ਦਿਲ ਵਾਲਾ ਦੁੱਖੜਾ || ਰੂਹਾਨੀ ਰਾਜਦਾਰਾ ਦੀਆ ਮਹਿਫਲਾ || SAT SALAMAT JOGA || Lyrics By ALAM LOHAAR JI ||

Поділитися
Вставка
  • Опубліковано 28 вер 2024

КОМЕНТАРІ • 199

  • @princesandhu104
    @princesandhu104 Місяць тому +2

    ਬਹੁਤ ਵਧੀਆ ਗਇਆ ਵੀਰ ਸੱਚੀ ਸੁਣ ਕੇ ਰੌਣਾ ਆ ਗਿਆ ਵੀਰ ਵਾਹਿਗੁਰੂ ਮੇਹਰ ਕਰਨ ਤੇਰੇ ਤੇ ਵੀਰ❤

  • @parshotamlal3846
    @parshotamlal3846 2 місяці тому +3

    ਆਪ ਜੀ ਦੇ ਗੂਰੁ ਰੱਬ ਸੀ।
    ਜਿਹਨਾਂ ਤਹਾਨੂੰ ਰੱਬ ਦੇ ਰਾਹ ਪਾਇਆ।
    ਤੇ ਕੁਝ ਸਾਡੇ ਕਰਮ ਜੋ ਅਸੀਂ ਏ।
    ਮਹਿਫ਼ਿਲ ਦੇਖੀ।

  • @amritpalamritpalsingh1467
    @amritpalamritpalsingh1467 Рік тому +30

    ਦਿੱਲ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ

  • @atindersra7869
    @atindersra7869 9 місяців тому +56

    ਰੋਣ ਚ ਸਵਾਦ ਲੈਣ ਤੱਕ ਪਹੁੰਚਜੋ,ਹੱਸਣ ਹਾਸਿਆਂ ਚ ਕੋਈ ਉਹ ਸਵਾਦ ਨਹੀਂ।।

  • @111sssayibrweio
    @111sssayibrweio Рік тому +14

    ਬਾ ਕਮਾਲ ਅਵਾਜ ਏ ਜੋ ਲਾਈਨਾਂ ਵਿਚਲੇ ਦਰਦ ਨੂੰ ਬਿਆਨ ਕਰ ਰਹੀ ਏ, ਅੰਦਰ ਨੂੰ ਧੂਹ ਹੀ ਪਾਈ ਜਾ ਰਹੀ ਏ ਅਵਾਜ, ਸੁਣ ਕੇ ਏਦਾ ਲੱਗ ਰਿਹਾ ਸੀ ਜਿਵੇਂ ਅੰਦਰੋ ਕੁਝ ਖੁਸਦਾ ਜਾ ਰਿਹਾ ਏ, ਏਨੀ ਦਰਦ ਭਰੀ ਅਵਾਜ ਏ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ😰😰 😰😰😰 ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏

  • @pappusidhu4571
    @pappusidhu4571 10 місяців тому +20

    Eh veer ji mere peo da har waqt favourite Gaana se .ajj 2 saal ho gae daddy nu es dunia cho gae 😢😢delhi farmer protest ch heart attack aagia se.2 Dec,2021.😢😢Miss u Daddy.Asi sanu sdaa lyi baba g dey Ghar bhej ditta😢😢😢😢😢

    • @gurpreetbassi9842
      @gurpreetbassi9842 10 місяців тому +1

      Veer honsla rakhi da hunda aa main vi tan rakhya he aa mera vi wada veer di heart attack nal death ho gai c oo tan sanu bhari jaani vich chad gya c
      Waheguru ji mehar karn sab ta

    • @abhijotsinghjot704
      @abhijotsinghjot704 3 місяці тому

      Miss you daddy

  • @AmritSingh-ry5bf
    @AmritSingh-ry5bf 7 місяців тому +7

    ਬਹੁਤ ਖੂਬਸੂਰਤੀ ਗੀਤ ਮੰਨ ਨੂੰ ਬਹੁਤ ਸਕੂਨ ਦਿੰਦਾ 😊☺️☺️☺️

  • @SarabjeetSingh-su3qh
    @SarabjeetSingh-su3qh 9 місяців тому +15

    ਬਹੁਤ ਹੀ ਵਧੀਆ ਗਾਇਆ ਬੜਾ ਸਕੂਨ ਮਿਲਿਆ ਪਰਮਾਤਮਾ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤

  • @brarjalander1553
    @brarjalander1553 Місяць тому

    Waheguru ji 🙏

  • @avneetjagera5769
    @avneetjagera5769 2 місяці тому

    ਵਹਿਗੁਰੂ ਜੀ 🙏🏻

  • @harshdhiman366
    @harshdhiman366 Місяць тому

    Waheguru ji

  • @JaspalSingh-pq9xw
    @JaspalSingh-pq9xw Рік тому +4

    ਸਤਿ ਸਤਿ ਅਕਾਲ ❤❤❤❤❤❤❤☝️

  • @satkhalas9539
    @satkhalas9539 Рік тому +3

    Wah wah salamat bha very very nice jnaab

    • @kimmikaur9967
      @kimmikaur9967 Рік тому

      ji papa ji,sat sri akaal loving papa ji 🙏🙏🙏🙏🙏🙏🙏💖💖💞💞💗💗

  • @AmritdhaliwalMusic
    @AmritdhaliwalMusic Рік тому +2

    malak kirpa banayi rakhn tuhade te bhut kirpa malak de tuhade te

  • @yeshuislife171
    @yeshuislife171 9 місяців тому +5

    ਬਹੁਤ ਹੀ ਵਧੀਆ ਮੇਰੇ ਵੀਰ ਖੁਦਾਵੰਦ ਮੇਹਰ ਕਰੇ❤

  • @bajwasaab3999
    @bajwasaab3999 Рік тому +2

    Wah 22 ji wah 👍👍 Anand aa gea 👍👍

  • @RajuKhan-oz7ef
    @RajuKhan-oz7ef 7 місяців тому +1

    Roj roj sunda but fr v nhi dil bhrda awaj likht bhout sohni ❤

  • @kulwinderjhanjian236
    @kulwinderjhanjian236 Рік тому +3

    ਬਿਰਹਾ ਤੂੰ ਸੁਲਤਾਨ ❤❤🙏🙏🙏

  • @karmjeethans6194
    @karmjeethans6194 Рік тому +1

    ਵਾਹਿਗੁਰੂ ਜੀ 🙏🏻🙏🏻

  • @kimmikaur9967
    @kimmikaur9967 Рік тому

    tu sat tu dhan sat saroop sat purkh pita ji aap ji da oat asra ji 🙏🙏🙏🙏🙏🙏🙏❤️❤️❤️❤️❤️❤️❤️🌹🌹🌹🌹🌹🌹🌹

  • @ConfusedMicrophone-bz6gi
    @ConfusedMicrophone-bz6gi 7 місяців тому +1

    Waheguru ji❤❤

  • @happysandhu2818
    @happysandhu2818 7 місяців тому

    Bhut dard fell hunda ji eh song sun k dum sachi muk chliya es jaan cho lok bhut pyar nall dhoka dinde ne

  • @ManiSingh-xp9nv
    @ManiSingh-xp9nv Місяць тому

    Very nice ❤

  • @Vickykabaddi393
    @Vickykabaddi393 3 місяці тому +10

    ਬਹੁਤ ਵਧੀਆ ਗਾਇਆ ਸਿਰਾ ਕਰਵਾ ਦਿੱਤਾ ਏਦੇ ਦੇ ਗਾਇਕਾਂ ਦੀ ਪੰਜਾਬ ਨੂੰ ਬਹੁਤ ਲੋੜ ਹੈ

  • @satpartapsingh
    @satpartapsingh Рік тому

    🙏🏻🙏🏻🙏🏻🙏🏻 wah ji wah bahut vadia salamat joga bhaji

  • @Gaganpandorihassan9578
    @Gaganpandorihassan9578 4 місяці тому

    ❤❤❤❤❤

  • @SimranjeetSingh-q7e
    @SimranjeetSingh-q7e 5 місяців тому

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੇ

  • @sukhvirkaur9527
    @sukhvirkaur9527 23 дні тому

    Very nice

  • @partakhsran6181
    @partakhsran6181 Рік тому

    ਬਹੁਤ ਬਹੁਤ ਖੂਬਸੂਰਤ ਅੰਦਾਜ਼ ਤੇ ਅਵਾਜ਼

  • @AmarjitSingh-fe3tp
    @AmarjitSingh-fe3tp 9 місяців тому +1

    Khalsa ji koi sabad nhi a mere 🙏🙏

  • @gurpreetsingh7685
    @gurpreetsingh7685 6 місяців тому

    Sat sat akaal purakh ji

  • @balbirkaur6539
    @balbirkaur6539 Рік тому

    Bahut bahut vadia g wahaguru ji Tanu hamesha chardi Kala which Rekha

  • @sharrybhinder7191
    @sharrybhinder7191 Рік тому

    Waheguru g charna ch rakhio daas nu😔🙏🙇‍♂️

  • @kawaljitkaur2551
    @kawaljitkaur2551 7 місяців тому +1

    🙏🙏🙏🙏🙏🙏🙏

  • @NoorExclusive
    @NoorExclusive 9 місяців тому

    Bohut mast bhai hr roz repeat sunta hu

  • @RajaRaj-hf2zk
    @RajaRaj-hf2zk 9 місяців тому +1

    ਬਹੁਤ ਵਧੀਆ ❤

  • @NarinderSingh-ks5wb
    @NarinderSingh-ks5wb Рік тому

    ਵਾਹ ਜੀ ਵਾਹ 🙏🙏🙏🙏🙏🙏🙏

  • @suntajsingh7325
    @suntajsingh7325 Рік тому

    ਅਕਹਿ 🙏🏻🙏🏻🙏🏻🙏🏻🙏🏻🙏🏻🙏🏻

  • @gurmejsingh2854
    @gurmejsingh2854 Рік тому

    Wah ji wah 🙏🏻🙏🏻🙏🏻🙏🏻

  • @mandyjatt2667
    @mandyjatt2667 9 місяців тому

    Wah wah kia bat aa eh sun k age da yad anda k jana sb ne pr ki bno.. Soch roh kamb ja di aa.. 🙏🙏

  • @KulwinderKaur-dt3mg
    @KulwinderKaur-dt3mg 8 місяців тому

    Wehaguru ji🙏🙏🙏🙏

  • @nachhaterkaur7482
    @nachhaterkaur7482 10 місяців тому

    ❤❤❤❤😢😢vary nice 👍 Veera jj 🙏🏾🙏🏾🙏🏾❤️

  • @lovleetsingh7071
    @lovleetsingh7071 8 місяців тому +1

    Very nyc veer g

  • @sarabjeetsingh2618
    @sarabjeetsingh2618 Рік тому

    Sat sri akaal bhaji 🙏🙏🙏🙏🙏🙏🙏

  • @happyramana9696
    @happyramana9696 5 місяців тому

    👏

  • @RemalGujjar
    @RemalGujjar 6 місяців тому

    واہ جی واہ کیا بات ہے ❤

  • @balrajkaur1156
    @balrajkaur1156 Рік тому

    Sat shri akaal veer ji buhat vadiya song likhya kulwinder veer ji ne🙏🙏🙏🙏🙏

  • @rajwinderkaurkaur3817
    @rajwinderkaurkaur3817 Рік тому

    🧡🙏ਸਤਿ ਸ੍ਰੀ ਅਕਾਲ

  • @jaswinderkaurwadala563
    @jaswinderkaurwadala563 Рік тому

    🙏🙏❤️❤️ਸਤ ਬਚਨ ਜੀ

  • @kallukussa4689
    @kallukussa4689 6 місяців тому +1

    🙏🙏👍👍🙏🙏

  • @rinkusaluja9867
    @rinkusaluja9867 Рік тому

    Bahut khoob joga ji

  • @JaswinderSingh-yk5es
    @JaswinderSingh-yk5es 2 місяці тому

    Sacha.gala...100.feesdi.sahi.aa..

  • @butasingh198
    @butasingh198 Рік тому

    Sat Sri akal g very very nice vichaar hai g 🙏🙏🙏🙏🙏🙏🙏

  • @gagandeepkaur1902
    @gagandeepkaur1902 Рік тому

    Bhaut vadiaya🙏🙏🙏🙏

  • @RanjitSingh-uz5uz
    @RanjitSingh-uz5uz 9 місяців тому

    ਬਹੁਤ ਖੂਬ।

  • @dashwindersingh4624
    @dashwindersingh4624 8 місяців тому

    Bahut vadhia g good bro

  • @simrankhalon6497
    @simrankhalon6497 Рік тому

    Weheguru

  • @manroopkaur7276
    @manroopkaur7276 Рік тому

    🙏🏻🙏🏻🙏🏻🙏🏻

  • @happypendu5053
    @happypendu5053 9 місяців тому

    Nyc voice

  • @satpartapsingh
    @satpartapsingh Рік тому

    🙏🏻🙏🏻🙏🏻🙏🏻🙏🏻

  • @sandeepkaur-hs7ue
    @sandeepkaur-hs7ue Рік тому

    🙏🏼🙏🏼❤️❤️❤️❤️❤️

  • @kirndeep292
    @kirndeep292 9 місяців тому

    🙏🙏🙏

  • @kimmikaur9967
    @kimmikaur9967 5 місяців тому

    ❤️❤️❤️❤️❤️❤️

  • @savneetsandhu5759
    @savneetsandhu5759 Рік тому

    🙏🙏

  • @Whitegameryt23322
    @Whitegameryt23322 Рік тому

    sat ji

    • @taranjitsingh6371
      @taranjitsingh6371 Рік тому

      ਤੂ ਧਨੁ ਤੂ ਸਤਿ ਸਤਿ ਪੁਰਖ ਪਿਤਾ ਜੀ ਸਤਿ ਸ੍ਰੀ ਆਕਾਲ ਪੁਰਖ ਪਿਤਾ ਜੀ ਆਪ ਜੀ ਦਾ ਓਟ ਆਸਰਾ
      ਬਾ ਕਮਾਲ ਅਵਾਜ਼ ਜੋ ਲਾਈਨਾਂ ਵਿੱਚ ਦਰਦ ਨੂੰ ਬਿਆਨ ਕਰ ਰਹੀਆ, ਵਾਹ ਵਾਹ ਜੋਗਾ ਵੀਰ ਜੀ ਬਾ ਕਮਾਲ ਆ, ਸਤਿ ਪੁਰਖ ਪਿਤਾ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ੇ ।। ਸਤਿ ਸ੍ਰੀ ਆਕਾਲ ਜੀ।।🙏🙏🙏🙏🙏 ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏

    • @taranjitsingh6371
      @taranjitsingh6371 Рік тому

      ਤੂ ਧਨੁ ਤੂ ਸਤਿ ਸਤਿ ਪੁਰਖ ਪਿਤਾ ਜੀ ਆਪ ਜੀ ਦਾ ਓਟ ਆਸਰਾ।। ਵਾਹ ਵਾਹ ਜੋਗਾ ਵੀਰ ਜੀ ਬਾ ਕਮਾਲ ਆ।। ਮਾਲਕ ਰਹਿਮਤਾ ਕਰਨ ਚਲਦੀ ਕਲਾ ਵਿੱਚ ਰੱਖੇ।। 🙏🙏 ਬਹੁਤ ਬਹੁਤ ਧੰਨਵਾਦ ਆਪ ਜੀ ਦਾ 🙏🙏🙏🙏🙏 ਸਤਿ ਸ੍ਰੀ ਆਕਾਲ ਜੀ।।

  • @partakhsran6181
    @partakhsran6181 Рік тому

    🙏🙏🙏🙏🙏❤️❤️❤️❤️❤️

  • @KamlpreetkaurKamal
    @KamlpreetkaurKamal 7 місяців тому

    Sakoon

  • @Jaswindersingh-c8m
    @Jaswindersingh-c8m 9 місяців тому

    ❤❤❤❤❤❤❤❤

  • @RemalGujjar
    @RemalGujjar 6 місяців тому

    پاکستان ❤

  • @RajuKhan-oz7ef
    @RajuKhan-oz7ef 7 місяців тому

    Rona aa jnda 😢

  • @SatnamSingh-fg5jq
    @SatnamSingh-fg5jq 9 місяців тому

    Good

  • @abouthealthproblems7816
    @abouthealthproblems7816 6 місяців тому

    Gs Toor saab patiala

  • @SandeepSingh-fh2ze
    @SandeepSingh-fh2ze Рік тому +1

    Mere kol koi shabad nhi h kuch bolan vaste 🙏🙏🙏

  • @2rufit346
    @2rufit346 Рік тому +1

    Waheguru ji 🙏

  • @AMARJITSINGH-go1cu
    @AMARJITSINGH-go1cu 9 місяців тому

    Waheguru ji

  • @sarbjitkaur4667
    @sarbjitkaur4667 Рік тому +19

    ਵਾਹ ਜੀ ਵਾਹ ਬਹੁਤ ਸੁਰੀਲਾ ਖੁੱਬ ਕੇ ਗਾਇਆ ਬਹੁਤ ਹੀ ਖੂਬਸੂਰਤੀ ਨਾਲ ਭਰਿਆ ਗੀਤ ਬਹੁਤ ਸਕੂਨ ਮਿਲਿਆ । ਧਨਵਾਦ ਜੀ ਸਾਹਿਬ ਚੜਦੀ ਕਲਾ ਕਰੇ ❤️🙏🙏🙏🙏🙏🙏🙏❤️ਸਾਡੇ ਦਿਲਾ ਦੇ ਸਿਰਤਾਜ ਸਲਾਮਤ ਜੋਗਾ 👍👍

  • @satrangikadayi
    @satrangikadayi Рік тому

    🙏🙏🙏🙏🙏🙏🙏

  • @IshakKhan-b9b
    @IshakKhan-b9b 7 місяців тому

    ❤❤

  • @supreetkaur8538
    @supreetkaur8538 Рік тому

    ❤️❤️

  • @diljotsinghjot2980
    @diljotsinghjot2980 10 місяців тому

    🙏🙏🙏🙏

  • @savgundeep2023
    @savgundeep2023 Рік тому

    🙏🙏🙏🙏

  • @karamjeetsingh6270
    @karamjeetsingh6270 7 місяців тому

    ❤❤❤❤

  • @jobanpreetsingh5554
    @jobanpreetsingh5554 10 місяців тому

    ❤❤❤❤

  • @gagugagu9239
    @gagugagu9239 4 місяці тому +5

    ਵਾਹਿਗੁਰੂ ਮਿਹਰ ਕਰੇ ਜੀ ਬਹੁਤ ਪਿਆਰੀ ਆਵਾਜ਼ ਹੈ

  • @aankhbilidujineeli4705
    @aankhbilidujineeli4705 8 місяців тому +5

    Koi vi ni hai sada uss rabb taun ilava jinhu assin apne Dil wala dukhda sunna sakiye ... ..te zakeen maano ki oh Waheguru Sade mukh cho nikli awaaz ni udeek reha hunda.uss nu aap hi pta chal jaannda hai ki Sade Dil ch ki chal reha hai..iss karke apne Dil wala dukhda ni kisey nu sunayida....

  • @Jassi-Buttar
    @Jassi-Buttar 2 місяці тому +2

    Very beautiful brother jeonde raho parmatma Umer lambi kare 💖💕💕💞🌹🎂🍫 ilove you brother jeonde raho brother

  • @ranjitbrar2449
    @ranjitbrar2449 10 місяців тому +6

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੁੱਤਰਾ ਉਸਨੇ ਤਾਂ ਬੂਹੇ ਲਾਉਣ ਵੀ ਨਹੀਂ ਦੇਣੇ ਲਗੇ ਖੋਲਣ ਵੀ ਨਹੀਂ ਦੇਣੇ ਬਹੁਤ ਸੋਹਣਾ ਗਾਇਆ ਚੜ੍ਹਦੀ ਕਲਾ ਬਖਸ਼ੇ

  • @kuldeepsinghnoor2254
    @kuldeepsinghnoor2254 Рік тому +3

    ਤੂ ਸਤਿ ਤੂ ਧਨ ਸਤਿ ਸਰੂਪ ਸਤਿ ਪੁਰਖ ਪਿਤਾ ਜੀ ਆਪ ਜੀ ਦਾ ਓਟ ਆਸਰਾ।। ਵਾਹ ਜੀ ਵਾਹ ਜੋਗਾ ਜੀ ਬਹੁਤ ਹੀ ਵਧੀਆ ਤੇ ਬਾ-ਕਾਮਾਲ ਸੁਚੱਜੇ ਢੰਗ ਨਾਲ ਪੇਸ਼ ਕੀਤਾ ਏ।। ਮਾਲਕ ਰਹਿਮਤਾਂ ਤੇ ਬਖਸ਼ਿਸ਼ਾਂ ਦੇ ਨਾਲ ਸੁਰਤ ਦੀਆਂ ਝੋਲੀਆਂ ਭਰੇ।। ਸਤਿ ਸ੍ਰੀ ਆਕਾਲ ਜੀ।।

  • @kimmikaur9967
    @kimmikaur9967 Рік тому +4

    sat sri akaal veer ji,most heart touching ,lovable,ehsaas ਭਰਪੂਰ ,lyrics,sat bachan ji 🙏🙏🙏🙏🙏🙏🙏💖💖💖💖💖💖💖🌹🌹🌹🌹🌹🌹🌹

  • @NishanSingh-ly1ye
    @NishanSingh-ly1ye 3 місяці тому +1

    Bahi ruh kuch hogi 3 vaar sunyea bhut Shona geet parmatma chardi cla kre 🤲🏻❤❤

  • @sandeepkaur-hs7ue
    @sandeepkaur-hs7ue Рік тому +5

    Heart touched 🙏🏼❤️

  • @mangisidhu934
    @mangisidhu934 7 місяців тому +2

    ਰੂਹ ਤੱਕ ਖੁੰਬ ਜਾਦਾ ਆ ਸੰਗੀਤ..ਬਸ ਵਧੀਆ ਪਤਾ ਨਹੀ ਕਿੰਨੇ ਵਾਰ ਸੁਣਿਆ..ਰੂਹ ਤੱਕ ਸਕੂਨ ਮਿਲਦਾ ਆ..ਆਵਾਜ ਬਹੁਤ ਵਧੀਆ ਜੀ....

  • @satsookhampreetkaur9888
    @satsookhampreetkaur9888 Рік тому +5

    Playing on repeat 🙏

  • @SukhchainsinghSukhchains-jc2kc
    @SukhchainsinghSukhchains-jc2kc 10 місяців тому +3

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @SurinderSingh-op3wi
    @SurinderSingh-op3wi Рік тому +3

    ਬਹੁਤ ਵਧੀਆ ਖੂਬਸੂਰਤ ਹੈ ਦਿਲ ਨੂੰ ਸਕੂਨ ਦਿੰਦਾ ਹੈ

  • @shahbazali323
    @shahbazali323 7 місяців тому +3

    Sokan malta ha ap ko sun ky ❤❤❤

  • @butasingh198
    @butasingh198 Рік тому +3

    ਸਤਿ ਸ੍ਰੀ ਅਕਾਲ ਜੀ ਦਿਲ ਨੂੰ ਸਕੂਨ ਮਿਲਿਆ ਸੀ ਆਪ ਜੀ ਦੇ ਬੋਲ ਸੁਨ ਕੇ ਧੰਨਵਾਦ - ਜੀ

  • @SurinderKaur-pt2ee
    @SurinderKaur-pt2ee Рік тому +2

    ਵਾਹ ਵਾਹ ਜੀ ਬਹੁਤ ਹੀ ਸੁਰੀਲਾ ਗਾਇਆ ਧੰਨਵਾਦ ਜੋਗਾ ਜੀ

  • @inderjeetsinghchak9175
    @inderjeetsinghchak9175 Рік тому +2

    ਵਾਹਿਗੁਰੂ ਜੀ 🙏🙏 ਬਹੁਤ ਵਧੀਆ ਵੀਰ ਜੀ 🙏🙏

  • @dilshersingh4191
    @dilshersingh4191 9 місяців тому +2

    It's touch my ❤️❤️❤️😢😢😢😢