КОМЕНТАРІ •

  • @babbaldhaliwal5452
    @babbaldhaliwal5452 22 години тому +2

    ਬਹੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ

  • @baljindersingh4504
    @baljindersingh4504 21 годину тому +2

    ਵਾिਹਗੁਰੂ ਜੀ

  • @TheSumitPandey
    @TheSumitPandey 15 годин тому +2

    Very good Video . . .

  • @iqbalsingh8916
    @iqbalsingh8916 11 годин тому

    ਬਾਈ ਤੁਸੀ ਬੁਹਤ ਲੋਕਾਂ ਦਾ ਨੁਕਸਾਨ ਕੀਤਾ

  • @jaspreetdhillon1286
    @jaspreetdhillon1286 12 годин тому +1

    Nic parson jagjeet ver ❤

  • @baltejdairyfarmmogapb6312
    @baltejdairyfarmmogapb6312 20 годин тому +1

    ਬਾਈ ਜੀ ਬਹੁਤ ਵਧੀਆ ਮਸੀਨਰੀ ਆ

  • @HarpreetSingh-tc7rh
    @HarpreetSingh-tc7rh 12 годин тому

    👌👌👌👌👌💐💐💐💐💐👌

  • @harrygill8210
    @harrygill8210 20 годин тому

  • @KuljitgilldairyFarm
    @KuljitgilldairyFarm День тому

    V nice

  • @Gurdaass
    @Gurdaass День тому

    ❤❤

  • @jotdairyfarming9794
    @jotdairyfarming9794 23 години тому

    Good

  • @sukhjindersandhu-uo3tk
    @sukhjindersandhu-uo3tk 21 годину тому +3

    ਵੀਰ ਤੇਰੀ ਕਰਕੇ ਮੇਰਾ 3ਲੱਖ ਦਾ ਨੁਕਸਾਨ ਹੋ ਗਿਆ

    • @JaswindersinghDhillon-mh8rh
      @JaswindersinghDhillon-mh8rh 21 годину тому

      Veer nuksaan kive ho gia.

    • @gurkiratsingh2205
      @gurkiratsingh2205 21 годину тому +3

      ਕਿਸੇ ਕਰਕੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਵੀਰ ਨੇ ਤਾਂ ਸਿਰਫ ਐਡ ਦੇਣੀ ਹਜ ਖਰੀਦਣੀ ਜਾਂ ਕੰਮ ਕਰਨਾ ਉਤੋਂ ਹੀ ਆਪਣੇ ਤਜਰਬੇ ਮੁਤਾਬਿਕ ਕਰਨਾ ਹੁਣ ਮੈਂ 2014 ਵਿੱਚ ਡੇਅਰੀ ਫਾਰਮ ਸ਼ੁਰੂ ਕੀਤਾ ਤੇ ਮੈਨੂੰ ਘੱਟੋ ਘੱਟ 40 45 ਲੱਖ ਰੁਪਏ ਤੇ ਥੱਲੇ ਆ ਗਿਆ ਮੈਂ ਕਿਸੇ ਨੂੰ ਕੀ ਦੋਸਤੀ ਦੇ ਸਕਦਾ ਕਿਉਂਕਿ ਕੀਤਾ ਸੀ ਆਪਣੇ ਫਾਇਦੇ ਵਾਸਤੇ ਆ ਹੋਰ ਨੁਕਸਾਨ ਗਿਆ ਤੇ ਨਾਲਦੇ ਨੇ ਇੱਕ ਮੇਰੇ ਨਾਲ ਸ਼ੁਰੂ ਕੀਤਾ ਉਹ ਅੱਜ ਕਰੋੜਾਂਪਤੀ ਸਾਹਿਬ ਨਾਲ ਬਣ ਗਿਆ ਉਸ ਕੋਲ 100 ਤੋਂ ਵੀ ਜਿਆਦਾ ਐਨੀਮਲ ਨੇ ਇਸ ਕਰਕੇ ਤੁਹਾਡੇ ਆਪਣੇ ਕਰਮ ਮਾੜੇ ਹੋ ਸਕਦੇ ਕਿਸੇ ਦਾ ਕੀ ਦੋਸ਼ ਦੇ ਸਕਦੇ ਤੁਸੀਂ ਕਿਉਂਕਿ ਉਹਨੇ ਸਿਰਫ ਐਡ ਦੇਣੀ ਆ ਲੈਣਾ ਨਹੀਂ ਲੈਣਾ ਕੋਈ ਵੀ ਚੀਜ਼ ਲੈਣੀ ਤੁਸੀਂ ਆਪਣੀ ਸੋਚ ਮੁਤਾਬਿਕ ਸੋਚ ਸਮਝ ਕੇ ਕਰੋ

    • @harkamargill8977
      @harkamargill8977 18 годин тому

      ​@@gurkiratsingh2205tu v vpari lgda veer 😅

    • @harkamargill8977
      @harkamargill8977 18 годин тому

      ਹੋਰ ਵੀ ਬੜੇ ਲੋਕਾਂ ਦਾ ਨੁਕਸਾਨ ਹੋਇਆ
      ਤਾਂ ਹੀ ਇਹਨਾਂ comment of ਕੀਤੇ ਹੋਏ ਆ

    • @dhillon_farm-05
      @dhillon_farm-05 18 годин тому

      ਕਿਵੇਂ ਨੁਕਸਾਨ ਹੋਇਆ ਬਾਈ ਜੀ