃

  • @PrabhHundal-b2r
    @PrabhHundal-b2r 19 днів тому

    ਨਵੇਂ ਸਾਲ ਦੀਆਂ ਮੁਬਾਰਕਾਂ ਸੂਟ ਹਰ ਰੋਜ ਦੀ ਤਰਾਂ ਬਹੁਤ ਹੀ ਸੋਹਣੀ ਵਾਹਿਗੁਰੂ ਮੇਸ਼ ਖੁਸ਼ ਰੱਖੇ 🌹🌹🌹🌹🌹🌹🌹

  • @BaljitKaur-ok2ct
    @BaljitKaur-ok2ct 20 днів тому +1

    ਵਾਕਿਆ ਅੱਜ ਤਾ ਚੱਕਲੋ ਚੱਕਲੋ ਵਾਲੇ ਸੂਟ ਹੈ ਜੀ 💫💝💫💝🥰💝🥰💝💫💝💫

  • @manjeetkaurwaraich1059
    @manjeetkaurwaraich1059 19 днів тому

    ❤🎉 ਅੱਜ ਵਾਲੇ ਸੂਟ ਬਹੁਤ ਹੀ ਵਧੀਆ ਤੇ ਸੋਹਣੇ ਸੂਟ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉🎉🎉🎉🎉🎉🎉🎉🎉🎉

  • @BaljitKaur-ok2ct
    @BaljitKaur-ok2ct 20 днів тому +1

    ਘੈਂਟ ਸੂਟ ਹੈ ਜੀ ਵਾਹਿਗੁਰੂ ਜੀ ਕਿਰਪਾ ਰੱਖਣ ਜੀ 👌🌹👌🌹👌🌹👌🌹👌🌹👌

  • @HARMEETGILL-w1y
    @HARMEETGILL-w1y 20 днів тому

    So elegant unique design Parfeket fabric Wahegure Mehar Karn ji 💕 💕 💕 💕 💕 💕 💕 💕 💕 💕

  • @RaniAlamwala
    @RaniAlamwala 20 днів тому +1

    ਨਵੇ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ❤❤

  • @Rano-k9v3m
    @Rano-k9v3m 20 днів тому +1

    ਸੂਟ ਦੇ ਕਲਰ ਬਹੁਤ ਸੋਹਣੇ ਲੱਗਦੇ ❤🎉🎉🎉🎉

  • @harjitkaur2774
    @harjitkaur2774 20 днів тому +1

    ਬਹੁਤ ਬਹੁਤ ਸੋਹਣੇ ਸੂਟ ਨੇ ji

  • @UdhamSingh-vv4ry
    @UdhamSingh-vv4ry 20 днів тому +1

    ਬਹੁਤ ਸੋਹਣੇ ਸੂਟ ਨੇ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ❤❤❤❤❤❤❤❤

  • @rajrani3503
    @rajrani3503 20 днів тому

    ਬਹੁਤ ਸੋਹਣੇ ਸੂਟ ਹਨ ਅਤੇ ਨਵੇ ਸਾਲ ਦੀਆ ਬਹੁਤ ਬਹੁਤ ਸਾਰੀਆਂ ਵਧੀਆ ਵਹਿਗੂਰੁ ਚੜਦੀ ਕਲਾ ਰੱਖੇ❤❤❤❤❤❤🎉🎉🎉🎉🎉🎉🎉🎉🎉

  • @jasmeenkaur1692
    @jasmeenkaur1692 20 днів тому

    ਹਰ ਰੋਜ ਦੀ ਤਰ੍ਹਾਂ ਬੁਹਤ ਵਧੀਆ ਸੂਟ ਭੈਣ ਜੀ ❤❤❤❤❤❤

  • @gurmeetkaurpandher9057
    @gurmeetkaurpandher9057 20 днів тому +1

    ਬਹੁਤ ਸੋਹਣੇ ਸੂਟ ਹਨ ❤❤❤❤❤

  • @shinderpal2152
    @shinderpal2152 20 днів тому +1

    Bahut hi khubsurat collection aa ji hamesha di tran❤❤

  • @happydhaliwal1509
    @happydhaliwal1509 19 днів тому

    ਨਵੇਂ ਸਾਲ ਦੀਆਂ ਮੁਬਾਰਕਾਂ ਸੂਟ ਬਹੁਤ ਸੋਹਣੇ ਹਨ ji ❤❤❤❤❤❤

  • @RajwinderKaur-ft9rh
    @RajwinderKaur-ft9rh 20 днів тому +1

    Very beautiful suits collection ji god bless you all🎉❤❤❤❤❤❤❤❤❤❤❤❤❤❤❤

  • @BaljitKaur-ok2ct
    @BaljitKaur-ok2ct 20 днів тому +1

    ਠਾਠਾਂ ਮਾਰਦੇ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🌺💯🌺💯🌺💯💐

  • @sukhwinderkaur4116
    @sukhwinderkaur4116 20 днів тому +1

    ਬਹੁਤ ਹੀ ਸੋਹਣੇ ਸੂਟ ਮੈਡਮ ਜੀ 🎉🎉❤❤❤❤

  • @RanjitKaur-w4p1x
    @RanjitKaur-w4p1x 20 днів тому +1

    Very beautiful colours. Collection

  • @GurmeetMalhi-u8d
    @GurmeetMalhi-u8d 20 днів тому

    ਸਾਰੇ ਸੂਟ ਬਹੁਤ ਸੋਹਣੇ ਲਛ-ਲਛ ਕਰਦੇ ਆ ਭੈਣੇ।👌🎉💞🙏🙏

  • @PARAMChahal-n7s
    @PARAMChahal-n7s 19 днів тому

    ਨਵੇਂ ਸਾਲ ਦੀ ਵਧਾਈਆ ਜੀ ਬਹੁਤ ਸੋਹਣੇ ਸੂਟ ਨੇ ਜੀ ❤🎉

  • @BaljitKaur-ok2ct
    @BaljitKaur-ok2ct 20 днів тому +1

    ਠਾਠਾਂ ਮਾਰਦੇ ਸੂਟ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ 🌿🍊🌿🍊🌿🍊🌿🍊🌿

  • @ashmeetkaur3041
    @ashmeetkaur3041 20 днів тому +1

    Last Wale suit bahut he sohne ne thanks ❤❤❤❤❤

  • @HARMEETGILL-w1y
    @HARMEETGILL-w1y 20 днів тому

    Wow excellent embroidery work suit Parmatma tuhanu cahdikala vich rakhe ❣️ ❣️ ❣️ ❣️ ❣️

  • @ashmeetkaur3041
    @ashmeetkaur3041 20 днів тому +1

    Very nice 👍🏻 collection and best of luck 👍🏻🙏🏻

  • @harmantatla4958
    @harmantatla4958 20 днів тому +1

    Happy new year ji bahut hi sohne sohne suit ❤🎉🎉

  • @baljinderkaur6597
    @baljinderkaur6597 20 днів тому +1

    Very beautiful suit ❤❤❤❤❤❤❤❤

  • @BaljitKaur-ok2ct
    @BaljitKaur-ok2ct 20 днів тому +1

    ਪਰਫੈਕਟ ਕਲਰ ਵਰਕ ਬਹੁਤ ਹੀ ਸੋਹਣੇ ਹੈ ਜੀ 🌲💝🍊💝🌲🌲🌲💝🌲💝🌲💝🌲

  • @amritpalsingh4978
    @amritpalsingh4978 20 днів тому +1

    Bahut khoob suits g

  • @BaljitKaur-ok2ct
    @BaljitKaur-ok2ct 20 днів тому +1

    Very nice collection ji God bless 🌱🍄🌱🍄🌱🍄🌱🍄🌱

  • @BaljitKaur-ok2ct
    @BaljitKaur-ok2ct 20 днів тому +1

    Awesome suits collection ji God bless you 🍁🪷🍁🪷🍁🪷🍁

  • @ashmeetkaur3041
    @ashmeetkaur3041 20 днів тому +1

    14, 15 no suit bahut he sohne ne ❤❤

  • @MissNavneet19
    @MissNavneet19 20 днів тому +1

    Shandar collection

  • @RajwinderKaur-ft9rh
    @RajwinderKaur-ft9rh 20 днів тому +1

    Very nice ji ❤❤❤❤❤❤❤

  • @rajinderkmangat8581
    @rajinderkmangat8581 19 днів тому

    ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਂਰਕਾ ਜੀ

  • @sukhjitkaurbrar933
    @sukhjitkaurbrar933 20 днів тому

    ਹਰ ਰੋਜ਼ ਦੀ ਤਰਾਂ ਬਹੁਤ ਸੋਹਣੇ ਸੂਟ 🎉🎉🎉🎉

  • @kanwalsingh2616
    @kanwalsingh2616 19 днів тому

    ਬਹੁਤ ਸੋਹਣੇ ਸੋਹਣੇ ਸੂਟ ਜੀ ਕਲਰ ਵੀ ਬਹੁਤ ਸੋਹਣੇ

  • @jatindersingh9762
    @jatindersingh9762 20 днів тому +1

    Nice suit and good collection 👌 happy new year mam🎉🎉🎉🎉

  • @gurveervirk3423
    @gurveervirk3423 19 днів тому

    Very nice colour collection parmatma chardikale vich rakha ji🎉🎉

  • @GurdialSingh-yn9tq
    @GurdialSingh-yn9tq 20 днів тому

    16,17,18,19 and 20 color and design bht jyeada sohna jii 🎉🎉🎉

  • @jaswantkaur-ib7jy
    @jaswantkaur-ib7jy 20 днів тому +1

    very nice suit thanks god bless you putter ji ❤😂❤😂❤❤❤❤❤❤

  • @ManjitMaanManjit
    @ManjitMaanManjit 20 днів тому

    Waheguru ji thonu chardikla vich rakhan ji

  • @gurdialsingh6843
    @gurdialsingh6843 20 днів тому

    Har roj di tra aj wale suits vi bht jyeda shone ne jii 👌👌

  • @jaswantkaur7314
    @jaswantkaur7314 20 днів тому +1

    Very nice collection aa ji didi ji❤❤❤🎉🎉🎉🎉

  • @ParminderKaur-b5u
    @ParminderKaur-b5u 20 днів тому +1

    ਨਵੇਂ ਸਾਲ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਸਾਰਿਆਂ ਨੂੰ ਜੀ

  • @GurmeetKaur-lc9uk
    @GurmeetKaur-lc9uk 20 днів тому +1

    Colour bhut sohne ne ji👍👍👍🌹🌹

  • @KaramjeetKaur-v1x
    @KaramjeetKaur-v1x 20 днів тому

    ਬਹੁਤ ਪਿਆਰੇ ਲਸਲਸ ਕਰਦੇ ਸੂਟ ਆ ਜੀ🌺🌺🌺🌺🌺

  • @gurdialsingh6843
    @gurdialsingh6843 20 днів тому

    1, 2, 3, 4 and 5 color and design bht jyeada sohna jii 👌👌

  • @ParamjeetKaur-uy4wn
    @ParamjeetKaur-uy4wn 20 днів тому

    ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਸਦਾ ਸੁਖੀ ਰਹੋ 🎉🎉🎉❤️❤️❤️❤️

  • @BaljitKaur-ok2ct
    @BaljitKaur-ok2ct 20 днів тому +1

    Good collection ji God bless 💯🌲💯🌲💯🌲💯🌲

  • @kamaljit6318
    @kamaljit6318 20 днів тому +1

    Collection buhit sohna a great 💯 full ❤❤❤❤❤

  • @GurdialSingh-yn9tq
    @GurdialSingh-yn9tq 20 днів тому

    1,2,3,4 and 5 color and design bht jyeada sohna jii 🎉🎉🎉🎉

  • @husanpreet9665
    @husanpreet9665 20 днів тому +1

    Happy new year🌹🎊 bohot vadia ne ji suits

  • @baljinderkaursohi5198
    @baljinderkaursohi5198 20 днів тому +1

    Very beautiful suit ji color design very nice ❤❤

  • @ParamjeetKaur-sx8mf
    @ParamjeetKaur-sx8mf 20 днів тому

    ਬਹੁਤ ਬਹੁਤ ਜ਼ਿਆਦਾ ਸੋਹਣੇ ਸ਼ੂਟ ਹਨ ਦੀਦੀ ❤❤❤❤❤❤❤❤❤❤❤

  • @JaskrnRanu
    @JaskrnRanu 20 днів тому +1

    ਨਵੇਂ ਸਾਲ ਤੇ ਨਵੇਂ ਤੋਹਫੇ ਨੇ🎉🎉🎉🎉🎉🎉🎉🎉🎉

  • @raviboparai6248
    @raviboparai6248 19 днів тому

    Bohat sohne suit and superb colour design.Beautiful collection God bless you bhenji🎉❤🎉❤🎉❤🎉❤🎉❤🎉❤

  • @HarveenKaur-g7h
    @HarveenKaur-g7h 19 днів тому

    1,2,3 ,4 and 14 suits are marvellous and beautiful ❤

  • @deepchahal5596
    @deepchahal5596 19 днів тому

    So elegant unique design Parfeket fabric 💕 💕 💕 💕 💕 💕 💕

  • @taransimmiaulakh9614
    @taransimmiaulakh9614 20 днів тому

    ਦੀਦੀ ਸਤਿ ਸ੍ਰੀ ਅਕਾਲ ਭੈਣ ਜੀ ਸੂਟ ਬਹੁਤ ਸੋਹਣੇ ਹਨ ❤

  • @Davinderkaur-f3s
    @Davinderkaur-f3s 19 днів тому

    🎉🎉🎉🎉🎉 beautiful suit ji beautiful collection ji ❤❤❤❤❤❤n

  • @GurpreetSingh-hz9zz
    @GurpreetSingh-hz9zz 19 днів тому

    ਨਵੇਂ ਸਾਲ ਦੀਆਂ ਬਹੁਤ💕💕 ਵਧਾਇਆ ਜੀ 🙏❤

  • @GurpreetKaur-go8sm
    @GurpreetKaur-go8sm 19 днів тому

    ਲਸ਼ ਲਸ਼ ਕਰਦੇ ਸੂਟ ਹਨ ਜੀ
    👍🏻👌🏼👍🏻👌🏼👍🏻