20.5 ਬ੍ਰੈਸਟ cutting 💯ਬਾਂਹ ਵਿੱਚ ਜੋੜ ਕਿਮੇ ਲਗਾਉਣਾ ਹੈ । ਡਿਜ਼ਾਇਨ ਵਾਲੇ ਸੂਟ ਦਾ ਸੈਂਟਰ ਕਿਮੇ ਕਰਨਾ ਹੈ # cutting

Поділитися
Вставка
  • Опубліковано 28 гру 2024

КОМЕНТАРІ • 31

  • @AmandeepKaur-su8yn
    @AmandeepKaur-su8yn 10 днів тому +1

    Bht vadia lageya g ❤

  • @pushpindermatharu1177
    @pushpindermatharu1177 10 днів тому

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀ

  • @ManjinderkaurManju
    @ManjinderkaurManju 9 днів тому

    Very nice🎉

  • @karanvirsingh6189
    @karanvirsingh6189 9 днів тому

    Very very nice video Mam ❤❤❤❤ waheguru ji tohanu hamesha khush rakhan 🙏

  • @nirmalkaur8236
    @nirmalkaur8236 5 днів тому

    wow❤

  • @GurkiratDhillon-kw2pz
    @GurkiratDhillon-kw2pz 2 дні тому

    very good sis

  • @hxrmn0008
    @hxrmn0008 9 днів тому +1

    ਹੈਲੋ ਦੀਦੀ ਜੀ ਸੱਤ ਸ੍ਰੀ ਅਕਾਲ ਦੀਦੀ ਜੋ ਸ਼ੋਟ ਕਮੀਜ਼ ਹੁੰਦਾ ਨਾਲ ਲੈਂਗਾ ਜਿਸ ਵਾਲ ਵੀ ਪੈ ਣ ਸੀਦਾ ਜਾ ਨਾ ਹੋਵੇ ਇਸ ਬਾਰੇ ਜਾਣਕਾਰੀ ਦੇਉ ਮੈਂ ਬਣਾਉਣਾ🙏🙏🙏🙏🙏🙏🙏🙏🙏🙏🙏🙏

  • @snehdheeman4253
    @snehdheeman4253 10 днів тому

    Nicely explained dear 👍

  • @user-td7np2jx9
    @user-td7np2jx9 10 днів тому

    🎉🎉 simple committee teaching

  • @user-td7np2jx9
    @user-td7np2jx9 10 днів тому

    ❤❤ very nice video dear

  • @jassmeet2756
    @jassmeet2756 10 днів тому

    Ssk 🙏 pehla ta tuhada dil to dhanwad sis ki tusi bahut sohna smjode aa ma bahut video dekhde huni se kade kisi de v samj ni se lagde tuhada trika bahut sokha hunda aa ma tuhanu pusna se ki jive garm suits diya apa ਪਲੋਈ pone aa ta oh ਛਿੱਜ ਜਾਂਦੀਆਂ ਆ ਉਹ ਵੀ ਜ਼ਰੂਰ ਦੱਸਣਾ ਜੀ

    • @DhanjalCollection
      @DhanjalCollection  9 днів тому +1

      @@jassmeet2756 thnks ji ❤️ sister ji ਪਲੋਈ ਦੇ ਨੀਚੇ ਕਪੜਾ ਰੱਖ ਲਿਆ ਕਰੋ ਕੋਟਨ ਦਾ ਕੋਈ same ਕਲਰ ਦਾ ਫੇਰ ਨੀ ਸ਼ਿਜਦੀ ਜੀ ਪਲੋਈ

    • @jassmeet2756
      @jassmeet2756 9 днів тому

      Thx sis tuhada tusi reply v deta da video ta v dus ta 🙏🙏

  • @sarabjitsingh9945
    @sarabjitsingh9945 2 дні тому

    ❤❤❤

  • @DaljitKaur-mh9yk
    @DaljitKaur-mh9yk 10 днів тому

    Nice work 👌🎉

  • @Gurshaan-f40
    @Gurshaan-f40 5 днів тому

    Thanks sister

  • @vabunmadhar6804
    @vabunmadhar6804 2 дні тому

    Hlo mam21 brest 18 kamar 22 hip back neck 6 inch hove ta kina tira rakhna te sholder kina lena daseyo plz

  • @charanjitkaur4756
    @charanjitkaur4756 3 дні тому

    Didi ji sat shri akal didi ji 25chest diya kata daso

  • @ramandeep5999
    @ramandeep5999 10 днів тому

    Kmeez di back side jayda rkhni aa 1 inch ?? Didi reply plz

  • @Gaming_fare
    @Gaming_fare 10 днів тому

    Di ji morla moda 6inch cutting karna back 7 cutting karni hai di ji plz daseo

    • @DhanjalCollection
      @DhanjalCollection  10 днів тому

      sister ji cutting te pehla dono hi 7 ਤੇ ਕਰਨੀ ਆ ਮੋਹਰਲੇ ਚ ਇਕ ਪੌਣੇ ਇੰਚ ਦੀ ਕਾਟ ਪਾ ਦੋ ਫੇਰ ਲਗਭਗ 6 ਹੀ ਰਹਿ ਜੇ ਗਾ ਪਰ ਜਿਹੜੀ ਕਾਟ ਪੈਂਦੀ ਆ ਮੂਹਰੇ ਓ ਘਟਣ ਨ੍ਹੀ ਦਿੰਦੀ ਮੋਢਾ. ਬਿਲਕੁਲ ਘਟਦਾ ਨੀ ਮੋਢਾ

  • @karan_gaming_9898
    @karan_gaming_9898 9 днів тому

    Halo de jeda tusi feting kol 3 inc neche nu golie dinde ho oh bahar vale pase nu poni ja andar vale pase nu🙏

    • @DhanjalCollection
      @DhanjalCollection  9 днів тому

      andar ਪਾਸੇ ਜੀ ਅੱਧਾ ਇੰਚ ਘੱਟ ਕਰਨਾ ਹੈ ਮੋਢੇ ਦੇ ਨੀਚੋ ਬਸ

  • @ramandeep5999
    @ramandeep5999 10 днів тому

    Plz 18 15 19 size cutting dss do

  • @sarbjeetkaursarbi9409
    @sarbjeetkaursarbi9409 10 днів тому

    Hello mam je 19 breast ke suit ke cutting ke veido banano je

  • @PargatSingh-s5r
    @PargatSingh-s5r 10 днів тому

    ਦੀਦੀ ਮੇਰੇ ਕਮੀਜ ਦਾ ਗਲਾ ਮੋਢੇ ਵੱਲ ਨੂੰ ਫੈਲ ਜਾਂਦਾ ਗਲਾਈ ਚ ਨਹੀਂ ਰਹਿੰਦਾ ਇਸ ਦਾ ਕੀ ਰੀਜਨ

    • @DhanjalCollection
      @DhanjalCollection  10 днів тому

      hnji sister main video ਬਣਾਉਣੀ ਹੈ ਇਸ ਉਪਰ kis nap vich ਗਲਾ ਕਿੰਨਾ ਲੈਣਾ ਤੇ ਕਿਮੇ ਕਟਾਈ ਕਰਨੀ ਹੈ ਵੈਸੇ ਤੁਸੀਂ ਗਲਾ ਕਿੰਨੇ ਇੰਚ ਤੇ ਕੱਟ ਕਰਦੇ ਓ ਲੰਬਾਈ ਤੇ ਚੌੜਾਈ ਚ

    • @GurtajSingh-nh2cv
      @GurtajSingh-nh2cv 6 днів тому

      ਦੀਦੀ ਅਗਲੇ ਪਿਛਲੇ ਗਲੇ ਵਿੱਚ ਕਿੰਨੀ ਚੌੜਾਈ ਰੱਖਣੀ ਚਾਹੀਦੀ ਹੈ