КОМЕНТАРІ •

  • @ranjeetkaur6746
    @ranjeetkaur6746 Місяць тому +79

    ਰਿਸ਼ਵਤਖੋਰੀ ਨਾਲੋਂ ਬੱਕਰੀਆਂ ਪਾਲਣਾ ਬਹੁਤ ਵਧੀਆ ਤੇ ਇੱਜ਼ਤ ਵਾਲਾ ਕੰਮ, ਸ਼ਾਬਾਸ਼ ਪੁੱਤ ਵਾਹਿਗੁਰੂ ਜੀ ਤੈਨੂੰ ਤਰੱਕੀ ਬਖ਼ਸ਼ੇ ❤

  • @gurjeetsingh9370
    @gurjeetsingh9370 Місяць тому +362

    ਬਿਲਕੁਲ ਸਹੀ ਗੱਲ ਹੈ ਬਾਈ ਲੋਕਾਂ ਦਾ ਕੀ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਪਰ ਕਿਸੇ ਦੀ ਮਦਦ ਨਹੀਂ ਕਰਦੇ

    • @user-ns6oc2im5v
      @user-ns6oc2im5v Місяць тому +9

      ਸਿਰਾ ਕਰਾ ਤਾ ਪੁਲੀਸ ਮੁਲਾਜ਼ਮ ਨੇ ਕਮ ਕੋਈ ਵੀ ਹੋਵੇ ਦਿਲ ਲਾ ਕੇ ਕੰਮ ਕਰਨਾ ਚਾਹੀਦਾ ਸਲੂਟ ਹੈ ਤੈਨੂੰ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ

    • @iltilanabhusansingh
      @iltilanabhusansingh 16 днів тому

      ❤❤❤❤

  • @happynauria9310
    @happynauria9310 Місяць тому +229

    ਬਾਈ ਸਿਰਾ ਕਰਾਤਾ ਤੂੰ ਪਹਿਲੀ ਵਾਰ ਕਿਸੇ ਪੁਲਿਸ ਵਾਲੇ ਨੂੰ ਵੇਖ ਕੇ ਖੁਸ਼ੀ ਹੋਈ

    • @jaggichahal554
      @jaggichahal554 Місяць тому +4

      Nice ❤❤❤❤❤❤❤❤❤❤❤

  • @amritkaur6831
    @amritkaur6831 Місяць тому +78

    ਬਹੁਤ ਵਧੀਆ ਲੱਗਾ ਸੁਣਕੇ, ਕਿ ਰੋਟੀ ਲੋਕਾਂ ਨੇ ਨਹੀਂ ਦੇਣੀ। ਸੱਚਮੁੱਚ ਸਹੀ ਕਿਹਾ ਦਾਤੀ ਨੂੰ ਦੰਦੇ ਇੱਕ ਪਾਸੇ ਲੋਕਾਂ ਨੂੰ ਦੰਦੇ ਦੋਨੋ ਪਾਸੇ। ਤਰੱਕੀ ਕਰਨ ਲਈ ਮਿਹਨਤ ਕਰਨੀ ਬਹੁਤ🎉🎊 ਜਰੂਰੀ ਹੈ, ਕੰਮ ਕੋਈ ਵੀ ਹੋਵੇ ਮਾੜਾ ਨਹੀਂ ਹੁੰਦਾ ਬੱਸ ਅਪਣੀ ਸੋਚ ਅਤੇ ਲਗਨ ਚਾਹੀਦੀ ਹੈ🎉🎊ਜੋ ਵਾਹਿਗੁਰੂ ਜੀ ਨੇ ਤੁਹਾਡੇ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ🎉🎊 👾😭🙏🥰

  • @digdarshansingh7793
    @digdarshansingh7793 Місяць тому +44

    ਵਧੀਆ ਉਪਰਾਲਾ ਕੀਤਾ ਹੈ ਵੀਰ ਨੇ

  • @simranbatth8334
    @simranbatth8334 Місяць тому +97

    ਬਹੁਤ ਵਧੀਆ ਵੀਰੇ ਕੰਮ ਕੋਈ ਮਾੜਾ ਨਹੀਂ ਹੁੰਦਾ ਕੰਮ ਤਾ ਕੰਮ ਹੀ ਹੈ ਬੱਕਰੀ ਪਾਲਣਾ ਕੋਈ ਮਾੜਾ ਨਹੀਂ🙏🙏

  • @gelasingh9528
    @gelasingh9528 Місяць тому +41

    ਬਹੁਤ ਵਧੀਆ ਬਾਈ ਜੀ ਧੰਨਵਾਦ
    ਪਸੂ ਪਾਲਣ ਬਹੁਤ ਵਧੀਆ ਧੰਨਵਾਦ ਰੱਬ ਤਰੱਕੀਆ ਬਖਸੇ

  • @gurvindersinghpakka3109
    @gurvindersinghpakka3109 Місяць тому +99

    ਵੀਰੇ ਰਿਸ਼ਤੇਦਾਰ ਤਾਂ ਕਿਸੇ ਨੂੰ ਖੁਸ਼ ਨਹੀਂ ਦੇਖ ਸਕਦੇ ਜੋ ਤੁਹਾਡਾ ਸ਼ੌਂਕ ਹੈ ਉਹ ਤੁਹਾਨੂੰ ਹੀ ਪਤਾ ਖਿੱਚ ਕੇ ਰੱਖੋ ਕੰਮ ਨੂੰ

  • @sherepunjabsandhu5656
    @sherepunjabsandhu5656 Місяць тому +90

    ਵੀਰ ਬਿਲਕੂਲ ਸੰਚ ਆਖੈਆ ਜੀ ਤੂਸੀ ਪੂਲਸ ਵਾਲੈ ਬੰਣਕੈ ਬਕਰਿਆ ਵਾਲਿਆ ਨੂੰ ਨਾ ਭੂਲ ਜਾਏਉ ਹੰਰ ਗਰੀਬ ਬੰਦੈ ਦਾ ਸਾਥੰ ਦੈਵੋ ਜਾਤਾ ਪਾਤਾ ਤੋਉ ਉਪਰ ਉਠਕੈ ਵਾਹਿਗੁਰੂ ਜੀ ਭੰਲੀ ਕਰਨ ਗੈ ਜੀ

  • @user-yh3vm3tw9o
    @user-yh3vm3tw9o Місяць тому +26

    ਬਾਈ ਜੀ ਸਲੂਟ ਆ ਤੁਹਾਡੇ ਕੰਮ ਨੂੰ ਨੀ ਬੰਦਾ ਬਾਈ ਕਿਹੜਾ ਪੁਲਿਸ ਚ ਭਰਤੀ ਕਿਸੇ ਜਿਹਾ ਕੰਮ ਕਰਦਾ ਵੀਰੇ ਹੁਣ ਜੇ ਪੁਲਿਸ ਚ ਭਰਤੀ ਹੋ ਕੇ ਫਿਰ ਆਪਣਾ ਕੰਮ ਥੋੜਾ ਛੱਡਣਾ ਯਾਰ ਵਧੀਆ ਵਧੀਆ ਵੀਰੇ ਦੱਬ ਕੇ ਰੱਖੋ ਕੰਮ ਨੂੰ

  • @swarnjitkaur1798
    @swarnjitkaur1798 Місяць тому +24

    100%ਸਹੀ ਕਿਹਾ ਵੀਰ ਜੀ ਜਗ ਨੀ ਜਿੱਤਿਆ ਜਾਂਦਾ 🙏💖

  • @harvinderbedi9739
    @harvinderbedi9739 Місяць тому +48

    ਬਹੁਤ ਸੌਹਣੇ ਵਿਚਾਰ ਆ🙏

  • @sukhjitsingh1916
    @sukhjitsingh1916 Місяць тому +20

    ਪੁਲਿਸ ਚ ਭਰਤੀ ਹੋਜੇ ਕੋਈ ਯਾਰ ਦੋਸਤ ਜਾ ਕੋਈ ਰਿਸ਼ਤੇਦਾਰ ਰੱਬ ਨੂ ਟੱਬ ਦੱਸਣ ਲੱਗ ਜਾਦੇ ਅਾ ਪਰ ਥੋਨੂ ਦੇਖ ਕੇ ਕੂਛ ਸਿਖਣਾ ਚਾਹਿਦਾ ਅੋਨਾ ਨੂ ਜਿਅਾਦਾ ਤਾ ਅਾਪਣੇ ਮਜਬੀ ਭਰਾਂ ਜਾ ਚਮਾਰ ਭਰਾਂ ਪਰ ਅਾਪਣਾ ਤਾ ਦਿਨ ਧਰਮ ਹੇਗਾ ਵਾ ਪਰ ਅਾ ਸਾਲੇ ਜੱਟਾ ਦਾ ਕੋਈ ਦਿਨ ਧਰਮ ਨੀ ਹੇਗਾ ਏ ਤਾ ਅਾਪਣੇ ਗੁਰੂ ਗੋਬਿੰਦ ਸਿੰਘ ਜੀਅਾ ਨੂ ਛੱਡ ਕੇ ਭੱਜ ਗੇ ਸੀ ਸ਼ੀਰੀ ਅਨੰਦਪੁਰ ਸਾਹਿਬ ਤੋ ਏਨਾ ਤੇ ਕਦੇ ਭਰੋਸਾ ਨਾ ਕਰੋ👍👍👍

    • @baldevsidhu7719
      @baldevsidhu7719 Місяць тому +1

      ਹਦ ਹੋ ਗਈ RSS ਦੀ ਫੇਕ IDS ਬਨਾ ਕੇ ਦਲੇ ਲਿਖਦੇ ਹਨ ਉਹੀ ਗਲਾ ਸਾਰੀਆ ਜਗਾ ਤੇ ! ਮੁਕਤਸਰ ਚ ਕੋਣ ਲੜਿਆ ਸੀ?ਤੇਰਾ ਪਿੳ?

  • @sakinderboparai3046
    @sakinderboparai3046 Місяць тому +14

    ਮੈਂ ਵੀ ਇੱਕ ਵਾਰ ਬੱਕਰੀ ਰੱਖੀ ਸੀ । ਛੋਟੇ ਹੁੰਦੇ। ਨੇ ਵਾਧਾ ਬਹੁਤ।ਹੁੰਦਾ ਹੈ। ਬਹੁਤ।ਵਧੀਆ ।

  • @SukhwantsinghSandhu-ir6dp
    @SukhwantsinghSandhu-ir6dp Місяць тому +13

    ਜਿੰਦਗੀ ਵਿੱਚ ਕਾਮਯਾਬ ਹੋਣਾ ਤਾ ਲੋਕਾ ਦੀ ਪਰਵਾਹ ਕਰਨੀ ਵੱਡੋ ਜੇ ਕਾਮਯਾਬ ਹੋ ਗਏ ਤਾ ਵੀ ਗੱਲਾ ਜ ਨਾ ਹੋਏ ਤਾ ਗੱਲਾ

  • @SukhpalSingh-ze4tp
    @SukhpalSingh-ze4tp 26 днів тому +2

    ਆਪਣੇ ਕੰਮ ਦਾ ਕੋਈ ਮਿਹਣਾ ਨੀ, ਲੋਕ ਤਾਂ ਲੱਤਾਂ ਖਿੱਚਣ ਵਾਲੇ ਹੁੰਦੇ ਨੇ ਨਾ ਆਪ ਕਾਮਯਾਬ ਹੋਣਾ ਨਾ ਕਿਸੇ ਨੂੰ ਹੋਣ ਦੇਣ, ਲੋਕਾਂ ਦੀ ਸੁਣੋਗੇ ਤਾਂ ਬਰਬਾਦ ਹੋਜੋਗੇ, ਸਲੂਟ ਆ ਬਾਈ ਤੇਰੀ ਸੋਚ ਔਰ ਤੇਰੀ ਮਿਹਨਤ ਨੂੰ 👌👍👏💐🙏🏻

  • @RanjitKaur-hs6cs
    @RanjitKaur-hs6cs Місяць тому +6

    ਬਹੁਤ ਵਧੀਆ ਕੰਮ ਕੀਤਾ ਬੇਟਾ

  • @GauravdeepsinghJhim
    @GauravdeepsinghJhim Місяць тому +1

    ਸੱਚ ਕਿਹਾ ਵੀਰ ਨੇਂ .
    ਕੰਮ ਵਿੱਚ ਕਾਹਦੀ ਸ਼ਰਮ..
    ਕੰਮ ਤਾਂ ਹੈ ਬੰਦੇ ਦਾ ਕਰਮ...
    ਜੋ ਵੀ ਇਸ ਗੱਲ ਨਾਲ ਸਹਿਮਤ ਹੈ ਕਮੈਂਟ ਕਰ ਕੇ ਜਰੂਰ ਦੱਸੋ.

  • @sidhurureke
    @sidhurureke Місяць тому +1

    ਕੰਮ ਦਾ ਕੋਈ ਮੇਹਣਾ ਨੀ ਹੁੰਦਾ ਬਾਈ ਜੀ ਬਹੁਤ ਵਧੀਆ ਕਿੱਤਾ

  • @ramanswag8212
    @ramanswag8212 Місяць тому +4

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਤੁਹਾਡੇ ਤੇ

  • @sodhist
    @sodhist Місяць тому +5

    ਵੀਰੇ ਸਲੂਟ tuwadi ਸੋਚ ਨੂੰ

  • @Parmindersingh-vv5bz
    @Parmindersingh-vv5bz Місяць тому +6

    vEer ਜੀ ਲੋਕ ਸਾ…🫢 ਲੱਗਦੇ ਆ ਲੋਕਾ ਨੂੰ ਤੇ ਵੀਰੇ ਦੋਨੋਂ ਪਾਸੇ ਦੰਦੇ ਆ ਜੇ ਕੋਈ ਚੱਜ ਦਾ ਕੰਮ ਕਰੇ ਤਾਂ ਵੀ ਜੀਓਂਣ ਦਿੰਦੇ ਜੇ ਕੋਈ ਨਾ ਕਰੇ ਤਾਂ ਵੀ ਇਸ ਕਰਕੇ ਆਪਾ ਤੇ ਸੁਣੀਂ ਜਾਈਦੀ ਆ ਪਰ ਕਰੀ ਦੀ ਮੰਨ ਦੀ ਆ ਨਾਲੇ ਕਿੜਾ ਕਿਸੇ ਸਾ…🫢 ਤੋਂ ਉੱਧਾਰ ਲੈਕੇ ਕੰਮ ਕਰਨਾ ਬੱਸ ਆਪਾ ਤੇ ਕੋਈ ਵੀ ਕੰਮ ਹੋਵੇ ਉਸ 🙏ਵਾਹਿਗੁਰੂ ਜੀ ਅੱਗੇ ਹੱਥ 🙏 ਜੋੜ ਅਰਦਾਸ ਕਰੀ ਦੀ ਆ ਉਹ ਆਪ ਹੀ ਸਭ ਕੰਮ ਚਾਏ ਅੱਜ ਚਾਏ ਕੱਲ ਸਿਰੇ ਲਾ ਹੀ ਦਿੰਦਾ ਨਾਲੇ ਉਹ ਦੇ ਕੇ ਲੋਕਾ ਵਾਂਗ ਮੇਹਣਾ ਵੀ ਨੀ ਮਾਰਦਾ ਸੋ ਲੋਕਾ ਨੂੰ ਛੱਡੋ ਜੇ ਕਮਜ਼ਾਬ ਹੁਣਾ ਫ਼ੇਰ ਓਸਦਾ ਨਾ ਲੈਕੇ ਕੋਈ ਵੀ ਕੰਮ ਸ਼ੁਰੂ ਕਰ ਦਿਆ ਕਰੋ ਪੂਰਾ ਉਹ ਆਪ ਹੀ ਕਰ ਦਿੰਦਾ ਬੱਸ ਉਸਤੇ ਭੋਰਸਾ ਹੁਣਾ ਚਾਈਦਾ

  • @gurdevkaur4505
    @gurdevkaur4505 Місяць тому +4

    Very very true ❤❤be happy ❤❤❤

  • @sukhrajdhillondhillon3440
    @sukhrajdhillondhillon3440 Місяць тому +3

    ਕੰਮ ਛੋਟਾ ਵੱਡਾ ਨੀ ਬੰਦੇ ਦੀ ਸੋਚ ਹੈ ਵੱਡੀ ਛੋਟੀ ,,ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿੰਨਾ ਦੀ ਖੋਟੀ

  • @rajvirsingh6801
    @rajvirsingh6801 Місяць тому +3

    ਬਿਲਕੁਲ ਸਹੀ ਤੇ ਸੱਚ ਕਿਹਾ ਬਾਈ ਨੇ

  • @sukhjitsingh1916
    @sukhjitsingh1916 Місяць тому +3

    ਬੋਤ ਵਦੀਅਾ ਵੀਰ ਜੀ ਕੱਮ ਕੋਈ ਵੀ ਹੋਵੇ ਅੋ ਵੱਡਾ ਛੋਟਾ ਨੀ ਹੁੱਦਾ ਕੱਮ ਤਾ ਕੱਮ ਅਾ ਵੀਰ ਜੀ ਸਲੂਟ ਅਾ ਤੇਰੀ ਸੋਚ ਨੂ ਵੀਰ ਪਰ ਅਾ ਗੱਲ ਬੋਤ ਬੋਤ ਵਦੀਅਾ ਵਾ ਬੰਦੇ ਕੋਲ ਜੇ ਚਾਰ ਪੈਸੇ ਅਾ ਜਾਣ ਤਾ ਅਾਵਦੀ ਅੋਕਾਤ ਭੋਲ ਜਾਦਾ ਪਰ ਤੁਸੀ ਏਦਾ ਨੀ ਕਿੱਤਾ

  • @jatinderpalsingh9592
    @jatinderpalsingh9592 10 днів тому +1

    ਵੀਰ ਜੀ ਬਿਲਕੁਲ ਗੱਲ ਠੀਕ ਹੈ ਮਿਹਨਤ ਕਰਨੀ ਬਹੁਤ ਜਰੂਰੀ ਹੈ ਵਧੀਆ ਗੱਲ ਹੈ ਜੀ ਮੈਂ ਤੋਂ ਡੇਢ ਕਿੱਲਾ ਸੀਗਾ ਇਸ ਵੇਲੇ 12 ਕਿੱਲੇ ਬਣਾਏ ਆ ਅਸੀਂ ਵੀ ਪੰਜਾਬ ਪੁਲਿਸ ਚ ਆ ਜੀ ਸਿਪਾਈ ਭਰਤੀ ਹੋਏ ਸੀ ਹੁਣ ਏ ਐਲ ਆਰ ਏਐਸਆਈ ਆ

  • @jagjitsingh9160
    @jagjitsingh9160 19 днів тому +1

    ਵੀਰੇ ਬਹੁਤ ਬਹੁਤ ਹੀ ਵਧੀਆ ਸਬਕ ਹੈ ਆਪਜੀ ਦਾ ਉਧਮ ਵਾਲਾ ਕਿੱਤਾ

  • @NareshKumar-bc8xw
    @NareshKumar-bc8xw Місяць тому +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ 🤝🏼💐🥰🥰

  • @JaswinderSinghKulaar
    @JaswinderSinghKulaar Місяць тому

    ਲੋਕ ਤਮਾਸ਼ ਵੀਨ ਨੇ ਯਾਦ ਰੱਖਣਾ 😡😡👊👊 ਵੀਰੇ ਕੰਮ ਕੋਈ ਨੀ ਮਾੜਾ ਬੰਦੇ ਦੀ ਨੀਅਤ ਮਾੜੀ ਐ💯👍💪💪

  • @AmrikSingh-fi1mn
    @AmrikSingh-fi1mn Місяць тому +2

    ਬਹੁਤ ਵਧੀਆ ਜੀ

  • @HarpalSingh-sm3xl
    @HarpalSingh-sm3xl Місяць тому +3

    Good farm 👍

  • @tutorlogy7401
    @tutorlogy7401 Місяць тому +3

    Bilkul sahi

  • @GurpreetSINGHOZSIKH
    @GurpreetSINGHOZSIKH Місяць тому +3

    ਸ਼ੁਕਰ ਵਾਹਿਗੁਰੂ ਕੋਈ ਤਾਂ ਆਪਣੇ ਪੰਜਾਬ ਵਿੱਚ ਕੰਮ ਕਰ ਰਿਹਾ 🙏

  • @AjayKumar-os2gl
    @AjayKumar-os2gl Місяць тому +3

    Good job Sir

  • @gurmailsingh-kl7ht
    @gurmailsingh-kl7ht Місяць тому

    ਗੂਰੂ ਫਹਿਤ ਜੀ ਬਹੁਤ ਹੀ ਚੰਗਾ ਵੀਰਜੀ ਅਸੀ ਬਾਹਰ ਜਾ ਕੇ ਆ ਗਿਅ ਮੈ ਉਸ ਜਗਾ ਜਾ ਕੇ ਜਿਨੌ ਵੀ ਬਾਙਰ ਜਾਦੇ ਹੈ ਕੰਮ ਹੀਕਰਦੇ ਹੈ ਪਰ ਉਨਾ ਨੂੰਪਤਾ ਕੀਕੀ ਕਰਦੇਅ ਪਰ ਆਪਾ ਆਪਣੈ ਘਰ ਜਾ ਪਜਾਬ ਵਿਟ ਨਹੀਕਰਦੇ ਪਰ ਕੰਮ ਦਾ ਕੋੲਈ ਮੇਣਾਨਹੀ ਬਹੁਤ ਹੀ ਚੰਗਾ ਓ। ਕੌਧੰਨਵਾਦ

  • @harpreet370
    @harpreet370 Місяць тому

    ਧੰਨ ਤਾਂ ਇੱਥੋਂ ਦੇ ਲੋਕ ਆ ਜਿਹੜੇ ਹਰ ਟਾਇਮ ਹਰ ਵਖਤ ਇੰਨੀ ਗਰਮੀ ਝੱਲਦੇ ਆ ਜਦ ਇਨਸਾਨ ਦੀ ਕੋਈ ਜ਼ਿੰਦਗੀ ਨਹੀਂ ਤਾਂ ਜਾਨਵਰਾਂ ਦੀ ਕੀ ਜ਼ਿੰਦਗੀ ਹੋਉ ਉਹ ਉਹਨਾਂ ਦਾ ਦੇਸ਼ ਹੈ ਉਹ ਇੱਥੇ ਜੰਮੇਂ ਆ ਪਲੇ ਆ ਇੱਥੇਂ ਜੀਣਾਂ ਇੱਥੇ ਹੀ ਖਤਮ ਹੋਣਾ ਇਹਨੂੰ ਜ਼ਿੰਦਗੀ ਕਹਿੰਦੇ ਹਨ 🙏🙏🙏😢😢

  • @KahlonSaab_751
    @KahlonSaab_751 Місяць тому +2

    ਮੈਂ ਵੀ ਲੱਭ ਰਿਹਾ ਚੰਗੀ ਨਸਲ ਦੀ ਬੱਕਰੀ ਮਿਲੇ ਤਾਂ ਜ਼ਰੂਰ ਰੱਖਣੀ ਏ

  • @user-cc9ln7go9l
    @user-cc9ln7go9l День тому

    ਬਾਈ ਜੀ ਬਹੁਤ ਵਧੀਆ ਵਿਚਾਰ ਜੇਕਰ ਸ਼ਰਮ ਲਾਓਣੀ ਪੈਣੀ ਐ

  • @HARJEETSINGH-yv1np
    @HARJEETSINGH-yv1np Місяць тому +2

    Very nice ਵੀਰ ਜੀ ❤❤

  • @MajorSingh-vr9xh
    @MajorSingh-vr9xh Місяць тому +1

    ਬਹੁਤ ਵਧੀਆ ਜੀ।

  • @nanakgurbani
    @nanakgurbani Місяць тому +1

    I claim positive energy thank you universe

  • @nirmaljeetkaur9154
    @nirmaljeetkaur9154 Місяць тому +3

    God job veer❤

  • @user-st7lr8wc8z
    @user-st7lr8wc8z 21 день тому +1

    Shi gal Bai Teri roti lokan ne nhi Deni kise ristedar ne v nhi❤️🙏👏👏

  • @baldevsinghriar4830
    @baldevsinghriar4830 Місяць тому

    ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਮਿਹਨਤ ਦਾ ਕੋਈ ਡਰ ਨਹੀ ਕੋਈ ਕੰਮ ਮਾੜਾ ਨਹੀ ਲੋਕਾਂ ਦਾ ਕੰਮ ਬਿਨਾਂ ਵਜ੍ਹਾ ਭੌਂਕਣਾ ਕਿਸੇ ਦੀ ਪ੍ਰਵਾਹ ਨਾ ਕਰੋ ਆਪਣੀ ਚਾਲੇ ਚੱਲਦੇ ਰਹੋ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ

  • @user-lf5bh8cj4o
    @user-lf5bh8cj4o Місяць тому

    ਬਹੁਤ ਵਧੀਆ ਸੋਚ ਬਾਈ ਜੀ 👌❤️🌹👌 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਮਿਹਨਤਾਂ ਦੇ ਮੁੱਲ ਪਾਉਂਦੇ ਰਹਿਣ ਜੀ 🙏❤

  • @kirpalsingh-rj6ne
    @kirpalsingh-rj6ne Місяць тому +2

    Mushak koi nahi veere bahut good kamm hai

  • @lovelyangel5875
    @lovelyangel5875 Місяць тому

    Waheguru ji ਚੜ ਦੀ ਕਲਾ ਚ ਰੱਖਣ ਵੀਰ ਜੀ ਨੂੰ 🙏🏻❤️🧿

  • @savepunjab1997
    @savepunjab1997 Місяць тому +2

    Well done.
    One day you will be successful business man

  • @rajinderdass7916
    @rajinderdass7916 Місяць тому +2

    Sira gal veere, salute aa 22g nu

  • @harshnvlogs9578
    @harshnvlogs9578 Місяць тому +1

    Bahut vadhiya bro good thinking

  • @JagsirSingh-ml7jm
    @JagsirSingh-ml7jm 28 днів тому

    ਚਿੱਬ ਕੱਢ ਅਤੇ ਸੱਚੀਆਂ ਗੱਲਾਂ ਕਰ ਕੇ ਨਜ਼ਾਰਾ ਲਿਆਤਾ ਬਾਈ ਨੇ,ਖਿੱਚ ਕੇ ਰੱਖ ਬਾਈ ਜੀ ਕੰਮ ਨੂੰ।ਲੋਕਾਂ ਦਾ ਕੀ ਐ,ਲੋਕ ਨਾਂ ਤਾ ਰਁਜੇ ਤੇ ਮਾਨ ਨੇ ਨਾ ਭੁੱਖੇ ਤੇ।❤❤❤❤❤❤❤❤❤🙏🙏🙏🙏🙏🙏

  • @sukhsukh2370
    @sukhsukh2370 26 днів тому

    ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਹੀ ਵਧੀਆ ਸੋਚ ਦੇ ਧਾਰਨੀ ਹੋ ਜੀ 🙏🙏

  • @rajbirdhaliwal2707
    @rajbirdhaliwal2707 Місяць тому

    ਬਹੁਤ ਚੰਗੀ ਸੋਚ ਦੇ ਮਾਲਕ ਹੋ ਵੀਰ ਜੀ ਮਹਾਰਾਜ ਤੁਹਾਨੂੰ ਕਾਮਯਾਬ ਕਰਨ

  • @lakhwinderkaur1351
    @lakhwinderkaur1351 Місяць тому

    ਮੇਰੇ ਵੀਰ ਬਿਲਕੁਲ ਸੱਚ ਗੱਲਾ ਨੇ very good ਸੱਚ ਬੋਲਣ ਤੇ 👍👍

  • @HardevsinghSihra-br2yy
    @HardevsinghSihra-br2yy Місяць тому

    ਬਹੁਤ ਵਧੀਆ ਜੀ,, ਭਾਈ,, ਮਿਹਨਤ ਮਾੜੀ ਗੱਲ ਨਹੀਂ ਹੈ ਜੀ,, ਚੋਰੀ ਮਾੜੀ ਹੈ, ਬੇਈਮਾਨੀ , ਮਾੜੀ ਹੈ,, ਮਿਹਨਤ, ਤਾਂ ਜ਼ਿੰਦਗੀ ਦਾ,, ਖੂਬਸੂਰਤ ਤੋਹਫ਼ਾ ਹੈ ਜੀ,, ਧੰਨਵਾਦ ਜੀ।

  • @SandeepSingh-sl3yg
    @SandeepSingh-sl3yg Місяць тому

    ਬਹੁਤ ਵਧੀਆ ਸੁਨੇਹਾ ਦਿੱਤਾ ਸਾਰਾਯਾ ਨੂੰ ਕੰਮ ਕੋਈ ਵੀ ਹੈ ਚੰਗਾ ਯਾ ਮਾੜਾ ਨਹੀਂ ਹੁੰਦਾ

  • @user-oj8xb4uy4b
    @user-oj8xb4uy4b Місяць тому

    ਬਿਲਕੁਲ ਸਹੀ ਵੀਰੇ ਤੈਨੂੰ ਦਿਲ ਚੋਂ ਸਲਾਮ ਹੈ
    ਮੈਂ ਵੀ ਬੱਕਰੀਆਂ ਰੱਖੀਆਂ ਹਨ ਰੱਬ ਹਮੇਸ਼ਾ ਖੁਸ਼ ਰੱਖੇ
    ਲਾਲ ਅਜਨਾਲਾ

  • @Chahal197
    @Chahal197 Місяць тому

    Very good job ਵੀਰ ਜੀ

  • @user-bs6np6ve2i
    @user-bs6np6ve2i Місяць тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ

  • @dharamsinghkhalsa980
    @dharamsinghkhalsa980 26 днів тому +1

    Very good Bhai JI ❤❤❤❤❤❤❤❤

  • @Preetsandhu122
    @Preetsandhu122 Місяць тому +2

    Keep it up vere don't care of others ❤❤

  • @sukhpalsingh9506
    @sukhpalsingh9506 Місяць тому

    ਬਿਲਕੁਲ ਸਹੀ ਬਾਈ ਜੀ ਲੋਕ ਕੀ ਕਹਿਣਗੇ ਇਹ ਸੋਚ ਸਾਨੂੰ ਅੱਗੇ ਨਹੀਂ ਵਧਣ ਦੇਂਦਾ

  • @satgursingh9086
    @satgursingh9086 Місяць тому +2

    Very good

  • @drgssidhumaur5870
    @drgssidhumaur5870 Місяць тому

    Good job neta, carry on it,, ਬਿਜ਼ਨਸ ਕਿਸੇ ਵੀ ਤਰ੍ਹਾਂ ਹੋਵੇ, ਉਹ ਬਿਜ਼ਨਸ ਹੀ ਹੁੰਦਾ,,

  • @bschahal9453
    @bschahal9453 29 днів тому

    ❤❤ ਸ਼ਾਬਾਸ਼ ਸ਼ੇਰ ਸਿੰਘ ਦੇ ਵਿਕਾਸ ਲਈ ਸਾਰਥਕ ਅਤੇ ਭਾਵਪੂਰਨ ਹੈ ਜੀ

  • @KultarSingh-ji3qy
    @KultarSingh-ji3qy Місяць тому

    ਬਿਲਕੁਲ ਸਹੀ ਗੱਲ ਆ ਵੀਰ ਜੀ ਲੋਕਾ ਦਾ ਕੀ ਲੋਕ ਤਾ ਬਹੁਤ ਕੁਝ ਬੋਲਦੇ ਆ ਪਰ ਰੋਟੀ ਨੀ ਕੋਈ ਦੇਦਾ ਮਿਹਨਤ ਵਿੱਚ ਵੀਰ ਜੀ ਕੋਈ ਸ਼ਰਮ ਨੀ

  • @starxbgmi475.
    @starxbgmi475. Місяць тому +2

    Good work veer

  • @MeharSingh-hr2yf
    @MeharSingh-hr2yf Місяць тому

    U did very right.There is nothing to be ashamed of.Evens Banks provide loan for Goat rearing

  • @LSL1976-y4y
    @LSL1976-y4y Місяць тому

    ਬਹੁਤੇ ਵਧੀਆ galwat ji 🙏

  • @SunnySingh-xe3mr
    @SunnySingh-xe3mr 24 дні тому

    ਬੁਹਤ ਧੰਨਵਾਦ ਤੇ ਬੁਹਤ ਵਧੀਆ ਇਨਸਾਨ ਤੇ ਵੀਡਿਉ

  • @NarinderKaur-lo5vv
    @NarinderKaur-lo5vv Місяць тому +1

    Bilkul tik.... Loka roti deni aa... eh apni mehnat aa koi chori daka nhi... 🎉🎉

  • @amriksinghamriksingh4682
    @amriksinghamriksingh4682 10 днів тому +1

    Vwry nice song❤😊❤

  • @sissabutter8065
    @sissabutter8065 Місяць тому +1

    👍👍

  • @ElizaTheShihTzu3614
    @ElizaTheShihTzu3614 Місяць тому +1

    Good work 👍👍

  • @ManiSidhu-tw2dm
    @ManiSidhu-tw2dm 21 день тому +1

    Great veerji

  • @user-dj6bf6ij7w
    @user-dj6bf6ij7w Місяць тому

    ਬਾਈ ਤੈਨੂੰ ਸਲੂਟ ਆ ਪੰਜਾਬ ਪੁਲਿਸ ਚੋਂ ਅੱਗੇ ਵੀ ਬੱਕਰੀਆਂ ਦਾ ਕੰਮ ਕਰਨਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੇ

  • @Malwa_modify
    @Malwa_modify 6 днів тому

    ਵਾਹਿਗੁਰੂ ਮੇਹਰਾਂ ਬਖਸ਼ਣ

  • @beantrenatus4291
    @beantrenatus4291 Місяць тому

    ਬਹੁਤ ਵਧੀਆ ਵੀਡੀਓ ਆ ਜੀ। ਕੋਈ ਵੀ ਕੰਮ ਮਾੜਾ ਨਹੀਂ ਹੁੰਦਾ।

  • @YaqoobAli-ce4mj
    @YaqoobAli-ce4mj Місяць тому

    بھائی میں پاکستان ہوں تیرا کام مینو بہت بڑھیا لگایا بہت اچھا کام ہے تیرا ماشاء اللہ😊❤

  • @bittuphotography3391
    @bittuphotography3391 7 днів тому

    ❤❤❤ salute vire tere bakriya wale kam nu ... police mehkme nu nai salute

  • @mjsg8476
    @mjsg8476 Місяць тому +1

    True

  • @sukhsukh2370
    @sukhsukh2370 26 днів тому

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @user-xj2ne4uc8k
    @user-xj2ne4uc8k 14 годин тому

    Masha Allah sardar g❤

  • @avneetkaur12345
    @avneetkaur12345 24 дні тому

    Buhat vaidiya soch aa Veer ji salute aa tuhadi soch nu

  • @onkarsingh449
    @onkarsingh449 27 днів тому

    I Salute You You Bai Ji 🙏❤❤❤ Bahoot Mann Khush Hoiya Punjab Police 🚨 Wich Vi Emandari Di Roti Kha Nde 🎉🎉🎉🎉❤❤❤❤❤❤❤ Proud U Bai Ji 🙏😍❤️❤️🙏

  • @LakhvirSingh-vf4eg
    @LakhvirSingh-vf4eg Місяць тому +1

    Very good vir ji❤❤❤❤❤

  • @user-yw4er1ub4f
    @user-yw4er1ub4f Місяць тому +2

    ❤❤❤❤❤❤

  • @user-kp1fc6yp3i
    @user-kp1fc6yp3i 5 хвилин тому

    God bless you veer ji

  • @sukhdevgill4206
    @sukhdevgill4206 Місяць тому +1

    God bless you sr ❤️❤️❤️🙏🙏👍🙏👍🙏👍🙏

  • @user-iq3rl4mv3p
    @user-iq3rl4mv3p 11 днів тому

    Bhut vadia veer g❤❤❤❤❤❤bakri palan ch bhut faida ha aaj kal di munde bahr jaye jande ne bahr ja ke v ta mehnat krde ne eithee kr lo mehnat nalle apna desh nalle maa,baap kol❤❤❤❤❤❤❤good idea veer g rab tuhanu taraki bakshee❤❤❤

  • @rajwindersingh-ov3tc
    @rajwindersingh-ov3tc 26 днів тому

    ਬਾਈ ਜੀ ਤੇਰੇ ਖੇਤ ਵਾਲੇ ਵਾੜਾ ਬਹੁਤ ਵਧੀਆ👍💯

  • @user-pd8yy3nb9f
    @user-pd8yy3nb9f 5 днів тому

    ਬਹੁਤ ਵਧੀਆ ਬਾਈ ਜੀ ਕਿਹੜਾ ਪਿੰਡ ਹੈ ਬਾਈ ਜੀ

  • @gurmeetkaurbhullar9180
    @gurmeetkaurbhullar9180 Місяць тому

    ਬਹੁਤ ਵਾਦੀਆਂ ਹੈ ਪੁੱਤਰ ਬਹੁਤ ਵਾਦੀਆਂ ਪੁੱਤਰ ਜੀ ਮੈ ਭੂੱਆ ਰਾਣੀ ਪਿੰਡ ਵਾਲੇ ਪਾਪੂ ਬਾਬੇ ਦੀ ਭੈਣ ਬਹੁਤ ਵਾਦੀਆਂ ਹੈ ਜੀ ਠੀਕ ਹੈ

  • @ranaranasingh5524
    @ranaranasingh5524 Місяць тому +2

    Nice bro

  • @Bhupindersingh15585
    @Bhupindersingh15585 Місяць тому +1

    Very very very very nice veer ji God bless you

  • @bantsingh814
    @bantsingh814 16 днів тому

    Bahut vadia soch

  • @MrNonu-km1oc
    @MrNonu-km1oc Місяць тому

    ਤੁਸੀ ਬਹੁਤ ਵਧੀਆ ਕਾਮ ਕੀਤਾ

  • @binder126
    @binder126 28 днів тому

    Thank you
    You are doing great sir!

  • @gurvinder_official_0001
    @gurvinder_official_0001 Місяць тому +1

    Great ❤❤