Kala Sanghian Kabaddi cup 2024 | MLK | Kabaddi top match | Punjabi vlogger | Sultan sonspur

Поділитися
Вставка
  • Опубліковано 10 лют 2025
  • #livekabaddi #daljitdhanoa #vlog

КОМЕНТАРІ • 160

  • @nirmalsinghsandhu-tl3jd
    @nirmalsinghsandhu-tl3jd 11 місяців тому +10

    ਸ਼ਾਹਕੋਟ ਜ਼ਿੰਦਾਬਾਦ ਸੁਲਤਾਨ ਲੁੱਧਰ ਰੁਪਿੰਦਰ ਦੋਦਾ ਸਾਰੇ ਪਲੇਅਰ ਸਿਰਾ ਬਾਈ ਤੇਰੇ ਸਾਰੇ ਵਇਲਓਗ ਮੈਂ ਦੇਖਦਾ ਬਹੁਤ ਵਧੀਆ ਹੁੰਦਾ ਮੈਂ ਸ਼ਾਹਕੋਟ ਦੀ ਸਾਰੀ ਟੀਮ ਦਾ ਫੈਨ ਹੈ

  • @khushisekhon7991
    @khushisekhon7991 11 місяців тому +18

    ਰੁਪਿੰਦਰ ਤੇ ਸੁਲਤਾਨ ਵੀਰਾ ਬਹੁਤ ਸਾਫ ਸੁਥਰੀ ਖੇਡ ਖੇਡਦੇ ਨੇ ਵਾਹਿਗੁਰੂ ਮੇਹਰ ਕਰਨ ਵੀਰਾ ਤੇ 🙏🙏

  • @ravichahal7187
    @ravichahal7187 11 місяців тому +18

    ਜਦੋਂ ਤਕ ਸੁਲਤਾਨ ਤੇ ਖੁਸ਼ੀ ਖੇਡ ਦੇ ਰਹਿਣਗੇ ਓਦੋਂ ਤਕ ਬਹੁਤ ਮਜਾ ਆਉਂਦਾ ਦੇਖ k,,,, ਸ਼ੁਰੂ ਤੋਂ shhakot ਦੇ ਫੈਨ ਆ ਵੀਰ,,,,ਕੋੱਚ ਨੂੰ ਕਹਿ ਦਿਓ ਕਿ ਅੱਜ ਤਾਂ khada ban k rakhta ਸੱਚੀਓਂ ਮਜਾ ਆਇਆ,,,ਸੰਦੀਪ ਨੰਗਲ ਅੰਬੀਆ ਮਿਸ ਯੂ bro❤

  • @jasschahal5578
    @jasschahal5578 11 місяців тому +16

    ਸ਼ਾਹਕੋਟ ਟੀਮ ਨੰਬਰ ਵਨ ਵਾਹਿਗੁਰੂ ਸਾਰੇ ਪਲੇਅਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਲਜੀਤ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਲੋਕ ਬਣਾਉਂਦੇ ਹੋ ਵੀਰ
    ਮਿਸ ਯੂ ਸੰਦੀਪ ਵੀਰ ਜੀ ❤❤

  • @desrajrai8175
    @desrajrai8175 11 місяців тому +8

    ਬਹੁਤ ਵਧੀਆ ਬੰਦੇ ਆ ਸਾਰੇ ਸ਼ਾਹਕੋਟ ਅਲੇ ਤੇ ਕੋਚ ਤਾਂ ਸਿਰਾ ਹੀ ਲਾਉਂਦਾ ਆ ਮਜਾਕ ਬਹੁਤ ਕਰਦੇ ਆ love you shahkot Wale sare bhrava nu ❤

  • @kulwinderpannu7764
    @kulwinderpannu7764 11 місяців тому +4

    Sandeep sultan Bai rupinder nu bhut honsla dinda love you brother's ❤️❤️ god bless you chardi Kala rab rakha ❤️❤️🙏🙏🔥🔥👍👍👌👌💪💪

  • @deep12556
    @deep12556 11 місяців тому +6

    rupinder ty sultan fit a jma waheguru g mher rkhn sari team ty

  • @mrndmrsbhullar9786
    @mrndmrsbhullar9786 11 місяців тому +4

    Yr sachi ek var awe lgea jive Sandeep veere agye hove bro nu dekhk sachi Dil j khush hogye c ek var soch k

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 дні тому

    ਭਰਾ ਸੋਡੇ ਵਲੋਗ ਚ ਕੱਬਡੀ ਦੇ ਸੀਨ ਘੈਂਟ ਲਗਦੇ ਆ ਪਰ ਜੋ ਰੂਸੀ ਬਲੌਗ ਸਾਰੇ ਕਥੇ ਬੈਠਕੇ ਹੱਸਦੇ ਖੇਡਦੇ ਓ ਬਲੌਗ ਓਦੋਂ ਬਹੁਤ ਧਿਆਨ ਨਾਲ ਅੱਖਾਂ ਗੱਡ ਕੇ ਕਨ ਖੋਲਕੇ ਦੇਖਦੇ ਆ ਤੇ ਸੁਣਦੇ ਆ ਭਰਾ
    ਕੋਚ ਇੰਦਰਪਾਲ ਬਾਜਵਾ ਜੀ ਦਾ ਬਹੁਤ ਬਹੁਤ ਧੰਨਵਾਦ ਟੀਮ ਨੂੰ ਇੱਕ ਜੁਟ ਰੱਖਣ ਲਈ ❤ 👍👏
    ਸੰਦੀਪ ਨੰਗਲ ਅੰਬੀਆਂ ਸ਼ਾਹਕੋਟ ਦੀ ਸਾਰੀ ਟੀਮ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵਾਹਿਗੁਰੂ ਜੀਂ ਤੇ ਰੱਬ ਵਰਗੇ ਭਰਾ ਸੰਦੀਪ ਦਾ ਵੀ ਸਾਥ ਹਮੇਸ਼ਾਂ ਰਹਿਣਾ ਜਿਨ੍ਹਾਂ ਚਿਰ ਸ਼ਾਹਕੋਟ ਟੀਮ ਅ ਓਹਨਾ ਟਾਈਮ

  • @RahulTiwari-ie6jt
    @RahulTiwari-ie6jt 11 місяців тому +33

    ਪਲੇਅਰ ਸਾਰੇ ਵਧੀਆ ਨੇ ਪਰ ਜਿੱਥੇ ਮੇਰਾ ਉਸਤਾਦ ਲੁੱਧਰ ਖੜ ਜੇ ਉੱਥੇ ਸਾਰੇ ਫਿੱਕੇ ਨੇ 🔥

    • @thuglife-441
      @thuglife-441 11 місяців тому

      🙏🙏☝️☝️💪💪

  • @KamaljitsinghKamaljitsingh-b3z
    @KamaljitsinghKamaljitsingh-b3z 11 місяців тому +2

    Coach bahut vadia Banda bai tusi sare e vadia o parmatma chardi kla ch rakhe sare veera nu

  • @deep12556
    @deep12556 11 місяців тому +4

    sultan bai rupinder no bhut honsla dinda ❤

  • @dullajatt1961
    @dullajatt1961 11 місяців тому +1

    ਹਾਰ ਜਿੱਤ ਬਣੀ ਹੋਈ ਗੇਮ ਵਿੱਚ ਇੱਕ ਨੇ ਜਿੱਤਣਾ ਬਹੁਤ ਜੋਰ ਮਾਰਿਆ ਸ਼ਾਹਕੋਟ ਵਾਲਿਆ ਨੇ ਮੈਚ ਜਿੱਤਣ ਲਈ ਅਗਲੇ ਕੱਪ ਤੇ ਸਹੀ

  • @malkitsingh4209
    @malkitsingh4209 11 місяців тому +1

    sultan bai mach jitan lae bhut joor marda

  • @NavjotSingh-le4xn
    @NavjotSingh-le4xn 11 місяців тому +2

    Bhut shone vlog hunde bai ❤

  • @Dpsaab-z6
    @Dpsaab-z6 11 місяців тому +1

    Kaim sary player Baki sultan te sultan e a chota gal baat puri ❤❤❤

  • @gurmeetaulakh1035
    @gurmeetaulakh1035 11 місяців тому +4

    ਦੱਲੀ ਗੁਰਜੀਤ ਵੀਰ ਨੂੰ ਵਿਲੋਗ ਚ ਜਿਆਦਾ ਲਿਆ ਕਰ ਗੁਰਜੀਤ ਨੂੰ ਦੇਖ ਕੇ ਇੰਝ ਲੱਗਦਾ ਜਿਵੇ ਸੰਦੀਪ ਭਲਵਾਨ ਹੀ ਖੜਾ ਹੋਵੇ

  • @rajinderaustria7819
    @rajinderaustria7819 11 місяців тому +4

    ਵੀਰੋ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਰੱਬ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
    RAJINDER SINGH AUSTRIA
    (VIENNA)

  • @yaadwindersidhuyaddi8595
    @yaadwindersidhuyaddi8595 11 місяців тому +1

    Bai ne shyar ala sirra laa ta 👌👌

  • @sardarsabsabji815
    @sardarsabsabji815 11 місяців тому +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @AsaAsa-hw1pp
    @AsaAsa-hw1pp 11 місяців тому

    Bot ghait vlog bro❤❤

  • @harjeetbhullar7789
    @harjeetbhullar7789 11 місяців тому +1

    Bhut vadya bro ❤❤😂 man khus ho Janda parwa nu dakh ka ❤❤❤

  • @PavitterBrarBrar
    @PavitterBrarBrar 11 місяців тому

    ਬਹੁਤ ਵਧੀਆ ਵਲੋਗ , ਰੁਪਿੰਦਰ ਦੋਦਾ very nice ਪਲੇਅਰ

  • @sonusidhu3728
    @sonusidhu3728 11 місяців тому +3

    Sade shahkot lion MLK wale ❤ coach nu bahut mjak krde o, pyr bnia rahe tuhada veer

  • @khushiduggan005
    @khushiduggan005 11 місяців тому +1

    Kmal banda coch

  • @deepchauhan9730
    @deepchauhan9730 11 місяців тому +1

    Siraa team aa Sandeep bai di

  • @KulwinderSingh-uv5my
    @KulwinderSingh-uv5my 11 місяців тому +3

    ਸਾਹਕੋਟ ਸਭ ਤੋ ਸਿਰਾ ਟੀਮ

  • @sukhpreetpreet3472
    @sukhpreetpreet3472 11 місяців тому +2

    Sultan sirrrrr love you bro ❤❤❤

  • @Sandeep_Hayer
    @Sandeep_Hayer 11 місяців тому +1

    shakot always fvrt 🎉miss you always sandeep bhaji😢

  • @S.karan123-fh1uw
    @S.karan123-fh1uw 11 місяців тому +1

    Rupinder Doda love you broo 👍👍

  • @jeetajeeta7410
    @jeetajeeta7410 11 місяців тому

    ਵੀਰੇ ਪਰਮਾਤਮਾ ਸਦਾ ਹੀ ਆਪਣੀ ਟੀਮ ਨੂੰ ਤਰੱਕੀਆਂ ਬਖਸ਼ੇ ਸਦਾ ਹੀ ਇਕੱਠੀ ਟੀਮ ਰਹੇ ਟੁੱਟੇ ਨਾ ਮੇਰੇ ਬਸ ਇਹੀ ਦੁਖਾ ਡਰ ਲੱਗਦਾ ਵਾ ਵੀ ਟੁੱਟਿਆ

  • @rajeshKumar-k4j8h
    @rajeshKumar-k4j8h 11 місяців тому +1

    Congratulations ji

  • @gagandeepsinghgagan8573
    @gagandeepsinghgagan8573 11 місяців тому +4

    ਬਾਈ ਸੰਦੀਪ ਦਾ ਭੁਲੇਖਾ ਪੈਂਦਾ ਜਵਾ।

  • @mianwaqar1133
    @mianwaqar1133 11 місяців тому +1

    Boht maza aya velog dekdan da live ni anda Maza coach indarpal boht wadya Banda Yar

  • @sumitpal84
    @sumitpal84 11 місяців тому

    GOOD VLOG GOD BLESS YOU VEER JI ❤

  • @JaspalSingh-qf1ty
    @JaspalSingh-qf1ty 11 місяців тому +1

    ਜਸਪਾਲ ਸਿੰਘ💯💯💯🙏🙏 ਸੁਲਤਾਨ ਵੀਰ💪💪💪💪💪👍👍👍👍🙏🙏🙏🙏🙏🙏❤❤❤❤❤❤

  • @LuckyJump-pj8yg
    @LuckyJump-pj8yg 11 місяців тому

    ਜਦੋਂ ਰਵੀ ਨੇ ਕਿਹਾ ਕਿ ਸਰੀਰ ਤੇ ਨਾ ਜਾਹ। ਮੈਨੂੰ ਪਹਿਲਾ ਹੀ ਪਤਾ ਲੱਗ ਗਿਆ ਸੀ ਕਿ ਦੱਲੀ ਬਾਈ ਆਹੀ diloge ਬੋਲੂਗਾ 😊😊❤❤❤

  • @vicksidhu616
    @vicksidhu616 11 місяців тому +3

    Coach saab sirra aa. #justiceforsandeepnangalambian

  • @rajabhullar4212
    @rajabhullar4212 11 місяців тому +2

    Ena maja live da ne oda jina tare vlogs dakh ke oda a ❤❤

  • @sunnyminhasvlogs
    @sunnyminhasvlogs 11 місяців тому +2

    Coach Siraa Banda Aa Bai

  • @ReshamSinghGoraya
    @ReshamSinghGoraya 11 місяців тому +1

    Shahkot ❤

  • @ParmmDandiwal12
    @ParmmDandiwal12 11 місяців тому

    ਮਿੱਸ ਯੂ ਸੰਦੀਪ ਨੰਗਲ ਅੰਬੀਆ ਵੀਰ ਜੀ

  • @sandeepmappy8963
    @sandeepmappy8963 11 місяців тому

    ਦਿਲਜੀਤ ਬਾਈ ਇੱਕ ਬੇਨਤੀ ਆ ਹਰ ਇੱਕ ਵੀਡੀਓੁ ਵਿੱਚ ਸੰਦੀਪ ਬਾਈ ਵਾਰੇ ਜ਼ਰੂਰ ਗੱਲਾਂ ਦੱਸਿਆ ਕਰੋ ਅਤੇ ਪੁਰਾਣੇ ਮੈਚਾਂ ਦੀਆਂ ਯਾਦਾਂ ਸਾਂਝੀਆਂ ਕਰਿਆ ਕਰੋ ਕੱਬਡੀ ਨੂੰ ਬਹਤ ਵੱਡੀ ਦੇਣ ਹੈ ਸੰਦੀਪ ਬਾਈ ਦੀ

  • @JassaGill-vk9tc
    @JassaGill-vk9tc 11 місяців тому +1

    Daljit pji nice video s ❤

  • @Happysandhu-i8s
    @Happysandhu-i8s 11 місяців тому +1

    ਬਹੁਤ ਵਧੀਆ ਹੈ ਜੀ

  • @Ajaykabaddipb29
    @Ajaykabaddipb29 11 місяців тому

    Sira sare ❤

  • @bindergarcha7721
    @bindergarcha7721 11 місяців тому

    All team 💪 good

  • @RihanKhan-xn5fz
    @RihanKhan-xn5fz 11 місяців тому

    Tajdar Dil bahut bada hai❤❤❤❤❤

  • @GurjitSingh-qh7nz
    @GurjitSingh-qh7nz 11 місяців тому

    🎉🎉🎉🎉🎉 waheguru ji

  • @kabaddiupdat2426
    @kabaddiupdat2426 11 місяців тому +1

    Sultan Non stop

  • @bsvirk2145
    @bsvirk2145 11 місяців тому +1

    🙏🏻 ੨੨ ਜੀ ਸੱਚੀ ਇੱਕ ਵਾਰ ਤੇ gladiator ਦਾ ਭੁੱਲੇਖਾ ਪੈ ਗਿਆ ਸੀ ,ਵੀਰੇ ਨੂੰ ਦੇਖ ਕੇ😢😢
    ਵਾਹਿਗੁਰੂ ਜੀ 🙏🏻ਸੰਦੀਪ ਅਤੇ ਸੁਲਤਾਨ ਦੋਨੋਂ ਦੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖੇ
    ਤੇ coch ਸਾਬ ਅਤੇ ਸ਼ਾਹਕੋਟ (ਐੱਮਐੱਲਕੇ) ਫੈਡਰੇਸ਼ਨ ਨਾਲ ਜੁੜੇ ਹਰ ਇੱਕ ਖਿਡਾਰੀ, ਮੈਂਬਰ, ਅਤੇ ਛੋਟੇ ਵਰਕਰ ਤੱਕ ਤੇ ਨਾਲ ਜਿੰਨੇ ਵੀ ਫੈਨ ਨੇ ਸਬ ਦੀ ਜਿੰਦਗੀ ਖੁਸ਼ੀਆਂ, ਤਰੱਕੀਆਂ, ਸਿਹਤਮੰਦ ਬਣਾਈ ਰੱਖਣ🙏🏻
    ਵਾਹਿਗੁਰੂ ਜੀ ਕਾ ਖਾਲਸਾ
    ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ🙏🏻

  • @BajniStars-wr8bd
    @BajniStars-wr8bd 11 місяців тому +3

    Sultan ustad 😅❤

  • @pammazaildarusa330
    @pammazaildarusa330 11 місяців тому +1

    Sultan y ❤❤❤wmk🔥🔥🔥🔥🔥🔥🔥

  • @Pammu_sran8888
    @Pammu_sran8888 11 місяців тому +1

    Sira ❤bro

  • @kulwantsran7080
    @kulwantsran7080 11 місяців тому +2

    Siraaa

  • @buntysidhu5387
    @buntysidhu5387 11 місяців тому +2

    Miss you sandeep ngl ❤❤❤

  • @Goyal_vlogs786
    @Goyal_vlogs786 11 місяців тому

    Very nice bro

  • @kuldeepsinghbath1092
    @kuldeepsinghbath1092 11 місяців тому +1

    SULTAN 💪🏽

  • @sandhusaab1723
    @sandhusaab1723 11 місяців тому

    Bai Cocah siraa banda

  • @NaibKhan-m4u
    @NaibKhan-m4u 11 місяців тому

    Good brother

  • @AnniderDhillon
    @AnniderDhillon 20 годин тому

    Sandeep bai nu but miss kr da sultan nu dakh ka

  • @vijaykumar-xj7bp
    @vijaykumar-xj7bp 11 місяців тому

    Bhai fine wala dout aaj clear karta veere coch ne yaar ..👍👍

  • @TejinderSingh-ez5jv
    @TejinderSingh-ez5jv 11 місяців тому

    Boht vdia lgda veer jdon blog paunde o veer jdon ballomjre hona cup 10march nu milna veer thonu othe

  • @pammazaildarusa330
    @pammazaildarusa330 11 місяців тому +2

    Coach ਸਿਰਾ 😂😂😂❤❤

  • @KamaljeetSingh-fj7pe
    @KamaljeetSingh-fj7pe 11 місяців тому

    3ਕੱਪ ਲਗਾਤਾਰ ਜਿੱਤੇ ਆ ਕੋਈ ਗੱਲ ਨੀ ਜੇ ਹਾਰ ਗਏ ਨਾਲੇ ਆਪਣੇ ਝੋਟਿਆਂ ਨੂੰ ਨਜ਼ਰ ਨੀ ਲੱਗੂ 😊😊😊

  • @LakhwinderSingh-un7ok
    @LakhwinderSingh-un7ok 11 місяців тому +1

    Rupinder doda❤

  • @gurmeetaulakh1035
    @gurmeetaulakh1035 11 місяців тому +1

    ਸੁਲਤਾਨ ਭਲਵਾਨ ਦਾ ਢਿੱਡ ਘਟਣ ਲੱਗ ਗਿਆ ਹੁਣ ਲਗਾਤਾਰ ਖੇਡੀ ਜਾਵੇ

  • @nishansharma4460
    @nishansharma4460 11 місяців тому +1

    Sultan ta sultan eaaa

  • @IPS_JAGRAON
    @IPS_JAGRAON 11 місяців тому +1

    ❤❤🙏🏻🙏🏻

  • @luckyrajputt7
    @luckyrajputt7 11 місяців тому +2

    veer kabadii vlog najare ah jnde cheti 50k coming subscriber

  • @sonusidhu3728
    @sonusidhu3728 11 місяців тому

    Bai dalli veer kamal nva pind shahkot vich kyo khedan hat gye

  • @eshansharma1064
    @eshansharma1064 11 місяців тому

    ❤❤❤❤ Sultan

  • @HarwinderSingh-me1tr
    @HarwinderSingh-me1tr 11 місяців тому +1

    ਜਦੋ ਸਾਹ ਕੋਟ ਦੀ ਟੀਮ ਇਕੱਠੀ ਬੈਠੀ ਹੁੰਦੀ ਉਦੋ ਨੰਗਲ ਅੰਬੀਆਂ ਵਾਲੇ ਦੀ ਘਾਟ ਦਿਸਦੀ ਆਪਣਾ ਧਿਆਨ ਰੱਖਿਆ ਕਰੋ ਸਲਤਾਨ ਤੇ ਸਾਰੀ ਟੀਮ ।ਹਰਵਿੰਦਰ ਜਗਰਾਉਂ ਸਾਈਡ

  • @HarwinderSingh-s7s
    @HarwinderSingh-s7s 11 місяців тому

    Sira vlog bai is tra gallan battan dikahia kro🙏🙏

  • @jasssingh6530
    @jasssingh6530 7 місяців тому

    MISS U SANDEEP NAGALAMBIYA

  • @GurpreetSingh-tt8ol
    @GurpreetSingh-tt8ol 11 місяців тому +1

    Bai rupinder Doda and ghor amandeep nu laa ka aya kro video ch vad tu vad

  • @kdsingh7309
    @kdsingh7309 11 місяців тому +1

    ਸਿਰਾ ਕਰਤਾ ਦੱਲੀ ਬਰੋ ,, ਕਦੇ ਬਲੌਗ ਦੇਖੀ ਦੇ ਨੀ ਆਪਾਂ ਪਰ ਕਬੱਡੀ ਦੇ ਆਸ਼ਕ ਆ ਤਾਂ ਕਰਕੇ ਦੇਖਦਾ ਤੁਹਾਡੇ ਬਲੌਗ ,, ਬਾਕੀ ਤੁਹਾਡੀਆਂ ਗੱਲਾਂ ਵੀ ਸਹੀ ਹੁੰਦੀਆ ਕੋਈ ਸ਼ੋਸ਼ੇਬਾਜੀ ਨੀ ਹੁੰਦੀ ,, ਬਾਕੀ ਵਿਆਹ ਦੀਆਂ ਵਧਾਈਆਂ ਭਰਾ,, ਕੋਚ ਇੰਦਰਪਾਲ ਨਾਲ ਟਾਈਮ ਦਾ ਪਤਾ ਨੀ ਲਗਦਾ ਬਲੌਗ ਚ ਕਿ ਕਦੋਂ ਮੁੱਕ ਗਈ ਵੀਡਿਓ,, ਬਾਕੀ ਵੀ ਘੈਂਟ ਭਰਾ ਸਾਰੇ ਸਾਹੋਕੇ ਆਲ਼ਾ ,, ਰੁਪਿੰਦਰ ਵਧੀਆ ਗੱਲਾਂ ਸੁਣਾ ਗਏ,, ਦੀਸ਼ਾ ਨੀ ਆਇਆ ਅੱਜ ਵਿੱਚ ,, ਦੀਸ਼ੇ ਨੂੰ ਕਹਿ ਲੁਧਰ ਆਲੀ ਗੱਲ ਕਰਕੇ ਕਿਤੇ vlog ਚ ਆਉਣਾ ਨਾ ਛੱਡ ਦੇਈ ਭਰਾ,, ਦੀਸ਼ਾ ਸਿਰਾ ਕਰਾ ਗਿਆ ਸੀ ਓਦਣ,, ਬਾਕੀ ਗੱਲਾਂ ਘੈਂਟ ਹੁੰਦੀਆਂ ਸਭ ਦੀਆਂ ,, ਸਾਰੇ ਕੱਪਾਂ ਤੇ ਬਣਾਇਆ ਕਰੋ ਬਈ ,, ਪੂਰਾ ਸਮਰਥਨ ਆ ਥੋਡੇ ਨਾਲ ਵੀਰ ,, ਸੁਲਤਾਨ ਨੂੰ ਵੀ ਦੇ ਥਾਪੀ ਕਹਿ ਦੇ ਝੋਟਾ ਤੂੰ ਦਬਦਾ ਨੀ ਬੱਸ ਖੇਡ ਰੱਜ ਕੇ ,, ਵਾਹਿਗੁਰੂ ਮੇਹਰ ਕਰਨ

  • @JaspalSingh-br6cl
    @JaspalSingh-br6cl 11 місяців тому

    Sat Shri akal paji 🙏🌹🌹🌹🌹

  • @Amnindertiwana1989
    @Amnindertiwana1989 11 місяців тому

    ਕੋਚ ਸਾਬ ਆਪ ਹੋ ਗਏ ਮੁਰ੍ਹੇ😂😂😂

  • @NIKKAsingh-mx1cx
    @NIKKAsingh-mx1cx 11 місяців тому +1

    ਸਲਤਾਨ ਬਰੋ 🎉🎉

  • @happyrandhawa6445
    @happyrandhawa6445 11 місяців тому

    Jina chir khushi and sultan shakot ch khed de aa ohna chir siraa glbt aa

  • @JaskirtMallan
    @JaskirtMallan 11 місяців тому

    Rupinder dode no jaida video vach lea karo Bro

  • @HardeepSingh-vw1md
    @HardeepSingh-vw1md 11 місяців тому

    Sandeep broo❤❤❤

  • @sarbjit7343
    @sarbjit7343 11 місяців тому

    👍👍

  • @JassaGill-vk9tc
    @JassaGill-vk9tc 11 місяців тому

    Paji Hoshiarpur pind
    Daffar jarrur aa,o bro

  • @Joban__777
    @Joban__777 11 місяців тому

    Bai ground to door bethya kro awaj smj nhi lagdi

  • @SarbjitsinghGill-dp6fx
    @SarbjitsinghGill-dp6fx 11 місяців тому

    👌💪

  • @thevillager4024
    @thevillager4024 11 місяців тому

    Baai Burya te Kulwinder nu vi leya kar vlog ch plzzz😢😢😢

  • @ManpreetSingh-f7d
    @ManpreetSingh-f7d 11 місяців тому

    Bhra coach de vlog he Jada bnaeya kr ciraaa gal baat hundi aa

  • @deep12556
    @deep12556 11 місяців тому

    veer viha da vlog ni bnya

  • @jagtarsingh9295
    @jagtarsingh9295 11 місяців тому

    ਕੋਚ ਕਹਿੰਦਾ ਅਜ ਤਾ ਜੇਬ ਵੀ ਠੰਡੀ ਆ 😂😂😂😂

  • @kabbadiloverguri8467
    @kabbadiloverguri8467 11 місяців тому

    Coch tagda bnda yr te vdiya insan v aa baii kamalnavapind nakodar ch kyo chl gya ki ho gya eve da

  • @mianwaqar1133
    @mianwaqar1133 11 місяців тому

    Sultan ty sultan a

  • @JasveerSingh-rg5od
    @JasveerSingh-rg5od 11 місяців тому

    Daljit vere rupinder doda de jyada shot leyea kar viloge vich siraa plyer dode wala vi

  • @deepkheri364
    @deepkheri364 11 місяців тому

    Y schi Mnu lgea sandeep aa gea yr

  • @harjeetcheema4465
    @harjeetcheema4465 11 місяців тому

    ਮੇਰੀਆਂ ਅੱਖਾਂ ਸਾਰੇ ਬਲੋਗ ਚ ਉਸਤਾਦ ਸੰਦੀਪ ਲੁੱਧੜ ਨੂੰ ਲੱਭਦੀਆਂ ਰਹੀਆਂ 🧐 ਜਿਹਨੂੰ ਦੇਖਣ ਦੀ ਚਾਹ ਹੁੰਦੀ ਹੈ ਉਹ ਦਿਖਦਾ ਨੀ😂😢

    • @DaljitDhanoa
      @DaljitDhanoa  11 місяців тому

      veere oh match te aya ni jdo aya jrur leke ama gye vlog vich

  • @jaspalsharma6160
    @jaspalsharma6160 11 місяців тому

    Y g sandeep Nagalambiy da brother v aaye ne

  • @dinashsangwan5124
    @dinashsangwan5124 11 місяців тому

    ❤❤❤❤

  • @balwindersingh6228
    @balwindersingh6228 11 місяців тому

    ❤❤❤❤❤❤💪💪💪

  • @baidwangameing8786
    @baidwangameing8786 11 місяців тому

    Sandeep y miss u