ਤਿ੍ਆ ਚਰਿਤ੍ਰ ਬਾਰੇ ਵਿਚਾਂਰ , ਕੀ ਕਾਮ ਅਸ਼ਲੀਲਤਾਂ ਹੈ ? Katha By Giani Kulwant Singh Ji

Поділитися
Вставка
  • Опубліковано 5 жов 2024
  • Please ssubscribe This Channel / mpesgorg

КОМЕНТАРІ • 19

  • @JatinderSingh-gv8tn
    @JatinderSingh-gv8tn 4 роки тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parmklair7127
    @parmklair7127 7 років тому +24

    ਸਤਿਕਾਰ ਯੋਗ ਗਿਆਨੀ ਕੁਲਵੰਤ ਸਿੰਘ ਜੀ ਆਪ ਜੀ ਨੂੰ ਗੁਰੂ ਜੀ ਵਲੋਂ ਬਖਸ਼ੀ ਹੋਈ ਸਿਫਤ ਸਾਲਾਹ ਵਿਚੋ ਦਾਸ ਨੇ ਕੁਝ ਵਿਚਾਰ ਸੁਨਣ ਤੋ ਉਪਰੰਤ, ਦਸਮ ਗ੍ਰੰਥ ਬਾਰੇ ਇਸਤਰਾਂ ਮਹਿਸੂਸ ਹੁੰਦਾ ਹੈ, ਜਿਵੇ ਤਾੜ ਦਾ ਰੁੱਖ ਹੁੰਦੈ।
    ਤਾੜ ਦੇ ਰੁੱਖ ਵਿਚੋ ਨਿਪਾਲੀ ਜਿਹੇ ਲੋਕ, "ਸ਼ਰਾਬ" ਹੀ ਕਢਕੇ ਵੇਚਦੇ ਦੇਖੇ ਸਨ ਦਾਸ ਨੇ, ਸੰਨ 1983 ਵਿਚ,"ਮਜਨੂੰ ਟਿੱਲਾ ਦਿੱਲੀ" ਵਿਖੇ।
    ਪਰ ਗੁਰਮਤਿ ਅਨੁਸਾਰ 1984 ਚ ਪਤਾ ਲਗਾ, ਇਸੇ ਤਾੜ ਦੇ ਰੁੱਖ ਤੋ ਕਾਗਜ ਤਿਆਰ, ਗੁਰੂ ਜੀ ਵਾਗਂ (ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ, ਕਾਗਰਾ ਕਰਤ ਬੀਚਾਰੰ।। &
    (ਧੰਨ ਸੁ ਕਾਗਦੁ ਕਲਮ ਧੰਨੁ ------।।, ਕਰਕੇ ਕਈ ਧਾਰਮਿਕ ਗ੍ਰੰਥ (ਦਸਮ ਗ੍ਰੰਥ) ਜੈਸੇ ਪੂਜਣਯੋਗ ਹਨ। &(ਹੇ ਕਾਮੰ, ਨਰਕ ਬਿਸ੍ਰਾਮ,ਬਹੁ ਜੋਨੀ ਭ੍ਰਮਾਵਣਹ।।)ਵਿਕਾਰਾਂ ਦੀ ਸੋਝੀ ਹੁੰਦੀ ਹੈ।
    ਇਸੇ ਤਰਾਂ ਦਸਮ ਗ੍ਰੰਥ ਵਿਚੋ ਕੁਝ ਲੋਕਾਂ ਨੂੰ ਸਿਰਫ ਸ਼ਰਾਬ ਰੂਪੀ (ਅਸ਼ਲੀਲਤਾ) ਹੀ ਝਲਕਦੀ ਹੈ।
    ਪਰ ਪੂਰਨ ਪੁਰਸ਼ ਆਪਜੀ ਜੈਸੇ, ਅਤੇ ਮਸ਼ਕੀਨ ਜੀ ਜੈਸੇ ਤੇ ਕਈ ਹੋਰ ਜਿਹੜੇ ਆਪਜੀ ਵਾਂਗ ਪੂਰਨਸੰਤੁ ਮਹਾਤਮਾਂ ਤੋ ਪਤਾ ਲਗਦਾ ਹੈ ਕਿ, ਗੁਰੂ ਜੀ ਨੇ, ਭਲੇਮਾਣਸ ਪੁਰਸ਼ਾ ਨੂੰ ਚਾਲਬਾਜ ਇਸਤਰੀਆਂ ਦੀ ਚਾਲ ਜਾਂ ਮੰਦੀ ਸੋਚ ਤੋ ਸਾਵਧਾਨ ਕੀਤੈ। ਤਾਕਿ ਪੁਰਸ਼ ਐਸੀਆਂ ਇਸਤਰੀਆ ਦੇ ਜਾਲ ਚ ਫਸਕੇ,ਏਡਜ਼ ਦੇ ਰੋਗੀ,ਤੇ ਕਰੈਕਟਰ ਦੇ ਰੋਗੀ ਬਣਕੇ ਪਰਵਾਰ ਸਮੇਤ ਮਨੁਖਾ ਜੀਵਨ ਬਰਬਾਦ ਨਾ ਕਰੇ।
    ਤੇ ਇਸਤਰੀਆਂ ਨੂੰ ਵੀ ਗੁਰੂ ਜੀ ਨੇ ਸਾਵਧਾਨ ਕੀਤੈ, ਕਿ ੴਗੁਰੂ ਜੀ ਅੰਤਰਜਾਮੀ, ਸਬਦੁ ਰੂਪ ਸਭ ਜਾਣਦੇ ਹਨ।
    ਇਸ ਲਈ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਿਆਂ ਨੂੰ ਤਾੜ ਦਾ ਰੁੱਖ ਵਾਂਗ ਸ਼ਾਇਦ ਸਿਰਫ ਸ਼ਰਾਬ ਦੇਣ ਵਾਲਾ (ਔਗੁਣ) ਹੀ ਮਹਿਸੂਸ ਹੁੰਦੈ।
    ਵਿਚਾਰ ਆਪੋ ਆਪਣਾ ਹੈ। ਪਰ ਗੁਰੂ ਜੀ ਆਪ ਜੀ ਨੂੰ ਪਰਿਵਾਰ ਅਤੇ ਸੰਗੀਆਂ ਸਮੇਤ ਚੜ੍ਹਦੀ ਕਲਾ ਬਖਸ਼ਣ। ਧੰਨਵਾਦ।
    ਕਾਨੁਵਾਨ ਛੰਭ
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।।

  • @JatinderSingh-gv8tn
    @JatinderSingh-gv8tn 4 роки тому +2

    Waheguru ji

  • @simrandeepsingh3477
    @simrandeepsingh3477 7 років тому +8

    bahut great katha .
    such a true lines but some people against you but you dont care this people
    carry on
    waheguru ji

  • @JeetSingh-rk6jp
    @JeetSingh-rk6jp 7 років тому +43

    Thuadi katha sunn ke maskeen ji de Dasam Granth baare sahi tareeke naal dassi hoyi vichaar naal mere saare jhore kadd ditte ah...
    Ajj toh baad mein kade vi Dasam Granth utte shanka nahi rakhaanga...

  • @Kaaranvir0007
    @Kaaranvir0007 7 років тому +12

    dhanwad ji boht wdia

  • @ਘੈਂਟਘੈਂਟ
    @ਘੈਂਟਘੈਂਟ 7 років тому +9

    Shukar hai

  • @parmeetsingh8606
    @parmeetsingh8606 7 років тому +9

    waheguru g

  • @singh64155
    @singh64155 7 років тому +6

    Thanku you

  • @jagpreetsingh2490
    @jagpreetsingh2490 7 років тому +5

    very nice bahout change tre samjaya tuse thanks

  • @santokhsingh7854
    @santokhsingh7854 7 років тому +5

    bhai kulwant singh katha

  • @gur29preet
    @gur29preet 7 років тому +10

    Dhan DASAM GRANTH SAHIB

  • @gskhalsa6637
    @gskhalsa6637 7 років тому +14

    ਭਾਈ ਜੀ ਮੇਰੇ 3ਬੱਚੇ ਹੋ ਚੁੱਕੇ ਨੇ ਹੁਣ ਮੈਂ ਕੁਦਰਤੀ ਨਿਯਮਾਂ ਦੇ ਅਨੁਸਾਰ ਕਾਮ ਤੋਂ ਉਪੱਰ ਉਠਣਾ ਚਾਹੁੰਦਾ ਹਾਂ।
    ਹੁਣ ਤੁਸੀ ਮੈਨੂੰ ਆਪਣੇ ਅਖੌਤੀ ਦਸਮ ਗ੍ਰੰਥ ਦੀ ਬਾਣੀ ਰਾਹੀਂ ਗਿਆਨ ਦੇਵੋ।
    ਜੇ ਨਹੀਂ ਦੇ ਸਕਦੇ ਤਾਂ ਫਿਰ ਇਹ ਬਕਵਾਸ ਬੰਦ ਕਰੋ।

  • @JatinderSingh-gv8tn
    @JatinderSingh-gv8tn 4 роки тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @sarwansingh-ne5rp
    @sarwansingh-ne5rp 7 років тому +5

    Waheguru g

  • @hardeepsinghkhalsa8090
    @hardeepsinghkhalsa8090 7 років тому +6

    Waheguru

  • @amighotra3269
    @amighotra3269 7 років тому +3

    waheguru ji

  • @JatinderSingh-gv8tn
    @JatinderSingh-gv8tn 4 роки тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @ਘੈਂਟਘੈਂਟ
    @ਘੈਂਟਘੈਂਟ 7 років тому +5

    Waheguru