Boomerang (Official Video ) - Sharry Maan | Gora | Nick Dhammu | Rupan Bal

Поділитися
Вставка
  • Опубліковано 21 чер 2023
  • The Maple Music & Satpal Dhaliwal Presents " Boomerang" by Sharry Maan from THE LAST GOOD ALBUM
    🔔 Subscribe To Our Channel: bit.ly/Subscribe-TheMapleMusic
    Song Credits :
    Song : Boomerang
    Singer : Sharry Maan
    Lyrics : Gora
    Music : Nick Dhammu
    Mix and Mastering :
    Video : Rupan Bal Dilpreet vfx
    Online Promotions - Gold Media
    Project: Deep Grewal
    Producer - Satpal Dhaliwal
    Online Promotion & Digital Distribution By Gold Media Entertainment
    / goldmediaa
    Mobile Number - +91-9988775720
    Contact us by :
    Enjoy & stay connected with us!
    ► Subscribe to The Maple Music: / themaplemusic
    ► Like us on Facebook: / themaplemusic
    ► Follow us on Twitter: / themaplemusic
    ► Follow us on Instagram: / themaplemusic
    ► Follow on Snapchat: / themaple. .
    ► Follow on Sound Cloud: / themaplemusic
    All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music

КОМЕНТАРІ • 3,7 тис.

  • @TheMapleMusic
    @TheMapleMusic  11 місяців тому +749

    Thank you so much inna pyar den layi. comment karke dasio kiwe lggi video.. and subscribe our channel
    for more updates regarding The Last Good Album

    • @VatsFilms052
      @VatsFilms052 11 місяців тому +58

      Guruji ram ram

    • @anujdalak7585
      @anujdalak7585 11 місяців тому +17

      Nice ji wah sharry veere att kara ti Jama hi Siraa veere apne naal rakh le sharry veer

    • @vikramlousgammerz
      @vikramlousgammerz 11 місяців тому +6

      Veere Wynk Music App Te Ringtone Available Krwadeyo Ji ❤ , Sirra Ganne Aa Album De Sarre Hi 💥

    • @gurdassekhon9658
      @gurdassekhon9658 11 місяців тому +3

      Att kra gya y

    • @harshbibiyan00
      @harshbibiyan00 11 місяців тому +4

      🎉🎉

  • @bobbymaan4641
    @bobbymaan4641 11 місяців тому +239

    ਪਰੇ ਹੌਜੋ ਪੁਰਾਣਾ ਖੁੰਡ ਆਗਿਆ ਸਾਡਾ ਸ਼ੈਰੀ ਮਾਨ। ਲਵ ਯੂ ਮਾਨ ਸਾਬ੍ਹ ❤

    • @user-up5dq6nh4u
      @user-up5dq6nh4u 10 місяців тому

      Bhai ji man shab nhe ghala ee

    • @user-up5dq6nh4u
      @user-up5dq6nh4u 10 місяців тому +2

      Terkhan aa

    • @pammadhillon22
      @pammadhillon22 10 місяців тому +6

      ਤੁਹਾਡੇ ਲਈ ਪੁਰਾਣਾ ਖੁੰਡ ਆ ਸਾਡੇ ਲਈ ਤਾਂ ਕੱਲ ਦਾ ਜਵਾਕ ਆ

    • @bobbymaan4641
      @bobbymaan4641 10 місяців тому +8

      ਆਪਣੀ ਬੇਬੇ ਨੂੰ ਪੁਸੀ ਯਾਰ ਅਣਮੁੱਲੇ ਤੇ dj ਆ ਤੇ ਤੁਹੀ ਨੱਚਦਾ ਫਿਰਦਾ ਹੁੰਦਾ ਸੀ

    • @pammadhillon22
      @pammadhillon22 10 місяців тому +4

      ਮੈਂ ਏਦਾਂ ਤਾਂ ਕਿਹਾ ਨੀ ਕਿ ਮੈਂ ਸੁਣਦਾ ਨੀ ਸੀ ਜਾਂ ਸੁਣਦਾ ਨੀ ਮੇਰਾ ਤਾਂ ਆਪ ਫੇਵਰਟ ਆ ! ਸਾਡੇ ਲਈ ਪੁਰਾਣਾ ਖੁੰਡ ਨੀ ਸਿਰਫ ਏਦਾਂ ਕਿਹਾ ਵਾਕੀ ਰਹੀ ਗੱਲ ਪਰਿਵਾਰ ਨੂ ਗਲਤ ਬੋਲਣ ਦੀ ਬੇਬੇ ਮੁੱਕੀ ਨੂ 30 ਸਾਲ ਹੋਗੇ ਇਹ 10 -12 ਕੁ ਸਾਲ ਪਹਿਲਾ ਆਇਆ ….

  • @gurnambeimaan4748
    @gurnambeimaan4748 11 місяців тому +250

    ਬਾਈ ਤੇਰੇ ਗੀਤ ਵੀ ਦਿਲ ਤੇ ਵੱਜਦੇ ਆ ਜਦੋਂ ਤੂੰ ਸਾਡੇ ਵੱਰਗੇ ਦਾਰੂ ਪੀਣ ਵਾਲੀਆਂ ਤੇ ਗੀਤ ਕੱਡਦਾ 😂❤

    • @SukhwinderSingh-lf8fx
      @SukhwinderSingh-lf8fx 11 місяців тому +2

      Right 💝💝🌹🌹ji

    • @RamandeepKaur-im3cw
      @RamandeepKaur-im3cw 9 місяців тому +3

      Mai te pindi vi nai ta song sun k mja ayi jnda pura full vibe ghnt song❤😂😂

    • @gurnambeimaan4748
      @gurnambeimaan4748 9 місяців тому +1

      @@RamandeepKaur-im3cw Geet he bahut sohna a g ess krke ❤️🌸🙏

    • @GurdeepSingh-wh4dw
      @GurdeepSingh-wh4dw 4 місяці тому +1

      Great

    • @amandeepsinghgill4116
      @amandeepsinghgill4116 3 місяці тому

      Mere kol gaana likhya pya bai kise kol haiga contact Sharry bai da Dena si usnu

  • @gagansinghgagansingh153
    @gagansinghgagansingh153 10 місяців тому +21

    ਬਹੁਤ ਵਧੀਆ ਢੰਗ ਨਾਲ ਗੀਤ ਗਾਇਆ ਤੇ ਲਿਖਿਆ ਹੋਇਆ congratulations sarry Maan veer ❤❤❤❤❤

  • @kamalkamal-ib5vh
    @kamalkamal-ib5vh 11 місяців тому +28

    ਇਹ ਗਾਣਾ ਸਿਰਫ਼ ਇਹ ਅਣਮੁੱਲਾ ਹੀ ਗਾ ਸਕਦਾ ❤

  • @sandhurecords9557
    @sandhurecords9557 11 місяців тому +52

    ਸੱਚਾ ਤੇ ਖੁਸ਼ ਦਿਲ ਬੰਦਾ sharry maan ❤

  • @Lovedeepkaur-dv6pe
    @Lovedeepkaur-dv6pe 11 місяців тому +14

    ❤ਵੀਰੇ ਤੁਸੀ ਤਾਂ ਸਿਰਾ ਹੀ ਲਾਈ ਪਈ ਐ 🤟🔥ਰੱਬ ਤੈਨੂੰ ਐਵੇਂ ਹੀ ਤਰਕੀ ਬਖਸ਼ੇ ❤ ਰੱਬ ਤੈਨੂੰ ਹਮੇਸ਼ਾ ਹੀ ਖੁਸ਼ ਰੱਖੇ 😊

  • @punjabifunjunction
    @punjabifunjunction 11 місяців тому +2

    ਫੁੱਲ ਘੈਂਟ ਬੰਦਾ ਸ਼ੈਰੀ ਮਾਨ ਬਾਈ,,,,luv u Bai ,,,,,hojo pre sherry shad ta

  • @somnath2568
    @somnath2568 11 місяців тому +3

    ਸ਼ੈਰੀ ਮਾਨ ਇੱਕ ਬ੍ਰੈਂਡ ❤ ਆ ਲਵ ❤ U brother 👍👍🥃🥃🥃👍👍

  • @Deepsidhudubai
    @Deepsidhudubai 11 місяців тому +18

    ਖੈਕਰ ਜੀ ਇੱਟ ਜਿਹਾ nature ਤੇ ਰੰਗ ਤੇਰੇ ਸ਼ਹਿਰ ਦੇ ਬ੍ਰੈੱਡ ਚੰਗੀ ਤਰਾਂ ਜਾਣਦੇ 🔥🔥

  • @deepsinghsandhu6066
    @deepsinghsandhu6066 11 місяців тому +26

    ਆ🤞 ਗਿਆ ਯਾਰਾਂ ਦਾ ਯਾਰ sharry ਬਾਈ🤘 ,
    ਸਦਕੇ ਜੱਟਾ ਤੇਰੇ 🥰

  • @Kinderveer
    @Kinderveer 10 місяців тому +3

    ਸ਼ੈਰੀ ਮਾਨ ਦਾ ਕੋਈ ਵੀ ਗੀਤ ਕਦੇ ਫਲੋਪ ਨੀ ਹੋ ਸਕਦਾ 🌹🌹🌹🌹🌹

  • @Kinderveer
    @Kinderveer 10 місяців тому +4

    Lyrics ਕਯਾ ਬਾਤਾਂ ਗੋਰਾ ਜੀ 👌🏾👌🏾👌🏾👌🏾👌🏾❤❤❤❤

  • @SUKHJEET.14
    @SUKHJEET.14 11 місяців тому +21

    ਐਵੇ ਦੇ ਗਾਣੇ ਕੱਢਿਆ ਕਰ ਬਾਈ । ਦਿਲ ਖੁਸ ਹੋ ਜਾਂਦਾ ਦਾਰੂ ਆਲੇ ਗਾਣੇ ਸੁਣਕੇ ।। 🥂👏

  • @prmveerbrar9749
    @prmveerbrar9749 11 місяців тому +512

    2011-2023
    But sharry maan paaji is still desi❤️❤️❤️

  • @harbhajansingh8872
    @harbhajansingh8872 10 місяців тому +6

    ਯਾਰ ਅਣਮੁੱਲੇ ਹਵਾ ਦੇ ਬੁੱਲੇ ❤❤

  • @harjinderkhosa3907
    @harjinderkhosa3907 11 місяців тому +3

    ਯਾਰਾਂ ਦੇ ਫਲੈਟ ਹੁੰਦਾ ਮੂਨ 🚶🤸ਵਾਕ ਦੇਖ ਲੈ Sirra krata maana👍❤️

  • @majhablock1332
    @majhablock1332 11 місяців тому +91

    ਉਤੋ ਮੌਸਮ ਸਿਰਾ ਉਤੋ ਗਾਣਾ ਨਜ਼ਾਰੇ ਸ਼ੇਰੀ 22❤

  • @khushharike
    @khushharike 11 місяців тому +8

    ਜਿਹੜੇ ਬਣਦੇ ਨੇ ਘੈਂਟ ਰੱਖੇ ਕੀਲ ਕੇ
    ਸਾਡਾ ਗਾਣਾ ਚੱਲੇ ਕੁੜੇ ਬਿਨਾ ਰੀਲ ਦੇ

  • @LuvjitSingh-ol5mf
    @LuvjitSingh-ol5mf 10 місяців тому +1

    ਇਕ ਗੱਲ ਦੇਖੀ ਵੀਰ ਦਾ ਜਦੋਂ ਵੀ ਕੋਈ ਗੀਤ ਆਉਂਦਾ ਸਦਾਬਹਾਰ ਈ ਹੁੰਦਾ wmk 🙏

  • @satnam_bhangu.9625
    @satnam_bhangu.9625 10 місяців тому +4

    ਸਿਰਾ ਬੰਦਾ ਸੈਰੀ ਬਾਈ ❤️❤️❤️

  • @karansandhu8479
    @karansandhu8479 11 місяців тому +6

    ਸਾਰੇ ਈ ਗਾਣੇ ਸਵਾਦੀ ਆ... ਮੁੱਲ ਮੋੜ ਤਾ wait ਦਾ.. ਜਿਉਂਦਾ ਰਹਿ ਜੱਟਾ.. Love youuuuuuuu...❤✍️🎹🎸

  • @lovelysingh-ty5ig
    @lovelysingh-ty5ig 11 місяців тому +15

    ਦਾਰੂ ਵਾਲਾ ਗੀਤ ਤਾਂ ਤੇਰੇ ਮੂੰਹੋਂ ਜਚਦਾ ਬਾਈ ❤

  • @amn_27207
    @amn_27207 9 місяців тому +4

    Sharry fulfilling his duty to deliver sharaabi anthem time to time 😁😁

  • @SandeepSingh-tx8zv
    @SandeepSingh-tx8zv 5 місяців тому +2

    ਬਹੁਤ ਵਧੀਆ ਬਾਈ ਜੀ ਜਾਨ ਪੈ ਗਈ ਗੀਤ ਸੁਣ ਕੇ ❤❤❤❤❤

  • @SATNAMSingh-pk1it
    @SATNAMSingh-pk1it 11 місяців тому +11

    ਦੇਰ ਆਏ ਦਰੁਸਤ ਆਏ ਸ਼ੈਰੀ ਮਾਨ ਲਵ ਯੂ ਤੈਨੂੰ

  • @mentalstatus4706
    @mentalstatus4706 11 місяців тому +35

    ਆਗਿਆ ਮੈਦਾਨ ਚ ਜੱਟ ਫਿਰ ਤੋ ਪਾਸੇ ਹੱਟਜੋ ਸ਼ੇਰੀ ਆਗਿਆ ❤️

  • @babbimaan4101
    @babbimaan4101 10 місяців тому +11

    17th time on repeat 🥃🥃🍾🍾🍺🍺🥃🥃🥃🥃

  • @baggisidhuavijot3971
    @baggisidhuavijot3971 11 місяців тому +4

    ਦਾਰੂ ਵਾਲਿਆਂ ਦਾ ਕਲਾਕਾਰ ❤️❤️

  • @happydhaliwal8062
    @happydhaliwal8062 11 місяців тому +43

    ਪੁਰਾਣੇ ਰੂਪ ਚ ਦੇਖ ਕੇ ਖੁਸ਼ੀ ਹੋਈ ਬਾਬੇ❤

  • @Thealtafmalik_
    @Thealtafmalik_ 11 місяців тому +162

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @lotasbeats
    @lotasbeats 10 місяців тому +1

    ਬੋਹਤ ਸੋਹਣਾ ਮਿਊਜ਼ਿਕ ਨਿੱਕ ਧਾਮੂ ਵੱਲੋਂ 🔥🔥

  • @Kinderveer
    @Kinderveer 10 місяців тому +1

    ਹਮੇਸ਼ਾ ਵਾਂਗ ਨਵਾਪਣ ਮਾਨ ਦੇ ਗੀਤ ਚ 👌🏾👌🏾👌🏾👌🏾👌🏾

  • @guriaulakh4498
    @guriaulakh4498 11 місяців тому +1418

    ਹੋਜੋ ਪਰੇ ਸ਼ੈਰੀ ਮਾਨ ਆ ਗਿਆ ❤

    • @darsheel1559
      @darsheel1559 11 місяців тому +24

      Fer ki kariye je aa geya koi bamb dig peya

    • @deeppb3140
      @deeppb3140 11 місяців тому +43

      @@Sidhu-gz1pl ਓ ਨੀ ਆਉਂਦਾ ਹੁਣ 😂😂

    • @Er_DineshChauhan
      @Er_DineshChauhan 11 місяців тому +21

      @@deeppb3140bai dil jitt lyaa😂😂

    • @YuvrajSingh-xd9cj
      @YuvrajSingh-xd9cj 11 місяців тому +15

      @@deeppb3140sharry maan v sunida pr jida tu mjak jye krda tenu lgju pta jdo apna mrya koi

    • @Er_DineshChauhan
      @Er_DineshChauhan 11 місяців тому +5

      @@YuvrajSingh-xd9cjbai eh te uparwala jaanda kine kdo mrna, choodeya de kehn nal jatta diya majhaa ni mrdiyaa ,, yaad rakhi gll

  • @jaggalikharitopic
    @jaggalikharitopic 11 місяців тому +14

    ਘੈਂਟ ਗਾਣਾ 💥💥 ਸ਼ੈਰੀ ਮਾਨ ਬਾਈ ❤ ਸੋਹਣੀ ਵੀਡੀਉ

  • @manpreetsinghsyain9861
    @manpreetsinghsyain9861 10 місяців тому +1

    ਹਰ ਵਾਰ ਦੀ ਤਰ੍ਹਾਂ ਹੁਣ ਵੀ ਬਾਈ ਤੇਰੇ ਗਾਣੇ ਨੇ ਸਿਰਾ ਲਗਾ ਤਾ ❤❤❤

  • @jawanda362
    @jawanda362 2 місяці тому +1

    🤤ਜੱਟਾਂ ਨੂੰ ਕਲੱਬ ਕਿੱਥੇ ਸੂਤ ਬੈਠਦੇ ___🎉🎉 Seriousness KiThe. ਲੱਥਾ ਚ😮

  • @SultanKabaddi631
    @SultanKabaddi631 11 місяців тому +6

    ਮੌਨਸੂਨ ਦੇ ਨਾਲ ਬਾਈ ਦਾ ਗਾਣਾ ਆ ਗਿਆ ❤🥰

  • @ravvinder8346
    @ravvinder8346 11 місяців тому +5

    ਜਾਗੋ ਤੇ ਵਿਆਹ ਤੇ ਭੂਤ ਭੰਗੜਾ ਪਾਉਣ ਲਈ ਪਲੇਅ ਲਿਸਟ ਵਿੱਚ ਨਵਾਂ ਗੀਤ ਸ਼ਾਮਿਲ ਹੁੰਦਾ ਹੋਇਆ❤️‍🔥

  • @daljitsingh860
    @daljitsingh860 11 місяців тому +2

    ਯਾਰਾਂ ਦਾ ਯਾਰ ਸ਼ੈਰੀ ਮਾਨ ਵੱਡਾ ਵੀਰ ❤ ਦਾਰੂ ਵਾਲਾ ਯਾਰ ਸਾਡਾ😂

  • @SandySingh-fn7ey
    @SandySingh-fn7ey 8 днів тому +1

    Shraabi Pra apna ❤🙏🍺🍺🍷

  • @vikramlousgammerz
    @vikramlousgammerz 11 місяців тому +9

    ਛਾ ਗਿਆ ਜੱਟਾ ❤

  • @arshsekhon_21
    @arshsekhon_21 11 місяців тому +15

    ਮੋਟਰ ਤੇ ਬੈਠੇ ਟੈਂਸ਼ਨਾਂ ਭੁੱਲ,
    ਡਟ ਬੋਤਲਾਂ ਦੇ ਗਏ ਖੁੱਲ,
    ਬਾਣ ਦੇ ਮੰਜੇ ਤੇ ਬੈਠੇ ਬੈਠੇ,
    ਲੈ ਲਈਏ ਤੇਰਾ ਸ਼ਹਿਰ ਮੁੱਲ?
    🔥🔥🔥❤❤

  • @AjaySingh-ej6jm
    @AjaySingh-ej6jm 8 місяців тому +2

    ਮੈਂ ਤੇ ਮੇਰਾ ਫੋਨ ਅੱਜ ਦੋਵੇ ਝਾਜ ਮੋੜ ਤੇ 🤗🤗🤗

  • @Babbuchatha001
    @Babbuchatha001 10 місяців тому +4

    22 ਗੀਤ ਭਾਵੇਂ ਥੋਡੇ ਟਾਈਮ ਬਾਅਦ ਕੱਢਦਾ ਪਰ ਸੀਰਾ ਕਰਵਾ ਦਿੱਤਾ ❤️❤️❤️😊😊😊😊😊😊

  • @Ankit_baiyanpuria740
    @Ankit_baiyanpuria740 11 місяців тому +5

    ਆਗੀ ਜਾਨ ਸਾਡੀ😍💕

  • @avtarchahal4870
    @avtarchahal4870 11 місяців тому +9

    ਐਂਡ ਕਰਾਤੀ ਗੋਰੇ ਨੇ❤❤

  • @AmanDeep-lo3zx
    @AmanDeep-lo3zx 10 місяців тому +2

    ਸਿਰਾ ਬਾਈ ਸ਼ੈਰੀ ਮਾਨ ਸਾਬ੍ਹ ❤❤❤😊😊😊,😊💪💥💥💥👏

  • @user-js7bv5fb7c
    @user-js7bv5fb7c 10 місяців тому +2

    Jis jis nu song vadia laga oh like karo❤

  • @xoticones1965
    @xoticones1965 11 місяців тому +9

    Siraa aa sharry bai
    Last album ni honi chahidi, you should continue to hustle 🔥

  • @GNE_WALA
    @GNE_WALA 11 місяців тому +1

    ਜਿੰਨਾ ਨੂੰ ਬੋਮਰੇਂਗ ਦਾ ਪਤਾ ਉਹ like ਕਰਿਓ

  • @dugaliar7175
    @dugaliar7175 10 місяців тому +1

    ਬਾਈ ਤੇਰੀ ਆਵਾਜ਼ ਸੱਚੀ ਜਮ੍ਹਾਂ ਮਿਸਰੀ ਵਰਗੀ ਆ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kg3818
    @kg3818 11 місяців тому +6

    Ik line likhni boht okhi hai ik song bnona boht jyda mehenat da km hai ❤❤❤

  • @jaksonmury5240
    @jaksonmury5240 11 місяців тому +42

    Legendary singer and songwriter and producer and director ❤

  • @iqbalpannu893
    @iqbalpannu893 11 місяців тому +1

    ਵਾਹ ਸ਼ੈਰੀ ਬਾਈ ਧੱਕ ਕੇ ਰੱਖ ਮੇਰਾ ਵੀਰ i love you too 💗💗💗

  • @harrydhaliwal4997
    @harrydhaliwal4997 10 місяців тому +2

    ਕੋਈ ਤੋੜ ਨਹੀਂ ਜੱਟਾ ❤❤❤❤

  • @simranjeetsingh5632
    @simranjeetsingh5632 11 місяців тому +53

    so happy Sharry ❤ this album is really really good 😊 Stood up to expectations ❤❤❤❤

  • @sanatandharm7873
    @sanatandharm7873 11 місяців тому +7

    I miss you sidhu moose wala best singer punjabi music industry 😢 😔

  • @musclehutbodybuilding2583
    @musclehutbodybuilding2583 10 місяців тому

    ਬੜੇ ਬੰਦੇ ਕਮੇਂਟ ਚ ਸਿੱਧੂ ਬਾਈ ਦਾ ਨਾਮ ਲੈਕੇ ਸ਼ੈਰੀ ਮਾਨ ਨੂੰ ਗਲਤ ਬੋਲ ਰਹੇ ਹਨ। ਦੋਨੋ ਹੀ ਪੰਜਾਬ ਦੇ ਹੀਰੇ ਹਨ। ਸਾਰੇ ਪੰਜਾਬੀ ਦੇ ਕਲਾਕਾਰ ਅਪਣੇ ਬਿਹਾਵ ਤੇ ਪੰਜਾਬੀ ਭਾਸ਼ਾ ਨੂੰ ਦੁਨੀਆ ਤੱਕ ਲੈਕੇ ਜਾ ਰਹੇ। ਕਿਸੇ ਕਲਾਕਾਰ ਦਾ ਦੂਜੇ ਕਲਾਕਾਰ ਨਾਲ ਤੁਲਨਾ ਕਰਨਾ ਗਲਤ ਹੈ

  • @amsinghsidhu7130
    @amsinghsidhu7130 11 місяців тому

    Seriousness ਕਿੱਥੇ ਭਾਲਦੀ ਐ ਲੱਥਾ ਚ..👌👌❤️

  • @MrHowtobeindie
    @MrHowtobeindie 11 місяців тому +40

    The beat/production on this is heavyyyy 🔥

  • @up27wala34
    @up27wala34 11 місяців тому +16

    Always heart touch song ❤

  • @itZ_Jass-ih2mh
    @itZ_Jass-ih2mh 10 місяців тому

    ਆਏ ਹਾਏ ਸਵਾਦ ਲਿਆ ਤਾਂ ਜਾਨੇ ਲਵ ਜੂ ਅਲੋਟ 🔥🔥🔥

  • @TheInfer948
    @TheInfer948 10 місяців тому

    ਬੰਦਾ ਤਾਂ ਇਹ ਠੀਕ ਈ ਆ ਪਰ ਊਂਈਂ ਮੋਹ ਜਾ ਆਉਂਦਾ ਇਹਦਾ❤️❤️

  • @komalrajput6273
    @komalrajput6273 11 місяців тому +17

    15 times on repeat 😅❤

  • @PB12xChobar
    @PB12xChobar 11 місяців тому +5

    ਘੈਂਟ ਹੈ ਬਈ ਗਾਣਾ ❤❤

  • @krish_KB
    @krish_KB 5 місяців тому +1

    Sherry gone crazy at1.45❤😂

  • @inderjeetmani4265
    @inderjeetmani4265 10 місяців тому +1

    Y g bhut Sona song aea 👌👌👌

  • @parashanda7942
    @parashanda7942 11 місяців тому +4

    Nice Song 👍 Good Luck Gore

  • @JagdeepSingh-kh7rs
    @JagdeepSingh-kh7rs 11 місяців тому +18

    On repeat ❤

  • @moovibulk-nw1xg
    @moovibulk-nw1xg 2 місяці тому +1

    Mistriya da Munda ne att lati ❤

  • @Valmikiaandolan
    @Valmikiaandolan 10 місяців тому +1

    Bada ghaint gana a Bai nazara aa geya

  • @RiyaPatel-kb9hw
    @RiyaPatel-kb9hw 11 місяців тому +6

    Always good performance

  • @princechahalberthala4394
    @princechahalberthala4394 11 місяців тому +3

    last bumb khtrnak ta😂

  • @khushikhattrakhushi350
    @khushikhattrakhushi350 8 місяців тому

    Sidhu Bhai haiga hale mukeya ni ❤🔥🔥💪💪💪😈

  • @ragvirsingh945
    @ragvirsingh945 10 місяців тому +1

    ਵੈਰੀ ਗੁੱਡ ਵੀਰ ਜੀ ਪੂਰਾਂ ਸਿਰਾਂ ਕਰਤਾ ਅੱਜ ਵੀ ਲਵਾ ਬੁਲੇ ਜਾਦ ਆਉਂਦੇ ਹਨ

  • @FTRAVS
    @FTRAVS 10 місяців тому +9

    Fan of Sharry Maan .. love this theme of partying with friends and ditching GF 😃🥃👍

  • @PriyaGupta-zc3we
    @PriyaGupta-zc3we 11 місяців тому +12

    Outstanding performance

  • @KaramtejSingh-yv5wo
    @KaramtejSingh-yv5wo 8 місяців тому +1

    Hai na ruhani khet ch beh ke suno fir dekho gane da swad kina aounda 👌🙏maan saab

  • @Lakhveer1097
    @Lakhveer1097 10 місяців тому

    Kehnde Kaun Aa gaya Chobar Malwe Da Mere Veereyo Aggggg❤❤❤ Song

  • @rickysharma7216
    @rickysharma7216 10 місяців тому +5

    Sharry Mann great Singer ❤

  • @jaychouhan3378
    @jaychouhan3378 11 місяців тому +10

    6th time on repeat 💥💥🍾🥃

  • @ekamkhinda9917
    @ekamkhinda9917 8 місяців тому +1

    Jehre sajna too strik phaldi ni oo boomerang Bane paye dake laan de😂😂😂😂😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @AnkushSharma-nb5bu
    @AnkushSharma-nb5bu 3 місяці тому

    Sharry Mann music is pure desi❤❤❤❤love you Mann sahab❤❤ waheguru ji meher karein ❤❤

  • @riteshanticorruptionbureau3983
    @riteshanticorruptionbureau3983 10 місяців тому +3

    Love you sharry bro … college time ki yad aa gyi 😢😢

  • @HindiNewSongs1
    @HindiNewSongs1 11 місяців тому +3

    "Right now, there are people all over the world who are just like you. Or they are alone, they miss someone, they are depressed, hurt, marked by the past, they have people that nobody knows, they have secrets that you would not believe. They want, they dream and they hope. And now, you're sitting here reading these words, and I'm writing this for you so you won't feel alone anymore. Always remember, don't be depressed by the past, don't worry about the future and focus on today. If today is not so good, don't worry! Tomorrow is another opportunity. If you're reading this, please share it to share and make others feel better. Have a nice day!
    " 💕💕💕💕❤❤❤❤

  • @lakshyapreetsinghjatt6034
    @lakshyapreetsinghjatt6034 11 місяців тому

    Attt song
    .
    .
    Jehde sajjna ton streak bhaldi.....!
    Ni Oh boomerang Bane paye aa dakke naal de.....!!

  • @jaspreetjass9258
    @jaspreetjass9258 9 місяців тому +2

    Shary maan sira klakar

  • @satgurgill1217
    @satgurgill1217 11 місяців тому +11

    Wonderful music🔥🔥

  • @veerpindershamir4612
    @veerpindershamir4612 11 місяців тому +4

    👌👌👌 nice song sharry maan 🔥🔥🔥💯💯

  • @lakhveerkhan5108
    @lakhveerkhan5108 10 місяців тому +1

    Sirrra krona jatt ❤

  • @southeast339
    @southeast339 Місяць тому +1

    ਬਾਈ ਦਾਰੂ ਨਾਲ ਸੈਟ ਹੋ ਕਿ ਆ ਹੀ ਗਾਣਾ ਲਾਈਦਾ

  • @newhindipartymix2552
    @newhindipartymix2552 11 місяців тому +30

    This video is really cool, light and compact, very comfortable to hear and has a sense of dancing! ! ! Great

  • @daljeet_rockstar
    @daljeet_rockstar 11 місяців тому +4

    Sharry Mann is Back with Bang❤❤❤ Love you Sir

  • @manjeetpannu5338
    @manjeetpannu5338 10 місяців тому +1

    Sharry bai jnda bad❤❤❤❤❤❤❤❤

  • @PSGAMER760
    @PSGAMER760 8 місяців тому +1

    Sukar aa viry tuhi v song di duniya vich ay love you

  • @rds6867
    @rds6867 11 місяців тому +7

    Maan always fire 🔥🔥🔥

  • @imchamkila
    @imchamkila 11 місяців тому +7

    Old vibe 💙

  • @ManjeetSingh-sf4um
    @ManjeetSingh-sf4um 11 місяців тому

    ਮਾਹੌਲ ਬਣ ਗਿਆ ਪੈੱਗ ਲਾ ਹੀ ਲੈਣਾ ਹਲਕਾ ਹਲਕਾ। ਮੀਹ ਵ ਆ ਗਯਾ 🥃🥃

  • @gurleenmaan5468
    @gurleenmaan5468 4 місяці тому +1

    2024❤❤ specially at friend's birthday parties 🎉🎉