ਨੂਣ- ਬਲੀਜੀਤ | Noon- Balijit | Dr. Ruminder | Punjabi Short Story

Поділитися
Вставка
  • Опубліковано 10 лис 2024

КОМЕНТАРІ • 32

  • @hafeezhayat2744
    @hafeezhayat2744 4 місяці тому +2

    ਬਹੁਤ ਵਧੀਆ ਕਹਾਣੀ

  • @emilyselenagomez
    @emilyselenagomez Рік тому +7

    ਦਿਲ ਦੀਆਂ ਗਹਿਰਾਈਆਂ ਨੂੰ ਛੁਹੰਦੀ ਕਹਾਣੀ !
    ਬਹੁਤ ਹੀ ਮਾਰਮਿਕ ਤੇ ਚੇਤਿਆਂ 'ਚ ਵੱਸ ਜਾਣ ਵਾਲੀ ਕਹਾਣੀ !
    ਕਮਾਲ ਦੇ ਵੇਰਵੇ , ਕਮਾਲ ਦੀ ਸੰਵੇਦਨਸ਼ੀਲਤਾ !
    ਬਲੀਜੀਤ ਜੀ ਨੂੰ ਏਨੀਂ ਵਧੀਆ , ਉੱਚਪਾਏ ਦੀ , ਰੂਹ ਕੰਬਾ ਦੇਣ ਵਾਲੀ , ਕਹਾਣੀ ਲਿਖਣ ਲਈ ਵਧਾਈ !
    ਤੇ ਡਾ . ਰਮਿੰਦਰ ਹੋਰਾਂ ਨੂੰ ਇਹ ਕਹਾਣੀ ਭਾਵਾਂ ਤੇ ਜਜ਼ਬੇ ਨਾਲ ਸੁਨਾਉਣ ਲਈ ਵਧਾਈ !
    ਕੁਲਬੀਰ ਬਡੇਸਰੋਂ

    • @DrRuminderjohal
      @DrRuminderjohal  Рік тому

      ਸ਼ੁਕਰੀਆ ਜੀ... ਮਿਹਰਬਾਨੀ

  • @naibsingh7908
    @naibsingh7908 Рік тому +3

    ਮੋਹ ਮਮਤਾ ਨੂੰ ਟੁੰਬਦੀ ਹੋਈ ਦਿਲਚਸਪ ਕਹਾਣੀ,ਇਸ ਤੋਂ ਵੀ ਵਧੀਆ ਪੇਸ਼ਕਾਰੀ।

  • @Aaghazbirji
    @Aaghazbirji Рік тому +3

    ਬਹੁਤ ਹੀ ਵਧੀਆ ਕਹਾਣੀ। ਪੇਸ਼ਕਾਰੀ ਤਾਂ ਬਾਕਮਾਲ ਰਹੀ

  • @rehmt1628
    @rehmt1628 Рік тому +4

    ਕਹਾਣੀ ਤੇ ਆਮ ਕਹਾਣੀਆਂ ਵਰਗੀਆਂ ਹੁੰਦੀਆ ਨੇ ਪਰ ਆਵਾਜ਼ ਉਸ ਵਿੱਚ ਰੋਹੁ ਫੂਕ ਦੇਦੀ ਆ, ਜਾਨ ਪਾ ਦਿਦੀ ਆ, ਤੁਹਡੀ ਅਵਾਜ ਬਹੁਤ ਦਿਲਕਿਚ ਹੈ , 👍

  • @harmeetkaur8844
    @harmeetkaur8844 11 місяців тому +1

    ਬਹੁਤ ਸੰਵੇਦਨਸ਼ੀਲ ਕਹਾਣੀ ਤੇ ਕਮਾਲ ਪੇਸ਼ਕਾਰੀ।

  • @Krantikalamanch
    @Krantikalamanch Рік тому +1

    ❤❤❤❤❤ kamal kamal kamal very emotional very hurt touching..

  • @anilgirdher3715
    @anilgirdher3715 Рік тому +1

    ਬਹੁਤ ਖੂਬ
    ਜੀਓ

  • @jagdeepsidhu4774
    @jagdeepsidhu4774 Рік тому +2

    ਵਧੀਆ ਕਹਾਣੀ

  • @p.kaurnirman3037
    @p.kaurnirman3037 Рік тому +2

    ਬਹੁਤ ਬਹੁਤ ਧੰਨਵਾਦ ਜੀ ਇੱਦਾ ਦੀਆਂ ਕਹਾਣੀਆਂ ਲਿਖਣ ਵਾਲਿਆਂ ਤੇ ਸੁਣਾਉਣ ਵਾਲਿਆਂ ਦਾ,,, heart touching story🙏🏻🙏🏻🙏🏻🙏🏻🙏🏻

    • @DrRuminderjohal
      @DrRuminderjohal  Рік тому

      ਬਹੁਤ ਬਹੁਤ ਸ਼ੁਕਰੀਆ ਜੀ.. ਮਿਹਰਬਾਨੀ

  • @maniSingh-jx4mz
    @maniSingh-jx4mz Рік тому +2

    ਸ਼ਾਨਦਾਰ ਰਮਿੰਦਰ ਜੀ।

  • @MangalSharma-gx8pi
    @MangalSharma-gx8pi 6 місяців тому +1

    Very nice

  • @amansharma8091
    @amansharma8091 Місяць тому +1

    ਬਹੁਤ ਚੰਗਾ ਕੰਮ ਰਹੇ ਹੋ ਜੀ , ਮੇਰੀ ਇੱਕ ਰੀਜ਼ ਹੈ ਕਿ ਤੁਸੀ ਨਾਵਲ ਤੇ ਵੀਡਿਓ ਬਣਾਓ ਭਾਵੇ ਭਾਗਾ ਵਿੱਚ ਹੀ ….

  • @manmohansingh9488
    @manmohansingh9488 Рік тому +1

    Dr.sahiba thuhadi awaj ny story interesting bana dti ❤

    • @DrRuminderjohal
      @DrRuminderjohal  Рік тому

      ਸ਼ੁਕਰੀਆ ਜੀ... ਮਿਹਰਬਾਨੀ

  • @maninderkaur2779
    @maninderkaur2779 Рік тому +2

    Beautiful story..very touching,well narrated

  • @dalwindersingh621
    @dalwindersingh621 Рік тому +2

    very good story

  • @lovepreetcheema5727
    @lovepreetcheema5727 Рік тому +2

    ਬਾਕਮਾਲ

  • @sukhjindersingh7960
    @sukhjindersingh7960 9 місяців тому +1

    ❤❤

  • @iamveryhappyseeyoubeautifu3271
    @iamveryhappyseeyoubeautifu3271 10 місяців тому +1

    Very good sister and respects me too you

  • @GurpreetKaur-lx9tp
    @GurpreetKaur-lx9tp Рік тому +1

    🙏🇩🇪

  • @talwindersingh4332
    @talwindersingh4332 Рік тому +1

    ਕਹਾਣੀ ਕੀਲਦੀ ਆ