Sardar Hamir Si gh ji ਕੀ ourself along with some other wise and fair ANCHORS may make personal contacts with S. Bhunder Sahib,Cheema Sahib or Jhunda Sahib. ਓਹਨਾ ਨਾਲ ਸਲਾਹ ਮਸ਼ਵਰੇ ਕਰਨ ਲਈ ਉਪਰਾਲੇ ਕਰ ਸਕਦੇ ਹੋ?
Hamir Singh ji : Also take issue on SGPC election ; past, present and future and why it is held at the mercy of centre indirectly by badals Sukha. Earier the election was being held under Panjab government supervision.
1975 vich modi nu badal ne pug bna k punch Kashmir de Gurdwara Sahib vich chhupa ke rakhia c smt Gandhi sanghia da sath chhd k Punjab de haq den lai tiar c badal ne sanghia di yari nu prefer kita badal de kale karname Sikh sadia teek nhi bhulan ge
AKALI DUL NWA BNEGA TA HEE KAMJAB HOWEGA, HUON AKALIDUL TA HAI HEE NHI ,BADL DUL CHULDA HAI, JOFAIMLY GUNAHGAR HO KE LHUTEM HO CHUKEA HAI JI RS DHALIWALL FDK ❤
Akalidl badl tu badl prvaar vakh keeta hi ni jaa skda kio k eh party di mlkeeyt badl di hai jaani badal di ltd compny hai j sikh kom ne bchna sromni akalidl phla vaala bnaavo
ਬਾਦਲ ਲਾਣੇ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਾੜੀ ਹਾਲਤ ਹੋਵੇਗੀ ਕਿਉਂਕਿ ਲੋਕਾਂ ਦੇ ਦਿਲਾਂ ਵਿੱਚ ਬਹੁਤ ਨਫ਼ਰਤ ਵੱਧ ਗਈ ਹੈ
ਸਿੱਖ ਸੰਗਤ ਦਾ ਝੁਕਾਅ ਬਿਨ ਕਾਂਗਰਸ ਵੱਲ ਹੈ2024 ਲੋਕਸਭਾ ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ 1984 ਕਤਲੇ ਆਮ ਨੂੰ ਭੁੱਲ ਚੁੱਕੇ ਹਨ ਸਿੱਖਾਂ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ
ਨਾ ਫਿਕਰ ਕਰੋ ਹਮੀਰ ਸਿੰਘ ਜੀ, ਬੀਬਾ ਦੀ ਅਰਦਾਸ ਪੂਰੀ ਹੋਵੇਗੀ, ਇਹਨਾਂ ਦਾ ਕੱਖ ਨਹੀ ਰਹਿਣਾ
ਸਾਰਾ ਪੰਥ ਤੇ ਕੌਮ ਨਾਨਕ ਨਾਮ ਲੇਵਾ ਸੰਗਤਾਂ ਵਲਟੋਹਾ ਤੇ ਧਾਮੀ ਦਾ ਸਮੂਹਿਕ ਰੂਪ ਵਿੱਚ ਵਿਰੋਧ ਸ਼ੁਰੂ ਕਰਨਾ ਚਾਹੀਦਾ ਹੈ
ਸ੍ਰ ਸਾਬ ਜੀ
ਥੋਡੇ ਵਰਗੇ ਬੰਦੇ ਬਹੁਤ ਘੱਟ ਨੇ ਏਸ ਵੇਲੇ ਰਬ ਥੋਨੂੰ ਚੰਗੀ ਸਿਹਤ , ਸਚ ਬੋਲਣ ਦੀ ਹਿੰਮਤ ਤੇ ਲੰਮੀ ਉਮਰ ਬਖਸ਼ਣ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜੋ ਹੋਈ ਇਹ ਕੋਈ ਨਵੀਂ ਗੱਲ ਨਹੀਂ ਇਹ ਪਹਿਲਾਂ ਵੀ ਸਾਰੇ ਜੱਥੇਦਾਰਾਂ ਨਾਲ ਹੁੰਦੀ ਆਈ ਹੈ ਜੇ ਬਾਦਲਾਂ ਦੇ ਹੱਕ ਵਿੱਚ ਬੇਲਦੇ ਤਾਂ ਜਥੇਦਾਰੀ ਬਰਕਰਾਰ ਰਹਿਣੀ ਸੀ। ਧੰਨਵਾਦ।
ਸ੍ਰ ਹਮੀਰ ਸਿੰਘ ਜੀ ਧੰਨਵਾਦ ਸਤਿਕਾਰ ਸਹਿਤ ਥੋਡਾ
ਸ ਹਮੀਰ ਸਿੰਘ ਜੀ ਜੋ ਲੋਕਾਂ ਵਲੋ ਇਕ ਪੰਥ ਦਾ ਭਲੇਖਾ ਪਾ ਕੇ ਇਕ ਗਰੁਪ ਬਣ ਗਿਆ ਹੈ।ਇਹ ਸਾਰੇ ਲੋਕ ਸਰੋਮਣੀ ਕਮੇਟੀ ਦੀ ਪ੍ਰਪਰਟੀ ਤੇ ਕਿਸੇ ਨਾ ਕਿਸੈ ਢੰਗ ਨਾਲ ਕਾਬਜ ਹਨ।ਜੋ ਸਮਝ ਰਹੇ ਹਨ ਕੇ ਜੇ ਕਰ ਸੁਖਵੀਰ ਪ੍ਰਧਾਨ ਨਹੀ ਰਹੀਦੇ ਤਾ ਸਾਡੀ ਪ੍ਰਾਪਟੀ ਵੀ ਛੱਡਣੀ ਪਵੇਗੀ।ਜਿਸ ਕਰਕੇ ਉਹ ਲੋਕ ਸੁਖਵੀਰ ਸਿੰਘ ਨੂ ਅਸਤੀਫਾ ਨਹੀ ਦੇਣ ਦੇਣਗੇ।
I agree with your views 🎉
ਬਾਦਲ ਟੋਲਾ ਤੇ ਉਸ ਦੇ ਕਤੂਰੇ ਖ਼ਾਤਮੇ ਵਲ ਜਾ ਰਹੇ ਹਨ ਇੰਨਾਂ ਦੀ ਅਰਦਾਸ ਕੱਖ ਨਾ ਰਹੇ ਤੇ ਗੁਰੂ ਦੀ ਕਿਰਪਾ ਸ਼ੁਰੂ ਹੋ ਗਈ ਹੈ
ਸਰਦਾਰ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਸੱਚੀਆਂ ਗੱਲਾਂ ਦੱਸਣ ਲਈ। ਜਰਨੈਲ ਸਿੰਘ ਖੈਹਿਰਾ ਸੰਗਰੂਰ ਕੈਲਗਰੀ ਕੈਨੇਡਾ।
ਸ ਹਮੀਰ ਸਿੰਘ ਤਨਖਾਹ ਪੂਰੀ ਨਹੀਂ ਹੋਈ ਅਜੇ ਅਧੂਰੀ ਹੈ।
ਸਰਦਾਰ ਹਮੀਰ ਸਿੰਘ ਜੀ ਇਹ ਗੁਰੂ ਦੀ ਕਲਾ ਵਰਤ ਰਹੀ ਹੈ
ਬਹੁਤ ਬਹੁਤ ਧੰਨਵਾਦ ਸਰਦਾਰ ਹਮੀਰ ਸਿੰਘ ਜੀ, ਵੱਡਮੁੱਲੀ ਜਾਣਕਾਰੀ ਦੇਣ ਲਈ।
ਸਰਦਾਰ ਹਮੀਰ ਸਿੰਘ ਜੀ ਤੁਹਾਡੇ ਇਹ ਐਪੀਸੋਡ ਪੰਥਕ ਇਤਹਾਸ ਦੇ ਡਿਜੀਟਲ ਰਿਕਾਰਡ ਵਜੋਂ ਸਦਾ ਕਾਇਮ ਰਹਿਣਗੇ! ਤੁਹਾਡਾ ਧੰਨਵਾਦ
ਸ ਹਮੀਰ ਸਿੰਘ ਜੀ ਸੁਖਬੀਰ ਬਾਦਲ ਤੇ ਬੇਅਦਬੀ ਕਰਨ ਤੇ ਲੱਗੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਕਤਲ ਕੇਸ ਚਲਣਾ ਚਾਹੀਦਾ ਹੈ ਜੋਂ ਅਪਰਾਧ ਇਸਨੇ ਆਪ ਮੰਨਿਆ ਹੈ
ਜਦੋਂ ਲੋਕ ਗੁੰਡੇ ਚੁੱਣਕੇ ਭੇਜਾਂਗੇ ਤਾਂ ਪਾਰਲੀਮੈਂਟ ਵਿੱਚ ਗੂੰਡਾ ਗਰਦੀ ਹੋਣੀ ਸੁਭਾਵਿਕ ਹੈ ਧੰਨਵਾਦ
ਫ਼ੈਸਲਾ ਸਿੱਖ ਸੰਗਤਾਂ ਨੇ ਕਰਨਾ ਹੈ ਕਿ ਬਾਦਲ ਅਕਾਲੀ ਦਲ ਨੂੰ ਵੋਟ ਕਰਨੀ ਹੈ ਕਿ ਨਹੀਂ 😊😂
ਸ ਹਮੀਰ ਸਿੰਘ ਜੀ ਬਾਦਲ ਦਲੀਏ ਨੂੰ ਹਰਸਿਮਰਤ ਕੌਰ ਬਾਦਲ ਹਾਏ ਲੱਗ ਗਈ ਹੈ ਜਿਹਨਾਂ ਕਿਹਾ ਸੀ ਕਿ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹੇ ਅਰਦਾਸ ਗੂਰੂ ਗ੍ਰੰਥ ਸਾਹਿਬ ਜੀ ਨੇ ਮਨਜ਼ੂਰ ਕਰ ਲਈ ਹੈ
ਹਰ ਗੱਲ ਤੇ ਝੂੱਠ ਬੋਲਦਾ ਰਿਹਾ ਬਾ ਪਰਿਵਾਰ ਪਹਿਲਾਂ ਤੋਂ ਹੁਣ ਜਿਵੇ ਖੇਤੀ ਕਾਨੂੰਨ ਨੂੰ ਬਹੁਤ ਵਧੀਆ ਕਹਿੰਦਾ ਰਿਹਾ ਸਾਰਾਂ ਪਰਿਵਾਰ ਅਤੇ ਇਹ ਕਹਿਦੀ ਪੰਜਾਬ ਚ ਜਥੇਬੰਦੀਆਂ ਵਿਰੋਧ ਕਰਦੀਆਂ ਹਨ ਹਰਿਆਣੇ ਵਾਲੇ ਨਹੀਂ
ਅਗਲੇ ਦਿਨ ਹਰਿਆਣਾ ਵਾਲੇ ਵੀ ਪੰਜਾਬ ਨਾਲ ਖ਼ੜ ਗਏ ਸਨ
ਜਗਤਾਰ ਸਿੰਘ ਨੂ ਚਾਰਜ ਨਹੀਂ ਲੈਣਾ ਚਾਹੀਦਾ ਨਹੀਂ ਉਹਨਾਂ ਦਾ ਸਤਿਕਾਰ ਸੰਗਤ ਵਿੱਚ ਘਟੇਗਾ ਉਹ ਬਾਦਲਾਂ ਦੇ ਚੁੰਗਲ ਵਿਚ ਨਾ ਫਸਣ
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਤੁਹਾਡੀ ਹਰ ਇੱਕ ਵਿਚਾਰ ਬਹੁਤ ਸੋਹਣੇ ਹੁੰਦੇ ਹਨ ਤੇ ਅਸੀਂ ਤੁਹਾਨੂੰ ਬੜੇ ਉਤਾਵਲੇ ਹੋ ਕੇ ਦੇਖਦੇ ਹਾਂ ਇਹਨਾਂ ਬਾਦਲ ਗਰੁੱਪ ਨੇ ਹੋਣ ਦੇ ਦਲਜੀਤ ਸਿੰਘ ਵਗੈਰਾ ਨੇ ਜੋ ਕੁਝ ਲੋਕਾਂ ਨਾਲ ਕੀਤਾ ਇਹ ਪਰਮਾਤਮਾ ਦਾ ਦੇਦਾ ਹਰ ਗੱਲ ਤੋਂ ਮੁੱਖ ਮੁਕਰ ਜਾਂਦੇ ਨੇ ਇਹਨਾਂ ਨੇ ਅਕਾਲ ਤਖਤ ਸਾਹਿਬ ਵੱਲੋਂ ਕਿਸ ਤਰ੍ਹਾਂ ਮੂੰਹ ਮੋੜਿਆ ਕੌਮ ਇਹਨਾਂ ਨੂੰ ਕਦੇ ਬਖਸ਼ੇਗੀ ਨਹੀਂ ਇਹ ਬੇਸ਼ਕ ਦੁੱਧ ਧੋਤੇ ਹੋ ਜਾਣ ਇਹਨਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ
ਬਹੁਤ ਸਹੀ ਬਿਰਤਾਂਤ,
ਸਤਿਕਾਰਯੋਗ ਸ ਹਮੀਰ ਸਿੰਘ ਸੱਤਿਕਾਰ ਪ੍ਰਵਾਨ ਕਰਨਾ ਜੀ। ਪੁਰੀ ਗੱਲ ਸੁਣਨ ਤੋਂ ਬਾਅਦ ਅਗਲਾ ਪ੍ਰਰਤੀ 2:38 ਕਰਮ ਜੀ
ਜਿਹੜਾ ਕੰਡੇ ਬਾਦਲ ਨੇ ਪੰਥ ਦੇ ਵਿਗੜੇ ਵਿੱਚ ਬੀਜੇ ਸਨ
ਆਖਿਰ ਕਾਰ ਓਹ ਕੰਡੇ ਬਾਦਲ ਦੇ ਪਰਿਵਾਰ ਦੇ ਵੇਹੜੇ ਵਿੱਚ ਖਿੱਲਰ ਗਏ ਹਨ
ਜਿਓ ਜਿਓ ਓਹ ਚੁੱਕਣ ਦੀ ਕੋਸ਼ਿਸ਼ ਕਰ ਦੇ ਨਾਲ-ਨਾਲ ਓਹ ਹੋਰ ਖਿੱਲਰ ਜਾਦੇ
ਵੱਡਾ ਕੰਡਾ ਜੋ ਬੀਜਿਆ ਗਿਆ ਓਹ ਜੱਥੇਦਾਰ ਹਹਰਪ੍ਰੀਤ ਸਿੰਘ ਨੂੰ ਅਹੁਦੇ ਤੋ ਵਖ ਕਰਨਾ ਬਾਦਲ ਕਿਆ ਨੂੰ ਮਹਿੰਗਾ ਪਵੇਗਾ
ਜਿੰਨਾ ਚਿਰ ਮੰਦ ਬੁੱਧੀ ਬਾਦਲ ਲਾਣਾ ਸਖਤ ਸਜ਼ਾ ਦੇ ਤਹਿਤ ਸਦਾ ਲਈ ਪੰਥ ਚੋਂ ਕੱਢਿਆ ਨਹੀ ਜਾਂਦਾ ।ਓਨਾ ਚਿਰ ਇਸਨੇ ਪੰਥ ਨੂੰ ਟਿਕਣ ਨਹੀ ਦੇਣਾ ।
ਫਖਰ-ਏ-ਕੌਮ ਦੀ ਸ਼ੀਲਡ / ਪਰਮਾਣ ਵੀ ਅਕਾਲ ਤਖਤ ਤੇ ਵਾਪਸ ਨਹੀਂ ਕੀਤਾ
ਗੱਲ ਸਿੱਧੀ ਹੈ ਬਾਦਲ ਦਲੀਏ ਹੁਕਮਨਾਮਾ ਮੰਨ ਕੇ ਪੰਥ ਦੀ ਸ਼ਰਨ ਵਿੱਚ ਆ ਸਕਦੇ ਹਨ ਜਾਂ 50% ਸੀਟਾਂ BJP ਨੂੰ ਦੇ ਕੇ ਆਪਣਾ ਖਹਿੜਾ ਛੁਡਾ ਸਕਦੇ ਹਨ
ਪਰ ਹੁਣ ਲੋਕ ਇੰਨਾ ਨੂੰ ਵੋਟ ਨਹੀਂ ਪਾਉਦੇ
ਵਾਹਿਗੁਰੂ ਜੀ ਬਾਦਲ ਪਰਿਵਾਰ ਦੇ ਚਮਚੇ ਨੇ ਧਾਮੀ ਸ਼ਾਮੀ ਵਰਗੇ ਹੋਰ ਕਿੰਨੇ ਹੀ
ਬਹੁਤ ਵਧੀਆ ਤੇ ਸਟੀਕ ਵਿਚਾਰ ਚਰਚਾ ਕੀਤੀ ਗਈ ਹੈ ਜੀ।
ਸਤਿ ਸ੍ਰੀ ਆਕਾਲ ਸਰਦਾਰ ਹਮੀਰ ਸਿੰਘ ਜੀਓ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
ਵਧੀਆ ਪ੍ਰੋਗਰਾਮ ਆ ਭਾਈ ❤
ਸਹੀ ਜਾਣਕਾਰੀ ਸਹੀ ਸੋਚ ।
ਮੇਰੇ ਪਿਆਰੇ ਸੱਜਣ ਹਮੀਰ ਸਿੰਘ ਜੀ
ਵਾਹਿਗੁਰੂ ਭਲਾ ਕਰਨ ਵੀਰ ਜੀ ।
ਸਤਿ ਸ੍ਰੀ ਅਕਾਲ ❤
🙏ਵਾਹਿਗੁਰੂ 🚩
SAA JI ਸਰਦਾਰ ਹਮੀਰ ਸਿੰਘ ਜੀ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਉਨਾ ਚਿਰ ਸੁਧਾਰ ਨਹੀਂ ਹੋਣਾ ਕਿਉਂਕਿ ਬਾਦਲ ਦਲ ਦਾ ਕਬਜ਼ਾ ਹੈ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਤੇ ਜਿੰਨਾ ਚਿਰ ਸਹਿਰਦ ਬੰਦਿਆਂ ਦੇ ਹੱਥ ਕਮਾਡ ਨਹੀਂ ਆਉਂਦੀ ਸੁਧਾਰ ਨਹੀਂ ਹੋਣਾ ਸੂਝਵਾਨ ਸਿੱਖ ਵੋਟਰਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ SGPC ਦੀਆ ਵੋਟਾਂ ਬਣਾਉਣ ਤੇ ਜਥੇਦਾਰ ਰਣਜੀਤ ਸਿੰਘ ਦਾ ਸਾਥ ਦੇਣ...
ਬਹੁਤ ਵਧੀਆ ਵਿਸਲੇਸਣ ਜੀ 🙏
Knowledgeable discussion.
Good job sir
ਹਮੀਰ ਸਿੰਘ ਜੀ , ਬਾਦਲਾਂ ਦੀ ਅਮਰਵੇਲ ਸਿੱਖ ਪੰਥ ਲਈ ਬਹੁਤ ਵੱਡੀ ਚੁਣੌਤੀ ਹੈ , ਜਿੰਨਾ ਚਿਰ ਇਹ ਵੱਢਕੇ ਪਰ੍ਹੇ ਨਹੀ ਸਿੱਟੀ ਜਾਂਦੀ ਪੰਥ ਉਨਾ ਚਿਰ ਪਰਫੁੱਲਤ ਨਹੀ ਹੋ ਸਕਦਾ , ਬਾਦਲ ਟੱਬਰ ਰਸਸ ਦਾ ਦੱਲਾ ਹੈ ਤਾਹੀ ਤਾਂ ਐਡਾ ਵੱਡਾ ਨੁਕਸਾਨ ਕਰ ਰਿਹਾ ਹੈ …
ਪਰ
ਅਕਾਲ ਪੁਰਖ ਬੇਅੰਤ ਹੈ ਤੇ ਅਜਿਹਾ ਸਿਲਸਿਲਾ ਸਿਰਜ ਰਿਹਾ ਹੈ ਕਿ ਬਾਦਲਾਂ ਦੀ ਸੁਆਹ ਨਹੀ ਰਹਿੰਣੀ ਤੇ ਪੰਥ ਚੜਦੀ ਕਲਾ ਚ ਹੋਉ
ਤੇ ਦੂਸਰਾ ਜੋ ਬਾਦਲ ਟੱਬਰ ਦੇ ਗੋਲੇ ਹਨ ਜਿੰਨਾਂ ਨੇ ਲੱਪ ਗੜੱਪੀ ਖਾਧਾ ਸੀ ਹੁਣ ਉਹੀ ਵੱਧ ਭੌਂਕਦੇ ਹਨ ਪਰ ਹਸ਼ਰ ਇਨਾ ਦਾ ਉਹ ਹੋਣਾ ਹੈ ਜਿਵੇ ਫਰਸਖੀਅਰ ਦੀ ਮੌਤ ਛਿੱਤਰਾ ਨਾਲ ਹੋਈ ਸੀ ਇਨਾ ਦੀ ਮੌਤ ਉਸ ਨਾਲੋ ਹਜ਼ਾਰਾਂ ਗੁਣਾ ਵੱਧ ਦੁੱਖਾਂ ਨਾਲ ਹੋਣੀ ਹੈ ॥
ਸਤਿ ਸ੍ਰੀ ਆਕਾਲ ਜੀ
ਢੀਂਡਸਾ ਨੇ ਰੁਪਏ ਜਮ੍ਹਾਂ ਕਰਵਾਏ ਆ ਬਾਦਲਾਂ ਨੇ ਨਹੀ ਕੀ ਇਹ ਸੱਚ ਆ
WaheGuru Sukhar he ji thanks Veerji nice program
Good job ji Tracy ca
ਕੁਲ ਮਿਲਾ ਕੇ ਜੇ ਕਹਿਏ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਮਿਸ਼ਨ ਵਿਚ ਕਾਮਯਾਬ ਹੋਏ ਨੇ।ਪੰਥ ਵਿੱਚ ਹਲਚਲ ਮਿਚ ਗਈ ਹੈ।ਇਸ ਪਿੱਛੇ ਕਿਹੜੇ ਤੱਤ ਨੇ ਮੈਂ ਨਹੀਂ ਕਹਿਣਾ ਚਾਹੁੰਦਾ। ਅਕਾਲੀ ਦਲ ਨੂੰ ਚਿਤ ਕਰ ਕੇ ਰੱਖ ਦਿੱਤਾ ਹੈ।
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
Dhannvaad Hamir Singh ji
Awareness is very very important ( national & internetional) specially for punjab peoples.
Thanks
Good exercise, God bless you have a wonderful and successful life.
Very nice information Hamir singh ji 🙏❤
ਸਤਿ ਸ੍ਰੀ ਅਕਾਲ
ਬਹੁਤ ਹੀ ਵਧੀਆanalysis
Jathedar Harpreet Singh ji very nice person 🙏🙏🙏🙏🙏🙏
Very nice discussion god bless you
Beautiful Episode with important facts by S.Hamir Sgh deserves
Upmost APPRECIATION.👍🌹🌹 A journalist with
Balanced views!!
S Himer Singh jiSS Akal SS Akal ji Good job 🙏🇨🇦🍎🌺📌🌺🍎🙏📌🇨🇦🙏
Hamir singh ji Sanu tuhada Program bhut vadea Lagda 🙏🙏🙏🙏🙏
ਹਮੀਰ ਸਿੰਘ ਜੀ ਗੁਡ job
ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਬੀਜੇਪੀ ਵਾਲੇ ਮੰਨਨ ਨੂੰ ਤਿਆਰ ਨਹੀਂ ਹੈ
ਇਹ ਤਾਂ ਮੰਨੂ ਸਿਮ੍ਰਤੀ ਵਾਲੇ ਸਵਿੰਧਾਨ ਨੂੰ ਲਾਗੂ ਕਰਨ ਲਈ ਉਤਾਵਲੇ ਹਨ ਜੀ।
Good
ਹਾਏ-ਹਾਏ ਬਾਦਲ 😂
ਸਤਿ ਸ੍ਰੀ ਅਕਾਲ ਹਮੀਰ ਅੰਕਲ ਜੀ ❤
S jameer singh jee God bless you and I hope God lambi umer kare
Sat shri akal v nice vieows
🙏🙏👍
Good job
ਸਿੱਖ ਅਤੇ ਅਕਾਲੀ ਕਹਾਉਣ ਲਈ ਬਾਦਲ ਲਾਣਾ ਆਪਣੇ ਕੁਕਰਮਾਂ ਕਰਕੇ ਯੋਗ ਨਹੀ ਤੁਸੀ ਉੱਨਾਂ ਨੂੰ ਅਕਾਲੀ ਕਿਸ
ਆਧਾਰ ਤੇ ਕਹਿ ਰਹੇ ਹੋ ਜ਼ਰੂਰ ਦੱਸੋ ।
The great example of true Generalism by this Gentle man Big salute to him having such a impartial generalism
ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰਨ ਨਾਲੋਂ ਤਕੜਾ ਕਰੋ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਹੁਣ ਤਾਂ ਸਮਝੋ ਬਾਦਲ ਪਰਿਵਾਰ ਦੇ ਕਹਿਣ ਤੇ ਕੀ ਕੀ ਹੋ ਰਿਹਾ
👍
Waheguru mehar rakhan chardikala bakhashn kaum nu aketa bakhashn
You are great
Hamir Singh by sat shri akal
🙏
🙏🙏🙏
S Hamir Singh ji intelligent brave reporter
Good job ji from Takhtu Pura Sahib
V good
Sardar Hamir Si gh ji ਕੀ ourself along with some other wise and fair ANCHORS may make personal contacts with S. Bhunder Sahib,Cheema Sahib or Jhunda Sahib. ਓਹਨਾ ਨਾਲ ਸਲਾਹ ਮਸ਼ਵਰੇ ਕਰਨ ਲਈ ਉਪਰਾਲੇ ਕਰ ਸਕਦੇ ਹੋ?
👍👍👍👍👍👍👍
SSA S Hamir Singhji Gyani Harpreet
Nice bro
Harpreet ji vich kush gun tan haige aa ji Jathedari de. Khali jee hajoor ni karde aa ji. Waheguru ji.
ਕੋਈ ਵੀ ਸੱਚਾ ਸਿੱਖ ਬਾਦਲ ਜੁੰਡਲੀ ਨੂੰ ਚੰਗਾ ਨਹੀਂ ਕਹੇਗਾ ਕਿਉਂਕਿ ਇਹ ਬੇਈਮਾਨ ਅਖੌਤੀ ਅਕਾਲੀ ਚੰਗੇ ਨਹੀਂ ਪੰਥ ਦੋਖੀ ਹਨ
Democracy, character of Nation, greedy leadership, dangerous society situation.
ਕਿਤੇ ਦਿਲੀ ਦੀ ਚੋਣ ਕਰਕੇ ਨਾ ਹੋਵੇ
ਗਵਾਹ ਵਾਲਾ
Hamir Singh ji : Also take issue on SGPC election ; past, present and future and why it is held at the mercy of centre indirectly by badals Sukha. Earier the election was being held under Panjab government supervision.
Suke Insaa dee saari property v zbt krke guru Ramdas g dee golak vich zmma kro g
1975 vich modi nu badal ne pug bna k punch Kashmir de Gurdwara Sahib vich chhupa ke rakhia c smt Gandhi sanghia da sath chhd k Punjab de haq den lai tiar c badal ne sanghia di yari nu prefer kita badal de kale karname Sikh sadia teek nhi bhulan ge
Hameer ji jihdhe AKAL TKHT nu tilt kr skde hn ohkleor nu kee khulla chhdnhge
Hamir Singh ji, kia tuhanu ni lagda ke Sukhbir ne Akali Dal nu Punjabi Party bna ke te hun KAALI DAAL bna ditta hai ji? Waheguru ji.
How an culprit can be witness. It is conspiracy.
5.6 ਅਕਾਲੀ ਦਲ ਬਣੇ ਹੋਏ ਨੇ ਹੁਣ ਤੁਸੀਂ ਇੱਕ ਹੋਰ ਅਕਾਲੀ ਦਲ ਬਣਵਾ ਕੇ ਛੱੱਡੋਂਗੇ ਸ਼੍ਰੋਮਣੀ ਅਕਾਲੀ ਦਲ ਤਾਂ ਜ਼ੋ ਹੈ ਓਹੀ ਰਹੇਗਾ ਪਹਿਲੇ ਬਣੇ ਅਕਾਲੀ ਦਲਾਂ ਨੇ ਕੀ ਕਰ ਲ਼ਿਆ ਪਿਛਲਾ ਇਤਿਹਾਸ ਖੋਲ ਕੇ ਦੇਖ ਲਵੋ ਜੋ ਡਿਵੈਲਪਮੈਂਟ ਹੋਈ ਹੈ ਓਹ ਚੱਲ ਰਹੇ ਸ਼ਿਰੋਮਣੀ ਅਕਾਲੀ ਦਲ ਵਿੱਚ ਹੀ ਹੋਈ ਹੈ ਤੁਸੀਂ ਕਿਉਂ ਪੰਜਾਬ ਦਾ ਬੇੜਾ ਗ਼ਰਕ ਕਰਨ ਲਗੇ ਹੋ ਤੁਹਾਨੂੰ ਕੀ ਮਿਲੇਗਾ ਵਾਹਿਗੁਰੂ ਸਦਬੁੱਧੀ ਬਖਸ਼ੇ ਮੀਡੀਆ ਤੇ ਸੋਸ਼ਲ ਮੀਡੀਆ ਨੂੰ।
ਤੁਸੀਂ ਵੀ ਬਾਦਲ ਇਨਸਾ ਦੀ ਚਾਪਲੂਸੀ ਛੱਡ ਦਿਓ।
AKALI DUL NWA BNEGA TA HEE KAMJAB HOWEGA, HUON AKALIDUL TA HAI HEE NHI ,BADL DUL CHULDA HAI, JOFAIMLY GUNAHGAR HO KE LHUTEM HO CHUKEA HAI JI RS DHALIWALL FDK ❤
Akali Dal hi kiun banhega? Akali Dals naheen banhde hunh Kali Dal hi banhde hann
Sardar ji Dhami di krtoot te parda pa k loka da dhian dusre masle kr riha badal jundli
Badal jundli ne sari dunia chsikhi da ghaan bahut liaada kitta.
Sukhbir kise gall vich bolia hea aawe ghare baithe nu v dabi jade ho kush ta socho
Akalidl badl tu badl prvaar vakh keeta hi ni jaa skda kio k eh party di mlkeeyt badl di hai jaani badal di ltd compny hai j sikh kom ne bchna sromni akalidl phla vaala bnaavo
Suka insaa lgda desh te pb to bhgoraa ho javega