ਸ਼ਹੀਦ ਸਿੰਘਾਂ ਨੂੰ ਐਵੇਂ ਨਾ ਸਮਝਿਓ ਸੁੱਕਿਆਂ ਨੂੰ ਹਰੇ ਕਰਨ ਦੀ ਸ਼ਕਤੀ ਰੱਖਦੇ ਨੇ। ਹੱਡਬੀਤੀ ਜ਼ਰੂਰ ਸੁਣੋ।

Поділитися
Вставка
  • Опубліковано 14 тра 2024
  • ਸ਼ਹੀਦ ਸਿੰਘਾਂ ਨੂੰ ਐਵੇਂ ਨਾ ਸਮਝਿਓ ਸੁੱਕਿਆਂ ਨੂੰ ਹਰੇ ਕਰਨ ਦੀ ਸ਼ਕਤੀ ਰੱਖਦੇ ਨੇ।
    ਸ਼ਹੀਦ ਸਿੰਘਾਂ ਨੂੰ ਐਵੇਂ ਨਾ ਸਮਝਿਓ ਸੁੱਕਿਆਂ ਨੂੰ ਹਰੇ ਕਰਨ ਦੀ ਸ਼ਕਤੀ ਰੱਖਦੇ ਨੇ।
    ਦਾਸ ਦਾ ਵੱਟਸਐਪ ਨੰਬਰ ਸਿਰਫ ਮੈਸਜ ਕਰੋ 8288945135
    ਦਾਸ ਦਾ ਨਵਾਂ ਚੈਨਲ ਇਹ ਹੈ ਜੀ।
    / @ruuhdikhed
    #babadeepsinghji #jeevanjaach #bhaiguriqbalsinghji #gurugobindsinghji #hazoorsahib #nitnem #waheguruji #sikhhistory #whatsappstatus #darbarsahib #gurbanikatha #trending #chardiklatimetv #punjabi #motivation
    ਨਿਸ਼ਾਨ ਸਾਹਿਬ ਦੀ ਸੇਵਾ ਕਰਕੇ ਦੇਖੋ ਸਾਰਾ ਕੁਝ ਮਿਲੂ।
    • ਨਿਸ਼ਾਨ ਸਾਹਿਬ ਜੀ ਦੀ ਸੇਵ...

КОМЕНТАРІ • 167

  • @user-ns4sm4mp8c
    @user-ns4sm4mp8c Місяць тому +15

    ਬਾਪੂ ਨੋਧ ਸਿੰਘ ਜੀ ਕਿਰਪਾ ਕਰੋ ਜੀ ਮੇਰੇ ਘਰਵਾਲੇ ਦੀ ਸ਼ਰਾਬ ਤੇ ਬੁਰੀ ਸੰਗਤ ਦੂਰ ਕਰੋ ਜੀ ਤਰਸ ਕਰੋ ਬਾਪੂ ਜੀ ਜੇਕਰ ਆਪ ਜੀ ਦੀ ਧੀ ਸਹੀ ਹੈ ਤਾਂ ਲਾਜ਼ ਰੱਖੋ ਆਪਣੀ ਧੀ ਦੀ 😢🌹🤲🌹🤲🌹🤲🌹🤲🌹🤲🌹🤲🌹🤲🌹🤲🌹🤲🌹🤲🌹🤲🌹

  • @HarpreetKaur-bl8xl
    @HarpreetKaur-bl8xl Місяць тому +5

    ਰੱਜ ਰੱਜ ਨਾਮ ਜਪੋ ਵਾਹ ਕਿਨੀ ਪ੍ਰਭਾਵਸ਼ਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ 🙏 ਭਾਈ ਸਾਹਿਬ ਜੀ ਨੇ💯 ਆਹੀ ਢੰਗ ਕਰਕੇ ਵਾਰੋ ਵਾਰੀ ਸ਼੍ਰਵਣ ਕਰਨ ਨੂੰ ਆਤਮਾ ਉਤਸ਼ਾਹਿਤ ਹੁੰਦੀ ਆ 🙏 ਧੰਨ ਗੁਰੂ ਧੰਨ ਗੁਰਬਾਣੀ

  • @amarjitkaur1023
    @amarjitkaur1023 Місяць тому +9

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ ਸੇਵਾ ਸਿਮਰਨ ਅਤੇ ਨਾਮ ਦੀਆਂ ਦਾਤਾਂ ਮੇਰੇ ਪਰਿਵਾਰ ਦੀ ਝੋਲੀ ਪਾਉਣੀਆਂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🌹🪔🙏🌹🪔🙏🌹🪔🙏🌹🪔🙏🌹🪔🙏

  • @GaganSingh-ye9gb
    @GaganSingh-ye9gb Місяць тому +11

    ਧੰਨ ਧੰਨ ਸਮੂੱਹ ਸਹੀਦ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ ਜੀ🙏🙏🙏🙏🙏🙏🙏❤️❤️❤️❤️❤️❤️

  • @johalrajbir8815
    @johalrajbir8815 Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਬਾਬਾ ਜੀ ਮੇਰੇ ਪੁੱਤਰ ਨੂੰ ਗੁਰੂ ਸਿਖੀ ਦੀ ਦਾਤ ਦੇਨਾਂ ਜੀ,ਤੇ ਨਾਮ ਦੀ ਦਾਤ ਦੇਨਾਂ ਜੀ 🙏🙏

  • @user-ns4sm4mp8c
    @user-ns4sm4mp8c Місяць тому +6

    ਬਾਪੂ ਜੀ ਕਿਰਪਾ ਕਰੋ ਲਖਵਿੰਦਰ ਸਿੰਘ ਨੂੰ ਸਮੱਤ ਬਖ਼ਸ਼ੋ ਜੀ ਬਾਬਾ ਜੀ ਆਪ ਜਾਂਨਦੇ ਹੋ ਜੀ ਮੇਰੀ ਨੀਅਤ ਸਾਫ ਹੈ ਤਾਂ ਆਪਣੀ ਧੀ ਦਾ ਸਾਥ ਦਵੋ ਜੀ ਤਰਸ ਕਰੋ ਜੀ🙏🌹🤲🙏🌹🤲🙏🌹🤲🙏🌹🤲📿📿📿📿📿📿📿💯

  • @gurwinderkaur7692
    @gurwinderkaur7692 Місяць тому +10

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸਭ ਤੇ ਨਾਮ ਦਾਨ ਬਖਸ਼ਦਿਓ 🙏🙏🙏🙏🙏🙏🤲🤲🤲🤲🤲🤲

  • @UdaySingh-hl2zq
    @UdaySingh-hl2zq Місяць тому +6

    ਵਾਹਿਗੁਰੂ ਜੀ ਹਰ ਰੋਜ਼ ਤੁਹਾਡੀ ਕਥਾ ਸਾਡੇ ਭਰੋਸੇ ਨੂੰ ਪਾਣੀ ਦਿੰਦੀ ਹੈ 🙏🏻🙏🏻

  • @user-ns4sm4mp8c
    @user-ns4sm4mp8c Місяць тому +19

    ਬਾਪੂ ਜੀ ਤੁਸੀ ਆਪਣੀਆਂ ਫੌਜਾਂ ਭੇਜ ਕੇ ਲੱਖਵਿੰਦਰ ਸਿੰਘ ਨੂੰ ਰਸਤੇ ਤੇ ਲਿਆਓ ਜੀ ਮੇਰੇ ਵੱਸ ਦੀ ਗਲ ਨਹੀਂ ਬਾਪੂ ਜੀ ਕਿਰਪਾ ਕਰੋ ਜੀ ਬਾਪੂ ਦੀਪ ਸਿੰਘ ਜੀ ਬਾਪੂ ਨੋਧ ਸਿੰਘ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ 🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @ArvinderKaur-ri5ez
    @ArvinderKaur-ri5ez Місяць тому +5

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚੋ ਸ਼ਰਾਬ ਦਾ ਕੋਹੜ ਖਤਮ ਕਰੋ ਜੀ ਤੇ ਘਰ ਵਿੱਚ ਗੁਰਸਿੱਖੀ ਜੀਵਨ ਬਕ੍ਸ਼ੋ ❤❤❤❤❤❤❤❤❤❤❤❤❤

  • @GaganSingh-ye9gb
    @GaganSingh-ye9gb Місяць тому +6

    ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ🙏🙏🙏🙏🙏🙏❤️❤️❤️❤️❤️

  • @user-ns4sm4mp8c
    @user-ns4sm4mp8c Місяць тому +4

    ਬਾਪੂ ਜੀ ਕਿਰਪਾ ਕਰੋ ਜੀ ਆਪਣੀ ਧੀ ਦੇ ਘਰ ਖੁਸ਼ੀਆ ਦੇਦੋ ਜੀ 🌹🙏🌹🙏🌹🙏🌹🙏

  • @gursimransinghsandhu4433
    @gursimransinghsandhu4433 Місяць тому +4

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏 ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ 🙏 ਮੇਹਰ ਕਰੋ ਵਾਹਿਗੁਰੂ ਜੀ 🙏 🎉🎉

  • @navdeepdhiman5894
    @navdeepdhiman5894 Місяць тому +8

    ਵਾਹਿਗੁਰੂ ਜੀ🙏🙏❤️ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘ ਫੌਜਾਂ❤️🙏🙏

  • @user-in9qf9dp5i
    @user-in9qf9dp5i Місяць тому +3

    Dhan Dhan Baba Deep singh g ❤❤

  • @inderdeepkaur4106
    @inderdeepkaur4106 Місяць тому +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ, 🙏🤲🙏

  • @JatinderSandhu-yf1gd
    @JatinderSandhu-yf1gd Місяць тому +4

    Dhan dhan baba deep singh sahib ji 🙏 Waheguru ji mehar karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤

  • @HarmandeepsinghHarman-yy3mi
    @HarmandeepsinghHarman-yy3mi Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮੇਰੀ ਵੀ ਫਸਲ ਵਾੜੀ ਨੂੰ ਚੜਦੀ ਕਲਾ ਬਖਸ਼ਣਾ ਬਰਕਤ ਪਾਉ

  • @bawindersinghsingh
    @bawindersinghsingh Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Arshdeep-db1xp
    @Arshdeep-db1xp Місяць тому +2

    Dhan Dhan Anokhe Amar Shaheed Baba Deep Singh ji Dhan Dhan guru Ramdas ji dhan guru Gobind Singh ji

  • @Satnam_waheguruji742
    @Satnam_waheguruji742 Місяць тому +1

    Dhan Dhan shaheed Baba Deep Singh ji 🙏🏻Dhan Dhan shaheed Baba Nodh Singh ji🙏🏻🌹💐🌹💐🌹💐🌹🙏🏻🙏🏻🙏🏻🙏🏻🙏🏻

  • @punjabi_hits_1ist
    @punjabi_hits_1ist Місяць тому +2

    Dhan dhan baba deep Singh ji 🙏 dhan dhan baba nohad Singh ji 🙏

  • @HARPREETSINGH-ii7ro
    @HARPREETSINGH-ii7ro Місяць тому +2

    Dhan dhan baba deep Singh ji waheguru ji 🙏🌺🙏🌺🙏🌺🙏

  • @sharankamaljitsingh472
    @sharankamaljitsingh472 Місяць тому +2

    Dhan dhan Baba Deep Singh ji sheed Maharaj ji 🙏🙏🙏🙏❤️

  • @manimannmann357
    @manimannmann357 Місяць тому +4

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਜੀ ਦਾਸ ਤੇ ਕਿਰਪਾ ਕਰੋ ਜੀ ਆਪਣੇ ਚਰਨਵ ਦੇ ਵਿਚ ਲਓ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🎉🎉❤❤🎉🎉❤❤🎉

    • @baljitkaurminhas4242
      @baljitkaurminhas4242 Місяць тому

      Dhan dhaN baba deep singh g kirpa karo gurpreet singh te ravinder kaur vich iatfak baksho piar bnao

  • @user-ns4sm4mp8c
    @user-ns4sm4mp8c Місяць тому +3

    🌹🙏ਬਾਪੂ ਨੋਧ ਸਿੰਘ ਜੀ 🌹🙏🤲ਕਿਰਪਾ ਕਰੋ ਜੀ ਲੱਖਵਿੰਦਰ ਸਿੰਘ ਨੂੰ ਤੁਸੀ ਸਹੀ ਰਸਤੇ ਤੇ ਲਿਆਓ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਕਿਰਪਾ ਕਰੋ ਜੀ ਲੱਖ ਸਿੰਘ ਨੂੰ ਸਹੀ ਰਸਤੇ ਤੇ ਲਿਆਓ ਜੀ ਕਿਰਪਾ ਕਰੋ ਜੀ ਮਹਰ ਕਰੋ ਜੀ ਕਿਸੇ ਦੀ ਸੁਣਦਾ ਨਹੀਂ ਸ਼ਰਾਬ ਫਟਾ ਫਟ ਬਾਹਰ ਜਾ ਕੇ ਪੀ ਆਂਦਾ ਕਮ ਤੋ ਵੀ ਪੀ ਆਂਦਾ ਬੁਹਤ ਦੁਖੀ ਕਰਦਾ ਬਾਪੂ ਜੀ ਸ਼ਰਾਬ ਦਾ ਕੋਹੜ ਦੂਰ ਕਰੋ ਜੀ 🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @thamansinghuppal1193
    @thamansinghuppal1193 Місяць тому +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਬਾਬਾ ਨੋਧ ਸਿੰਘ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸਮੂਹ ਸ਼ਹੀਦੋ ਸੰਤੋਂ ਮਾਹਾ ਪੁਰਖੋ ਕਿਰਪਾ ਕਰੋ ਸਭ ਤੇ ਵਾਹਿਗੁਰੂ ਜੀ ਭੁੱਲ ਚੁੱਕ ਮੁਆਫ ਕਰਨਾ ਵਾਹਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਦੇ ਧੂੜ ਦੇ ਇੱਕ ਕਣ ਦੇ ਬਰਾਬਰ ਵੀ ਨਹੀਂ ਆ ਕਿਰਪਾ ਕਰੋ ਸਭ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🌼🌼🌼🌼🌼🌼🌼🌼🌼🌼💐💐💐💐💐💐💐💐🌻🌻🌻🌻🌻🌻🌻🌻

  • @sukhraj6761
    @sukhraj6761 Місяць тому +2

    Amar Shaheed Dhan dhan baba Deep Singh ji mehar Karo jeev jauntaa te kirpa karo sab te waheguru ji 🙏 dhan dhan baba naudh singh ji mehar Karo sab te waheguru ji 🙏

  • @kamaljeet8881
    @kamaljeet8881 Місяць тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏

  • @user-ns4sm4mp8c
    @user-ns4sm4mp8c Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਸ਼ਹੀਦ ਜੀ ਆਪ ਜੀ ਸਮਰੱਥ ਹੋ ਕਿਰਪਾ ਕਰੋ ਜੀ ਮੇਰੇ ਘਰਵਾਲੇ ਦੀ ਸ਼ਰਾਬ ਛਡਵਾ ਦਿਓ ਜੀ ਕਿਰਪਾ ਕਰੋ ਮੇਰੇ ਵੱਸ ਦੀ ਗੱਲ ਨਹੀਂ ਹੁਣ ਤੁਸੀ ਕਿਰਪਾ ਕਰਕੇ ਆਪਣੀ ਧੀ ਔਰ ਬੱਚਿਆਂ ਦਾ ਖਿਆਲ ਕਰੋ ਜੀ ਸਿਰਫ ਦਾਤਿਆ ਆਪ ਜੀ ਦਾ ਹੀ ਆਸਰਾ ਹੈ ਕੋਈ ਸਾਡੀ ਹੈਲਪ ਨਹੀ ਕਰ ਸਕਦਾ ਮਾ ਬਾਪ ਬੁੱਢੇ ਹਨ ਕਿਰਪਾ ਕਰੋ ਜੀ ਤਰਸ ਕਰੋ ਜੀ ਸ਼ਰਾਬ ਘਰੋਂ ਕਡ ਦਿਓ ਜੀ ਚੰਗੀ ਸੰਗਤ ਬਖਸ਼ੋ ਲਖਵਿੰਦਰ ਸਿੰਘ ਨੂੰ ਸਮੱਤ ਬਖਸ਼ੋ ਜੀ 🤲🤲🤲🤲🤲🤲🤲🤲🤲🤲🤲🤲🤲🤲🌹🌹🌹🌹🌹🌹🌹🌹🌹🌹

  • @pawan_721
    @pawan_721 Місяць тому +2

    Dhan dhan baba deep Singh g ❤❤

  • @harjitsidhu9650
    @harjitsidhu9650 Місяць тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ

  • @manjeetkourmanjeet826
    @manjeetkourmanjeet826 Місяць тому +2

    Dhan sri guru Ramdas sahib ji Dhan baba Deep Singh sahib ji aap ji maher Karo ji Dhan sri waheguru ji 🙏🙏🙏🙏🙏

  • @japmankaur6018
    @japmankaur6018 Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🙏🏻🙏🏻

  • @karamsingh4460
    @karamsingh4460 Місяць тому

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🙏🙏❤️🙏🙏

  • @davinderbanga7551
    @davinderbanga7551 Місяць тому +3

    Dhan dhan baba deep Singh ji

  • @PreetKaur-ke6kf
    @PreetKaur-ke6kf Місяць тому

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਧੀ ਦੇ ਸਿਰ ਤੇ ਸਦਾ ਮਿਹਰਾਂ ਦਾ ਹੱਥ ਰੱਖਿਓ ਮਹਾਰਾਜ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਾਓ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajsandhu3343
    @rajsandhu3343 29 днів тому

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 🙏🏼🌺🌹💐

  • @realboy7554
    @realboy7554 Місяць тому +2

    Dhan2 baba deep Singh ji kirpa kro aapne bache manpreet te neshe to mukt kro ji waheguruji

  • @MandeepKaur-ch9fr
    @MandeepKaur-ch9fr Місяць тому +2

    Dhan Dhan Dhan Baba Deep Singh ji
    Waheguru ji ka Khalsa waheguru ji ki Fateh 🙏🙏🙏🙏🙏🌹🌹🌹🌹🌹🌹🌹🌹🌹💐💐💐

  • @santoshroy612
    @santoshroy612 Місяць тому +2

    Dhan dhan baba deep Singh ji Shaheed

  • @user-cx4ui9jn4k
    @user-cx4ui9jn4k Місяць тому +2

    Dhan Baba Deep Singh ji 🙏🙏 kirpa kro privar te Baba ji 🙏🙏🙏🙏🙏

  • @DaljeetKaur-vs3wp
    @DaljeetKaur-vs3wp Місяць тому +2

    ❤❤❤ dhan dhan baba deep Singh ji waheguru ji waheguru ❤️🌹🌹❤️❤️❤️❤️🌹🌹 dhan dhan baba Nodh Singh ji waheguru ji waheguru ji waheguru ji waheguru ji waheguru ❤️❤️🌹🌹❤️❤️❤️

  • @navneetkaur5150
    @navneetkaur5150 Місяць тому +2

    Dhan dhan baba deep singh ji 🙏🙏

  • @JasvirSingh-iu4dc
    @JasvirSingh-iu4dc Місяць тому +2

    Waheguruji 🙏🙏🌹 dhan dhan baba Deep Singh ji 🙏🌹🙏🤲🤲🫂

  • @davinderkaur144
    @davinderkaur144 Місяць тому +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਜੀ

  • @rajwantkaur1553
    @rajwantkaur1553 Місяць тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ 🙏🏻🙏🏻🙏🏻🙏🏻

  • @samarsibia8271
    @samarsibia8271 Місяць тому +2

    ਧੰਨ ਧੰਨ ਬਾਬਾ ਦੀਪ ਸਿੰਘ 🙏🏻🌹🌹❣️🌹🌹🙏🏻

  • @HarpreetKaur-db3xu
    @HarpreetKaur-db3xu Місяць тому +2

    Dhan dhan Bapu deep Singh g sab ta kirpa karo g 🙏🙏🙏🙏🙏

  • @manjotchahal83
    @manjotchahal83 Місяць тому +1

    ❤🌹❤️🌹❤️🌹 Dhan Dhan Baba Deep Singh ji Saheed Maharaj ji ❤️🌹❤️🌹❤️🌹🙏🙏

  • @gurmeetkaur3353
    @gurmeetkaur3353 Місяць тому +2

    Dhan Dhan Baba Deep Singh Ji 🙏🙏🙏🙏🙏

  • @ParamjeetKaur-nx6tq
    @ParamjeetKaur-nx6tq Місяць тому +1

    Dhan dhan amar sahid baba Deep singh jee kirpa karna sarbat Da Bhala krna tandrusti denia bani naal joran dee agya deni amrit vale de daat bakshna waheguru ji waheguru ji

  • @kartapurakh1
    @kartapurakh1 Місяць тому +2

    DHAN DHAN BABA DEEP SINGH SAHEB JII ❤❤❤❤❤❤❤❤❤❤❤❤❤❤❤🙏🙏🙏🙏🙏🙏🙏🙏

  • @user-fs2yb6if2v
    @user-fs2yb6if2v Місяць тому +2

    Waheguru ji❤ dhan dhan baba Deep Singh Ji Maharaj kotan kot parnam ji 🙏🛐 sarbat Da Bhala Krna ji 🙏 Grib priwar teh Dya KRO ji🙏sada kmm kar chala deo dataji 🙏 bachiya teh trs kro ji 🙏 bhula bax deo dataji 🙏 apne chrna Da pyar baxo ji 🙏 apne bna Lo sachepatsh ji 🙏 WMK JII 🙏 Mehar kri datya 🤲🤲🙏🛐

  • @user-zg4vc9tw8w
    @user-zg4vc9tw8w Місяць тому

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ ਮੇਰੇ ਪਰਿਵਾਰ ਉਤੇ ਮੇਰੇ ਬਚਿਆ ਨੂੰ ਆਪਣੇ ਘਰੋਂ ਮਤ ਬੁਧ ਬਖਸ਼ੋ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ

  • @user-ns4sm4mp8c
    @user-ns4sm4mp8c Місяць тому +1

    ਬਾਪੂ ਜੀ ਮੇਰੇ ਵੀਰ ਜੀ ਦੇ ਚੈਨਲ ਜੀਵਨ ਜਾਂਚ ਨੂੰ ਚੜਦੀ ਕਲਾ ਬਖਸ਼ੋ ਜੀ 🙏🌹🤲🙏🌹🤲📿📿📿📿📿💯🌹🌹🌹🌹🌹🌹

  • @HarmandeepsinghHarman-yy3mi
    @HarmandeepsinghHarman-yy3mi Місяць тому +2

    ਧੰਨ ਬਾਬਾ ਦੀਪ ਸਿੰਘ ਜੀ ਮੇਰੀ ਸਬਜੀ ਦੀ ਖੇਤੀ ਵਿੱਚ ਬਰਕਤ ਪਾਉ

  • @mankiratsahota7784
    @mankiratsahota7784 Місяць тому +1

    Wahiguru satnam waheguru satinam wahiguruji satnam waheguru satinam wahiguruji satnam waheguru satinam wahiguruji satnam waheguru satinam wahiguruji satnam waheguru satinam wahiguruji satnam tan tan Baba deep Singh Sahib Ji dan guru granth sahib ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻✈️✈️✈️✈️✈️

  • @dfsadsfafs4076
    @dfsadsfafs4076 Місяць тому +2

    ਨਾਨਕ ਨਾਮ ਚੜ੍ਹਦੀਕਲਾ ਤੇਰੇ ਭਾਣੇ ਸਰਬਤ ਦਾ ਭਲਾ 👏🏼👏🏼👏🏼👏🏼👏🏼👏🏼

  • @preetycampos2968
    @preetycampos2968 Місяць тому +1

    Dhan Dhan Baba Deep Singh Ji

  • @HarpreetKaur-bl8xl
    @HarpreetKaur-bl8xl Місяць тому +2

    ਜੋ ਅਜ ਦੀ ਸਾਖੀ ਚ ਕਬੀਰ ਸਾਹਿਬ ਜੀ ਦੀ ਵਿਚਾਰ ਆਈ 🙏 ਐਨੀ ਗਰੀਬੀ ਭਗਤ ਜੀ ਇਕ ਵਕਤ ਦੀ ਰੋਟੀ ਲਈ ਵੀ ਤਰਸਦੇ ਸੀ ਪਰ ਐਨੇ ਭਗਤੀ ਜਪੀ ਕਬੀਰ ਸਾਹਿਬ ਤੇ ਸਾਡੇ ਵਰਗੇ 36 ਪ੍ਰਕਾਰ ਦਾ ਅਸਰ ਭੋਜਨ ਛਕਦੇ ਹੋਏ ਵੀ ਨਿਤਨੇਮ ਵੀ ਨਹੀਂ ਕਰਦੇ😭 ਗਲ ਹੈ ਤਾਂ ਡੂੰਘੀ ਸੋਚਣ ਵਾਲੀ

  • @user-gz7yd6el5j
    @user-gz7yd6el5j Місяць тому +2

    Tan tan Baba Deep Singh Ji tan tan Baba Vinod Singh Ji

  • @sukhwinderkaur5354
    @sukhwinderkaur5354 Місяць тому +1

    Dhan Dhan Guru Ramdas ji Maharaj ji kirpa karo ji bakhas lo Maharaj ji chardikala wh rakhna ji mehar karo sab privar te , Dhan Dhan Baba Deep Singh ji, Dhan Dhan Baba Nodh Singh ji 🙏🏻🙏🏻

  • @DeepSingh-ir6ky
    @DeepSingh-ir6ky Місяць тому +2

    Waheguru ji mehar kareo Baba ji galtiyan maaf karna ji baba ji

  • @gurdeepkaur6278
    @gurdeepkaur6278 13 днів тому

    Dhan dhan baba deep Singh ji ❤❤❤❤❤

  • @GaganSingh-ye9gb
    @GaganSingh-ye9gb Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏❤️❤️❤️❤️❤️❤️

  • @gurpreetkau-zl2ie
    @gurpreetkau-zl2ie Місяць тому +2

    Satnam Sri waheguru Jio

  • @gurdeepsingh-uk2hz
    @gurdeepsingh-uk2hz Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔🙏🪔

  • @DilpreetKaur-ti8vz
    @DilpreetKaur-ti8vz 29 днів тому

    Dhan Dhan amar Shaheed Baba Deep Singh ji, lakh lakh Shukraana baba g 🙏

  • @PinderGill-mm5xx
    @PinderGill-mm5xx Місяць тому +2

    Baba Deep Singh ji mere bacche Harpreet te jaskaran te Meher bhrea hatth rakna ji

  • @jasm6061
    @jasm6061 Місяць тому +1

    Dhan dhan baba deep Singh ji Maharaj ji 🙏🏽

  • @davinderkaur144
    @davinderkaur144 Місяць тому +2

    ਧੰਨ ਧੰਨ ਗੁਰੂ ਰਾਮਦਾਸ ਜੀ

  • @AnmoljitSinghAnmoljit
    @AnmoljitSinghAnmoljit 26 днів тому

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @harpritsinghvaddan811
    @harpritsinghvaddan811 Місяць тому +2

    Waheguru Ji Ka Khalsa
    Waheguru Ji Ki Fateh 🙏🏻

  • @wahe.guru1373
    @wahe.guru1373 Місяць тому +2

    Waheguru ji

  • @KulwantTiwana-cx1dq
    @KulwantTiwana-cx1dq 26 днів тому

    Dhan dhan baba deep singh sahib jiii❤❤❤

  • @GurmeetKaur-oz1xb
    @GurmeetKaur-oz1xb Місяць тому +1

    Dhan Dhan Dhan baba Deep singh ji Mehr kro g mere Ghar ch gursikhi bakhso baba Deep singh ji Mehr kro g

  • @mandeepgill1623
    @mandeepgill1623 Місяць тому +4

    Waheguru Ji jdo Baaz 🦅 disan odo ki matlab hunda g ?
    Anal panchi bare v dso g

  • @JagjeetsinghGrewal-uo3ew
    @JagjeetsinghGrewal-uo3ew Місяць тому +2

    ਵਾਹਿਗੁਰੂ ਜੀ

  • @kamaljit22kaur95
    @kamaljit22kaur95 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @JasvirkaurGill-ni1fz
    @JasvirkaurGill-ni1fz Місяць тому

    Waheguru ji 🙏 Dhan dhan baba deep singh ji meher kryio ji apne bachya te ji 🙏 🙏

  • @user-bu8oq4up8d
    @user-bu8oq4up8d Місяць тому

    ਬਾਬਾ ਜੀ ਜਿਸਨੇ ਸਾਡੇ ਨਾਲ ਵਧੀਕੀਆਂ ਕੀਤੀਆਂ ਉਸ ਨੂੰ ਚਾਰ ਗੁਣਾ ਹੋ ਕੇ ਕੀਤੀ ਭੁਗਤਣੀ ਪਵੇ 🙏

    • @jeewanjaachh2546
      @jeewanjaachh2546  Місяць тому

      Inj kehn. Nal kise da kuch nai janda apne aage aa janda sara kuch inj nai kehna chaida

  • @DilpreetKaur-ti8vz
    @DilpreetKaur-ti8vz 29 днів тому

    Tusi janijan o dhan baba Deep singh ji,, mehar kro

  • @RanjitKaur-jh1cn
    @RanjitKaur-jh1cn Місяць тому +1

    Waheguru ji waheguru ji

  • @HarmandeepsinghHarman-yy3mi
    @HarmandeepsinghHarman-yy3mi Місяць тому +1

    ਵਾਹਿਗੁਰੂ ਜੀ ਮੈਨੂੰ ਵੀ ਕੋਈ ਜੁਗਤੀ ਦੱਸੋ ਮੇਰੀ ਫਸਲ ਵੀ ਦੁਗਣੀ ਚੋਗਣੀ ਹੋ ਜਾਵੇ

  • @user-fb5tp6eo4y
    @user-fb5tp6eo4y Місяць тому +1

    Waheguru ji waheguru ji waheguru ji waheguru ji waheguru ji

  • @bobbysandhu2508
    @bobbysandhu2508 Місяць тому +1

    Waheguru Ji 🙏

  • @sonubhatia4122
    @sonubhatia4122 25 днів тому

    Waheguru ji dhan dhan baba deep singh ji kirpa kro nark bn rahi hai zindgi mera bhraa biwi piche sare rishte roll riha 🙏 ap de murid aa ji

  • @user-ns4sm4mp8c
    @user-ns4sm4mp8c Місяць тому +1

    ਵਾਹਿਗੁਰੂ ਜੀ 🌹🤲🌹🤲🌹💯🌹🤲🌹🤲🌹🤲🌹🤲🌹💯🌹🤲🌹🤲🌹

  • @SeemaRani-xv2sj
    @SeemaRani-xv2sj Місяць тому

    Waheguru ji Tera sukar hai 🙏🙏 Dhan Dhan baba deep Singh ji 🙏🙏 Dhan Dhan baba nodh Singh ji🙏🙏

  • @PreetiGiran
    @PreetiGiran Місяць тому

    Dhan dhan Amar Shahid baba Deep singh ji maharaj mere samuh singh Singhania shahido Fateh parwan kareo waheguru ji ka Khalsa waheguru ji ke Fateh

  • @user-ns4sm4mp8c
    @user-ns4sm4mp8c Місяць тому +1

    🌹🙏ਧੰਨ ਧੰਨ ਬਾਬਾ ਨੋਧ ਸਿੰਘ ਜੀ🌹🙏🤲🤲 ਕਿਰਪਾ ਕਰੋ 🤲🤲ਲਖਵਿੰਦਰ ਸਿੰਘ ਨੂੰ ਸਹੀ ਰਸਤੇ ਤੇ ਲਿਆਓ ਜੀ ਕਿਰਪਾ ਕਰੋ ਜੀ 🤲🤲ਕ੍ਰਿਪਾ ਕਰੋ ਜੀ🤲🤲 ਕ੍ਰਿਪਾ ਕਰੋ ਜੀ 🤲🤲🤲🤲🤲🤲🤲🤲🤲🤲🤲

  • @boparaidairyfarm4039
    @boparaidairyfarm4039 Місяць тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dharamviadharamvir7370
    @dharamviadharamvir7370 19 днів тому

    Waheguru ji🙏🙏🙏🙏🙏🙏🙏

  • @gurjitkaur8260
    @gurjitkaur8260 Місяць тому

    Baba ji apne bachea re Mahar karni ji ang sang sahai hona hi👏🏻👏🏻

  • @ranvirsinghbadesha2219
    @ranvirsinghbadesha2219 Місяць тому +2

    ❤❤❤❤❤❤

  • @user-mn5vi2wd3o
    @user-mn5vi2wd3o Місяць тому

    Dhan dhan baba deep Singh ji mehar kro thik kro

  • @lakhvirnagra9431
    @lakhvirnagra9431 Місяць тому

    Baba ji mehar karo ji please 🙏

  • @MandeepKaur-dd1sf
    @MandeepKaur-dd1sf Місяць тому

    Waheguru ji 🙏❤️🧿

  • @amritkooner1603
    @amritkooner1603 Місяць тому +2

    ❤❤❤❤❤❤❤❤❤❤🎉🎉