ਹਾਸਾ ਨਹੀਂ ਰੁਕਣਾ ਵੀਡੀਓ ਦੇਖ ਕੇ 😂 ਸੋਲਾਂ ਦੂਣੀ ਅੱਠ | Punjabi Comedy videos |

Поділитися
Вставка
  • Опубліковано 27 гру 2024

КОМЕНТАРІ • 1,9 тис.

  • @pargatsinghshergill7468
    @pargatsinghshergill7468 3 роки тому +45

    🙏ਵਾਹ ਓਏ ਧਰਨਾਟ ਵੀਰੇ ਸਿਰਾਂ ਕਰਾਤਾ 16*8 ਬਹੁਤ ਵਧੀਆ ਇਹ ਵੀਡੀਓ ਦੇ 2..3.. ਭਾਗ ਹੋਰ ਬਣਾਓ👍👍👍👍👌👌👌♥️

  • @surindergilldugri
    @surindergilldugri 3 роки тому +16

    ਬਾਕਮਾਲ. ਬਚਪਨ ਯਾਦ ਕਰਾਤਾ ਧਰਨਾਟ ਬਾੲੀ. ਬਹੁਤ ਵਧੀਅਾ ਸਾਰੀ ਟੀਮ ਦੀ ਮਿਹਨਤ ਦਿਖਾੲੀ ਦੇ ਰਹੀ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਖੁਸੀਅਾ ਬਖਸਣ ਜੀ. ਸੁਰਿੰਦਰ ਸਿੰਘ ਗਿਲ ਪਿੰਡ ਦੁਗਰੀ ਲੁਧਿਅਾਣਾ

  • @musicnation5696
    @musicnation5696 3 роки тому +37

    ਭੋਲਾ ਬਾਈ ❣😂😂love you 😍❤😘♥

  • @preetbadwal4744
    @preetbadwal4744 3 роки тому +13

    ਬਹੁਤ ਵਧੀਆ ਧਰਨਾਟ ਬਾਈ. ਬਾਬਾ ਜੀ ਚੜਦੀ ਕਲਾ ਚ ਰਖਣ ਆਪ ਜੀ ਨੂੰ.

  • @xfordbpa
    @xfordbpa 3 роки тому +33

    ਸ਼ਾਬਾਸ਼ ਮੁੰਡਿਓ
    ਹੱਸ ਹੱਸ ਸਾਡੀਆਂ ਟੁੱਟ ਜਾਣ ਵੱਖੀਆਂ
    ਰੱਬ ਕਰੇ ਤੁਸੀ ਸਾਰੇ ਕਰੋ ਰੱਜ ਕੇ ਤਰੱਕੀਆਂ

  • @surjitsandhu9170
    @surjitsandhu9170 3 роки тому +8

    ਬੁਹਤ ਹੀ ਵਧੀਆ ਵਿਡੀਓ ਹੈ ਭਾਈ ਧਰਨਾਟ ਹਾਸੀ ਵਾਲੀ ਵਿਡੀਓ ਸੋਹਣੀ ਲਗੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ

  • @satveersingh5438
    @satveersingh5438 3 роки тому +41

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @sewaksingh2239
    @sewaksingh2239 3 роки тому +15

    ਸੱਚੀਆਂ ਗੱਲ ਬਾਈ,👏👏👏

  • @-ManpreetKaur-ex9uq
    @-ManpreetKaur-ex9uq 3 роки тому +4

    ਬਿਲਕੁਲ ਜੀ 👌 ਸੋਲਾਂ ਦੂਣੀ ਅੱਠ ਆ👍👍👍👍👍

  • @gurdhyansingh429
    @gurdhyansingh429 3 роки тому +15

    ਸੱਚੀ ਗੱਲ ਹੈ ਬਾੲੀ ਜੀ 👏👏👏

  • @honeydandiwal2684
    @honeydandiwal2684 3 роки тому +16

    bhagaant maan di yaad krati paji bahut sohne slogan c end te love dharnat g

  • @manjeetsingh2901
    @manjeetsingh2901 3 роки тому +4

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯 ਕਿਸਾਨ ਮਜਦੂਰ ਏਕਤਾ ਜਿੰਦਬਾਦ

  • @Lavi.chhanna
    @Lavi.chhanna 3 роки тому +17

    ਬਚਪਨ ਦੀ ਯਾਦ ਆ ਗੀ love u bro
    End vich sira lata

  • @singhbuttar3012
    @singhbuttar3012 3 роки тому +17

    Ending bai siraa. Good concept💯💯💯

  • @manjindersinghbhullar8221
    @manjindersinghbhullar8221 3 роки тому +94

    ਧਰਨਾਟ ਵੀਰ ਵੀਡੀਓ ਬਹੁਤ ਹੀ ਅੱਤ ਤਾਂ ਹੀ 16ਦੂਣੀ8ਆ ਦਿਲੋਂ ਸਲਾਮ ਸਾਰੀ ਟੀਮ ਨੂੰ 🙏🏻🙏🏻🙏🏻 ਵੱਲੋਂ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍

  • @kntpunjabivideos375
    @kntpunjabivideos375 3 роки тому +4

    Very funny video y ਸਵਾਦ ਆ ਗਿਆ ਭਾਈ ♥️♥️♥️♥️💯💯💯

  • @harbhajansingh38
    @harbhajansingh38 3 роки тому +13

    End baut Siraa😂😂😂😂

  • @j.sdhindsasinghsardar523
    @j.sdhindsasinghsardar523 3 роки тому +7

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਭ ਨੂੰ💓💘🌹👍🙏😍👌

    • @VLOGGER-fm3sv
      @VLOGGER-fm3sv 2 роки тому +1

      Hio 😭😀😂🙏🏿🙏🏿❤️🔥🔥🔥🔥🔥🔥🔥😎🏥🏥😭❤️😘😂👍🏥😎😎😎❤️

    • @VLOGGER-fm3sv
      @VLOGGER-fm3sv 2 роки тому

      Hio 😎🔥🔥🔥👍👍👍🙏🏿🙏🏿🙏🏿😭😀😀😂😘😀 ok 😭🙏🏿👍🔥🔥😎😎😎🔥🔥🔥👍🙏🏿😭😭😭😎🔥🔥🔥🔥🔥

  • @ranjitmaan2829
    @ranjitmaan2829 3 роки тому +28

    👌🏻❤️ ਸਿਰਾ ਬਾਈ ਧਰਨਾਟ 😘😘😘

  • @Gmoviesstudio924
    @Gmoviesstudio924 3 роки тому +1

    Kya baat ae 👌
    ਸਾਡੀ ਵੀ ਸੋਲਾ ਦੂਣੀ ਅੱਠ ਅਾ🤟

  • @Sandeeptoor
    @Sandeeptoor 3 роки тому +116

    🌺🌺👌👌👌👌

  • @ramankumar-yz3fc
    @ramankumar-yz3fc 3 роки тому +3

    bht knt video bai ji....🥰🥰🥰🥰 mjaa aagya end me 😊

  • @jatindersinghmaheyhappysin2976
    @jatindersinghmaheyhappysin2976 3 роки тому +4

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ ਲਾਸਟ ਵਾਲੀਆਂ ਗੱਲਾਂ ਸਾਰੀਆਂ , ਸੱਚੀਆਂ ਨੇ🙏🙏🙏🙏👍👍👍👍🙏🙏🙏👍👍

  • @sukhpreetsingh5784
    @sukhpreetsingh5784 3 роки тому +8

    ਬਾਬਾ ਤਰੱਕੀ ਬਖਸ਼ੇ ਵੀਰੇ 🤣🤣🤣🤣

  • @gurpartapsinghrai3292
    @gurpartapsinghrai3292 3 роки тому +30

    ਬਹੁਤ ਵਧੀਆ 👌👌🙏

  • @kulwindergill6675
    @kulwindergill6675 2 роки тому +1

    ਮੈਨੂੰ ਵੀਡੀਓ ਦੇਖ ਕੇ ਬਹੁਤ ਹਾਸਾ ਆਇਆ ਸਾਡੇ ਗੁਆਂਢ ਵਿੱਚ ਸੇਮ ਕੇਸ ਹੁੰਦਾ ਸੀ ਸਵੇਰ ਹੁੰਦੇ ਕਾਟੋ ਕਲੇਸ਼ ਪੈ ਜਾਂਦਾ ਸੀ ਸਕੂਲ ਜਾਣ ਮੌਕੇ ਉਹ ਵੀ ਕੁੜੀ ਸੀ ਸਕੂਲ ਨੀ ਜਾਂਦੀ ਫੜ ਕੇ ਲੈ ਕੇ ਜਾਣੀ ਸਕੂਲ ਮੋਹਰੇ ਜਾ ਕੇ ਕਹਿਣਾ ਮੈਂ ਆਪੇ ਜਾਉ ਅੰਦਰ ਘਰ ਦੇ ਮੁੜਨ ਸਾਰ ਚਕਮਾ ਦੇ ਕੇ ਘਰ ਦੇ ਪਹੁਚਣ ਤੋਂ ਪਹਿਲਾਂ ਘਰ ਆ ਜਾਣਾ ਮੰਜੇ ਥੱਲੇ ਲੁਕ ਜਾਣਾ ਸੱਚੀ ਬਹੁਤ ਉਹਨੇ ਕੁੱਟ ਖਾਧੀ ਦੇਖ ਸਾਰਾ ਉਹ ਸਮਾਂ ਯਾਦ ਆ ਗਿਆ ਬਹੁਤ ਵਧੀਆ ਸਾਰੀ ਟੀਮ ਲਈ 👏👏👏👏👏👏👍👌❤

  • @boghadhillon12
    @boghadhillon12 3 роки тому +16

    ਸੋਲਾ ਦੁਤੀ ਅੱਠ ਬਹੁਤ ਵਧੀਅਾ ਵੀਡਿਓ ਅਾ ਬਾੲੀ ਜੀ ਨਾਲੇ ਸਕੂਲ ਦੀਅਾ ਪੁਰਣੀਅਾ ਯਾਦਾਂ ਚੇਤੇ ਅਾ ਗੲੀਅਾ

  • @jezzmusic24
    @jezzmusic24 3 роки тому +5

    End sirra😘😍🤩❤️❤️❤️

  • @lovelymehra8054
    @lovelymehra8054 3 роки тому +53

    ਇਹ ਵੀਡੀਓ ਦੇਖ ਕੇ ਸੱਚੀ ਸਕੂੂਲ ਦੀ ਯਾਦ ਆ ਗਈ। ❤😍

  • @kuldeepkang4035
    @kuldeepkang4035 3 роки тому +4

    ਧਰਨਾਟ ਵੀਰੇ ਕਮਾਲ ਕਰਤੀ 👍👍

  • @kewalgill2943
    @kewalgill2943 3 роки тому +7

    Dharnat bai ji sira 👍👍👍❤️❤️

    • @lakhveerhbvvd311
      @lakhveerhbvvd311 3 роки тому

      Dharnatbaijisira👍👍👍❤️❤️🙏👌💕🥰

  • @tonykhipal2396
    @tonykhipal2396 3 роки тому +4

    ਜਮੀ ਸਿਰਰਾ ਕਰਤਾ ਬਾਈ 👌👌👌👌❤️❤️

  • @KaranBrar11
    @KaranBrar11 3 роки тому +4

    ਬੁਹਤ ਵਧੀਅ ਜੀ👍👍👍🙏🙏

  • @friends2536
    @friends2536 3 роки тому +2

    ਬਹੁਤ ਵਧੀਆ ਲਿੱਖੀ ਆ ਬਾਈ ਜਗਰਾਜ ਕਾਮਨਾ ਨੇ ਅੱਜ ਦੇ ਹਾਲਾਤ ਪੇਸ਼ ਕੀਤੇ ਹਾਸੇ ਠੱਠੇ ਦੇ ਰੂਪ ਵਿੱਚ ਸ਼ੁਕਰੀਆ ਧਰਨਾਟ ਦੀ ਸਾਰੀ ਟੀਮ ਦਾ ਕਿ ਉਹਨਾਂ ਨੇ ਸਾਡੀ ਸਟੋਰੀ ਨੂੰ ਫਿਲਮਕੇ ਦਰਸ਼ਕਾਂ ਅੱਗੇ ਪੇਸ਼ ਕੀਤਾ thanks for all teams

  • @krishanlal1701
    @krishanlal1701 3 роки тому +8

    Very good mesag veerji Bhoit Vidya Excellent All to all 👍🌹🔥

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Man.pB-31ala_
    @Man.pB-31ala_ 3 роки тому +100

    Bai g ਬਹੁਤ ਵਧੀਆ,, ਸਭ ਕੁਝ ਸੱਚ biyan ਕੀਤਾ ਤੁਸਾਂ ਨੇ 🙏🙏ਸਾਰੀ ਟੀਮ ਨੂੰ,, ਹਮੇਸ਼ਾ ਚੜ੍ਹਦੀ ਕਲਾ ਚ ਰਹੇ 👍👍🙌,

  • @amarjeet1330
    @amarjeet1330 3 роки тому +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਅਸੀਂ ਚੋਟੀਆਂ ਤੋ

  • @gurjitramangrewal8121
    @gurjitramangrewal8121 3 роки тому +5

    ਬਹੁਤ ਹੀ ਵਧੀਅਾ ਕੰਮ ਦੀਅਾ ਗੱਲਾ ਤੇ ਸੱਚੀਅਾ ਗੱਲਾ ਨੇ ਧਰਨਾਟ ਵੀਰੇ

  • @desipenduvirsa
    @desipenduvirsa 3 роки тому +8

    School time Dian jadan a gian y very nice bro

  • @luckypaul8092
    @luckypaul8092 3 роки тому +11

    😂😂😂😂😂😂dharnat and all team 😘😘😘😘😂😂

  • @DeepSingh-yy4pp
    @DeepSingh-yy4pp 3 роки тому +1

    Sariyaa videos bhut hi vdea hundiaa ne ... Good 👌👌👌👌👌

  • @sukhpreetsukhi5738
    @sukhpreetsukhi5738 3 роки тому +6

    Sira 22 dharnat God bless you all team wmk kre sodi team te

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 роки тому +1

    ਵੀਰ ਸਾਰੀ ਵੀਡਿਓ comedy ਆ ਪਰ ਜੋਂ last ਤੇ ਸੱਚਿਆ ਤੇ ਖਰੀਆਂ ਗੱਲਾਂ ਕਹੀਆਂ ਬਾਈ ਦਿਲ ਜਿੱਤ ਲਿਆ ਇਹ ਸੱਚਾਈ ਬੋਲਕੇ । ਗਲ ਇਹ ਵੀ ਆ ਹੁਣ ਕਈਆਂ ਦੇ ਮਿਰਚ ਜਰੂਰ ਲੜੀ ਆ ਤੇ ਅੱਗੇ ਅੱਗੇ ਹੋਰ ਵੀ ਲੱਡੂ । ਦਿਲੋ love uu aa ਤੇਰੇ ਨਾਲ ਤੇ ਸੋਡੇ fan ਪਹਿਲਾਂ ਵੀ ਸੀ ਤੇ ਮਰਦੇ ਦਮ ਤਕ ਸਾਥ ਨਹੀਂ ਛੱਡਦੇ ਕਦੇ ਵੀ ਇਹ ਮੇਰਾ 101% ਵਾਅਦਾ ਆ

  • @harcharansingh1737
    @harcharansingh1737 3 роки тому +14

    ਬਾਈ ਜੀ ਵਾਕਿਆ ਭਗਵੰਤ ਮਾਨ ਦੀ ਯਾਦ ਕਰਵਾ ਦਿੱਤੀ very nice

  • @ramanbrarraman5382
    @ramanbrarraman5382 3 роки тому +4

    Nyc video Bai ji 👌👌👌👍👍👍👍🔥🔥🔥 and full funny ji 😂😂😂🤣🤣🤣

  • @harmailsingh627
    @harmailsingh627 3 роки тому +3

    ਬਹੁਤ ਵਧੀਆ👍💯👍💯

  • @anmolkingpunjabi
    @anmolkingpunjabi 3 роки тому +7

    Best Movie Ever.. Very very very very nice and funny and also we learn So many things at last seen... Bhot bhot vadiya

  • @barindersingh254
    @barindersingh254 3 роки тому +12

    School time yad aa gya 😂😂👌👌👌👌👍👍👍

  • @Nimana-f6f
    @Nimana-f6f 3 роки тому +5

    ਸਾਰੀਆਂ ਗੱਲਾਂ ਬਿਆਨ ਕੀਤੀਆਂ ਬਿਲਕੁਲ ਸੱਚੋ ਸੱਚ ਐ, ਵੀਡੀਓ ਵੀ ਤੁਹਾਡੀ ਇਹ ਅੱਤ ਐ, ਕਿਉਂਕਿ ਧਰਨਾਟ ਹੋਰਾਂ ਦੀ ਸੋਲ਼ਾਂ ਦੂਣੀ ਅੱਠ ਐ। 👌👌

  • @rajveermander3217
    @rajveermander3217 3 роки тому +10

    Dhan Dhan Shri Guru Ram Das Ji Waheguru Ji Maharaj Ji Sabna Te Hamesha Meher Krna Ji

  • @kulwinderkaur-ji4kk
    @kulwinderkaur-ji4kk 3 роки тому +2

    Very good comedy 😂😂😂 but last dharnat ne end shayari kar k kmaal kar diti

  • @santokhsinghsingh2723
    @santokhsinghsingh2723 3 роки тому +3

    ਧਰਨਾਟ ਬਾਈ 16*2=8 ਘੈਂਟ ਆ love you👏👏👏👏👏👏👏

  • @ripanbenipal5619
    @ripanbenipal5619 3 роки тому +4

    22 bhot khariya gallan ne love u tarali bhar k ❤

  • @sarbjitkaur3902
    @sarbjitkaur3902 3 роки тому +2

    Bhai g bahut bahut achi bat magi h aap ne ki sohla duni ahat h very nice video😂😂😂🙏🙏🙏mata Rani tarkiy de apki puri Tim's ko

  • @Ghklljgghui
    @Ghklljgghui 3 роки тому +14

    👍👍👍 they give us huge information about our surrounding by funny method ❣️❣️ sirra jatta

  • @KakaSingh-jh1og
    @KakaSingh-jh1og 3 роки тому +1

    ਬਹੁਤ ਸੋਹਣੀ ਵੀਡੀਓ ਹੈ। ਜਸਪ੍ਰੀਤ ਸਿੰਘ ਬੈਨੀਪਾਲ। ।

  • @Hushan__543
    @Hushan__543 3 роки тому +3

    ਸਹੀ ਗੱਲ ਆ ਬਾਈ 16 ਦੂਣੀ 8 🙏😊❤️❤️❤️❤️❤️

  • @tarwindersingh4459
    @tarwindersingh4459 3 роки тому +1

    ਬਹੁਤ ਵਧੀਆਂ ਵੀਰ ਜੀ ਧੰਨਵਾਦ

  • @kulwinderkaur-ji4kk
    @kulwinderkaur-ji4kk 3 роки тому +4

    Dharnat di acting 👌👌👌👌😄😄😄😄

  • @buntykhudanina6124
    @buntykhudanina6124 3 роки тому +5

    Wah bai durnatt sira video🎥 hai 😂😂👌👌

    • @lakhveershammu7736
      @lakhveershammu7736 2 роки тому

      Wwahbaidhur attsiravideohai😁😁😆😆😁😁😁♥️♥️♥️♥️♥️👍👍👍👌👌👌👌

  • @jagdeepsidhu1313
    @jagdeepsidhu1313 3 роки тому +4

    ਲੀਡਰਾਂ ਪਿੱਛੇ ਅਜੇ ਵੀ ਸਾਡੇ ਹੀ ਲੋਕਾਂ ਦਾ ਕੱਠ ਆ।
    ਏਸੇ ਲਈ ਸਾਡੀ ਸੋਲਾਂ ਦੂਣੀ ਅੱਠ ਆ।

  • @sukhwarianch4014
    @sukhwarianch4014 3 роки тому +2

    ਨਜਾਰਾ ਆ ਗਿਆ ਧਰਨਾਟ 🤣😂😅🤭

  • @jashandeepsingh9918
    @jashandeepsingh9918 3 роки тому +5

    Schi y dil khus hogya video dekh ke keep it up all Team well done 🙏

  • @edd8528
    @edd8528 3 роки тому +1

    ਬਹੁਤ ਹੀ ਵਧੀਆ ਵਿਡੀਓ ਹੈ ਬਹੁਤ funny ਹੈ😀

  • @Davindershubh
    @Davindershubh 3 роки тому +8

    ਸੱਚੀਆਂ ਤੇ ਖਰੀਆਂ ਗੱਲਾਂ ਨੇ God bless you

  • @nardeepdhimanjilasangrursa2230
    @nardeepdhimanjilasangrursa2230 2 роки тому

    ਬਹੁਤ ਵਧੀਆ ਵਡੀਓ ਸਿਰਾ ਕਰਤਾ ਧਰਨਾਟ ਬਾਈ ਜੀ👍👍👍👍👍👍👍👍👍👍👍👌👌👌👌👌❤❤❤❤💯💯💯💯💯💯💯🤝🤝🤝🤝🤝🤝🤝

  • @KirandeepKaur-ut5zw
    @KirandeepKaur-ut5zw 3 роки тому +9

    ਵੀਰ ਜੀ 👌👌👌👌 ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ

    • @pushpindersingh81
      @pushpindersingh81 3 роки тому

      Good veerji 👌👌👌👌👌👍👍👍👍👍👍👍

  • @gagandeepKour-h9w
    @gagandeepKour-h9w 3 місяці тому

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਤੁਸੀ ਲਾਸਟ ਚ ਤੁਸੀਂ ਬਹੁਤ ਵਧੀਆ ਸਿਖਿਆ ਦਿਤੀ ਹੈ ❤❤👍👍👌👌👏👏

  • @inderpreetsinghtv4491
    @inderpreetsinghtv4491 3 роки тому +11

    Very good veere ❣️
    God bless you veere
    Rabb Tanu tarkia bakhse veere❤️
    Veera tusi Sahi kha

  • @surindersingh5774
    @surindersingh5774 3 роки тому +1

    ਬਹੁਤ ਵੱਧੀਆ ਬਾਈ ਜੀ ਬਹੁਤ ਵੱਧੀਆ ਕੰਮ

  • @gurwindersidhu1210
    @gurwindersidhu1210 3 роки тому +3

    Sirrra dharnat veer❤️❤️❤️♥️♥️♥️♥️

  • @jagtarsingh-bh2ns
    @jagtarsingh-bh2ns 3 роки тому +3

    ਹਸਾਉਂਦੇ ਰਹੋ ਧਰਨਾਟ ਬਾਈ, ਰੱਬ ਟੀਮ ਨੂੰ ਤਰੱਕੀ ਬਕਸੇ, , ਨਹੀ ਤਾ ਅੱਜ ਕੱਲ ਹਰ ਕੋਈ ਡਿਪਰੈਸ਼ਨ ਵਿੱਚ ਰਹਿੰਦਾ ਹੈ, ਰੂਹ ਖੁਸ ਹੋ ਜਾਂਦੀ ਹੈ, ਵੀਡੀਓ ਵੇਖ ਕੇ, ਜਿਉਂਦੇ ਰਹੋ

  • @ssavi1267
    @ssavi1267 3 роки тому +3

    Very nice simple but powerful comedy

  • @karanjotsingh4752
    @karanjotsingh4752 3 роки тому +5

    Very nice 😂😂😂🤣

  • @manbeersingh9561
    @manbeersingh9561 3 роки тому +5

    I miss you my school life 😢

  • @damandmn5681
    @damandmn5681 3 роки тому

    Endless a y jma..ਧਰਨਾਟ ਤਾ ਧਰਨਾਟ ਹੀ ਅਾ ਸॅਚੀ

  • @mandeep__kaur123
    @mandeep__kaur123 3 роки тому +3

    Kya baat a👌👌👌
    well done 🙏🙏🙏🙏

  • @pargatjass6287
    @pargatjass6287 3 роки тому +4

    Very nice moonak valo ji 🥰❤️

  • @ballukhanmalik6076
    @ballukhanmalik6076 3 роки тому +4

    ਬਹੁਤ ਵਧੀਆ ਜੀ ❤️👍❤️❤️👍❤️❤️👍👍

    • @DarshanSingh-ci6hu
      @DarshanSingh-ci6hu 3 роки тому +1

      ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

  • @virdi.47
    @virdi.47 3 роки тому +1

    End ch lata siraaa 😅😂😂😂😂

  • @factnewshindi2505
    @factnewshindi2505 3 роки тому +3

    Very very very very very very nice video a bai ji full comedy si and last lines boht vadia si Ji
    Rab chad di kala ch rakhe 🙏

  • @chouhansaab1482
    @chouhansaab1482 3 роки тому

    ਵੀਰ ਜੀ ਬਿੱਲਾ ਬਹੁਤ ਘੈਟ ਐਕਟਿੰਗ ਕਰਦਾ ਰੱਬ ਤੁਹਾਡੀ ਟੀਮ ਨੂੰ ਹਮੇਸ਼ਾਂ ਖੁਸ਼ ਰੱਖੇ

  • @harjeet_kaka
    @harjeet_kaka 3 роки тому +5

    Waah waah ❤️

  • @sukhrajathwal8395
    @sukhrajathwal8395 3 роки тому +1

    End bahut vadia kita bai sirra la te End te 🤟🤟😎😎😎

  • @gurjindersingh1612
    @gurjindersingh1612 3 роки тому +5

    Very beautiful video dharnat g team nu salam 😂😂🌷❤️🌷👌

  • @kiranjeetkaur7872
    @kiranjeetkaur7872 2 роки тому

    ਵਾਹ ਬੲੀ ਧਰਨਾਟ ਵੀਰੇ ਤੁਸੀ ਬਹੁਤ ਚੰਗੇ ਹੋ ੳੁਦਾਸ ਬੰਦੇ ਨੂੰ ਖੁਸ਼ ਕਰਨ ਦੀ ਕਲਾ ਰੱਖਦੇ ਹੋ

  • @BeantSingh-fj7bx
    @BeantSingh-fj7bx 3 роки тому +3

    Tuhadi sari team nu dil ton salam aa bro

  • @IPLtata-wi6mb
    @IPLtata-wi6mb 3 роки тому +1

    Congratulations dharnat bhi bahut sonyian galan ni bhi 🙏🙏🙏🙏

  • @rajshardra9600
    @rajshardra9600 3 роки тому +10

    Sat sari akal g very enjoyable vedio and you give a nice message we watch few times you work very hard bless you Raj from England

  • @preetgrewal3177
    @preetgrewal3177 2 роки тому

    ਸੀਰਾ ਕਰਵਾਤਾ ਬਾਈ ਸੀਰਾ 👌🏼👌🏼👌🏼👌🏼👌🏼😅🙏🙏🙏🙏🤗🤗🤗🤗🤗🤗🙏🙏🤗💐💐💐

  • @gursewaksekhon99
    @gursewaksekhon99 3 роки тому +3

    Bahut vdia bro..carry in gbu all team.
    Sirra krta broo👌👌👌👌

  • @BaljinderSingh-vn4ww
    @BaljinderSingh-vn4ww 3 роки тому +1

    very nice bhai dharnat vidio pet bi dukhne lg gya huns huns ka😁😁

  • @officialpbx5records
    @officialpbx5records 3 роки тому +12

    🙏🏻Great WORK BROTHER 👌🏻❤️❤️

  • @harpreetsharma832
    @harpreetsharma832 3 роки тому +1

    Wah o jtta kmal krtaa👌🏻👌🏻

  • @vipgamerz970
    @vipgamerz970 3 роки тому +4

    Bil kul shi keha ji last line 👌🏼👌🏼👌🏼

  • @faisalali2421
    @faisalali2421 3 роки тому

    ਬੋਹੁਤ ਸੋਨੀ ਵੀਡਿਓ ਬਣਾਈ ਆ 👍🏻👍🏻👍🏻

  • @paramsinghkaila882
    @paramsinghkaila882 3 роки тому +14

    NICE video bro 👌👌👌👌👌 FULL SUPPORT TO FARMERS BROTHERS FROM Amsterdam 🇳🇱 HOLLAND ❤️ NO FARMERS NO FOOD IN ALL INDIA 🙏✊❤️🚜🚜❤️

  • @gilldodwala3205
    @gilldodwala3205 3 роки тому

    ਵਾਹ ਜੀ ਵਾਹ ਬਹੁਤ ਵਧੀਆ ਵੀਡੀਉ ਜੀ ਧਰਨਾਟ ਬੰਦਾ ਬਾਹਲਾ ਕੈਂਮ ਆ

  • @chansinghchan7430
    @chansinghchan7430 3 роки тому +3

    Very very funny 🤣🤣 🤣 and lines nice 👍