Amrinder Gill ਕਿਉਂ ਕਰਦਾ ਆਹ ਕੁੱਝ, ਕਿੰਨਾ ਕੁ ਭੱਜਿਆ ਟਰੱਕ

Поділитися
Вставка
  • Опубліковано 21 жов 2024

КОМЕНТАРІ • 120

  • @vinylRECORDS0522
    @vinylRECORDS0522 5 годин тому +20

    ਕੋਈ ਸ਼ੱਕ ਨਹੀਂ, ਮਿੱਤਰਾਂ ਦਾ ਚੱਲਿਆ ਟਰੱਕ, ਕਮਾਲ ਦੀ ਸਾਫ ਸੁੱਥਰੀ ਕਮੇਡੀ ਤੇ ਡਰਾਇਵਰਾਂ ਦੀ ਜ਼ਿੰਦਗੀ ਤੇ ਚਾਨਣਾ ਪਾਉਣ ਵਾਲੀ ਫਿਲਮ ਹੈ। ਅਮਰਿੰਦਰ ਗਿੱਲ, ਹਰਦੀਪ, ਸੁਨੰਦਾ ਸ਼ਰਮਾ ਸਾਰਿਆਂ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ।

  • @Diljitkourjosan6170
    @Diljitkourjosan6170 11 годин тому +18

    ਬਹੁਤ ਵਧੀਆ ਸਵਰਨ ਸਿੰਘ ਟਹਿਣਾ ਵੀਰ ਜੀ

  • @inderjitsingh5497
    @inderjitsingh5497 7 годин тому +6

    101% ਸੱਚ ਕਿਹਾ ਜੀ ਟਹਿਣਾ ਸਾਬ, ਅਮਰਿੰਦਰ ਗਿੱਲ ਜੀ ਸਦਾ ਜਿੰਦਾਬਾਦ ਇਨਸਾਨ ਨੇ❤

  • @harbhajansinghmann7712
    @harbhajansinghmann7712 5 годин тому +5

    ਬਿਲਕੁੱਲ ਟਹਿਣਾ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ ਡਰਾਈਵਰ ਵੀ ਭੁੱਖੇ ਭਾਣੇ ਬੇ ਅਰਾਮ ਰਹਿਣਾ ਉਤੋਂ ਪੁਲੀਸ ਦੇ ਘਟੀਆ ਵਿਹਾਰ ਦਾ ਸਾਹਮਣਾ ਕਰਨਾ ਇਨਾ ਦੀ ਜਿੰਦਗੀ ਦੀ ਸਚਿਆਈ ਹੈ ਜੀ ਸਰਕਾਰਾਂ ਨੂੰ ਇਨਾ ਦੀਆਂ ਮੁਸਕਲਾਂ ਵਲ ਧਿਆਨ ਦੇਣਾ ਚਾਹੀਦਾ ਹੈ ਜੀ🎉🎉

  • @amritpalsinghsarai4015
    @amritpalsinghsarai4015 10 годин тому +8

    ਟਰੱਕ ਯੂਨੀਅਨ ਜਿਦਾਬਾਦ ।

  • @MatureTaks
    @MatureTaks 10 годин тому +9

    Amrinder gill Kohinoor heera, so humble and talented personality

  • @amanjeetkhaira5010
    @amanjeetkhaira5010 Годину тому

    Sanu v behut vadhia lagi ...100%TRUE..bilkul real life trucka life di

  • @nirpalsingh4015
    @nirpalsingh4015 58 хвилин тому

    ਬਹੁਤ ਵਧੀਆ ਟਹਿਣਾ ਸਾਬ ਜੀ।

  • @sukhwantsingh6001
    @sukhwantsingh6001 10 годин тому +6

    ਬਹੁਤ ਵਧੀਆ ਟਹਿਣਾ ਸਾਬ

  • @anjalidaniel254a
    @anjalidaniel254a 5 годин тому +6

    Amrinder gill punjab industry da sab to bda star a

  • @AmandeepPandher-q8c
    @AmandeepPandher-q8c 3 години тому +2

    ਅਮਰਿੰਦਰ ਗਿੱਲ 👌🏻👌🏻👍👍

  • @MrXYZ-eq7zi
    @MrXYZ-eq7zi Годину тому

    ਅਮਰਿੰਦਰ ਗਿੱਲ ਪੰਜਾਬੀ ਫ਼ਿਲਮਾਂ ਦਾ ਟਾਪ ਦਾ ਹੀਰੋ ਆ।

  • @lovepreetsingh3656
    @lovepreetsingh3656 9 годин тому +6

    Amrinder Gill tan fir Amrinder hai...🔥 ❤️

  • @PrabhjotKaur-zv8re
    @PrabhjotKaur-zv8re 4 години тому +2

    Amrinder gill is always best down to earth personality

  • @Diljitkourjosan6170
    @Diljitkourjosan6170 11 годин тому +8

    ਸਵਰਨ ਸਿੰਘ ਟਹਿਣਾ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏

  • @GurdipSinghTakhar
    @GurdipSinghTakhar 4 години тому +1

    ਬਹੁਤ ਵਧੀਆ ਲੱਗੀ ਮੈਂ ਵੀ ਪਹਿਲਾ ਸ਼ੋ ਵੇਖਿਆ ਬਰੇਸ਼ੀਆ

  • @amriksinghgrewal3566
    @amriksinghgrewal3566 8 годин тому +4

    u r right paaji ,Amrinder gill is best ❤

  • @Diljitkourjosan6170
    @Diljitkourjosan6170 11 годин тому +9

    ਸਵਰਨ ਸਿੰਘ ਟਹਿਣਾ ਵੀਰ ਜੀ ਮੈਨੂੰ ਵੀ ਡਰਾਈਵਰ ਬਹੁਤ ਚੰਗੇ ਲਗਦੇ ਆ ਮੇਰੇ ਵੀਰ ਤੇ ਮੇਰੇ ਭਤੀਜੇ ਦੀਆਂ ਵੀ ਗੱਡੀਆਂ ਜੀ ਤੇ ਮੇਰੇ ਦੋਵੇਂ ਜਵਾਈ ਵੀ ਡਰਾਈਵਰ ਆ ਜੀ ਇਕ ਜਵਾਈ ਪੰਜਾਬ ਡਰਾਈਵਰ ਆ ਤੇ ਦੂਜਾ ਨਿਊਜ਼ੀਲੈਂਡ ਟਰੱਕ ਡਰਾਈਵਰ ਆ ਤੇ ਮੇਰਾ ਬੇਟਾ ਦੋਹਾ ਕਤਰ ਜੇ ਸੀ ਬੀ ਦਾ ਡਰਾਈਵਰ ਆ ਜੀ। ਬਹੁਤ ਵਧੀਆ ਪ੍ਰੋਗਰਾਮ ਜੀ ❤

  • @mandeepkaur3970
    @mandeepkaur3970 8 годин тому +1

    Amrinder gill ❤

  • @gurnamsingh3111
    @gurnamsingh3111 8 годин тому +2

    ਬਹੁਤ ਵਧੀਆ ਜੀ

  • @sandipchahal5897
    @sandipchahal5897 7 годин тому +2

    ਟਹਿਣਾ ਸਾਹਿਬ ਅਮਰਿੰਦਰ ਗਿੱਲ ਨਾਲ ਇੰਟਰਵਿਊ ਕਰੋ ਲੋਕ ਤਰਸੇ ਪਏ

  • @SukhwinderSingh-wq5ip
    @SukhwinderSingh-wq5ip Годину тому +1

    ਸੋਹਣਾ ਪ੍ਰੋਗਰਾਮ ❤

  • @KulwantsinghKulwant-h7r
    @KulwantsinghKulwant-h7r 29 хвилин тому

    Amrinder gill very very very nice acter and singer

  • @sukhmanjotsingh7427
    @sukhmanjotsingh7427 3 години тому +1

    ਸਹੀ ਗੱਲ ਹੈ ਟਹਿਣਾ ਜੀ

  • @kuldeepkaur2311
    @kuldeepkaur2311 Годину тому

    He is very generous ❤❤❤❤❤

  • @sarajmanes4505
    @sarajmanes4505 Годину тому

    Sat Shri Akal Ji Lajawab Jiode Vasde Raho Rab Rakha Dhanwad Ji 🙏

  • @shamkalra2536
    @shamkalra2536 11 годин тому +4

    Bahut vadhia film hai

  • @Ravindersinghus
    @Ravindersinghus 10 годин тому +5

    Amrinder Gill always awesome ji Waheguru ji ang sang Rahan neutral acting ❤

  • @H.A339
    @H.A339 9 годин тому +2

    Sachi bhut sohni film aaa.... Bhut

  • @rachnamegh5392
    @rachnamegh5392 10 годин тому +5

    Tahna Saab sat sri akal.
    Main 10-12 saal punjab roadways pe delhi se amritsar travel Kiya hai.aur drivers aur conductor ki life ko bhi dekha hai .iss flim ki main bahut tareef karti hu.bahut achi aur saaf ,parivarak movie jo ki drivers ki life pe bani ho pahli baar dekh rahi hu.please everyone watch this movie.

  • @manjeetsingh-xz7ox
    @manjeetsingh-xz7ox 9 годин тому +5

    Good movie

  • @amrindergill7942
    @amrindergill7942 4 години тому

    Ik ik gal 100% sahi aa ji 👌🏼🥰🥰💯💯

  • @varshasaini-c3i
    @varshasaini-c3i 5 годин тому

    bhout vadhiya te sachi gall kitti hai bhai ji 😊❤

  • @jatindersinghsaini1198
    @jatindersinghsaini1198 8 годин тому

    menu eda lagda ki tusi mere dada ji and father ji di gal kar rahe o, me b kafi sunda reha father saab to driver bare, gaddi bare, purania galla sunan da swad hi apna he

  • @sukhjitsingh8562
    @sukhjitsingh8562 9 годин тому +7

    This film is really really very great movie,

  • @mdsatwinder1168
    @mdsatwinder1168 5 годин тому

    Amrinder gilll paji ❤🔥

  • @kuldipchahal1585
    @kuldipchahal1585 8 годин тому

    Amrinder movies are always the best to watch with your family.God bless him and whole team for giving such a brilliant movie

  • @gurpaltoor6876
    @gurpaltoor6876 7 годин тому +2

    Very good job . Truck driver zindabaad

  • @satnamsinghpurba9584
    @satnamsinghpurba9584 9 годин тому

    Bhut vadiya jankari god bless you 👌👌

  • @HM-js2uz
    @HM-js2uz 8 годин тому

    Bhut hi wdia movie hai. Must watch.asi Sunday dekhi

  • @HarmitsinghGoldy
    @HarmitsinghGoldy 8 годин тому +1

    Shukriya kisi ne film banai hai Sade ute

  • @jasssingh7510
    @jasssingh7510 8 годин тому +1

    No 1 paji

  • @sukhwantsidhu53
    @sukhwantsidhu53 5 годин тому

    Thank you Tehna Saab Amrinder Gill di reality dasn lye
    Amrinder dian sarian filma bahut vadhia hundian. Baki Gippy wang mashuri nahi karda Amrinder jad k Gippy dian filma vich kakh v nahi hunda

  • @RanjodhSingh-q9n
    @RanjodhSingh-q9n 9 годин тому +1

    Punjab chota reh geya,
    Amrender veer - pehla hi chota reh geya

  • @bhupindersingh678
    @bhupindersingh678 2 години тому

    Good . Film moving in Athens Greece.

  • @amanbrar273
    @amanbrar273 Годину тому

    ਗਿਲ ਵੀਰ ਦਾ ਦੂਜਾ ਨਾ ਸਹਿਜ ਕਹਿ ਲਈਏ ਤਾ ਕੋਈ ਅਣਕਥਨੀ

  • @jatindersinghsaini1198
    @jatindersinghsaini1198 8 годин тому

    aaj wale drivera di o gal bat nai jo purane drivera di hundi c, tehna saab but badia ne tuhade bichar

  • @royalsimranjeetsingh
    @royalsimranjeetsingh 5 годин тому

    Thanks for the video... It is so helpful to all of us...❤❤❤❤❤

  • @SinghpritamGill
    @SinghpritamGill 7 годин тому

    ਸੁਪਰ ਹਿੱਟ ਮੂਵੀ‌ ਆ 22 ਜੀ

  • @Rupinderkaur-fb3xi
    @Rupinderkaur-fb3xi 9 годин тому +2

    Sach keha g amrinder gill diya filma bakanal hundiya

  • @user-lz6kk6nf2r
    @user-lz6kk6nf2r 36 хвилин тому

    Movie sohni hai pr direction ch bohut kmi hai,kyi var te eda lgda jiwe koi seen miss ho giya howe,pr amrinder gill te sunanda sharma di acting bohut vdia si, pr phir v bohut kujh missing hai

  • @joginderkassana-to2do
    @joginderkassana-to2do 9 годин тому +2

    Good

  • @lakhbirkhara302
    @lakhbirkhara302 6 годин тому

    sunada sharma super work and super hit

  • @gurdipsingh4759
    @gurdipsingh4759 5 годин тому +1

    ਅੱਜਕਲ ਦੋਹਰੇ ਮਤਲਬ ਵਾਲੇ ਘਟੀਆ ਸਕ੍ਰਿਪਟ ਵਾਲੀ ਫਿਲਮ ਜਿਆਦਾ ਪੈਸੇ ਕਮਾਉਂਦੀ ਹੈ ।

  • @gaganwadhwa9535
    @gaganwadhwa9535 5 годин тому

    Bahut vadiya movie 👍👍
    Tehna Saab Sayani Gupta hai Sharma nhi .. Bahut hi vadiya acting kiti hai 👌👌

  • @RupinderSingh-tw2fi
    @RupinderSingh-tw2fi 10 годин тому +1

    Tehna Saab ji

  • @jasbirkaur-cf5bb
    @jasbirkaur-cf5bb 7 годин тому

    Background kihna vdiaa hai kudrat bhut sohni haii🎉🎉

  • @jagjivansingh5331
    @jagjivansingh5331 34 хвилини тому

    Good movie 🎉🙏🏼✅

  • @JagsirSingh-cg5fk
    @JagsirSingh-cg5fk 40 хвилин тому

    Very nice

  • @bhupindersinghchahal3881
    @bhupindersinghchahal3881 9 годин тому +1

  • @birsingh5388
    @birsingh5388 2 години тому

    4:14 ਬਾਈ ਜੀ ਦੂਸਰੀ ਅਦਾਕਾਰਾ ਦਾ ਨਾਮ ਸਿਆਨੀ ਗੁਪਤਾ ਹੈ ਨਾ ਕਿ ਸਿਆਨੀ ਸ਼ਰਮਾ, ਤੁਸੀਂ ਤਾਂ ਉਸ ਨੂੰ ਬਾਣੀਆਂ ਦੀ ਕੁੜੀ ਤੋਂ ਪੰਡਿਤਾਂ ਦੀ ਕੁੜੀ ਬਣਾ ਦਿੱਤਾ 😊😅

  • @sanjeevsharma6680
    @sanjeevsharma6680 7 годин тому

    Thanks brother

  • @AmandeepSingh-r4m
    @AmandeepSingh-r4m 11 годин тому +1

    Very nice g

  • @Mandeep_shergill17
    @Mandeep_shergill17 2 години тому

    ਟਹਿਣਾ ਸਾਬ ਮੇਰੇ ਪਿਤਾ ਜੀ ਵੀ ਟਰੱਕ ਚਲਾਉਂਦੇ ਸੀ ਤੇ ਮੈ ਤੇ ਡੈਡੀ ਕਲਕੱਤਾ ਚੱਲਦੇ ਸੀ ਮੈ ਉਹਨਾ ਕੋਲੋ ਗੱਡੀ ਚਲਾਉਣੀ ਸਿੱਖੀ ਸੀ ਤੇ ਅੱਜ ਤੱਕ ਗੱਡੀ ਚਲਾੳਦੇ ਹਾ ਡੈਡੀ ਜੀ ਦੀ ਗੱਡੀ ਦਾ ਨੰਬਰ pjx 7325 ਸੀ ਅੱਜ ਉਹ ਤਾਂ ਇਸ ਦੁਨੀਆ ਤੇ ਨਹੀ ਪਰ ਤੁਸੀਂ ਅੱਜ ਬਹੁਤ ਸਾਰੀਆਂ ਯਾਦਾ ਤਾਜੀਆ ਕਰਾ ਤੀਆ ਧੰਨਵਾਦ ਜੀ

  • @harmanbrar6045
    @harmanbrar6045 8 годин тому +1

    ❤❤❤

  • @HarjotSingh-jv6ws
    @HarjotSingh-jv6ws 5 годин тому

    Very nice jankari bro

  • @Onlyrobloxcanbe
    @Onlyrobloxcanbe 8 годин тому

    Bahut wadhiya film hai ji, S .t bhaji

  • @rajumahla240
    @rajumahla240 3 години тому

    Faridkot di shan tehna sab

  • @yodha_khehra
    @yodha_khehra 4 години тому

    ਵੀਰ ਜੀ ਮੈ ਵੀ ਟਰੱਕ ਡਰਾਈਵਰ ਹਾਂ ਪਰ ਲੋਕਾਂ ਨੂੰ ਨਹੀਂ ਪਤਾ ਕਿ ਟਰੱਕ ਵਾਲੇ ਦੀ ਮੇਹਨਤ ਕਿੰਨੀ ਇੱਜ਼ਤ ਤਾਂ ਲਾਗੇ ਨਹੀਂ

  • @kawaljeetchauhan5436
    @kawaljeetchauhan5436 10 годин тому +3

    ਸਾਡੇ ਘਰ ਦੇ ਵੀ ਅਮਰੀਕਾ ਟਰੱਕ ਚਲਾਉਂਦੇ ਆ

  • @BalwinderSingh-km9en
    @BalwinderSingh-km9en Годину тому

    good film

  • @jasbirkaur4443
    @jasbirkaur4443 3 години тому

    🙏🙏

  • @rajinder1211976
    @rajinder1211976 7 годин тому

    Same here

  • @sarbjitkaur4559
    @sarbjitkaur4559 8 годин тому

    Very nice 👍

  • @tarsemgharu4658
    @tarsemgharu4658 4 години тому

    Good Actor 👍

  • @doctoramrit9485
    @doctoramrit9485 4 години тому +1

    Diamond di advertisement nai hundi.

  • @Gurcharan-it7fy
    @Gurcharan-it7fy 7 годин тому +2

    Asi do do var wakhi

  • @jasbirkaur4443
    @jasbirkaur4443 3 години тому

    👍

  • @ਸ਼ਮਿੰਦਰਸਿੰਘਤੱਗੜ

    ਟਹਿਣਾ ਸਾਬ ਗਿੱਲ ਸਾਬ ਨੂੰ ਸੁਨੇਹਾ ਲਾਓ ਕਿ ਚੱਲ ਮੇਰਾ ਪੁੱਤ 2.3 ਤੇ ott ਤੇ ਰਿਲੀਜ਼ ਕਰਨ ਓਦੋਂ ਕਰੋਨਾ ਦੇ ਚੱਲਦੇ ਬਹੁਤ ਲੋਕਾਂ ਨੇ ਨਹੀਂ ਦੇਖੀ ਹੋਈ

  • @ManjitKaurDhillon-x7m
    @ManjitKaurDhillon-x7m 11 годин тому +1

    🙏🙏🙏🙏🙏🌳🌳

  • @paramjit5435
    @paramjit5435 8 годин тому

    Driver jindabad

  • @sukhvirsingh8737
    @sukhvirsingh8737 10 годин тому +1

    ਪਰਚਾਰ ਕਰ ਤਾ ਦਿੱਤਾ ਤੁਸੀਂ ਹੁਣ😂

  • @DeepakJoshi-g6t
    @DeepakJoshi-g6t 7 годин тому

    Bahut sohni movie🎉

  • @sunnykumarsunny8478
    @sunnykumarsunny8478 4 години тому +1

    Amrinder gill movie da prachar nehi karda eh gal puri cinema jagat nu pata hai.movie da parchar sirf sunada te movie di team ne kita .

  • @kammysohi1246
    @kammysohi1246 7 годин тому

    Film v good aa

  • @somsinghbanga7896
    @somsinghbanga7896 Годину тому

    Dekhange veer

  • @kanwaljeetsingh4812
    @kanwaljeetsingh4812 7 годин тому

    🙏🙏 sat Sri akal ji 🙏🙏👍

  • @samkalkatspsgpunjab1911
    @samkalkatspsgpunjab1911 50 хвилин тому

    Tehna saab prime Asia chhad dita

  • @sattabeat05
    @sattabeat05 4 години тому

    ਗਿੱਪੀ ਦੀ ਕੇਰੀ ਓਨ ਜੱਟਾ 3 ਬਹੁਤ ਬਕਵਾਸ ਮੋਵੀ ਸੀ ਕਈ ਪਰਵਾਰ ਅਦ ਵਿਚਕਾਰ ਮੂਵੀ ਛੱਡ ਕੇ ਜਾਂਦੇ ਦੇਖੇ ਗਏ

  • @RajSingh-lj2ti
    @RajSingh-lj2ti 4 години тому

    Amrinder gill door rehnda social media and promotion to,, ohda naam hi kaafi hai movie chalaun layi,,,, Baaki har banda Amrinder gill nu pasand karda

  • @arvindersingh8936
    @arvindersingh8936 11 годин тому +1

    Nz ton dekhi

  • @jaswindernijher7974
    @jaswindernijher7974 11 годин тому +1

    Mitra da truck... 6471

  • @Bapla.baldevBapla.baldev
    @Bapla.baldevBapla.baldev 11 годин тому +1

    ❤❤❤❤🇳🇱🇳🇱🇳🇱🇳🇱holland.aao.kdi.vekho🇳🇱🇳🇱💯💯👍♥️🆚️🇮🇳🇮🇳🇮🇳💯💯😢😢😢😢

  • @sandysingh3861
    @sandysingh3861 7 годин тому +1

    Film siraa aa

  • @virenderchamkila2627
    @virenderchamkila2627 5 годин тому

    1988 nhi 19756 76 ch geet aaya c

  • @MuhammadMansoor-dk8xr
    @MuhammadMansoor-dk8xr Годину тому

    A😂😂❤❤❤❤❤

  • @davinderverma7303
    @davinderverma7303 7 годин тому

    6118

  • @kewal9190
    @kewal9190 2 години тому

    Main dekhni a meri aas a

  • @sonuchaudhary8578
    @sonuchaudhary8578 9 годин тому +1

    1988 ni 1968 ho sakda

  • @HarmitsinghGoldy
    @HarmitsinghGoldy 8 годин тому

    I am truck driver veer ji