Poh rinni magh khadhi Means We can eat the things for a month because bacterial growth nah de braber hundi aeji Holi to baad basrhe mnae jande ne mtlb temperature rise krna shuru ho gaya te bacteria v vdne shuru ho gae te chijan kharab honia shuru Sardian ch chijan kharab nhi hundia putter es lae poh rinni magh khadhi di kahawat ae❤
ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏 ਪੋਹ ਰਿਨੀ ਮਾਘ ਖਾਧੀ।। ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਹੈ ਖਿੱਚੜੀ ਬਣਾਉਣ ਬਾਰੇ ਧੰਨਵਾਦ ਜੀ 🙏🙏
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ❤️
Happy lohri didi ji waheguru ji hamesh tahnu kush ranka😊😊😊😊
Asi v banayi c di
😊
Happy lohri ji ਸਾਡੇ ਤਾਂ ਜੀ ਖੀਰ ਬਣਾ ਕੇ ਮੱਥਾ ਟੇਕਦੇ ਨੇ ਤੁਹਾਡਾ ਤਰੀਕਾ ਬਹੁਤ ਵਧੀਆ ਖਿਚੜੀ ਬਣਾਉਣ ਦਾ ਧੰਨਵਾਦ❤❤❤
Happy lohri ji❤️
ਲੋਹੜੀ ਦੀਆਂ ਲੱਖ-ਲੱਖ ਵਧਾਈਆਂ! 🎉🔥
ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਨਾਲ ਖੁਸ਼ੀਆਂ ਮਨਾੳ ਅਤੇ ਲੋਹੜੀ ਦੀ ਅੱਗ ਨਾਲ ਆਪਣੇ ਜੀਵਨ ਵਿੱਚ ਚਮਕ ਭਰੋ।
ਧੰਨਵਾਦ ਜੀ
Happy lohri mam ❤🎉 thank you so much information videos
Happy Lohri ji ❤️
ਅਸੀਂ ਤੜਕੇ ਉੱਠ ਕੇ ਨਹਾ ਕੇ ਫਿਰ ਖਿਚੜੀ ਦੇ ਦਹੀਂ ਪਾ ਕੇ ਖਾਂਦੇ ਸੀ ਬਹੁਤ ਵਧੀਆ ਲਗਦੀ ਸੀ ❤❤❤❤❤❤❤
ਹਾਂਜੀ 😊
Sat Sri akal didi 🙏🙏happy lohri Ji 🍿🍿🍪🍩🎉🎊
Happy lohri ji❤️
Didi tuhanu lohri diya mubarka khicdi tuci boht vadia bnayi ae
Happy lohri ji❤️
Hanji Bhut vida ji tasyyyyyyyyy 👍👍♥️
ਧੰਨਵਾਦ ਜੀ
ਖਿਚੜੀ ਵੱਡੀ ਸੋਣੀ ਬਣਾਈ ਹੈ ਵੇਖਣ ਤੋਂ ਵੀ ਚੰਗੀ ਲੱਗਦੀ ਹੈ। ਤੁਹਾਡਾ ਖਿਚੜੀ ਬਣਾਉਣ ਦਾ ਤਰੀਕਾ ਬੜਾ ਸੋਹਣਾ ਲੱਗਿਆ।
ਇਹ ਜਿਹੜੇ ਮਿੱਟੀ ਦੇ ਭਾਂਡੇ ਸਾਡੇ ਦਿੱਲੀ ਵਿੱਚ ਤਾਂ ਨਹੀਂ ਮਿਲਦੇ ਇਹ ਤੁਹਾਡੇ ਕਿੱਥੇ ਮਿਲਦੇ ਨੇ ਸਾਨੂੰ ਦੱਸਣਾ
ਧੰਨਵਾਦ ਜੀ
ਵੀਡੀਓ ਜਦੋਂ ਸ਼ੁਰੂ ਹੁੰਦੀ ਹੈ ਉਸ ਟਾਈਮ ਇੱਕ ਪਾਸੇ shop ਲਿਖਿਆ ਆਉਂਦਾ ਹੈ ਤੁਸੀਂ ਉਸ ਤੇ ਕਲਿਕ ਕਰ ਕੇ ਮਿੱਟੀ ਦੇ ਬਰਤਨ ਲੈ ਸਕਦੇ ਹੋ ਜਾਂ description ਬਾਕਸ ਵਿੱਚੋ ਲਿੰਕ ਤੇ ਕਲਿਕ ਕਰ ਸਕਦੇ ਹੋ
❤👍🙏
❤️
Very nice video madam Thanks
Most welcome 😊
Very nice ❤❤❤
Many many thanks❤️
👌👌👌👌yummy yummy food for 👌👌👌👌🙏🙏🙏🙏
🙏❤️
Happy lohri ji
Happy lohri ji❤️
Poh rinni magh khadhi
Means
We can eat the things for a month because bacterial growth nah de braber hundi aeji
Holi to baad basrhe mnae jande ne mtlb temperature rise krna shuru ho gaya te bacteria v vdne shuru ho gae te chijan kharab honia shuru
Sardian ch chijan kharab nhi hundia putter es lae poh rinni magh khadhi di kahawat ae❤
Dhanwad ji ❤️
Happy lohri
Happy lohri ji
ਦੀਦੀ ਲੋਹੜੀ ਦੀਆ ਵਧਾਈਆ ਤੁਹਾਨੂੰ
ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ
@PunjabiCooking ਧੰਨਵਾਦ ਦੀਦੀ ਜੀ
Very tasty 😋
ਲੋਹੜੀ ਤਿਉਹਾਰ ਕੀ ਸੰਕੇਤ ਕਰਦਾ ਹੈ?
A. ਸਰਦੀ ਦੇ ਮੌਸਮ ਦਾ ਅੰਤ ਅਤੇ ਫਸਲ ਕਟਾਈ ਦਾ ਮੌਸਮ
B. ਮਾਨਸੂਨ ਦੀ ਸ਼ੁਰੂਆਤ
C. ਧਾਰਮਿਕ ਯਾਤਰਾ
D. ਨਵੇਂ ਸਾਲ ਦਾ ਜਸ਼ਨ
ਪੋਹ ਰਿੱਝੀ ਮਾਘ ਖਾਂਦੀ ਮੋਠ ਅਤੇ ਬਾਜਰੇ ਦੀ ਖਿਚੜੀ ਬਣਦੀ ਐ
ਹਾਂਜੀ ਪਾ ਸਕਦੇ ਹਾਂ ਬਾਜਰਾ ਵੀ
Saade v bnande di kl bnawage asi
😊
Meri alsi diya pinnya hard ho geeya ki kami c
Good🎉
ਹੈਪੀ ਲੋਹੜੀ ਜੀ
Happy lohri Motthan d daal kihnu kehnde?matki d daal nu kehnde ne ?
Happy lohri ji mil jayugi karyana shop to
Apko thand bhee lag rahi hogi itni hawa mein 😊
😊
ਅਸੀਂ ਲਈ ਸੀ ਤਿੜਕ ਗਈ
Tusi tan doabe ton ho,asi vi ,sade ras di kheer bandi
Asi ras de kheer bnade ha ji aj bnaugi kheer es video layi bahut comment aye c 😊Happy Lohri ji ❤️
ਮਿੱਟੀ ਦੀ ਕੜਾਹੀ ਕਿੱਥੋਂ ਲਈ
ਵੀਡੀਓ ਜਦੋਂ ਸ਼ੁਰੂ ਹੁੰਦੀ ਹੈ ਉਸ ਟਾਈਮ ਇੱਕ ਪਾਸੇ shop ਲਿਖਿਆ ਆਉਂਦਾ ਹੈ ਤੁਸੀਂ ਉਸ ਤੇ ਕਲਿਕ ਕਰ ਕੇ ਮਿੱਟੀ ਦੇ ਬਰਤਨ ਲੈ ਸਕਦੇ ਹੋ ਜਾਂ description ਬਾਕਸ ਵਿੱਚੋ ਲਿੰਕ ਤੇ ਕਲਿਕ ਕਰ ਸਕਦੇ ਹੋ
Happy lohri ji
Happy lohri ji
Happy Lohri
Happy lohri ji
@PunjabiCooking ਪੰਜਾਬੀ ਸੱਭਿਆਚਾਰ ਨੂੰ ਬਚਾਉਣ ਅਤੇ ਜਾਗਰੂਕ ਕਰਨ ਦਾ ਤੁਹਾਡੇ ਵੱਲੋਂ ਬਹੁਤ ਵਧੀਆ ਉਪਰਾਲਾ
Happy lohri
Happy lohri