ਭਾਰਤ ਆਲਿਆਂ ਦੇ ਪਰਮਿਟ ਬੰਦ ਕਰ ਦਿੱਤੇ ਚੀਨ ਨੇ || China 🇨🇳 Border Nepal || Nepal china friendship Bridge

Поділитися
Вставка
  • Опубліковано 6 жов 2024

КОМЕНТАРІ • 130

  • @jagtarsingh1578
    @jagtarsingh1578 7 місяців тому +20

    ਵੀਰ ਜੀ, ਦਲੇਰੀ,ਆਲਾ, ਕੰਮ ਐ, ਮੋਟਰਸਾਈਕਲ ਤੇ,ਜਾਣਾ, ਵਾਹਿਗੁਰੂ ਜੀ, ਚੜ੍ਹਦੀ ਕਲਾ ਵਿਚ, ਰੱਖਣ, ਵੀਰ ਜੀ, ਨੂੰ

    • @hardipsingh4484
      @hardipsingh4484 7 місяців тому +1

      Nepal ,china border. Hold for china,care ful bai

  • @PardeepKumar-xn3pi
    @PardeepKumar-xn3pi 6 місяців тому +10

    पंजाब के लोग बब्बर शेर होते हैं शेरों से चीन के लोग और चीन की आर्मी डरती है और भारत वासियों से भी चीन के लोग और चीन की आर्मी डरती है बहुत देरी है फिर जी आप में इतनी खतरनाक पहाड़ी एरिया में आप मोटरसाइकिल चला रहे हैं यह एक शेर ही चला सकता है वह भी पंजाब का मैं भी पंजाब का हूं जिंदाबाद पंजाबी❤❤❤❤

  • @manjitsinghkandholavpobadh3753
    @manjitsinghkandholavpobadh3753 7 місяців тому +6

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @amarindersingh1313
    @amarindersingh1313 7 місяців тому +8

    ਬਹੁਤ ਹੌਂਸਲਾ ਕੀਤੇ ਤੁਸੀ ਚਾਈਨਾ ਦੇ ਬਾਰਡਰ ਤੱਕ ਜਾਣ ਦਾ,ਚੰਗਾ ਲਗਾ ਚਾਈਨਾ ਦਾ ਬਾਰਡਰ ਤੇ ਰਾਹ ਵਿਚ ਆਉਂਦੇ ਪਹਾੜ ਤੇ ਸੁੰਦਰ ਨਜ਼ਾਰੇ ਨੇਪਾਲ ਦੇ ਪਿੰਡਾਂ ਦੇ 🙏🙏

    • @SandipBajwa
      @SandipBajwa 6 місяців тому

      It is not China but occupied Tibet by communist han people of China.

  • @bharatsidhu1879
    @bharatsidhu1879 5 місяців тому +1

    ਬੋਲੇ ਸੋਨੇਹਾਲ ਸੱਤ ਸ੍ਰੀ ਅਕਾਲ , ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ । ਕੈਮ ਰਹੋ ਪੰਜਾਬੀਓ ।ਤੁਹਾਡਾ ਬਹੁਤ - ਬਹੁਤ ਧੰਨਵਾਦ , ਸਾਡੇ ਨਾਲ ਲੱਗਦੇ ਗੁਆਂਢੀ ਮੁਲਕਾਂ ਦੇ ਬਾਡਰ ਦਿਖਾਉਣ ਲਈ ।

  • @singhkanpur1
    @singhkanpur1 6 місяців тому +6

    ਪਹਿਲੇ ਕਮੇਂਟ ਕਰਨ ਵਾਲੇਆਂ ਵੀ ਦਲੇਰੀ ਦੀ ਤਾਰੀਫ ਕੀਤੀ ਹੈ, ਬਈ ਤਾਰੀਫ ਤਾਂ ਬੜੀ ਵਾਜਿਬ ਹੈ ਗਡੀ ਤੁਸੀਂ ਡਰਾਈਵ ਕਰ ਰਹੇ ਸੀ ਘਰ ਦੇ ਕਾਉਚ ਤੇ ਬੈਠ ਕੇ ਮੈਨੂੰ ਡਰ ਆ ਰਿਹਾ ਸੀ। ਤੁਹਾਡੇ ਘਰ ਬੈਠੇ ਘਰ ਆਲੇ ਵੀ ਤੁਹਾਨੂੰ ਸੁਨੇਹੇ ਭੇਜਦੇ ਹੋਣਗੇ ਕਾਕਾ ਇਨੀਂ ਲਮੀ ਡਰਾਈਵ ਤੇ ਨ ਜਏਆ ਕਰ। ਵਾਹਿਗੁਰੂ ਰਾਖਾ ਕੋਈ ਗਲ ਨਹੀਂ ਹਿਮਤਾਂ ਤੇ ਦਲੇਰੀ ਨਾਲ ਹੀ ਫਤੇਹਯਾਬੀ ਹਾਸਿਲ ਹੋਂਦੀ ਹੈ।

  • @amarjitsinghsandhu3671
    @amarjitsinghsandhu3671 6 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @gurbachansingh7116
    @gurbachansingh7116 6 місяців тому +3

    Guru.nanak PATSAH.MEHAR KARN AAP UTE WERY.GUD WORK BAI.JI ANAND PUR.SAHIB TON PUNJAB ROPAR

  • @Mastlalijatt
    @Mastlalijatt 7 місяців тому +2

    ਘੈਂਟ ਬੰਦਾ ਬਾਈ ਯਾਰ ਤੂੰ ਮੈਨੂੰ ਵੀ ਲੈ ਜਾਇਆ ਕਰ ਬਾਈ ਮੈਂ ਆਪਣਾ ਮੋਟਰਸਾਈਕਲ ਲੈ ਜਾਇਆ ਕਰੂੰਗਾ ਮੈਂ ਵੀ ਸ਼ੌਂਕੀ ਕਾ ਘੁੰਮਣ ਦਾ ਇਕੱਲੇ ਦਾ ਦਿਲ ਨੀ ਪੈਂਦਾ ❤❤❤ Love you bro Sunam to aa bro main jio bro love you all jio or jeene do God bless you all ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @gorabatth3551
    @gorabatth3551 7 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਨ ਵੀਰ ਜੀ ।।🙏🙏🙏👍👍👍👌👌👌

  • @jitinderkaur118
    @jitinderkaur118 6 місяців тому +2

    Waheguru ji ka Khalsa , Shri Waheguru ji ki Fatah ji 🙏🙏

  • @manjeetjohal-kf2ii
    @manjeetjohal-kf2ii 6 місяців тому +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਬਹੁਤ ਕੁਝ ਦਿਖਾ ਰਹੇ ਹੋ ਬਹੁਤ ਚੰਗਾ ਲੱਗਦਾ ਹੈ ਬਹੁਤ ਮੇਹਰਬਾਨੀ ਜੀ

  • @gursewaksingh5618
    @gursewaksingh5618 7 місяців тому +2

    ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਸਫ਼ਰ ਕਾਫੀ ਕਠਿਨ ਆ 🙏🙏

  • @DaljitKaur-xd7nu
    @DaljitKaur-xd7nu 6 місяців тому +1

    Bai ji kailash parvat te mansarovar dikha skde tan pls jaroor dikhayeo 🙏 bahut vadia information hundi tuhadi videos di 😊🙏

  • @Taman.nanda-18_
    @Taman.nanda-18_ 6 місяців тому +1

    Kine din ho gaye ek gal kehni see paji
    Mai sariya videos daikh da
    Plz video 45 ya 50mint de bnaya karo

  • @sarajmanes4505
    @sarajmanes4505 7 місяців тому +1

    Sat Shri Akal Ji Very Good Information Fantastic Video God Bless You Long Life And Good Health Thanks Dear Bro 🙏 🙏👌👌👍👍👏👏❤❤

  • @MianHaq-dn2vi
    @MianHaq-dn2vi 6 місяців тому

    Good information. Thanks.

  • @AnjuSharma-it1nu
    @AnjuSharma-it1nu 7 місяців тому +1

    God bless you and your channel 💝😍

  • @Searchboy77
    @Searchboy77 7 місяців тому +1

    ❤❤😊😊

  • @gauravkhanujaa7633
    @gauravkhanujaa7633 3 місяці тому +1

    Koi ni bhai jaoge jaldi hi os pase hi

  • @swaransingh483
    @swaransingh483 7 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ

  • @Searchboy77
    @Searchboy77 7 місяців тому +1

    Sat Shri akal ji 🙏

  • @VeenaDevi-ox8fm
    @VeenaDevi-ox8fm 7 місяців тому

    🙏🙏 sat Shri akal ji waheguru ji waheguru ji veer ji Dhyan se. Jana g God bless you 🙌🙌😊😊

  • @surwinderkumar8646
    @surwinderkumar8646 7 місяців тому

    Bahut vdiya veer ji waheguru tuhanu Cardikalas Vich rakhe🎉🎉🎉🙏🙏👌👌🌹🌹

  • @JashanSingh-y2j
    @JashanSingh-y2j 7 місяців тому

    Good bai ji from moga punjab Ajit pal singh thanks very much

  • @Backpack_Traveller
    @Backpack_Traveller 7 місяців тому

    Wahh veere maza aa gaya 😮😮😮❤❤❤❤

  • @Bhaktimarg_raas
    @Bhaktimarg_raas 6 місяців тому

    V. Good job veer ji. Tuci Bahut mehanti ho.

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਭਰਪੂਰ ਵਲੌਗ।

  • @PunjabiSikhSangat
    @PunjabiSikhSangat 6 місяців тому

    Sat Sri Akal Ji 🙏 Nankana Sahib ji de darshan ate Hukamnama Sahib ap ji sade channel dekh and share kar sakde ho Dhanwad Ji🙏👍

  • @parmjeetkaur-dv9sd
    @parmjeetkaur-dv9sd 6 місяців тому

    Waheguru ji 🙏

  • @Foreverpresent
    @Foreverpresent 6 місяців тому

    Nice bai ji 👌

  • @gauravkhanujaa7633
    @gauravkhanujaa7633 3 місяці тому +1

    Indian backpacker ( anmol jaiswal) bhi shayad yahin se tibet gaya tha apni Gadi se

  • @AmanDeep-bs8hf
    @AmanDeep-bs8hf 7 місяців тому +1

    ਸਾਤਿ ਸ੍ਰੀ ਆਕਾਲ ਵੀਰ ਜੀ

  • @bhinder_singh_.8093
    @bhinder_singh_.8093 7 місяців тому

    ਬਹੁਤ ਹੀ ਸੁੰਦਰ ਭਰਾ ਜੀ

  • @avninderkaur7036
    @avninderkaur7036 6 місяців тому

    Video with good information

  • @kulwant747
    @kulwant747 7 місяців тому

    Waheguruji

  • @manjinder3102
    @manjinder3102 7 місяців тому

    Good veer ji vlog c

  • @Ja5want-5ingh
    @Ja5want-5ingh 7 місяців тому +1

    ❤👌🙏

  • @karamjitgill6787
    @karamjitgill6787 7 місяців тому

    God bless you always dear

  • @paramjitkaur8122
    @paramjitkaur8122 7 місяців тому

    God bless you beta ji

  • @GagandeepSingh-sj9mm
    @GagandeepSingh-sj9mm 7 місяців тому

    Waheguru Ji Khalsa Harsimranjeet Singh Waheguru Ji Fateh

  • @shawindersingh6931
    @shawindersingh6931 7 місяців тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @DilbagSingh-dt8cn
    @DilbagSingh-dt8cn 6 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AnjuSharma-it1nu
    @AnjuSharma-it1nu 7 місяців тому

    Sat shiri akaal beta 💐🏵️💐🏵️💐🌹💐

  • @Gurtejsingh-jq6wi
    @Gurtejsingh-jq6wi 7 місяців тому

    Pehla comment ❤❤❤❤❤

  • @MandeepBhinder1213
    @MandeepBhinder1213 6 місяців тому

    👌👌👌

  • @JaswinderKaur-iu2vc
    @JaswinderKaur-iu2vc 7 місяців тому

    Waheguru ji chardi kala bekhsan

  • @rajvindersingh7728
    @rajvindersingh7728 7 місяців тому +1

    🙏🙏🙏🙏🙏🙏🙏🙏🙏🙏

  • @PARAMJITSINGH-yi6bn
    @PARAMJITSINGH-yi6bn 6 місяців тому

    Paaji phle tuhada vlog ch clearity jyada c hun thori darkness plz thora light rakho... request hai

  • @sukhjeet3244
    @sukhjeet3244 6 місяців тому

    👍🏻👍🏻👍🏻

  • @BarindersinghENKM-iv9qs
    @BarindersinghENKM-iv9qs 6 місяців тому

    Bhut vidya veer ji

  • @gurpejsingh3866
    @gurpejsingh3866 6 місяців тому

  • @aimbahadurbanjade6791
    @aimbahadurbanjade6791 6 місяців тому

    Nice pic

  • @amarjitsingh7239
    @amarjitsingh7239 7 місяців тому

    Very good ji

  • @SidhuCreations13
    @SidhuCreations13 7 місяців тому

    ਵਹਿਗੁਰੂ ਜੀ

  • @priyankabector9672
    @priyankabector9672 7 місяців тому

    Be happy dear❤.

  • @Amritsidhu1002
    @Amritsidhu1002 7 місяців тому +1

    ਸਤਿ ਸ੍ਰੀ ਆਕਾਲ ਜੀ

  • @nimardeep9977
    @nimardeep9977 7 місяців тому

    Nice vlog

  • @surinderbajaj4381
    @surinderbajaj4381 6 місяців тому

    so beautiful video

  • @kirpalsingh3313
    @kirpalsingh3313 7 місяців тому

    Giani the great ❤

  • @RanjitKaur-f1m
    @RanjitKaur-f1m 7 місяців тому

    🙏🙏🙏🙏

  • @Trending_jodi_360
    @Trending_jodi_360 7 місяців тому

    Nice video ❤

  • @sandeepKaur-hk8go
    @sandeepKaur-hk8go 7 місяців тому

    🙏

  • @NirmalSingh-l1k
    @NirmalSingh-l1k 7 місяців тому

    Sat Shri Akal ji 🙏 God Bless You ❤

  • @Jagdish.Ram2811
    @Jagdish.Ram2811 6 місяців тому

    👌👌🙏🙏🙏

  • @amankang4265
    @amankang4265 7 місяців тому

    Dhanaule da Aman kang present vere❤❤❤

  • @Jashanpreet__Singh
    @Jashanpreet__Singh 7 місяців тому

    🔥

  • @harminderkaur8000
    @harminderkaur8000 7 місяців тому

    😂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @manjeetkanjla4383
    @manjeetkanjla4383 7 місяців тому

    🎉🎉🎉🎉

  • @travelsafari07
    @travelsafari07 7 місяців тому

    Proud of you pb13 waleo

  • @harjeetkaur3619
    @harjeetkaur3619 6 місяців тому

    Simran putt asin tan boht drge k hun kidar nu jau
    Waheguru mehar bhria hth rakhe
    Hor main tan boht bdde te chhotean dkaudi kadhi aa

  • @rashpalsingh9664
    @rashpalsingh9664 7 місяців тому

    ਗੱਡੀ great wall pickup

  • @badnamyoutuber7427
    @badnamyoutuber7427 6 місяців тому

    Wah ji ❤❤❤❤❤❤

  • @Jagdish.Ram2811
    @Jagdish.Ram2811 6 місяців тому

    Verry nice🎉🎉🎉

  • @Jagdeep-h5z
    @Jagdeep-h5z 7 місяців тому

    ਸਤਿ ਸ੍ਰੀ ਆਕਾਲ ਵੀਰੇ 🙏

  • @sunitasharma357
    @sunitasharma357 7 місяців тому +2

    Cockroach fa soup na pya den kite Chinese tea keh k 😂😂

  • @rajwantkaur6816
    @rajwantkaur6816 7 місяців тому

    Sat Sri Akal Ji 🙏

  • @AnjuSharma-it1nu
    @AnjuSharma-it1nu 7 місяців тому

    Cmt 17 🌹💐🏵️🌹💐🌹💐🌹💐🌹💐

  • @aminderpreet428
    @aminderpreet428 7 місяців тому

    ☺️👍🏻👍🏻👍🏻🤝🏽🤝🏽

  • @ManpreetMultani-d3r
    @ManpreetMultani-d3r 6 місяців тому

    Mainu kathmandu tu route daseo, ya daso k ,jeve java keda city ae ga by road

  • @PARAMJITSINGH-yi6bn
    @PARAMJITSINGH-yi6bn 6 місяців тому

    raod v dark dikhdi hai te clear view bi nhi dikhda

  • @AnjuSharma-it1nu
    @AnjuSharma-it1nu 7 місяців тому

    Lk 130 💐🏵️🌹💐🏵️🌹💐🏵️🌹💐🏵️🌹💐🏵️🌹

  • @DarshanBrar-r7n
    @DarshanBrar-r7n 6 місяців тому

    Chardi Kala veer ❤

  • @jasvir3830
    @jasvir3830 6 місяців тому

    😅😅😅❤❤❤❤❤

  • @ashwanikumar6889
    @ashwanikumar6889 7 місяців тому

    Satsiri kal ji

  • @HarpreetSingh-zi9bn
    @HarpreetSingh-zi9bn 6 місяців тому

    Motar Cycle kehra model aur Company Kehri aa...

  • @shabadditakat1344
    @shabadditakat1344 6 місяців тому

    ਲੇਹ ਲੱਦਾਖ ਉਰਨਚਲ , ਸਿੱਕਮ ਤੋ ਵੀ ਜਾਂਦੇ ਨੇ ਰਸਤੇ ਚਾਈਨਾ ਨੂੰ

  • @Lakhasurry
    @Lakhasurry 6 місяців тому

    Title smj ni ayiea bro kian en ksi de band kr dite a

  • @PartapSandhu-k6d
    @PartapSandhu-k6d 7 місяців тому

    ਬਲੇ ਓ ਸ਼ੇਰਾ ਆਨੰਦ ਆ ਗਿਆ ਵੇਖ ਕੇ

  • @SandipBajwa
    @SandipBajwa 6 місяців тому

    ਸਤਿ ਸ੍ਰੀ ਅਕਾਲ ਨਿੱਕੇ ਵੀਰ। ਇਹ ਚੀਨ ਨਹੀਂ ਹੈ, ਚੀਨ ਦੀ ਇੱਕ ਪਾਰਟੀ ਕਮਿਊਨਿਸਟ ਜ਼ਾਲਮ ਸ਼ਾਸਨ ਦੁਆਰਾ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਤਿੱਬਤ ਹੈ। ਦਲਾਈ ਲਾਮਾ ਅਜੇ ਵੀ ਧਰਮਸ਼ਾਲਾ ਤੋਂ ਜਲਾਵਤਨੀ ਵਿੱਚ ਤਿੱਬਤੀ ਸਰਕਾਰ ਚਲਾ ਰਹੇ ਹਨ।

  • @rajindersingh5303
    @rajindersingh5303 7 місяців тому

    🎉🎉🎉🎉🎉🎉🎉🎉🎉🎉🎉🎉🎉🎉

  • @Kirat_Rattan.
    @Kirat_Rattan. 7 місяців тому

    Indian back packer ethu di ta gyya si

  • @ravirai1496
    @ravirai1496 6 місяців тому

    Vera es to pata lagda chania vale bade panic*****han

  • @avninderkaur7036
    @avninderkaur7036 6 місяців тому

    Get new information about Buddhism in this video.

  • @sukhjiveensingj241
    @sukhjiveensingj241 6 місяців тому

    Veer ji 1 cap laa aana please garm

    • @sukhjiveensingj241
      @sukhjiveensingj241 6 місяців тому

      Veer jakapal Mari sister aa may sunaan AA k pasaa daa gay ji please

  • @alelectronicproblemsolved
    @alelectronicproblemsolved 7 місяців тому

    ਵੀਡੀਓ ਕਾਲੀ ਹੈ ਜੀ

  • @ManpreetMultani-d3r
    @ManpreetMultani-d3r 6 місяців тому

    Mere kol china da single entry visa h ,1 month da ,agar m by road jana china ta k e mainu enter krn den gey,aone comment daseo,m by road ja k china fer utho honk kong jana chanda, return via Thailand to India

  • @bhangupawandeep868
    @bhangupawandeep868 7 місяців тому

    22 da pind kehra

  • @RanjeetSingh-in6vh
    @RanjeetSingh-in6vh 6 місяців тому

    Chinese coffee pee la koi na 😂😂haha vich noodles pa k denge Dekhi

  • @RanjeetSingh-vo3qp
    @RanjeetSingh-vo3qp 6 місяців тому

    Veer g sat sri akal g....topi changi nhi lag rahi

    • @thesikhtraveller5052
      @thesikhtraveller5052  6 місяців тому +2

      Bai nepal ch helmet pauna painda tan kr k pai aa ji thalle patka bnya va