Barnala: SAD president Sukhbir Badal targets Punjab CM Charanjit Channi and Arvind Kejriwal
Вставка
- Опубліковано 26 вер 2024
- Read story here: tinyurl.com/59...
The SAD today accused Delhi CM Arvind Kejriwal of deceiving Punjabis by forcing them to fill forms to get registered for the proposed Rs 1,000 a month scheme for women. “Earlier Capt Amarinder Singh got forms filled to give jobs to each household in Punjab. Now, Kejriwal is doing the same by launching bogus camps to fill the forms,” alleged SAD president Sukhbir Singh Badal while addressing rallies at Tapa in Barnala and Sunam in support of party candidates.
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
ਫੈਸਲਾ ਤਾਂ ਹੋ ਗਿਆ ਠੁੱਲੂ, AAP ਹੀ ਆਊਗੀ।।🇮🇳🇮🇳🇮🇳🇮🇳
Very good bor
Bilkul
Advertising chief Minister, delhi daru wali bana di barbaad kar diya , punjab ko barbaad karwana hai PAAPI ko vote dena ,ghar ghar meh daaru piyo aur angrezi bolo school ki kya a zrurat hai, daaru piyo aur Mar jaao dawa ki kya zarurat hai , akhle delhi wale kyu chutiya kahalaye sathi bhi chaiye isliye punjab meh PAAPI ko jetao ,tabhi toh kahaene hum jab mil bathie 2 chutiya delhi aur punjab ki janta ,🤣
@@tejas-bn3cq tujhe ₹50 mile na comment krne ke??.. 😂😂😂
@@tejas-bn3cq ਵਿਕਾਊ ਮਾਲ
Aam aadmi party zindabad
veerji es waar AAP aaugi
ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਗਏ ਹੁਣ ਜ਼ਿੰਦਾਬਾਦ 💪🏼 ਜ਼ਿੰਦਾਬਾਦ
ਸੁੱਖੇਆ ਮੈਨੂੰ ਕਹਿਣਾ ਤਾ ਨੀ ਚਾਹੀਦਾ ਪਰ ਕਹਿ ਰਿਹਾ
ਤੂੰ ਤਾ ਸਿਰੇ ਦਾ ਘੁਸਾ ਹੈਗਾ ਈ ਆਹ ਜਿਹੜੇ ਮਗਰੋਂ ਜਕਾਰੇ ਛੱਡ ਰਹੇ ਇਹ ਮਹਾ ਕਲਨ ਨੇ ਤੈਨੂੰ ਸੁਨਣ ਬੈਠੇ ਆ ਗੱਪੀ ਨੂੰ।। ਤੇਰਾ ਤਾ ਬਿਸਤਰਾ ਗੋਲ ਐਤਕੀ ਲੋਕਾਂ ਨੇ ਕਰਨਾ ਦੇਖੀ ਚੱਲ । ਨਾਲੇ ਸੱਚ ਅੱਜ ਲੱਗਦਾ ਅਫਗਾਨ ਆਲੀ ਮਿਲਗੀ ਤੈਨੂੰ ਜਿਹੜਾ ਲੱਗਾ ਆ ਭੌਂਕਣ ਸਟੇਜ ਤੇ।।
😅😅😅😅😅
Very good bro jii 👌👌
Education, hospital, electricity te politics thanks to Arvind Kejriwal sir
AAP hi ayau gi vote for AAp
Aap jindabaad
@@GAMINGWITHJAGNOOR123 aap zindabaad
@@cheapesttravelschandigarha1098 aap zindabaad
ਇਕ ਮੌਕਾ ਆਪ ਨੂੰ
Aap zindawad
ਕੁੱਤੇ ਤਾਂ ਅਸੀਂ ਆ ਜੋ ਇਹਨਾਂ ਕੰਜਰਾ ਦੇ ਪਿਛੇ ਲੱਗੇ ਆ
Shi gl aa😂
ਪਹਿਲਾਂ ਇਹ ਕਹਿੰਦਾ ਹੁੰਦਾ ਸੀ ਪੰਜਾਬ ਦੀ ਸਰਕਾਰ ਉਹ ਹੋਣੀ ਚਾਹੀਦੀ ਹੈ ਜਿਸ ਦੀ ਸੈਂਟਰ ਨਾਲ ਸਾਂਝ ਹੋਵੇ
ਤੇਰੀ ਗੱਲ ਨਹੀਂ ਬਣਨੀ
Most corrupt man in Punjab history
Sir how do you say so. Is he not a Sikh. Sikhs are controlled by Akal Takht. Akal Takht doesn't allow corruption.
@@gilldost it’s not about Sikhs . corrupt leader involved in every community and every community believes in there own Granth …
@@gilldost No human being can be controlled by someone in this world...grow up and learn that religion is a illusion of mind...if u dont understand then all i can say is🙏🙏
@@gilldost bhai koi kse ko control ni krta akalian ne pelan ee 20 years Raj kitta Punjab ch they are thief ehna ne apnian jehban bharian Punjab ch
ਬੇਅਦਬੀ ਕਿਨੈ ਕਾਰਵਾਈ ? ਬੇਸ਼ਰਮ ਅਕਾਲੀ ਹੁਣ ਨਹੀਂ ਆਉਂਦੈ
Beadbi tan Congress vich v hoi bhul giya
ਉਹ ਤਾਂ ਬੇਗਾਨੇ ਸੀ ਵੀਰੇ । ਅਕਾਲੀ ਤਾ ਅਪਨੇ ਹੀ ਫਿਰ ਬੀ ਪਿੱਠ ਤੇ ਛੁਰਾ ਮਾਰਦੈ ਰਹੇ
@@notinusemedia
.
Congress da agent daddowal
Jis ne guru da sahara le k dharna Liya
ਹੁਣ ਨਹੀਂ ਮਿਤਰਾਂ ਗੱਲ ਬਣਨੀ।
Tu hun bhul ja teri sarkar aa jo gyi. Hun te bhagwant Maan shab jindabad Punjab da cm 💪💪💪💪💪💪💪
Aap hi auyu gi
गप्पी
ਅੱਜ ਤੱਕ ਰੱਜ ਕੇ ਲੁੱਟਿਆ ਆ
ਭਗਵੰਤ ਮਾਨ ਜ਼ਿੰਦਾਬਾਦ
Thanks to kejri bhai...politicians talk about colleges, schools, health and hospitals.
ਜਿੰਨੇ ਵੀ ਥਰਮਲ ਪਲਾਂਟ ਬਣੇ ਜਿੰਨੇ ਵੀ ਸੀਵਰੇਜ ਬਣੇ ਸਾਰੇ ਬਾਦਲ ਸਾਬ ਨੇ ਹਥਾ ਨਾਲ ਬਣਾਏ ਇਹਨਾ ਨੂੰ best ਮਜ਼ਦੂਰ ਦਾ ਸਨਮਾਨ ਦਉ। ਤੁਸੀ ਕਿਦਾ ਭੁੱਲ ਗਏ ਉਹ ਦਿਨ ਜਦੋਂ ਬਾਦਲ ਸਾਬ ਗਟਰ ਚ ਵੜ ਕੇ ਹੱਥ ਨਾਲ ਗਤਰ ਸਾਫ਼ ਕਰਦੇ ਸੀ। Tuc ਕਿਉ ਭੁੱਲ ਗਏ ਜਦੋਂ ਬਾਦਲ ਸਾਬ ਨਲੀਆ ਸਾਫ਼ ਕਰਦੇ ਸੀ । ਭਾਵੇਂ ਉਹ ਇਹ ਕੰਮ ਨਸ਼ੇ ਖਾ ਕੇ ਕਰਦੇ ਸਨ ਦੇ v ਨਸ਼ੇ ਦੀ ਹਾਲਤ ਚ ਜਿਨੀਆ ਨਾਲੀਆ ਉਣਾ ਨੇ ਸਾਫ਼ ਕੀਤੀਆਂ ਕੋਈ ਨੀਂ ਕਰ ਸਕਦਾ । ਪੰਜਾਬ ਚ ਰੇਤਾ ਚੋਰੀ ਕਰ ਕਰ k ਤੁਹਾਡੇ ਘਰ ਚ ਦਿੱਤਾ । ਤੁਹਾਡੇ ਬੱਚਿਆਂ ਨੂੰ ਵੋਟਾਂ ਟਾਈਮ free ਡੋਡੇ ਫ੍ਰੀ ਸ਼ਰਾਬ ਫ੍ਰੀ ਚਿੱਟਾ ਦਿੱਤਾ । ਕਿਸੇ ਚੀਜ਼ ਦੀ ਕਸਰ ਨੀ ਰਹਿਣ ਦਿੱਤੀ ਬਾਦਲ ਸਾਬ ਨੇ । ਤੁਹਾਨੂੰ ਚੰਗੇ ਰਹਾ ਤੇ ਚਲਾਇਆ । 84 ਦੇ ਦੰਗਿਆਂ ਚ ਬਾਦਲ ਸਾਬ ਨੇ ਕਿਹਾ ਯੋਗਦਾਨ ਦਿੱਤਾ । ਕਿਸਾਨਾਂ ਲਈ ਕਿੰਨਾ ਕੁਝ ਕੀਤਾ । 1 ਸਾਲ ਕਿਸਾਨ ਰੌਲਾ ਪੌਦੇ ਰਹੇ ਕਿ ਨਾ ਕਰੋ ਉਦੋਂ bjp ਨਾਲ ਮਿਲ ਕੇ ਸਮਜੋਂਦੇ ਰਹੇ ਇਹ ਕਨੂੰਨ ਚੰਗੇ ਆ । ਪਰ ਕਿਸਾਨਾਂ ਦੇ ਨਾ ਮੰਨਣ ਤੇ ਦਲ ਬਦਲ ਕੇ ਕਿਸਾਨਾਂ ਵੱਲ ਹੋ ਗਏ ਤੇ ਜਿੱਤ ਦਾ ਸੇਹਰਾ ਆਪਣੇ ਆਪ ਤੇ ਲੇ ਗਏ । ਇਹਨੇ ਚੰਗੇ ਨੇਤਾ ਨੂੰ tuc vote kio ni dauge ??
😅😂😂🤣🤣🤣
@@KaranSingh-jj1mw 🤣🤣
je sare km vade badal ne kete aa ta fir koi km raha v nhi huna
@@gurwindersinghghuman5804 na veer ji rehnda aa aje v kam loka nu mehnat ght krn di adat aa lok araam nal roti khande jisnal una dia hadiya kamjor ho gaiya aa hun shote badal saab una nu nashea te la k hor barbaad krke bhukhe rehn di adat pa k una nu majboot krn da kam krnge ,
Te population te v control ho jau jdo lok bhukh nal marn lge
ਇਹ ਵੀ ਦੱਸ ਲੁਟਿਆ ਵੀ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਨੂੰ ਲੁੱਟ ਕਾਰਨ ਹੀ ਨੌਜਵਾਨ ਨੂੰ ਰੋਜਗਾਰ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਮੰਗਾਂ ਡੀਏ ਬਕਾਇਆ ਨਹੀਂ ਮਿਲਿਆ ਠੱਗ ਚੋਰ
Aam admi party 🎉🥳
ਹੱਦ ਏ ਹੱਜੇ ਤੱਕ ਏਨੇ ਦੱਲੇ ਇਹਨਾ ਚਵਲਾ ਪਿਛੇ ਲੱਗੇ ਆ😳ਲੱਖ ਲਾਹਨਤਾ ਇਹਨਾ ਨੂੰ
ਏਸੀਸੀਐਮ ਬਣ ਗਿਆ ਸੋ ਤੋਂ ਬਰਦਾਸ਼ਤ ਨਹੀਂ ਹੁੰਦਾ ਸੋਢੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਤੇ ਦੋ ਸਿੰਘ ਸ਼ਹੀਦ ਸੋਢੀ ਸਰਕਾਰ ਗੱਪੀਆਂ ਨੂੰ ਗ੍ਰਹਿ ਮੰਤਰੀ ਸੀ ਤੇਰੇ ਹੁਕਮਾਂ ਨਾਲ ਗੋਲੀਆਂ ਚੱਲੀਆਂ ਦੋ ਸਿੰਘ ਸ਼ਹੀਦ ਹੋਏ
ਸਹੀ ਗੱਲ ਆ ਵੀਰ ਓਦੋਂ ਇਹ ਮੇਰਾ ਸੋਹਰਾ ਹੋਮੇਮਿਨਿਸਟਰ ਸੀ
Right
2 hire ghatt hoge
ਜੋਂ ਕੁੱਝ ਵੀ ਤੁਸੀਂ ਬਨਾਇਆ ਹੈ, ਆਪਣੀ ਜਾਤੀ ਦੇ ਲੋਕਾਂ ਵਾਸਤੇ ਬਨਾਇਆ, ਪੰਜਾਬ ਨੂੰ ਤਹਾਡੀ ਲੋੜ ਨਹੀਂ, ਚੰਨੀ ਸਾਬ , ਕੇਜਰੀਵਾਲ ਜ਼ਿੰਦਾਬਾਦ
ਕਿਸਾਨ ਵੀਰ ਸਮਝ ਜਾਵੋ ਹੁਣ ਕਾਂਗਰਸ ਨਾ ਅਕਾਲੀ ਵੋਟ ਪਾਓ ਆਪ ਆਦਮੀ ਦੀ ਸਰਕਾਰ ਬਣਾਓ ਭਗਵੰਤ ਮਾਨ ਜ਼ਿੰਦਾਬਾਦ 💪🏼
ਜਿਹੜੀਆਂ ਵੀ ਗੁਰੂ ਸਾਹਿਬ ਦੀਆਂ ਬੇਅਦਬੀ ਹੋਈਆਂ ਉਹ ਬਾਦਲ ਦੀ ਸਰਕਾਰ ਵਿਚ ਹੋਈਆਂ ਕਾਂਗਰਸ ਦੱਸੇ ਇਕ ਵੀ ਕਰਵਾਈ ਹੋਵੇ
ਅੱਜ ਤੱਕ ਲੋਕਾ ਨੂੰ ਪਾਖੰਡਬਾਦ ਵਿਚੋ ਕੱਢਕੇ ਗੁਰੂ ਗਰੰਥ ਸਾਹਿਬ ਜੀ ਦੇ ਗਿਆਨ ਦੇ ਲੜ ਕਿਉ ਨਹੀ ਲਾਇਆ।
ਕਿਰਪਾ ਕਰਕੇ ਸਾਰੇ ਲ਼ੀਡਰ ਰਲਕੇ ਦੇਸ ਨੂੰ ਤਰੱਕੀ ਦੇ ਰਸਤੇ ਪਾਓ ।
ਦੇਸ ਵਿਚ ਸਭ ਕੁਝ ਹੈ ਪਰ ਗਿਆਨ ਦੀ ਘਾਟ ਹੈ , ਇਹ ਗੱਲ ਗੁਰੂ ਜੀ ਸਦੀਆਂ ਪਹਿਲਾ ਸਮਝਾਉਦੇ ਨੇ ਪੜੀਏ ਗੁਰੂ ਗਰੰਥ ਸਹਿਬ ਜੀ ਦਾ ਪੰਨਾ੧੨੪੯।
ਘਰਿ ਹੋਦੈ ਧਨਿ ਜਗੁ ਭੁਖਾ ਮੁਆ ਬਿਨੁ ਸਤਿਗੁਰ ਸੋਝੀ ਨ ਹੋਇ।।🙏
Amm admi party zindabad🙏
ਪੰਜਾਬ ਦਾ ਬੇੜਾ ਗਰਕ ਬਾਦਲਾਂ ਨੇ ਕੀਤਾ
ਸ਼੍ਰੋਮਣੀ ਸੋ ਸਾਲ ਅਕਾਲੀਆਂ ਤੇ ਸਾਡਾ ਕਬਜ਼ਾ ਬਸਾਂ ਗੁਰੂ ਘਰਾਂ ਵਿੱਚ ਗੁਰੂ ਘਰਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਕਬਜ਼ੇ ਕੀਤੇ
👿😈👿👿ਸੌ ਚੂਹਾ ਖਾ ਕੇ ਬਿੱਲੀ ਹੱਜ ਕਰਨ ਚੱਲੀ,,, ਉਹ ਗੱਲ ਇਹ ਸੁੱਖਾ ਕਰੀ ਜਾਂਦਾ, ਜਿਵੇਂ ਆਪ ਦੁੱਧ ਧੋਤਾ ਹੋਏ
Finally decoit are talking about education and health... Thanks to AK
Punjabiyo this time only AAP
ik mauka kejriwal nu
Aam admi party zindabad
ਸਹੀ ਕਿਹਾ ਸੁਖਬੀਰ ਨੇ,ਜੋ ਕੁਝ ਹੋਇਆ ਅਕਾਲੀਆਂ ਵੇਲੇ ਹੋਇਆ:-ਚਿੱਟਾ ਅਕਾਲੀਆਂ ਵੇਲੇ ਆਇਆ,ਜਵਾਨੀ ਦਾ ਘਾਣ ਅਕਾਲੀਆਂ ਵੇਲੇ ਸ਼ੁਰੂ ਹੋਇਆ! ਬੇਅਦਬੀਆਂ ਦੀ ਸ਼ੁਰੂਆਤ ਅਕਾਲੀਆਂ ਵੇਲੇ ਹੋਈ,ਸਿਰਸੇ ਆਲੇ ਸਾਧ ਨੂੰ ਮੁਆਫੀ ਅਕਾਲੀਆਂ ਵੇਲੇ ਦਿੱਤੀ,ਕਾਰੋਬਾਰ ਚ ਹਿੱਸੇ ਪੈਣੇ ਅਕਾਲੀਆਂ ਵੇਲੇ ਸ਼ੁਰੂ ਹੋਏ,ਲੋਕਾਂ ਨੂੰ ਭਿਖਾਰੀ ਬਣਾਉਣ ਵਾਲਾ ਕੰਮ ਅਕਾਲੀਆਂ ਵੇਲੇ ਸ਼ੁਰੂ ਹੋਇਆ!ਸਭ ਦੇ ਸਭ ਇੱਕੋ ਜਿਹੇ ਠੱਗ,ਚੋਰ ਰਲੇ ਹੋਏ ਆ!
अब चल हट तुम लोगो ने पूरे पंजाब को बर्बाद किया, पूरे बादल परिवार ने पूरे पंजाब को लुटा है,
✍
ਥਰਮਲ ਪਲਾਂਟ ਸਾਰੇ ਵੇਚੇ ਆ
ਸੁਖਾ ਗਪੀ
ਅੱਜ ਗੋਲੀ ਨਹੀਂ ਗੋਲਾ ਖਾਧਾ ਲੱਗਦਾ ਅਮਲੀ ਨੇ
🌹 waheguruji 🌹
AAP jindabad es var bhagwant maan
ਪੰਜਾਬ ਦਾ ਬੇੜਾ ਗਰਕ ਕਰਤਾ ਤੂੰ
Aam Aadmi party zindabad 🔥🔥🔥
Aap zindabad 😂❤️❤️
kejariwal sahb zindabaad
Kise v party vall na ho k ik aam citizen hon de naate j Gall sahi sahi kri jave taan eh aa v congress ne kakh ni kita 5 saal vich ehna ton pehla akali dal c ehna ne kam jrur kitte ne par guru sahib di beadbi kraa k boht vadda paap karta ehna ne jo kde maaf ni ho sakda j ehna ne sachio eh kam karwaya te aam admi party punjab vich aayi ni delhi vich vdia kam kitte ohna ne te shyd punjab vich j aa gye taan umeed aa maadi motti k shyd ethe v vdia kam karnn..
ਹੁਣ ਤਾਂ ਬਕਸਦੋ ਪੰਜਾਬ ਨੂੰ🙏🙏🙏🙏🙏🙏🙏🙏🙏🙏🙏
Sahi faisla AAM AADMI PARTY🍄🍄🍄🍄🍄🍄🍄🍄🥦🥦🥦🥦🥦🏖🏖🏖🏝🏝🌋🌋🌋🌋🌋🍎🍎🍎🍒🍒
Amli ji tusi ki keta , kithe si Kisan andoln de time , Punjab grade ho badal ji
ਨਾਦੇੜ ਸਾਹਿਬ ਤੋਂ ਜਾਰੀ 52 ਹੁਕਮਾਂ ਵਿੱਚੋਂ ੧ ਹੁਕਮ " ਸਿੱਖ ਨੇ ਰਾਜਨੀਤੀ ਵੀ ਪੜ੍ਹਨੀ " ਹੈ । ਸ਼ਾਇਦ ਇਸ ਹੁਕਮ ਪਿੱਛੇ ਹਰ ਸਿੱਖ ਨੂੰ ਗੁਰੂ ਸਾਹਿਬ ਜੀ ਸੂਚੇਤ ਕਰਨਾ ਚਾਹੁੰਦੇ ਨੇ ਕਿ ਜਦੋਂ ਕੌਮ, ਆਪਣੇ ਹੁਕਮਰਾਨ ਦੀ ਚੋਣ ਕਰੇ ਤਾਂ ਉਹ ਉਸ ਹੁਕਮਰਾਨ ਦੀ ਪਿਛਲੀ ਕਰਨੀ ਤੋਂ ਵੀ ਜਾਣੂ ਹੋਵੇ। ਤਾਂ ਜੋ ਕੌਮ ਸੱਚੇ ਤੇ ਇਸਨਦਾਰ (ਸ਼ਾਇਦ) ਦੀ ਚੋਣ ਕਰ ਸਕੇ ।
ਸਨ 2015 ਵਿੱਚ ਜੋ ਬੇਅਦਬੀ ਅਤੇ ਗੋਲੀ ਕਾਂਡ ਹੋਇਆ ਉਹ ਸਿੱਖ ਇਤਿਹਾਸ ਦਾ ਕਾਲਾ ਦੌਰ ਸੀ । ਤੇ ਉਸ ਕਾਲੇ ਦੌਰ ਵਿੱਚ ਨਾ ਸਿਰਫ ਸਰਕਾਰ ਬਲਕਿ ਸਾਡੀ ਧਾਰਮਿਕ ਸੰਸਥਾ ਦੇ ਮੁਖੀ ਅਵਤਾਰ ਸਿੰਘ ਮੱਕਾਰ ਤੇ ਕਾਫੀ ਹੱਦ ਤੱਕ ਪੰਜ ਤੱਖਤਾਂ ਦੇ ਮੁਖੀ ਸ਼ਾਮਿਲ ਸਨ।
੧) ੨੩ ਅਕਤੂਬਰ ੨੦੧੫ ਨੂੰ ਕੀਰਤਨੀਏ ਸਿੰਘ ਭਾਈ ਹਰਚਰਨ ਸਿੰਘ ਨੂੰ ਸ੍ਰੀ ਹਰਮੰਦਿਰ ਸਾਹਿਬ "ਕੁੱਤਾ ਰਾਜ ਬਹਾਲੀਐ " ਸ਼ਬਦ ਪੜ੍ਹਨ ਤੇ ਮੁਅੱਲਤ ਕਰ ਦਿੱਤਾ ।
੨) ਅਰਦਾਸੀਏ ਸਿੰਘ ਦਾ ਤਬਾਦਲਾ (ਹਰਮੰਦਿਰ ਸਾਹਿਬ ਤੋਂ) ਕਰ ਦਿੱਤਾ ਕਿਉਂਕਿ ਉਹਨਾਂ ਨੇ ਬੱਡੇ ਬਾਦਲ ਨੂੰ ਬੇਅਦਬੀ ਮਾਮਲੇ ਦੇ ਰੋਸ ਵਜੋਂ ਸਰੋਪਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
੩) ਡੇਰਾ ਮੁਖੀ ਨੂੰ ਮੁਆਫ਼ੀ ਦੇਣ ਤੇ ਪੰਜ ਪਿਆਰਿਆਂ ਨੇ ਪੰਜੇ ਤਖ਼ਤਾਂ ਦੇ ਜਥੇਦਾਰਾਂ ਨੂੰ ਅਕਾਲ ਤਖ਼ਤ ਤੇ ਪੇਸ਼ ਹੋਣ ਲਈ ਆਖਿਆ। ਸੱਤਾ ਦੇ ਗਰੂਰ ਵਿੱਚ "ਮੱਕਾਰ " ਨੇ ਪੰਜਾ ਨੂੰ ਹੀ ਮੁਅਲਤ ਕਰਨ ਦਾ ਐਲਾਨ ਕਰ ਦਿੱਤਾ ।
੪) ਲਗਭਗ ੯੬ ਲੱਖ ਦੇ (ਗੁਰੂ ਕੀ ਗੋਲਕ ਵਿੱਚੋਂ ) ਇਸ਼ਤਿਹਾਰ ਛਾਪੇ ਗਏ ਡੇਰਾ ਮੁਖੀ ਦੇ ਮੁਆਫੀਨਾਮੇ ਨੂੰ ਸਹੀ ਠਹਿਰਾਉਣ ਦੇ ਇਜ਼ਵ ਵਿੱਚ।
ਬਾਦਲਾਂ ਵੱਲ:-
ਸਨ ੨੦੦੭ ਵਿੱਚ ੧੦ ਵੇਂ ਪਾਤਸ਼ਾਹ ਦਾ ਸਰੂਪ ਧਾਰਨ ਕਰਨ ਵਾਲੇ ਗੁਰਮੀਤੇ ਨੂੰ ਪੁਸ਼ਾਕ ਭੇਜਣ ਵਾਲਾ ਸੁਖਬੀਰ ਇੰਸਾ ਬਾਦਲ ਹੀ ਸੀ ।
੨੦੧੫ ਵਿੱਚ ਸੌਦਾ ਸਾਧ ਦੀ ਫਿਲਮ "ਰੱਬ ਦਾ ਦੂਤ" ਜਾਰੀ ਹੋਈ । ਬਦਲਾਂ ਨੇ ਇਸ ਫਿਲਮ ਨੂੰ ਪੰਜਾਬ ਵਿੱਚ ਚਲਾ ਕੇ 100 ਕਰੋੜ ਉਸ ਕੋਲੋਂ ਲੈਣੇ ਸੀ। ਪੰਜਾਬ ਦੇ ਲੋਕਾਂ ਨੇ ਜਦ ਇਹ ਫਿਲਮ ਨਾ ਚੱਲਣ ਦਿੱਤੀ ਤਾਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਹ ਕਹਿ ਕੇ ਚੋਰੀ ਕਰ ਲਿਆ ਕਿ ਸਿੱਖ ਉਹਨਾਂ ਦੇ ਬਾਬੇ ਦੀ ਫਿਲਮ ਚੱਲਣ ਨਹੀ ਦਿੰਦੇ ਤੇ ਉਹ ਸਿੱਖਾਂ ਦੇ ਗੁਰੂ ਦੀ ਤੌਹੀਨ ਕਰਨਗੇ | ਸਰੂਪ ਚੋਰੀ ਹੋਣ ਉਪਰੰਤ ਬਾਦਲ ਸਰਕਾਰ ਵੱਲੋਂ ਚਾਰ ਮਹੀਨੇ ਤੱਕ ਕੋਈ ਕਾਰਵਾਈ ਨਾ ਕੀਤੀ ਗਈ। ਬਰਗਾੜੀ ਵਿੱਚ ਸੌਦਾ ਸਾਧ ਦੇ ਚੇਲਿਆ ਵੱਲ ਪੋਸਟਰ ਲਗਾਉਣੇ ਕਿ ਸਿੱਖਾਂ ਦਾ ਗੁਰੂ ਉਹਨਾਂ ਦੇ ਕਬਜ਼ੇ ਵਿੱਚ ਹੈ ਤੇ ਅਗਲੇ ਦਿਨਾਂ ਵਿੱਚ ਉਸ ਦੇ ਅੰਗ ਗਲੀਆਂ ਵਿੱਚ ਖਿਲਾਰੇ ਜਾਣਗੇ | ਸਰਕਾਰ ਵੱਲੋਂ ਫਿਰ ਵੀ ਕੋਈ ਕਾਰਵਾਈ ਨਾ ਕਰਨਾ ਸਾਬਤ ਕਰਦਾ ਹੈ ਕਿ ਦੋਸ਼ੀਆਂ ਨਾਲ ਸਰਕਾਰ ਦੀ ਮਿਲੀ ਭੁਗਤ ਸੀ ।
11-12 ਅਕਤੂਬਰ 2015 ਦੀ ਰਾਤ ਨੂੰ ਚੋਰੀ ਹੋਏ ਸਰੂਪ ਦੇ ਅੰਗ ਬਰਗਾੜੀ ਦੀਆ ਗਲੀਆ ਵਿੱਚ ਖਿਲਰੇ ਮਿਲੇ ਤੇ ਪੰਥਕ ਸਖਸ਼ੀਅਤਾਂ 12 ਅਕਤੂਬਰ ਨੂੰ ਮੌਕੇ ਤੇ ਪੁੱਜੀਆਂ ਤੇ ਉਹਨਾਂ ਅੰਗ ਇਕੱਠੇ ਕਰਨ ਉਪਰੰਤ ਸ਼ਾਤਮਈ ਮੁਜ਼ਾਹਰਾ ਸ਼ੁਰੂ ਕਰ ਦਿੱਤਾ। 13 ਅਕਤੂਬਰ ਨੂੰ ਪੁਲੀਸ ਸਿਖ ਨੇ ਸ਼ਾਂਤਮਈ ਮੁਜਾਹਰੇ ਕਰਨ ਵਾਲਿਆਂ ਤੇ ਸਖਤੀ ਕੀਤੀ ਤੇ ਕੁਝ ਸੰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੰਗਤ ‘ਤੇ ਲਾਠੀਚਾਰਜ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਰੋਸ ਵਜੋਂ 1 ਅਕਤੂਬਰ ਨੂੰ ਜਦੋਂ ਸੰਗਤਾਂ ਨੇ ਮੋਰਚਾ ਬਹਿਬਲ ਕਲਾਂ ਵਿਖੇ ਲਗਾ ਦਿੱਤਾ ਤਾਂ ਪੁਲੀਸ ਨੇ ਗੋਲੀ ਚਲਾ ਦਿੱਤੀ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਚਲਾਈ ਗਈ ਸਾਬਤ ਹੋਈ । ਦੋ ਸਿੰਘ ਸ਼ਹੀਦ ਹੋਏ ਤੇ ਅਨੇਕਾਂ ਫੱਟੜ ਹੋਏ। ਬਾਦਲ ਸੰਗਤ ਤੇ ਗੋਲੀ ਚਲਾਉਣ ਤੇ ਫਿਰ ਦੋਸ਼ੀਆ ਨੂੰ ਬਚਾਉਣ ਦੇ ਵੀ ਦੋਸ਼ੀ ਹਨ।
ਸਤੰਬਰ ੨੦੧੫ ਨੂੰ ਡੇਰਾ ਮੁਖੀ ਨੂੰ ਮੁਆਫੀਨਾਮਾਂ ਦੇ ਕੇ ਸਿੱਖ ਹਿਰਦਿਆ ਨੂੰ ਵਲੂਧਰਿਆ । ਮੁਆਫੀਨਾਮਾਂ ਵੀ ਸੋਧ ਕੇ ਪੇਸ਼ ਕੀਤਾ ਗਿਆ । ੧੯੮੧ ਵਿੱਚ ਨਰਕਧਾਰੀਆਂ ਦੇ ਮੁੱਖੀ ਹਰਦੇਵ ਸਿੰਘ ਨੇ ਚਿੱਠੀ ਲਿਖ ਕੇ ੧੯੭੮ ਤੋਂ ਹੋਈਆਂ ਗਲਤੀਆਂ ਦੀ ਮੁਆਫ਼ੀ ਮੰਗੀ ਸੀ । ਪਰ ਅਕਾਲ ਤਖ਼ਤ ਦਾ ਅਸੂਲ ਹੈ ਜੇ ਮੁਆਫ਼ੀ ਚਾਹੀਦੀ ਹੈ ਤਾਂ ਪੰਜਾ ਅੱਗੇ ਪੇਸ਼ ਹੋ ਕੇ ਹੀ ਮਿਲੇਗੀ, ਚਿੱਠੀਆਂ ਰਾਹੀਂ ਨਹੀਂ । ਫਿਰ ਗੁਰਮੀਤੇ ਨੂੰ ਮੁਆਫੀ ਕਿਵੇਂ ਦਿੱਤੀ ਗਈ ?
੧੧-੧੨ ਅਕਤੂਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ । ਹੁਣ ਇਸ ਦਾ ਦੋਸ਼ ਵੀ ਸਿੱਖਾਂ ਦੇ ਸਿਰ ਤੇ ਹੀ ਮੜ੍ਹਨਾ ਸੀ। ਦੋ ਸਕੇ ਭਰਾਵਾਂ (ਜਸਵਿੰਦਰ ਸਿੰਘ ਤੇ ਭੁਪਿੰਦਰ ਸਿੰਘ) ਨੂੰ ਗ੍ਰਿਫ਼ਤਾਰ ਕੀਤਾ ਗਿਆ । ਦੋਸ਼ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ ਗਿਆ ਪਰ ਉਹਨਾਂ ਈਨ ਨਾ ਮੰਨੀ ।
ਡੇਰਾ ਮੁਖੀ ਦਾ ਜੇਲ੍ਹ ਵਿੱਚ ਜਾਣਾ ਆਪਣੇ ਆਪ ਵਿੱਚ ਬਾਦਲਾਂ ਦੇ ਮੂੰਹ ਤੇ ਚਪੇੜ ਹੈ। ਬਾਦਲਾਂ ਦਾ ਸ੍ਰੀ ਹਰਮੰਦਿਰ ਸਾਹਿਬ ਜਾ ਕੇ ਜੋੜਿਆਂ ਦੀ ਸੇਵਾ ਕਰਨੀ, ਇਸ਼ਾਰਾ ਹੈ ਕਿ ਇਹਨਾਂ ਤੋ ਗਲਤੀ ਹੋਈ ਤੇ (ਵੋਟਾਂ ਲੈਣ ਲਈ ) ਇਹ ਵਿਖਾਵਾ ਕਰਨਾ ਪਵੇਗਾ । ਕਿਉਂਕਿ ਜੇ ਅਸਲ `ਚ ਪਛਤਾਵਾ ਹੁੰਦਾ ਤਾਂ ਮੁਆਫ਼ੀ ਪੰਜਾ ਅੱਗੋਂ ਮਿਲਣੀ ਸੀ। ਪਰ ਉਹਨਾਂ ਦੀ ਹਉਮੈ ਇਹ ਇਜਾਜ਼ਤ ਨਹੀ ਦਿੰਦੀ। ਸੋ ਇਸ ਤਰ੍ਹਾਂ ਨਾ ਤਾਂ ਨਰਕਧਾਰੀਆਂ ਨੇ ਮੁਆਫ਼ੀ ਮੰਗੀ, ਨਾ ਗੁਰਮੀਤੇ ਨੇ ਤੇ ਨਾਂ ਬਦਲਾਂ ਨੇ।
ਅੱਜ ਕੁਵਰ ਵਿਜੇ ਪ੍ਰਤਾਪ ਦੀ ਰਿਪੋਰਟ ਵੀ ਬਦਲ ਇੰਸਾ ਨੂੰ ਦੋਸ਼ੀ ਕਰਾਰ ਦੇ ਰਹੀ ਹੈ, ਪਰ ਕੈਪਟਨ ਦਾ ਕਾਲ਼ਾ ਚਿਹਰਾ ਵੀ ਸਾਹਮਣੇ ਨਜ਼ਰ ਆ ਗਿਆ । ਪੂਰੀ ਦੁਨੀਆਂ ਸਿੱਖਾਂ ਦਾ ਜਸ ਕਰਦੀ ਹੈ, ਪਰ ਸਲਾਮ ਹੈ ਕੁੰਵਰ ਵਿਜੇ ਪ੍ਰਤਾਪ ਨੂੰ ਜੋ ਇੱਕ ਹਿੰਦੂ ਭਾਈ ਹੋ ਕੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਦਰਦ ਰੱਖਦਾ ਹੈ I ਪਰ ਸਾਡੇ ਲੀਡਰ ਸਰਦਾਰ ਹੋ ਕੇ ਵੀ ਕਮਜਾਤ ਹਨ। ਇਸ ਲਈ ਭਰਾਵੋ ੨੦੨੨ ਦੀਆਂ ਚੋਣਾ ਵਿੱਚ ਬੇਸ਼ਕ ਕਿਸੇ ਅਜ਼ਾਦ ਉਮੀਦਵਾਰ ਨੂੰ ਵੋਟ ਪਾ ਦਿਉ ਪਰ ਬਾਦਲ/ਕੈਪਟਨ ਤੋ ਬਚੋ, ਕਿਉਂਕਿ ਬਾਕੀ ਭੁੱਲਾਂ ਮੁਆਫ਼ ਹੋ ਸਕਦੀਆਂ ਨੇ ਪਰ ਗੁਰੂ ਦੀ ਬੇਅਦਬੀ ਨਹੀਂ
sukha ghapi sukha ghapi hoyi peyi ha
AAP zindabaad
Meri state himachal pradesh hai pr fir bi ek bat punjab k nam par ki agar sukhbir singh badal punjab key cm bn jateh hai to punjab key ache fin ahh sakteh hai this is a reality
Only App
ਕੇਜਰੀਵਾਲ ਨੇ ਕਿਹੜੀ ਬੁੰਡ ਮਾਰ ਲਈ ਤੇਰੀ
ਐਵੇ ਮੱਚੀ ਜਾ ਰਿਹਾ ਤੂੰ
ਪੂਰਾ ਪੰਜਾਬ ਲੁੱਟ ਲਿਆ ਤੁਸੀਂ ਅਕਾਲੀਆਂ ਨੇ ਤੇ ਕਾਂਗਰਸ ਨੇ
ਇਸ ਵਾਰ only ਆਮ ਆਦਮੀ ਪਾਰਟੀ
Aam admi party zindabaad
AAP can change situation of punjab
Aam Aadmi Party jindabad per Punjab mein Jo bhi Sarkar aaye per Punjab ka Bhala hi kar man se dua karte Hain
Sahi gal a, mere pind vish last sarkar change wele 2-3 gallian ਪੱਕੀਆਂ ਹੋਣ ਵਾਲਿਆ ਰਹਿੰਦੀਆਂ c , sarkar change hunde e kam band ho gya, aje tak othe da othe a
Es baar aap di srkar
ONLY AAP ⛳
I'm a die-hard supporter of his beautification work in Sri Harmandir Sahib. Which unfortunately could not be taken care of well by the incumbent government.
And his family is responsible for the pathetic state of punjab .wake up pasrija ji
While doing beautification, heritage values and historical touches has been destroyed...the same thing is done in jallianwala bagh by the central government later on
Gappa gappa bas gappa
Ek bhi comment iske haq me nhi aya 😂😂
What you have done Mr Sukhbir ji... Destroy the Punjab Badly....
Poor hospital, Education, transportation....
ਚਿਟਾ ਵੇਚਿਆ ਮਜੀਠੀਏ ਨੇ।
Gappi sukkha
ਲੀਡਰ ਸਾਰੇ ਬੁੱਧੂ ਬਣਾਉਂਦੇ ਆ ਇਨ੍ਹਾਂ ਤੋਂ ਬਚ ਕੇ ਰਹੋ
Abki baar AAP sarkar
Wah g wah g kinne bewkoof vehle log ne ajje vi aina magar laage ne
congresh party 👍
This is how you beg from people.
Dey dey Allah k nam per dey 😢.
Indirectly he telling us make him CM he will show us how he will make us suffer.
Wonderful say ,so true 👍👍👍
Kuz krna ja nai a baad ch pta lagu ek moka aap nu devo hun , ena kolo sari umar gliyan naliya nai bniya
Es vaar bhedan bakrian nu vote nahi deni , one and only one AAP JINDABAAD
Vikkyaaa Jameera wale khade sare guru Saab di beadbi bhul gye sare peo di patt rolli
Kejriwal nu sawal krda tu .. fuddu aa tusi lutt ke kha ge punjab nu ..delhi de loka nu puchi jake Kejriwal ne ki kita delhi vich
Nasha oodo hi aya si punjab ch aa te bol dinda 🤦🏻♂️ jdo badal saab aay🤣
Chitta seller
ਵਾਹ!!! ਇਹ ਵੀ ਦਸਦੇ ਵੱਡੇ ਲੀਡਰਾਂ, ਵੀ ਜਿਨਾ ਵੀ ਗੁਰੂ ਸਾਹਿਬ ਜੀ ਦੀ ਗੋਲਕ ਖਾਲੀ ਕੀਤੀ ਸਭ ਬਾਦਲਾ ਨੇ ਕੀਤੀ, ਜਿਨਾ ਪੰਜਾਬ ਲੁੱਟਿਆ ਸਭ ਬਾਦਲਾ ਨੇ ਲੁੱਟਿਆ ਤੇ ਆਪਣੇ ਹੋਟਲ, ਬਸਾ, ਜਮੀਨਾਂ, ਇੰਡਸਟਰੀ ਸਭ ਬਾਦਲਾ ਦੀ, ਤੇ ਪੰਜਾਬ ਦੇ ਲੋਕ ਜਾਣ ਡਿਠੇ ਖੂਹ ਵਿਚ। ਵਾਹ ਓਹੇ ਚੋਰੋ। ਰਾਜਨੀਤੀ ਵਾਨ ਸਾਰੇ ਚੋਰ।
Superb saund speech👍
Jinne v toll tax bnwaye oh v badal sahb ne lgwaye
Next cm Bhagwant maan jindabaad
ਬਹੁਤ ਕੁੱਛ ਕੀਤਾ ਪਰ corruption ਨੀ ਬੰਦ ਹੋਈ ਸਾਡੇ ਤੋਂ। 😀
Jattan de putt jadon tk jinda ne tad Tak Punjab ch corruption chaldi rehni aa
ਜਾ ਤੈਨੂੰ ਮੋਦੀ ਬੁਲਾਉਂਦਾ ਸਾਰੀ ਉਮਰ ਕਲੇ ਤੂਸੀਂ ਬਣੇ ਨਿ bjp ਦਾ ਸਹਾਰਾ ਲੈ ਕੇ ਰਾਜ ਕੀਤਾ
ਕੁਲਵੰਤ ਸਿੰਘ ਕਿਤੂ ਜ਼ਿੰਦਾਬਾਦ
Aam aadmi party zindabaad
Ok ji
AAM PARTY ZINDABAD
Yr SUKHE Gappi ne seriously na leya kro 🤣🤣🤣🤣🤣eda subah eho jeha 😂😂pattandar ronak la rakhda 👍👍👍👍
CM bhagwant maan👍
Tun sukhe ni aanda Congress v nahi andi aoo aap ka Maan
Sukhbir Badal said everything happened during their rule yes including drug mafia, liquor mafia, cable mafia, sand mafia, bus mafia and looted Punjab their own way. Good Job. Gappi! Najara agle 5 saal haha looten dha
Only AAP..
Tuc dsdo tuc ki kita chor 😡😡.... ❤️ Dua🤲krde a k thadi sarkaar na Ave 🙏
ਸੱਬ ਤੋ ਵੱਧ ਸਹੂਲਤਾ ਬਾਦਲ ਸਾਬ ਨੇ ਦਿੱਤੀਅਾ ਲੋਕਾ ਨੂੰ
Je koi chor mil gaya channi Sahab nu ta kahu mai v pehla chor hi c 😻😻😻😻
ਬਾਦਲ ਐਂਡ ਕੰਪਨੀ ਸਾਰਾ ਪੰਜਾਬ ਤੁਸੀਂ ਕਰਜ਼ਾਈ ਕਰ ਤਾ
Miss you Baadal saab. See you in 2027.
Take Note: Punjab does not belongs to Badal Family, what happen to the rape case in Moga
Par badala ne pher v jitt jana aa..🧐🤔
Sara punjab khadaaa o b badal ne hi khaya si
Sukha entertainment wdhia kr dinda 😂
SB toh vda Gappi sukha Gappi is vaar Ik Moka aam admi party nu Bhagwant maan Cm of the Punjab🙏🌅 waheguru mehar kre Punjab te🙏🌅ASI SB ardaas krde koi imaandaar party aa Jaye is vaar Punjab sada SB da Punjab bch Jaye ohna jaalam sarkaaraaan toh 🙏🌅waheguru mehar kri bcha le Punjab nu 🙏🌅🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾